ਅਕਾਲ ਤਖ਼ਤ ਸਾਹਿਬ 'ਤੇ ਪੜ੍ਹਿਆ ਗਿਆ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਭੇਜਿਆ ਸੰਦੇਸ਼

Поділитися
Вставка
  • Опубліковано 13 вер 2024
  • #June1984 #jagtarsinghhawara #sriakaaltakhatsahib
    ਜੂਨ 1984 ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਥਿਤ ਤੇ ਉਸ ਸਮੇਂ ਦੀ ਸਰਕਾਰ ਵੱਲੋਂ ਹਮਲਾ ਕਰਾਇਆ ਗਿਆ ਸੀ ਜਿਸ ਵਿੱਚ ਕਈ ਸਿੱਖ ਸ਼ਹੀਦ ਹੋਏ ਸਨ ਉਥੇ ਹੀ ਉਨ੍ਹਾਂ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਆਪਣਾ ਇਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ ਉੱਥੇ ਹੀ ਹਵਾਰਾ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅੱਜ ਦੇ ਦਿਨ ਸ਼ਹੀਦ ਹੋਏ ਮਹਿੰਗਾ ਸਿੰਘ ਬੱਬਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਨ੍ਹਾਂ ਕਿਹ ਕਿ ਲਗਾਤਾਰ ਕੇਂਦਰ ਸਰਕਾਰ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਅਤੇ ਉਸ ਸਮੇਂ ਵੀ ਸਿੱਖਾਂ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ,,,,, ਇਸ ਮੌਕੇ ,,,,, ਪ੍ਰੋਫ਼ੈਸਰ ਬਲਜਿੰਦਰ ਸਿੰਘ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਵੀ ਮੌਜੂਦ ਰਹੇ
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

КОМЕНТАРІ • 168

  • @lakhvirsinghludhiana8732
    @lakhvirsinghludhiana8732 3 роки тому +66

    ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

  • @sukhwindersingh2431
    @sukhwindersingh2431 3 роки тому +24

    ਵਾਹਿਗੁਰੂ ਜੀ ਕਾ ਖਾਲਸਾ,ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਿੱਖ ਧਰਮ ਨੂੰ ਚੜਦੀ ਕਲਾ ਵਖਸ਼ੇ ::::$₩

  • @Jaswindersingh-nk3ln
    @Jaswindersingh-nk3ln 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ

  • @navdeepsinghbirdi6095
    @navdeepsinghbirdi6095 3 роки тому +8

    ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🙏🙏

  • @ਬਲਜੀਤਸਿੰਘ-ਦ6ਠ
    @ਬਲਜੀਤਸਿੰਘ-ਦ6ਠ 3 роки тому +5

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Kuldeepsingh-yx8ym
    @Kuldeepsingh-yx8ym 3 роки тому +5

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @ryajatti6741
    @ryajatti6741 3 роки тому +48

    JATHEDAR JAGTAR SINGH JI HAWARA ZINDABADD🙏🚩🚩🚩🚩🚩

  • @baggasingh9234
    @baggasingh9234 3 роки тому +3

    ਮਹਾਨ ਸਿੱਖ ਕੌਮ ਦੇ ਹੀਰੇ ਹਨ ਸ਼ਹੀਦ ਸਿੰਘ ਕੌਟ ਕੌਟ ਪ੍ਰਣਾਮ ਸ਼ਹੀਦਾਂ ਨੂੰ।।

  • @charanpreetbajwa3073
    @charanpreetbajwa3073 3 роки тому +9

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @AmarSingh-oz4qz
    @AmarSingh-oz4qz 3 роки тому +7

    ੴ🚩6 ਜੂਨ 1984 ਅੰिਮ੍ਤਸਰ ਨਸਲਕੁਸ਼ੀ 🚩ਐਸ ਐਫ ਜੇ ਲਈ ਵੋਟਾ ਬੁਹਤ ਜਰੂਰੀ ਹਨ🚩🙏🚩

  • @reetvirk2403
    @reetvirk2403 3 роки тому +10

    ਪਰਨਾਮ ਸ਼ਹੀਦਾਂ ਨੂੰ 🙏🙏🙏

  • @romysandhu5659
    @romysandhu5659 3 роки тому +21

    Bhai mehnga singh babbar nu koti koti parnam.

