Sri Akal Takht Sahib ਮੁਆਫੀ ਮੰਗਣ ਆਏ Sidhu Moose Wala ਨੇ ਦੇਖੋ ਕੀ ਕਿਹਾ?

Поділитися
Вставка
  • Опубліковано 4 бер 2020
  • Sri Akal Takht Sahib ਮੁਆਫੀ ਮੰਗਣ ਆਏ Sidhu Moose Wala ਨੇ ਦੇਖੋ ਕੀ ਕਿਹਾ?
    #SidhuMooseWala #SriAkalTakhtSahib #Amritsar #GoldenTemple
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our UA-cam Channel : / bollywoodtadkapunjabi
    For News Articles Visit Our Website :
    punjabi.bollywoodtadka.in
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi
  • Розваги

КОМЕНТАРІ • 610

  • @GurpreetSingh-xy7kh
    @GurpreetSingh-xy7kh 4 роки тому +316

    ਜਿਸ ਬੰਦੇ ਦੇ ਗੀਤਾ ਵਿੱਚ ਭੈਣਾ ਨੂੰ ਕੋਈ ਬੁਰੀ ਗੱਲ ਨੀ ਕਹੀ ਉਸ ਤੋ ਮਾਫੀ ਮੰਗਵਾਉਦੇ ਨੇ ਜਿੰਨਾ ਗੀਤਕਾਰਾ ਨੇ ਆਪਣੇ ਗੀਤਾ ਚ ਭੈਣਾ ਲਈ ਬੁਰੇ ਤੋ ਬੁਰਾ ਬੋਲਿਆ ਉਹਨਾ ਗੀਤਕਾਰਾ ਤੋ ਮਾਫੀ ਕਿਊ ਨਹੀ ਮੰਗਵਾਉਦੇ

  • @9133waale
    @9133waale 4 роки тому +390

    ਸਿੱਧੂ ਕੁੜੀਅਾਂ ਨੂੰ ਪੁਰਜਾ ਪਟੋਲਾ ਨੀ ਕਹਿੰਦਾ ਤਾਂਹੀ ਬੁਰਾ ਲਗਦਾ ਲੋਕਾਂ ਨੂੰ...love u ustaad

    • @monudon6584
      @monudon6584 4 роки тому +1

      Ryt

    • @jashansandhu4626
      @jashansandhu4626 4 роки тому +1

      Hnji🤟

    • @punjabileakedsongs9899
      @punjabileakedsongs9899 4 роки тому

      ua-cam.com/video/rsyNiCgZ4uM/v-deo.html
      Sidhu da gana leaked

    • @jaspreetkaur550jas
      @jaspreetkaur550jas 2 роки тому +2

      Right Mai Bhgo De seret De gal kti se veer na geet ch it very good thinking for grials it's not rough line in the geet ,Mai bhgo Da motivation dita se girls noo , close for every moment 😓😓😓😓😓😓😓😓😓😓😓😓😓😭😭😭😭😭😭😭😭😭😭😭😭😭not forgot

    • @amrinderkaur1090
      @amrinderkaur1090 2 роки тому +1

      Sahi gl e

  • @kuldeepkaur7351
    @kuldeepkaur7351 2 роки тому +13

    ਬਹੁਤ ਹੀ ਬੁਰਾ ਵਤੀਰਾ ਸੀ ਇਸ ਨਾਲ। ਇਸ ਦੇ ਮਗਰ ਹੱਥ ਧੋ ਕੇ 😔 ਪਏ ਸਨ ਹੁਣ ਪੈ ਗਈ ਠੰਡ...... 😭😭😭😭🙏💔💔

  • @sukhteradittalahiye7920
    @sukhteradittalahiye7920 2 роки тому +55

    ਜਿੰਨਾ ਨੇ ਗੰਦ ਪਾਇਆ ਹੋਇਆ ਹੈ ਓਹਨਾ ਕੋਲੋ ਮਾਫੀ ਮੰਗਵਾਓ ਸਿੱਧੂ ਮੂਸੇ ਵਾਲਾ ਵੀਰ ਦੇ ਗੀਤਾਂ ਵਿਚ ਕੋਈ ਗੰਦ ਨਹੀਂ ਸੀ।ਬਹੁਤ ਵਧੀਆ ਤੇ ਨਿਮਰਤਾ ਵਾਲਾ ਬੰਦਾ ਸੀ 😭😭

  • @SMW295
    @SMW295 2 роки тому +26

    A powerful and humble sikh
    Always be remembered ❤😢💔

  • @skdeepsabharwal5883
    @skdeepsabharwal5883 2 роки тому +87

    ਬਹੁਤ ਨਿਮਰਤਾ ਹੈ ਬਹੁਤ ਲਿਅਾਕਤ ਹੈ
    ਬਾੲੀ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਚ
    Miss You Bai Shubhdeep Singh Sidhu Moose Wala 💔💔😭😭

  • @Aqsamunir-mm7qb
    @Aqsamunir-mm7qb 2 роки тому +132

    His smile like a innocent child 🥺🥺

  • @amankamboj4859
    @amankamboj4859 2 роки тому +103

    ਪਹਿਲਾਂ ਮਾਫੀਆਂ ਮੰਗਵਾਉਂਦੇ ਸੀ ਕਦੇ ਸਿੱਧੂ ਕੋਲੋ ਕਦੇ ਉਸਦੀ ਮਾਂ ਕੋਲੋਂ ਹੁਣ ਮਗਰਮੱਛ ਦੇ ਹੰਜੂ ਵਹਾਉਂਦੇ ਆ
    ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ 🙏🙏🙏
    ਵਾਹਿਗੁਰੂ ਨੂੰ ਸਭ ਦੇ ਚੰਗੇ ਮਾੜੇ ਦਾ ਪਤਾ ਆ
    ਪਰ ਇਹ ਪੰਥ ਦੇ ਠੇਕੇਦਾਰ ਸਾਨੂੰ ਓਸ ਵਾਹਿਗੁਰੂ ਤੋਂ ਦੂਰ ਕਰਦੇ ਆ ਇਹ ਕਹਿੰਦੇ ਆ ਸਾਡੇ ਕੋਲ ਆਓ ਅਸੀਂ ਵਾਹਿਗੁਰੂ ਨਾਲ ਮਿਲਣ ਦਾ ਜ਼ਰੀਆ ਆ
    ਰੱਬ ਨੂੰ ਮਿਲਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ
    ਖੁਦ ਗੁਰਬਾਣੀ ਦੇ ਲੜ੍ਹ ਲੱਗੋ ਵਾਹਿਗੁਰੂ ਭਲਾ ਕਰੇ ਸਭ ਦਾ

    • @baljinderbuby6298
      @baljinderbuby6298 2 роки тому +1

      Ena ne dera.sirsa nu ghr beithe muaaf or ditta c

    • @amankamboj4859
      @amankamboj4859 2 роки тому +1

      @@baljinderbuby6298 ਬਸ ਮਾਵਾਂ ਦੇ ਪੁੱਤ ਮਰਵਾਉਣੇ ਧਰਮ ਦੀ ਆੜ੍ ਚ

  • @kamalpreetkaur1849
    @kamalpreetkaur1849 2 роки тому +72

    Love u sidhu moosewala... Legend never die😭🙏

  • @Fun_work___
    @Fun_work___ 4 роки тому +205

    ਮੁਸੇਵਾਲਾ ਲੋਕਾ ਤੋ ਨੀ ਵਾਹਿਗੁਰੂ ਤੋ ਡਰਦਾ 5911🔥🔥

  • @BalwinderSingh-hy1ok
    @BalwinderSingh-hy1ok 2 роки тому +50

    ਸਚ ਬੋਲਦਾ ਸੀ ਜਟ ਚ । ਇਕ ਵੀ ਸਵਾਲ ਨੀ ਕਰ ਸਕਿਆ ਮੀਡੀਆ ਜਟ ਵਾਰ ਵਾਰ ਕਹਿੰਦਾ ਰਿਹਾ ਕੋਈ ਸਵਾਲ ਪੁਛਣਾ ਕਿਸੇ ਨੇ ਕੋਈ ਨੀ ਪੁਛ ਸਕਿਆ
    ਨਿਮਾਣਾ ਸਿੱਖ ਬਣ ਕੇ ਗੁਰੂ ਦੇ ਘਰ ਆਇਆ

  • @ranjeetkaur6746
    @ranjeetkaur6746 2 роки тому +8

    ਨਿਮਾਣਾ ਬਣਕੇ ਆਇਆ ਸੀ ਗੁਰੂ ਦਾ ਸਿੰਘ ਵਾਹਿਗੁਰੂ ਨੇ ਮਿਹਰ ਵੀ ਬਹੁਤ ਕੀਤੀ ਪਰ ਗੰਦੇ ਲੋਕਾਂ ਕੋਲੋਂ ਉਸਦੀ ਚੜ੍ਹਦੀ ਕਲਾ ਜਰੀ ਨਹੀਂ ਗਈ। ਪਰ ਚਲੋਂ ਮਰਕੇ ਵੀ ਅਮਰ ਹੋ ਗਿਆ ਵਾਹਿਗੁਰੂ ਜੀ ਇਸਦੇ ਮਾਂਪਿਆਂ ਨੂੰ ਸਬਰ ਤੇ ਹੌਂਸਲਾ ਦੇਣਾ ਬਹੁਤ ਅਸਹਿ ਸੱਟ ਵੱਜੀ ਹੈ। 😢😢🙏🙏🙏

  • @sukhchain8
    @sukhchain8 4 роки тому +9

    ਮਾਫੀ ਨਾਲ ਕੋਈ ਛੋਟਾ ਨੀ ਹੁੰਦਾ....ਸਿੱਧੂ ਜ਼ਿੰਦਾਬਾਦ

  • @saabsingh1665
    @saabsingh1665 4 роки тому +18

    ਬਾੲੀ ਨੇ ਕੁਝ ਵੀ ਗਲਤ ਨਹੀ ਕਿਹਾ ਜਿਹੜੇ ਬੋਲਦੇ ੳੁਹਨਾ ਨੂੰ ਕੁਝ ਕਹਿੰਦੇ ਨਹੀ Love you sidhu bai

  • @gurmukhsingh6097
    @gurmukhsingh6097 4 роки тому +97

    ਸਿਧੂੱ ਤੁਸੀਂ ਢਡਰੀ ਤੋਂ ਕਿਤੇ ਵਧੀਆਂ ਸਤਿਕਾਰ ਕੀਤਾ । ਸਿੱਖ ਦਾ ਹਮੇਸਾ ਆਕਾਲ ਤਖਤ ਸਾਹਬ ਦਾ ਸਤਿਕਾਰ ਕਰੇ। ਸਿੱਖ ਦਾ ਮਾਣ ਗੁਰੂ ਵਧਾਉਦਾ ਹੈ

    • @balwindersingh-yl8gt
      @balwindersingh-yl8gt 4 роки тому

      Gurmukh singh veera isde show cancel ho raha ne
      isliya isnu majboori ch mafi mangn auna piya
      jalandhar de show sikh jathabandiyan ne cancel karva dita
      hun drda mara mafi mangn a gaya

    • @charanpreetsingh5841
      @charanpreetsingh5841 4 роки тому

      Gurmukh singh bilkul sahi keha veer ... dhadriwala sikhe ede kolo

    • @tirathsingh1830
      @tirathsingh1830 2 роки тому +2

      @@balwindersingh-yl8gt ki kise nu ਡਰਾਉਣਾ ਸਿੱਖੀ ਚ ਜਾਇਜ਼ ਹੈ?