  • @charanjitatwal3207
    @charanjitatwal3207 3 роки тому +8

    Bhai jagtar Singh hawara jathedar is our 🦁god bless him

  • @navidhillon5968
    @navidhillon5968 3 роки тому +4

    Koti kot parnam shida nu🌹🌹🌹🌹🚩🚩🚩🚩🙏🙏🙏🙏🙏

  • @HarbhajanSingh-ii8ej
    @HarbhajanSingh-ii8ej 3 роки тому +5

    bhai sahiban ji tusi sare satkar yog ho guru saheb ji tuhanu sariyan nu chardian kalah,ch rakhe. we will never forget 1984.mascare.we will get freedom in near future.let us keep fighting for our rights.sikh homeland jindabad.

  • @harpalsingh7094
    @harpalsingh7094 3 роки тому +4

    salute to jathedar jagtar singh ji hawara singh
    never forget 1984

  • @sunitasodhi7026
    @sunitasodhi7026 3 роки тому +13

    Waheguru g mehar kro🙏🏾🙏🏾🙏🏾

  • @modifiedpunjabjb3992
    @modifiedpunjabjb3992 3 роки тому +21

    ਰਾਜ ਕਰਦੇ ਖਾਲਸਾ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ🙏🙏🙏

  • @sikanderkamboj6003
    @sikanderkamboj6003 3 роки тому +13

    Waheguru ji

  • @kuldipjhajj5085
    @kuldipjhajj5085 3 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @miaschaub3026
    @miaschaub3026 3 роки тому +11

    Waheguru ji 🙏

  • @GurdeepSingh-wo4fi
    @GurdeepSingh-wo4fi 3 роки тому +5

    ਵਾਹਿਗੁਰੂ ਜੀ

  • @kharkdsingh1695
    @kharkdsingh1695 3 роки тому +9

    Kottan kottan parnam sahida nu

  • @pritamsingh2504
    @pritamsingh2504 3 роки тому +12

    We will NEVER FORGET 1984......

  • @Gurmeetsingh-nl4bh
    @Gurmeetsingh-nl4bh 3 роки тому +3

    ਚੜਦੀ ਕਲਾ ਰਹੋ ਜਥੇਦਾਰ ਜਗਤਾਰ ਸਿੰਘਾ ਹਵਾਰੇ ਦੀ

  • @harnishkaur1861
    @harnishkaur1861 3 роки тому +2

    Waheguru ji waheguru ji waheguru ji waheguru ji

  • @ChanniNattan
    @ChanniNattan 3 роки тому +11

    JAGTAR SINGH HAWARA ZINDABAAD

  • @satnamsatnamsingh2181
    @satnamsatnamsingh2181 3 роки тому +10

    Waheguru waheguru

  • @psingh201
    @psingh201 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,

  • @user-bl1ds6cj8t
    @user-bl1ds6cj8t 3 роки тому +3

    No words, pain, anger ,😭😭😭

  • @suhkvindersingh215
    @suhkvindersingh215 11 місяців тому

    Wmk ਭਾਈ ਸਾਹਿਬ ਜੀ ਤੇ ਸਾਡੇ ਵੀਰੇ ਬੰਦੀ ਸਿੰਘ ਰਿਹਾ ਕਰੋ 🙏♥️

  • @VickySingh-sh7kx
    @VickySingh-sh7kx Рік тому

    Waheguru jii parnaam ਸ਼ਹੀਦਾਂ ਨੂੰ

  • @BaldevSingh-vr3un
    @BaldevSingh-vr3un 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਸਾਰੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਜੀ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਜੀ ਵਾਹਿਗੁਰੂ ਜੀ ਭਾਈ ਜਗਤਾਰ ਸਿੰਘ ਹਵਾਰਾ ਦੀ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਤੇ ਬੰਦੀ ਗ੍ਰਿਹ ਵਿੱਚੋਂ ਮੁਕਤ ਕਰਾ ਸ਼ੀ੍ ਆਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸੰਭਾਲ ਬਖਸ਼ਿਸ਼ ਕਰੇਉ ਜੀ ਭਾਈ ਸਾਹਿਬ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @gurmukhsinghjagdeo7418
    @gurmukhsinghjagdeo7418 3 роки тому +7