    • @tirathsingh1830
      @tirathsingh1830 2 роки тому +4

      @@charanpreetsingh5841 ਜਿਹੜਾ ਗੰਦ ਧਾਰਮਿਕ ਲਿਖਤਾਂ ਵਿੱਚ ਲਿਖਿਆ ਹੈ ਉਹਨਾਂ ਦੇ ਲਿਖਾਰੀਆਂ ਨੂੰ ਕਦੋਂ ਬੁਲਾਉਣਗੇ ਤਖ਼ਤ ਤੇ?

    • @tirathsingh1830
      @tirathsingh1830 2 роки тому +1

      ਤਖ਼ਤ ਦਾ ਕੀ ਮਤਲਬ ਹੁੰਦਾ ਹੈ?

  • @gurubakshprataprana2137
    @gurubakshprataprana2137 Рік тому +4

    Waaheguru ji hamare sidhu bhai ko swargon mein jagah dena.......miss you legend always remembered 🌍🌍♥️♥️😓😓👏🏻👏🏻🪔🪔

  • @amitvicky7807
    @amitvicky7807 4 роки тому +94

    ਚੰਗੇ ਬੰਦਿਆਂ ਦੇ ਨਾਲ ਹੀ ਇੰਜ ਹੁੰਦਾ ਅਾ, ਬਾਕੀ ਗਾਇਕਾਂ ਨੇ ਇਨ੍ਹਾਂ ਕੁਛ ਬੋਲਿਆ ਗਾਣਿਆਂ ਚ, ਓਹਦੋਂ ਕਿੱਥੇ ਮਰਗੇ ਸੀ ਸਾਰੇ।

  • @buntykhipal4554
    @buntykhipal4554 4 роки тому +38

    Sidhu veer di kamjabi loka ton sehn nhi hundi pr Waheguru ji sidhu veer de nal hai

  • @kamaljitsingh1654
    @kamaljitsingh1654 2 роки тому +28

    Great human been waheguru veer nu Aapne charna vich jagah bakhshan 🙏 Punjab Lost again kohinoor diamond 💎💎💎💎💎🙏

  • @BaljinderKaur-xq1or
    @BaljinderKaur-xq1or 2 роки тому +9

    Vry nyc putter c Shubhadeep Sidhu moosewala beta
    You will always live in our hearts

  • @harjinderkaur2471
    @harjinderkaur2471 2 роки тому +35

    Sidhu was a great person. Waheguru usnoo fir time insaani jeevan deve, umar v lambi hove. Hamesha sukhi rehe. 🙏🙏🙏🙏🙏🙏🙏🙏🙏🙏🙏🙏🙏💗💗💗💗💗💗💗💗💗💗💗💗💗💗

  • @pankajchugh3899
    @pankajchugh3899 4 роки тому +148

    ਨਾਮ ਐਨਾ ਕੂ ਕਮਾਇਆ ਸਿੱਧੂ ਮੂਸੇ ਨੇ👳🏻
    ੳੁਹ ਹੁਣ ਬਦਨਾਮ ਨਹਿਉਂ ਹੋਣਾ ਸੋਹਣਿਏ🖤❌
    moosa fan zindabaad💪💪💪💪

  • @GURPREETSINGH-hw7gt
    @GURPREETSINGH-hw7gt 4 роки тому +185

    ਬਾਈ ਜੀ ਜੋ ਬੰਦਾ ਦਿਲ ਦਾ ਚੰਗਾ ਹੰੁਦਾ ਉਹਦੇ ਨਾਲ ਹੀ ਆਹ ਕੱੁਝ ਹੁੰਦਾ ਬਾਕੀ ਹੋਰ ਗਾਇਕਾ ਨੇ ਕਿੰਨਾ ਕੁਝ ਕਿੱਤਾ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਪੁਲਿਸ ਕਾਰਵਾਈ ਨੀ ਕਰਦੀ ਂ.......ਵਾਰਡ ਨੀ ਟੱਪਦਾ ਚਿੱਟਾ ਮੰੁਡਾ ਲੁਧਿਆਣੇ ਉਡੀਕਦਾ (ਬੀਤ ਬਲਜੀਤ ਦਾ ਗਾਣਾ ਪਹਿਲਾ ਆਇਆ ਸੀ ਉਹ ਬੰਦੇ ਨੇ ਕਿੰਨੀ ਲੋਕਾਂ ਤੱਕ ਦੱਸਿਆ ਕਿ ਮੈਨੂੰ ਵੀ ਤਾਂ ਹੀ ਪਤਾ ਲੱਗਾ ਸੀ)

    • @kulwindersingh2736
      @kulwindersingh2736 4 роки тому

      Diljit v vadia c fr ta veer

    • @dhillonwriter29
      @dhillonwriter29 4 роки тому

      Paki gl jatta

    • @monudon6584
      @monudon6584 4 роки тому

      Ryt

    • @anmolsingh6077
      @anmolsingh6077 4 роки тому +2

      22 g sidhu end aa😭😭😭

    • @jatinangrish9604
      @jatinangrish9604 4 роки тому +2

      Gurpreet veere oh gana poora dyan nl suni ki kehna chaunda c oh t j fe v khane na pya t video dekhi gane di. Ohi gane di line ਗੁੰਦਮੇ ਸਰੀਰ ਵਿੱਚ ਪਈਆਂ ਖੱਲੀਆ ਤੋਤਿਆ ਨੇ ਜਿਉ ਟੁੱਕ ਤੀਆ ਛੱਲੀਆਂ ਕਿਉ ਤੂੰ ਬਣ ਬਹਿ ਗਿਆ ਉਹ ਭੱਠੀ ਵਾਲੀ ਸੀਖ ਦਾ ਬਾਰਡਰ ਨੀ ਟੱਪਦਾ Baki gana v suni shyd smj auo tenu oh ki kehnda

  • @sukhsidhu2318
    @sukhsidhu2318 4 роки тому +99

    ਸਿੱਧੂ ਨੂੰ ਉਹ ਮਾੜਾ ਕਹਿ ਸਕਦਾ ਜਿਸਦਾ ਆਪਣਾ ਜੀਵਨ ਪੂਰਨ ਗੁਰ ਮਰਿਯਾਦਾ ਤੇ ਗੁਰਬਾਣੀ ਆਸੇ ਅਨੁਸਾਰ ਹੈ. ਗੁਰਬਾਣੀ ਵਿਚ ਲਿਖਿਆ ਨਿੰਦਾ ਬਿਲਕੁਲ ਨਹੀਂ ਕਰਨੀ ਜੋ ਕਰ ਰਹੇ ਨੇ ਉਹਨੂੰ ਨੂੰ ਇਸਦਾ ਹਿਸਾਬ ਦੇਣਾ ਪਵੇਗਾ ,ਸਿੱਧੂ ਬਿਲਕੁਲ ਸਹੀ ਹੈ. ਉਸਨੇ ਲੱਚਰਤਾ ਤੇ ਨਸ਼ਾ ਪ੍ਰੋਮੋਟ ਨਹੀਂ ਕੀਤਾ. ਸਾਰਾ ਦਿਨ ਸਿਮਰਨ ਕਰੀਦਾ ਜਦੋ ਦਿਲ ਕਰਦਾ ਸਿਰਫ ਸਿੱਧੂ ਸੁਣੀਦਾ. ਸਿੱਧੂ ਨਾਲ ਬਹੁਤ ਦੁਆਵਾਂ ਨੇ ਜਿਨ੍ਹਾਂ ਮਰਜੀ ਭੰਡਿ ਪ੍ਰਚਾਰ ਕਰਲੋ. ਬਾਕੀ ਹਥਿਆਰਾਂ ਦੀ ਮਹੱਤਤਾ ਉਦੋਂ ਪਤਾ ਲਗੇਗੀ ਜਦੋ ਦਿਲੀ ਕਾਂਡ ਸਿੱਖਾਂ ਤੇ ਦੁਹਰਾਇਆ ਗਿਆ.

    • @harpalwalia1891
      @harpalwalia1891 4 роки тому +1

      SK SIDHU bai ji bilkul sahi gal aa ji

    • @Apprenticeplumber07
      @Apprenticeplumber07 4 роки тому

      Gall ta teri sahi a 22 but sorry tera gall da angle bhut hé wrong a ... Baki sab di avdi avdi soch a..

    • @user-by1ej5ss9w
      @user-by1ej5ss9w 4 роки тому +1

      ਸਿੱਧੂ ਤਾਂ ਆਪ ਹਰ ਗਾਣੇ ਵਿੱਚ ਦੂਜਿਆਂ ਨੂੰ ਮਾੜਾ ਬੋਲਦਾ ਫੇਰ ਓਹ ਕਿਮੇ ਸਹੀ ਹੋ ਸਕਦਾ ਹੈਪੀ ਰਾਏਕੋਟੀ ਨੇ ਕਦੋ ਮਾੜਾ ਬੋਲਿਆ ਸੀ ਸਿੱਧੂ ਨੂੰ ਹੁਣ ਓਨੂੰ ਵੀ ਬੋਲਤਾ ਸਿੱਧੂ ਨੇ ਇਹ ਖਬਰਾਂ ਵਿੱਚ ਆਉਂਣ ਲਈ ਕਰਦਾ ਸਾਰਾ ਕੁੱਝ ਏਨੀ ਸੋਨੀ ਕਲਮ ਆ ਸਿੱਧੂ ਦੀ ਤੇ ਹੁਣ ਲੋਕ ਚਾਉਂਦੇ ਵੀ ਬਹੁਤ ਨੇ ਹੁਣ ਤਾਂ ਕੁੱਝ ਵਧੀਆ ਲਿਖਣਾ ਚਾਹੀਦਾ

    • @punia1442
      @punia1442 4 роки тому

      Kithe likhiya nindya ni karni ?? Gurbani parhi aa kde? Bakwas marn lagg jane oo net utte aake ...bhai kabir ji di bani guru ravidas ji ne baba nanak ne sarya ne pakhanda di pandata di khoob nindya kiti aw ...pehla gurbani parhla jaake fr bkwas karya kar SK sidhu

    • @punjabileakedsongs9899
      @punjabileakedsongs9899 4 роки тому

      ua-cam.com/video/rsyNiCgZ4uM/v-deo.html
      Sidhu da gana leaked

  • @supportfarmers4332
    @supportfarmers4332 2 роки тому +57

    He never avoided media in any situation & answered questions & never ran as others avoid asking questions. The tragedy is no one valued,understood,supported Sidhu moosewala instead everyone targeted & tarnished his image. Now when he’s gone everyone specially media is posting his vedios interviews more & more . Humans never value a person/things/health or anything he has till it’s gone . Sidhu moosewala was a strong straightforward honest humble daring brave man & will always be missed.