    Waheguru ji asi nahi bhul sakde

  • @kuljitsandhu5647
    @kuljitsandhu5647 Рік тому +1

    Waheguruji sikh kom chardikla bakshan. 🙏🏽🙏🏽✌🏾✌🏾🙏🏽🙏🏽🙏🏽✌🏾✌🏾🙏🏽🙏🏽✌🏾✌🏾✌🏾🙏🏽🙏🏽

  • @sksidhu3056
    @sksidhu3056 3 роки тому +3

    Waheguru ji waheguru ji waheguru ji waheguru ji waheguru ji 🌹🙏🌹

  • @balusandhu2377
    @balusandhu2377 3 роки тому +2

    Satnam waheguru ji

  • @goldycheema1592
    @goldycheema1592 3 роки тому +3

    Sardaar jagtar singh havara zindabaad💪💪💪 🌹🌹🌹😍😍😍🙏🙏🙏

  • @goldycheema1592
    @goldycheema1592 3 роки тому +3

    👌😍🌹💖🙏

  • @gurveersingh6405
    @gurveersingh6405 2 роки тому +1

    Waheguru waheguru waheguru ji satnam Sri Waheguru ji Sikh koum da Yoda Sandeep Singh Deep Sidhu Jindabad Waheguru ji ka khalsa waheguru ji ki fateh🙏🙏🙏🙏🙏

  • @user646
    @user646 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @harmanjeetsinghsingh8537
    @harmanjeetsinghsingh8537 3 роки тому +4

    🙏🙏👍👌

  • @goldycheema1592
    @goldycheema1592 3 роки тому +2

    Parnam shahida nu 🌹💖🙏

  • @dargahbalchhapper7959
    @dargahbalchhapper7959 3 роки тому +2

    Waheguru ji mehar kreyo

  • @kultarsingh5750
    @kultarsingh5750 3 роки тому +3

    Waheguru ji Maher karan ji

  • @kakasingh2869
    @kakasingh2869 3 роки тому +2

    Waheguru ji ka khalsa waheguru ji ki faiteh

  • @ranjitvirdee7248
    @ranjitvirdee7248 3 роки тому +3

    🙏Waheguruji

  • @varshakour4398
    @varshakour4398 3 роки тому +3

    Dhan sahid singhan de pariwar de darshan ho Gaye guru ramdas mahar kare ❤️

  • @balwantsandhu2861
    @balwantsandhu2861 3 роки тому +3

    🙏🙏🙏🙏🙏 ਵਾिਹਗੁਰੂ

  • @GurmeetSingh-rl9fd
    @GurmeetSingh-rl9fd Рік тому +1

    WAHEGURU WAHEGURU WAHEGURU JI

  • @malvinderbabbra2129
    @malvinderbabbra2129 3 роки тому +8

    Pranam shahida nu 🙏🙏🙏🙏. shahid mahanga singh babbar ji nu parnam🙏🙏 1 June dy phly shahid 🙏🙏

  • @NarinderSingh-zm9ej
    @NarinderSingh-zm9ej 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬਹੁਤ ਵਧੀਆ ਕੌਮ ਨੂੰ ਸੰਦੇਸ਼ ਦਿੱਤਾ ਗਿਆ ਹੈ, ਵਾਹਿਗੁਰੂ ਜੀ ਇਹਨਾਂ ਮਹਾਨ ਸ਼ਹੀਦਾਂ ਨੂੰ ਦੁਬਾਰਾ ਕੌਮ ਵਿੱਚ ਭੇਜੇ

  • @jogasingh91
    @jogasingh91 5 місяців тому +1

    Jathedar Bhai Jagtar Singh Hawara Ji Zindabad

  • @dbenipal77
    @dbenipal77 3 роки тому +3

    Waheguru ji saint jarnail singh ji Khalsa ji bindrawala jindabad 🙏🏼🙏🏼⚔️⚔️

  • @baljeetsandhu2709
    @baljeetsandhu2709 3 роки тому +2

    Waheguru ji chardi kala khalsa ji

  • @kauragill1185
    @kauragill1185 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ✋✋✋💖💖💖

  • @jatinderbassi6182
    @jatinderbassi6182 3 роки тому +1

    🙏🙏🙏🙏

  • @Jaspalsingh-ho5cp
    @Jaspalsingh-ho5cp 3 роки тому +1

    Bole sohne hal satsrikal jiii

  • @SukhdevSingh-bn8jh
    @SukhdevSingh-bn8jh 3 роки тому

    Wahaguru ji

  • @user-cn1tj2qm9i
    @user-cn1tj2qm9i 9 місяців тому

    wehguru ji 🙏🙏💞 Bhai jagtar Singh hawera ji khalsa jindabad 🙏🙏 Panjab jindabad ⚔️⚔️