  • @roshrosh5090
    @roshrosh5090 2 роки тому +5

    Sidhu I salute you and i salute your parents, they gave birth to a yodha, A Warrior who stood up courageoysly like a ferocious fighter for his people, his pind( village) and his state which no singer/artist in the world could do so far🙏🙏🙏🙏🙏🙏🙏

  • @doctorsonia799
    @doctorsonia799 2 роки тому +21

    So humble and true.... punishment sanu de gaye tusi sidhu saab......

  • @jassidhillon1960
    @jassidhillon1960 2 роки тому +5

    Sidhu Punjab da surma c ik neak insan te sucha insan c .legend c .love you sidhu bro tu bapas saddde vich jurrrru ame ga 🙏🙏

  • @parvinderkaur1231
    @parvinderkaur1231 4 роки тому +24

    Sidhu moose vala sirrraaa bnda waheguru ji eda e taraki bakhshan lv uu bro 😘

    • @saabibhardwaj1653
      @saabibhardwaj1653 2 роки тому +3

      Yr ki tarakiyan bakhshn rabb be khoo laiya sadda pra

  • @mrinalbeyblade3278
    @mrinalbeyblade3278 2 роки тому +24

    Miss u sidhu paji 😭😭😭😭

  • @skvirk2669
    @skvirk2669 2 роки тому +14

    He admitted without ego, very natural

  • @kiranbrar1904
    @kiranbrar1904 4 роки тому +22

    Kiwe majboor kari jande bai nu, kise di tarakki deki ni jandi loka ton

  • @RajinderKaur-zk2ei
    @RajinderKaur-zk2ei 2 роки тому +4

    Sidhu da koi word galat nahi c, jihna nu samajh hi Naa aawe, ohna da kujh nahi ho sakda. Waheguru sabh insaaf karangay. Sidhu Amar ho gaya, sabh de dilan Da Raja hai.

  • @sardarehsandogar3072
    @sardarehsandogar3072 2 роки тому +2

    #Dil_da_ni_c_mara ❤️
    #Sada_Sidhu_Moose_Wala 🙏❤️🇵🇰
    #From_PAKISTAN🇵🇰❤️🇮🇳

  • @indianhero6490
    @indianhero6490 4 роки тому +7

    Sidhu 22 Dil Da saffff h. Salute h 22 nu Dil ❤❤to

  • @PBX29Studio
    @PBX29Studio 4 роки тому +5

    ਜਿਹੜੇ ਇਹਦੇ ਤੋਂ ਪਹਿਲਾਂ ਗੰਦ ਪਾਉਂਦੇ ਆਏ ਆ ਓਹਨਾ ਨੂੰ ਕਦੋ ਮੁਆਫੀ ਮੰਗ ਵਾਓਗੇ| ਬੇਸ਼ਰਮੀ ਵਾਲੀ ਗੱਲ ਕੀਤੀ ਆ

  • @varinderna214
    @varinderna214 2 роки тому +20

    He’s very innocent young man we lost a very precious gem 🙏😭

  • @cowboy9719
    @cowboy9719 4 роки тому +24

    World wide turban nu parmot krn wale nu idda treat krr rea ja rea
    Nailed it

  • @patrasbhatti8532
    @patrasbhatti8532 4 роки тому +34

    Moose walla jatt zindabaad

  • @jiwanjsingh7460
    @jiwanjsingh7460 2 роки тому +16

    Punjab and Sikh society has lost a priceless gem. #justiceforsidhumoosewala

  • @harsimrankaur9692
    @harsimrankaur9692 4 роки тому +40

    Maharaja Ranjit Singh ji ne v maafiya mangiya c shri akaal takht sahib........fact is this that Sidhu bai ne guru ji nu uppar rakhya or muaafi mangi...........galtiya ho jandiya par veer maafi mang k hor vadda ho gaya......

  • @sambhardwaj5019
    @sambhardwaj5019 2 роки тому +6

    Miss you veere 😭😭😭😭mein songs ni sundi par tuhadi death ne hila ta😭bhul de ni veere tusi 😭😭😭😭😭😭

  • @thfallrounder4615
    @thfallrounder4615 4 роки тому +18

    Pehla ehna diljit to maafi magvai si kharku song de vivada karkke ajj oh bollywood tk paunch gia hun moosewala v paunch je ga,👌👌👌

    • @vickyatwal5244
      @vickyatwal5244 4 роки тому

      Hello

    • @mkay4693
      @mkay4693 4 роки тому

      😂

    • @sohalmattu9065
      @sohalmattu9065 2 роки тому

      kyi bndeya to bai di trki zari ni gyi isliye bollywood tak moka nhi dita paunchne da 😢😢😢

  • @princegill8325
    @princegill8325 4 роки тому +6

    Sidhu end bnda yaar love u 🤗🤗🤗

  • @Joban04
    @Joban04 4 роки тому +23

    Dil da ne madha Tara

  • @SoLDieR-RaM
    @SoLDieR-RaM 2 роки тому +2

    Yar gaaneyan ch paven sidhu moosewala veer kinna v rob vikhanda c,,,,, par real life ch koi v usde samne khad k andaza lga sakda c k oh kinna saaf dil da malak a☹️,,,,, vaakayi Tu amar ho gyan yara🙌🏻🙌🏻

  • @ranbir2singh223
    @ranbir2singh223 4 роки тому +19

    If some One Admitted his Mistakes den i think We hav t Forgive him n advice t him dnt dooooo any mistakes in Futures. ... ¡¡

  • @baljeetsharma4619
    @baljeetsharma4619 2 роки тому +5

    22 तुम मर k भी अमर हुए सेल्यूट है आपको🙏
    ओर लानत उनपर जिन्होंने आपको मारा है😰
    कभी सुखी न रहेंगे वो साले वड्डे गैंगस्टर😔

  • @maniderjeetkaur4535
    @maniderjeetkaur4535 Рік тому +1

    💗👌💔💔💔💔🙏 waheguru ji 🙏🙏🙏

  • @sonia-th3qo
    @sonia-th3qo 2 роки тому +3

    Love you bhai 😭😭😭😭😭sach koi tagde dil vala hi bolda aa ajj kal de time ch koi apni galti hi ni manda 👍👍👍👍❤❤❤❤

  • @pankajchugh3899
    @pankajchugh3899 4 роки тому +38

    free vich baahly o fame salyo channel aalyo...sidhu bezti krn de v pese lendaa aa...moosa fan zindabaad💪💪💪

  • @jasveerkaur780
    @jasveerkaur780 4 роки тому +48

    Jaan aa jaan sadi

  • @rajwinderbuttar1633
    @rajwinderbuttar1633 4 роки тому +54

    Smj nii aoundi jehde maafi manvva rahee nee ohio photo krava rheee nee🤔🤔 gal sochn vali aaa

    • @AmandeepSingh-cr2mx
      @AmandeepSingh-cr2mx 4 роки тому +12

      Vicho vichi fan saale jatt de

    • @balwindersingh-yl8gt
      @balwindersingh-yl8gt 4 роки тому +4

      Ankit Kumar oh tu baniya de mundiya ja ke apni dukan sambal
      jado tere mata sita luv kush de show hoya si
      uda tan tusi hindu bada roya si punjab band karva dita si
      ja ke apni dukan sambal baniya

    • @sukhmangorayaa
      @sukhmangorayaa 4 роки тому +2

      @@balwindersingh-yl8gt 🤣🤣22 ki kehta

    • @pb60ale33
      @pb60ale33 4 роки тому +1

      @@balwindersingh-yl8gt leeran ne leeran ali krni

    • @balwindersingh-yl8gt
      @balwindersingh-yl8gt 4 роки тому

      Nirmal dhillon leera tusi ho jo jina de hal ram rahim de and bhakt varge hai puri tarah
      andbhakat ram rahim te modi varge hunda te tuhade varge (:(

  • @Deepak-st9gd
    @Deepak-st9gd 2 роки тому +2

    Sidhu Moosewala Ji ab Yaado pe hi zinda Rehenge.

  • @puneetkaur7854
    @puneetkaur7854 2 роки тому +1

    Clean heart pure soul si sidhu di. Jo dil vich a ohi muh te

  • @softy-2485
    @softy-2485 4 роки тому +4

    Sidhu sachi hun dil ch vss gya...lok chahe jo mrzi kehn...is vrge person bht ght hunde a...koi ego ni bNde ch..jo mrji krlo jis nl rbb hunda te duvava hundia ohna da bure lok kuj ni vigad skde...

  • @LudhianakeVlog
    @LudhianakeVlog 4 роки тому +1

    ਸਿੱਧੂ ਬਾਈ ਵਰਗਾ ਮੈਂ ਬੰਦਾ ਨੀ ਵੇਖਿਆ ਬਾਈ ਨੇ ਕਦੀ ਇਹ ਨੀ ਸੋਚਿਆ ਲਡੰੂ ਸਿੰਗਰਾ ਵਾਂਗੂੰ ਕੇ ਮੇਰੀ ਬੇਇੱਜਤੀ ਹੋਵੇਗੀ ਮਾਫੀ ਮੰਗਣ ਨਾਲ ਯਾ ਬਾਈ ਵਿਚ ਹੰਕਾਰ ਨਾਮ ਦੀ ਚੀਜ਼ ਨਹੀਂ ਦੇਖੀ ਬਾਈ ਨੇ ਟਰੰਟੋ ਤੋਂ ਲੈਕੇ ਪਿੰਡ ਦੀ ਜ਼ੁ ਤਕ ਸਭ ਕੁਝ ਦੇਖਿਆ ਤੇ ਕਦੀ ਹੰਕਾਰ ਨੀ ਕਰੀਆ ਬਾਈ ਸਲੂਟ ਆ ਤੈਨੂੰ ਤੇ ਤੇਰੀ ਸੋਚ ਨੂੰ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੁਹਾਡੇ ਮੰਮੀ ਤੇ ਪਾਪਾ ਨੂੰ ਹਮੇਸ਼ਾ ਖੁਸ਼ ਰੱਖੇ #Ludhianakevlog

  • @rajindersingh4220
    @rajindersingh4220 2 роки тому +1

    Miss you bro sidhu moose Wala misssssssss you 😭😭😭

  • @sukhsidhu2318
    @sukhsidhu2318 4 роки тому +84

    ਜੇ ਹਥਿਆਰ ਬੁਰੇ ਲਗਦੇ ਨੇ ਤਾਂ ਉਹ ਦਿਨ ਦੂਰ ਨਹੀਂ ਜਦੋਂ rss ਵਾਲਿਆ ਨੇ ਘਰੋਂ ਕੱਢ ਕੱਢ ਦਿਲੀ ਵਾਲਾ ਕਾਂਡ ਦੁਹਰਾਉਣਾ, ਉਦੋਂ ਪਤਾ ਲਗਣਾ ਹਥਿਆਰਾਂ ਦੀ ਮਹੱਤਤਾ

    • @AmandeepSingh-cr2mx
      @AmandeepSingh-cr2mx 4 роки тому +4

      Sahi gal aa 22

    • @kinglehar7879
      @kinglehar7879 4 роки тому +1

      Nothing gona happen .. stop brainwash your self..