  • @davinderkaur3558
    @davinderkaur3558 Рік тому

    Kot kot parnam shaheed nu

  • @balrajdhillon4072
    @balrajdhillon4072 3 роки тому

    ਰਾਜ ਕਰੇਗਾ ਖਾਲਸਾ।

  • @gaganchahal9653
    @gaganchahal9653 Рік тому

    Waheguru ji waheguru Ji 🙏🏾🙏🏾🌹🌹

  • @balwantrai368
    @balwantrai368 3 роки тому +1

    Bhai Jagtar Singh Hwara Jindabad ✊✊👈

  • @nimmapakhi1835
    @nimmapakhi1835 3 роки тому

    🌹🌹🙏🏼🙏🏼👌👌👍👍

  • @kantakaur240
    @kantakaur240 3 роки тому +1

    ⛳Raj karega khalsa ⛳

  • @harpreetsinghshergill6314
    @harpreetsinghshergill6314 Рік тому

    🙏🙏🙏🙏🙏🙏🙏

  • @rockingreaction1
    @rockingreaction1 3 роки тому +6

    Mera janam 99 da hai par jado v churaasi de ghalughare baare sunda ta aiwen lagda jiwe mai eh sab kujh akhi vekhya howe

  • @romysandhu5659
    @romysandhu5659 3 роки тому +3

    bhai Mehnga singh zindavad.

  • @bhupinderkaur6626
    @bhupinderkaur6626 3 роки тому

    🙏🙏🙏🙏🙏🙏🙏🙏🙏

  • @balvirbainsbains4384
    @balvirbainsbains4384 3 роки тому

    ਜੂਨ ਚੁਰਾਸੀ ਕਾਂਗਰਸ ਤੇ ਅਕਾਲੀ ਦਲ ਬਾਦਲ ਪਰਿਵਾਰਆਰਐਸਐਸ ਦੀ ਸੋਚੀ ਸਮਝੀ ਸਾਜ਼ਿਸ਼ ਸੀ ਜੂਨ ਚੁਰਾਸੀ ਦੇ ਮਹਾਨ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ

  • @dhillonls9180
    @dhillonls9180 3 роки тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KaramjeetSingh-en8sk
    @KaramjeetSingh-en8sk 3 роки тому +2

    🙏🙏🙏🙏🙏

  • @allinfochannel645
    @allinfochannel645 3 роки тому +2

    Jathedar Jagtar Singh Ji nu Bahar liyanda jave ji

  • @user-zs1uw6ns5f
    @user-zs1uw6ns5f 3 роки тому

    ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ🚩🚩🚩🚩🚩

  • @arshveersinghsaini4366
    @arshveersinghsaini4366 3 роки тому

    Waheguru

  • @sumeetkaurkhalsa7282
    @sumeetkaurkhalsa7282 3 роки тому +1

    🙏🏻🙏🏻🙏🏻🙏🏻🙏🏻🙏🏻🙏🏻

  • @baljeetsinghdhillon2769
    @baljeetsinghdhillon2769 3 роки тому

    E hey sacha punjab

  • @HarmanSingh-jb1uz
    @HarmanSingh-jb1uz 3 роки тому +2

    Parnam sajeda noo

  • @dilpreetsinghmundi7349
    @dilpreetsinghmundi7349 3 роки тому

    Parnam sahada nu

  • @shatanjatt
    @shatanjatt 3 роки тому +3

    Camera man if they were pointing at someone you need to move camera and show us faces as well. Poor job on that part. But thanks for covering 🙏🏻