    • @shinaraj775
      @shinaraj775 4 роки тому +2

      Sach gal ta bai sab nu chubdi eh eh bhra bolda a bs ta he ne jarde pehla santa ne sikh kom tu jgaya te hun eh jga reha baki rabb rakha sidhu bai zindabad

    • @balwindersingh-yl8gt
      @balwindersingh-yl8gt 4 роки тому +1

      Shina Raj sharm kar santa de name is kanjar haramjade nal tu jod liya tu
      pata vi hai tenu kini vadiya galti kitiyan isne?
      eh galti mafiyan de layak nahi hai
      sharm kar santa nu ik kuta singer nal compare karde

    • @shinaraj775
      @shinaraj775 4 роки тому

      @@balwindersingh-yl8gt verre compare ta kr v ne skde bhraa ohna da ta iko he maksad si te ehna de pta he ne kine ku aah

  • @palwindersingh1454
    @palwindersingh1454 4 роки тому +10

    Eh bande ne att krai pai aa
    Sare vair paye esde eh kitho aa GA

  • @MysteriousStoriesCinema
    @MysteriousStoriesCinema 3 роки тому

    ਗੀਤ ਸੰਗੀਤ ਸਕੂਨ ਤੇ ਰੂਹ ਤਕ ਪਹੁੰਚਣ ਦਾ ਰਸਤਾ ਹੈ,,,,
    ਕੁਝ ਕੂ ਹੈ ਆਪਣੀ ਤੇ ਆਪਣੇ ਸਮਾਜ ਦੀ ਤਾਰੀਫ਼ ਕਰਨ ਦਾ ਹੁਨਰ,,
    ਪਰ ਅੱਜ ਕਲ ਇਹ ਫੁਕਰੇ ਗੀਤਕਾਰ ਤੇ ਗਾਇਕ ,,,,
    ਆਪਣੇ ਜਾਤ ਦਿਖਾਉਣ ਦਾ ਠੇਕਾ ਲੇ ਰੱਖਿਆ ਹੈ,,,,
    ਜੱਟ ,ਹਥਿਆਰ , ਤੇ ਆਪਣੀ ਹੀ ਔਕਾਤ ਦਿਖਾ ਰਹੇ ਨੇ,,,,
    ਇਹ ਜੱਟ ਉਹ ਨੇ ਯੋ ,ਗੁਰੂ ਗੋਬਿੰਦ ਸਿੰਘ ਜੀ ਜਦ ,,
    ਪੰਜ ਪਿਆਰੇ ਸਾਜਨੇ ਸਨ,,,
    ਸਭ ਤੋਂ ਪਹਿਲਾ ਇਹ ਜੱਟ ਪਿਠ ਦਿਖਾ ਕੇ ਭੱਜੇ ਸਨ ,,, ੲਿਤਿਹਾਸ ਗਵਾਹ ਹੈ,,,
    ਛੋਟੀ ਜਾਤੀ ਦੇ ਨਾਂ ਨਾਲ ਜਾਣੇ ਜਾਂਦੇ ਲੋਕ ,,ਹੀ ਅੱਗੇ ਆਏ ਸਨ,,,,
    ਤੇ ਜੱਟ ਕਹਾਉਣ ਵਾਲੇ ਹਮੇਸ਼ਾ ਭਗੌੜੇ ਰਹੇ ਨੇ,,,,
    ਜਮੀਨਾ ਦਬ ਦਬ ਇਹ ਜਿਮੀਦਾਰ ਬਣ ਗਏ,,,
    ਤੇ ਹੁਣ ਪੰਜਾਬ ਦਾ ਪਾਣੀ ਇਹ ਆਪਣੀ ਗਾਇਕੀ ਨਾਲ ਗੰਦਾ ਕਰਨ ਲੱਗੇ ਹੋਏ ਨੇ,,,,, Dymo Art

  • @jaskaransingh-fj4vo
    @jaskaransingh-fj4vo 4 роки тому

    Thanks Nd u r so nice veer ji

  • @sukhsingh6421
    @sukhsingh6421 2 місяці тому

    Miss u jatta 💔legend of Punjab

  • @gurupabla7310
    @gurupabla7310 4 роки тому +28

    Respect 💯

  • @deepsandhu2518
    @deepsandhu2518 4 роки тому +2

    Sidhu moosewala sirra janne wmk 🤗❤❤😙

  • @mantabsinghmantab1074
    @mantabsinghmantab1074 2 роки тому +2

    Weheguru ji 🥀 weheguru ji Mehar Kara🙏, 🙏🙏🙏🙏

  • @mr.zarokjattmanjinder4001
    @mr.zarokjattmanjinder4001 2 роки тому +19

    Rip legend never die 😭😭😭😭😭

  • @sajanrandhawa6122
    @sajanrandhawa6122 2 роки тому +2

    Satnam Waheguru Ji 🙏🙏

  • @BalwinderSingh-xq6sb
    @BalwinderSingh-xq6sb 2 роки тому

    A hundi a sera vali gal kisey nay bulaiea app giea marda vangu miss you 😭😭😭😭

  • @ManjitKaur-ws8zx
    @ManjitKaur-ws8zx 2 роки тому

    ਕਿੰਨਾ ਗਲਤ ਕਰਦੇ ਸੀ ਸਿੰਧੂ ਪੁੱਤ ਨੂੰ ਹੁਣ ਦਖਾਵੇ ਲ ਈ ਰੌ ਰਹੇ ਨੇ ਸਭ ਮਾ ਬਾਪ ਨੂੰ ਬਹੁਤ ਘਾਟਾ ਪੈ ਗਿਆ

  • @gaganfarmer4508
    @gaganfarmer4508 Рік тому +2

    #Justiceforsidhumoosewala

  • @chahatjotsingh1069
    @chahatjotsingh1069 4 роки тому +2

    Dill Da ni mada Mera Sidhu Moose Walk..... Love you Jatta

  • @exl7bikers288
    @exl7bikers288 4 роки тому +1

    Love you sidhu bhai 😍😍😍 big fan #Rorrke

  • @lalkaarerecords8974
    @lalkaarerecords8974 4 роки тому +1

    yr oh dil da sacha bnda ..ik hi geet c os da ..bolya gya ohne muafi v mang li..

  • @RajveerSingh-oe8tv
    @RajveerSingh-oe8tv 4 роки тому +6

    No tension legend 22

  • @ustadsidhumoosewalaji9608
    @ustadsidhumoosewalaji9608 4 роки тому +8

    Ustad moosewala ❤❤

  • @legendsidhumoosewala7567
    @legendsidhumoosewala7567 4 роки тому +4

    Sidhu is best👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @kabelsingh713
    @kabelsingh713 2 роки тому +1

    WAHEGURU JI🙏🙏

  • @runbirpoonia5515
    @runbirpoonia5515 2 роки тому

    Aapke he marde h na koi hor baki dilo pyar se bhii Love U Ustaad 🕊️🙌😔🙏

  • @sarojrani6085
    @sarojrani6085 3 роки тому +3

    Sidhu veer love you ❤️

  • @kapilvaidchd1953
    @kapilvaidchd1953 2 роки тому

    Love you sidhu bhai tu Sade dila ch vasda

  • @user-zx3kt3nj5k
    @user-zx3kt3nj5k 4 роки тому +12

    Chlo sidhu te mafi mang lau pr oh kithe aa jina ne grnth saab Di beadbi kiti c

    • @JJPRO5911
      @JJPRO5911 4 роки тому

      Point othe reporters di bond pad di salean diii

    • @mkay4693
      @mkay4693 4 роки тому

      👍

  • @rameshkumar638
    @rameshkumar638 2 місяці тому

    Punjab ka legend hai sidhu moosewala

  • @sukhaulakh7682
    @sukhaulakh7682 2 роки тому +2

    Very down to earth person nice bro

  • @malkeetmalhi3018
    @malkeetmalhi3018 4 роки тому +4

    Sidhu Moose Wala ❤️

  • @dharmindershanty9938
    @dharmindershanty9938 2 роки тому +1

    waheguru ji waheguru ji

  • @pargatSingh-hc1wy
    @pargatSingh-hc1wy 4 роки тому

    Veere love you aaa moose ale aaa

  • @HARPREETSINGH-po5mm
    @HARPREETSINGH-po5mm Рік тому

    ਮੇਰਾ ਸੋਹਣਾ ਵੀਰ ਸਿੱਧੂ ਮੂਸੇਵਾਲਾ

  • @penduboyzvillagers2843
    @penduboyzvillagers2843 2 роки тому

    Great man love you veer 🙏

  • @kakabutter6785
    @kakabutter6785 2 роки тому

    Justice for moose wala justice for moose wala justice for moose wala

  • @rajpoottravels7084
    @rajpoottravels7084 2 роки тому +1

    Waheguru ji

  • @indianhacker7301
    @indianhacker7301 2 роки тому +3

    Miss you bai 😭😭😭😭😭

  • @simarjit4613
    @simarjit4613 2 роки тому

    Bhut vdiya c veer

  • @Jugjeetsingh-fj5ic
    @Jugjeetsingh-fj5ic 4 роки тому +2

    DIL DA NI MADA SADA 22 SIDHU MOOSEWALA

  • @AmrikSingh-zh7fv
    @AmrikSingh-zh7fv 4 роки тому +1

    Very nice ji

  • @duaafatima2508
    @duaafatima2508 Місяць тому

    Happy birthday putt moosa

  • @gurualampurmusicsystem5207
    @gurualampurmusicsystem5207 Рік тому

    Ana ❤❤nigge suba da Banda c Sidhu Moosewala 😭😭😭😭

  • @VipanKumar-dg9vp
    @VipanKumar-dg9vp 4 роки тому +1

    Sidhu moose wala bahut badhiya Munda hi koi Galti Nahin ki thi usne

  • @jarnailsingh915
    @jarnailsingh915 2 роки тому

    ਉਈ ਗਮਾਤਾ ਮਾਂ ਦਾ ਜਵਾਨ।ਪੁਤ

  • @ranjeetsinghsandhu8635
    @ranjeetsinghsandhu8635 2 роки тому +1

    ਦਿਲ ਦਾ ਸਾਫ ਬੱਦਾ ਸੀ ਬਾਈ