  • @balvirsingh2525
    @balvirsingh2525 3 роки тому +1

    Parñam sahid singha nu

  • @sambahia7107
    @sambahia7107 3 роки тому

    Bhai jagtar singh jathedar jindabad

  • @user-dn4xv5ro1m
    @user-dn4xv5ro1m 3 роки тому

    ਵਾਹਿਗੁਰੂ ਵਾਹਿਗੁਰੂ

  • @jagirsingh7369
    @jagirsingh7369 3 роки тому

    ਸ਼ਹੀਦਾਂ ਨੂੰ ਪ੍ਰਣਾਮ

  • @amarjeetsinghnarang9357
    @amarjeetsinghnarang9357 3 роки тому +1

    🙏🏻🙏🏻🙏🏻🙏🏻

  • @sachdiawaaz6810
    @sachdiawaaz6810 3 роки тому

    ਕਈ ਸਿੱਖ ਸਿਰਫ ਕਈ ਸਿੱਖ ਹਜ਼ਾਰਾਂ ਹੀ ਬੇਗੁਨਾਹ ਸਿੱਖਾਂ ਦਾ ਕਤਲੇਆਮ ਨਾਂ ਭੁੱਲਣਯੋਗ ਨਾਂਹ ਬਖ਼ਸ਼ਣ ਯੋਗ genocide
    ਸਿੱਖਾਂ ਨੂੰ ਖਤਮ ਕਰਨ ਲਈ ਹਮਲੇ ਕੀਤੇ ਗਏ ਹਨ ਹੰਕਾਰੀ ਕਾਂਗਰਸ ਬੀ ਜੇ ਪੀ ਕਾਲੇ ਬਾਦਲ ਦਲ
    ਪੰਜਾਬ ਦੇ ਵਾਰ ਵਾਰ ਟੋਟੇ ਕੀਤੇ ਗਏ ਹਨ
    ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਇੱਕ ਅਲੱਗ ਦੇਸ਼ ਹੁੰਦਾ ਸੀ
    ਗੋਰਿਆਂ ਨੇ ਛੋਟੇ ਛੋਟੇ ਰਾਜਾਂ ਨੂੰ ਜਿੱਤ ਕੇ ਇੱਕ ਬਣਾਇਆ 100 ਦੇ ਬਾਅਦ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਸਵਰਗ ਸੁਧਾਰਨ ਤੋਂ ਬਾਅਦ 1849 ਵਿੱਚ ਪੰਜਾਬ ਨੂੰ ਜਿੱਤ ਕੇ ਉਹ ਰਾਜਾਂ ਨਾਲ ਮਿਲਾ ਦਿੱਤਾ ਸੀ
    ਡੋਗਰਿਆਂ ਦੀ ਗ਼ਦਾਰੀ ਅੱਜ ਵੀ ਡੋਗਰੇ

  • @kelloggole5458
    @kelloggole5458 3 роки тому +1

    🙏🙏

  • @bagvandaas9914
    @bagvandaas9914 3 роки тому

    Bhai jagtar singh ji hawara zindaba

  • @kulwinderkaur3348
    @kulwinderkaur3348 3 роки тому

    Wahaguro ji wahaguro ji

  • @goldycheema1592
    @goldycheema1592 3 роки тому

    Free jagtar singh havara 💖🙏

  • @h.r5955
    @h.r5955 3 роки тому

    Rabb bhla kru

  • @narendrasingh2392
    @narendrasingh2392 3 роки тому +1

    saheed da nu kadi vi bhuleya nahi jasakda

  • @RajenderSingh-cc8zi
    @RajenderSingh-cc8zi 3 роки тому

    🙏🏼👍🤗👌👌👌👌🙏🏼🙏🏼

  • @kmpunjab2293
    @kmpunjab2293 3 роки тому

    ਕੋਟਿ ਕੋਟਿ ਪਰਿਣਾਮ 🙏🙏🙏🙏🙏

  • @daljitsinghkumar392
    @daljitsinghkumar392 3 роки тому

    BABA g

  • @gurmeetsingh6903
    @gurmeetsingh6903 Рік тому

    Singh. Sahab. Good. Sepch. Ki

  • @haygopal6977
    @haygopal6977 3 роки тому +2

    Badal bi hamle vich sl

  • @navdeepnav6660
    @navdeepnav6660 3 роки тому

    Jathedaar hawara g de pitta nu mukh mantri bna dawo kyuki jathedara haware de pitta hi jande ne ki kiven puter da dukh hunda apne to door rakh k 🙏🙏🙏🙏🙏 ja fr guru ghar akaal takhat da jathedaar banaya jawe te jooth bilkul nll hai kyuki jooth lab reya bhindrawala jiya jodha baki badal taber Captain budda ashiq nu marna bhta aukha nai aehna sikha da guru ghara da guru Granth sahib g di bht biyadbi kar ditti hai hay akaal purkh waheguru g mehar karo sanu koi jodha de dawo plzz🙏🙏🙏🙏🙏🙏🙏

  • @dhillonls9180
    @dhillonls9180 3 роки тому +3

    Badlands nu ਪਹਿਲਾਂ sgpc ਚੋਂ ਬਾਹਰ ਤਾਂ ਕੱਢ ਲੳ ਨਾਲੇ ਜਗੀਰ ਕੌਰ ਨੂੰ ਬੜੀ ਗੁਰਮੁੱਖ ਬੀਬੀ ਆ