ਸੱਦਲੀ ਅਹਿਮ ਮੀਟਿੰਗ 15 ਨੂੰ...

Поділитися
Вставка
  • Опубліковано 7 лип 2024
  • About Punjab Television Shorts:
    Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
    We regularly upload short clips from our official youtube channel @punjabtelevision.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    _________________________________________________
    Our popular search queries:
    Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
    _________________________________________________
    Do hit the Like, Subscribe & Share button for more such information
    Do follow us on our other social media platforms:
    Facebook - / punjabtelevision
    Twitter - / punjabtelevision
    Instagram - / punjabtelevision
    #punjabnews #punjabinews #punjabtelevision

КОМЕНТАРІ • 18

  • @harjinderkaur3978
    @harjinderkaur3978 12 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @g.boparai8835
    @g.boparai8835 13 днів тому +4

    ਬਾਦਲ ਤੇ ਇਨਾਂ ਦੀ ਜੂੰਡਲੀ ਬੇਅਦਬੀ ਦੀ ਜਾਂਚ ਦਾ ਮਜਾਕ ਉਡਾਣ ਵਾਲੇ ਹੀ ਬੇਅਦਬੀ ਦੇ ਦੋਸ਼ੀ ਸੀ ਬਾਦਲਾਂ ਨੇ ਜਾਂਚ ਚ ਕੋਈ ਸਹਿਯੋਗ ਨੀ ਦਿਤਾ ਸਗੋਂ ਸੈਂਟਰ ਸਰਕਾਰ ਰਾਹੀਂ ਸੀਬੀਆਈ ਤੋਂ ਬੇਅਦਬੀ ਚ ਸਹਿਯੋਗ ਕਰ ਰਹੇ ਗਵਾਹਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ

  • @dr.gurwinderparhar3422
    @dr.gurwinderparhar3422 12 днів тому

    ਉਸ ਸਮੇਂ ਸ਼੍ਰੋਮਣੀ ਕਮੇਟੀ ਲਈ ਵੋਟਰ ਬਣਨ ਲਈ ਕਿਸੇ ਸਿੱਖ ਪਛਾਣ ਦੀ ਲੋੜ ਨਹੀਂ ਸੀ

  • @jagtarsingh1134
    @jagtarsingh1134 13 днів тому +2

    Daal Bhujia tan Badal Kian naal ralke saryan ne hi khadha c😢 hun Dudh dhote Bane firde ne

  • @HarbansSingh-zs7vz
    @HarbansSingh-zs7vz 12 днів тому

    Good ji

  • @JaspalKandola-uq4pz
    @JaspalKandola-uq4pz 12 днів тому

    ਜੂਟਿੳਬ ਤੇ ਗਿਆਨੀ ਗੁਰਮੁਖ ਸਿੰਘ ਜੋ ਦਮਦਮਾ ਸਾਹਿਬ ਦੇ ਜਥੇਦਾਰ ਸਨ ਉਹਨਾਂ ਸਪਸ਼ਟੀਕਰਨ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਸਨ ਅਤੇ ਗਿਆਨੀ ਸਿੰਘ ਨੂੰ ਚੰੜੀ ਗੜ ਸਦਕੇ ਹਦਾਇਤ ਕੀਤੀ ਸੋਂਦਾ ਸਾਥ ਨੂੰ ਮੁਆਫ਼ੀ ਦਿੱਤੀ ਜਾਵੇ ਦਾ ਫ਼ਰਮਾਨ ਕਰੋ ਉਸ ਵਕਤ ਦਲਜੀਤ ਸਿਘੰ ਚੀਮਾ ਉੱਥੇ ਹੇਠਾਂ ਸੀ ਨਾਲ ਹੀ ਸੁਖਵੀਰ ਵੀ ਹੇਠਾਂ ਸੀ ਇਕ ਚਿੱਠੀ ਵੀ ਦਿੱਤੀ ਜਿਸ ਸੋਂਦਾ ਸਾਧ ਵੱਲੋਂ ਮੁਾਫੀਮੰਗਨ ਵਾਰੇ ਦੱਸਿਆ ਗਿਆ

  • @baljindersingh7802
    @baljindersingh7802 12 днів тому

    Waheguru ji

  • @NirmalSingh-fs3hq
    @NirmalSingh-fs3hq 12 днів тому

    ਇਹਨਾ ਸਭ ਰਾਜਨੀਤਿਕ ਵਿਅਕਤੀਆਂ ਨੁੰ ਕੁਝ ਨਹੀਂ ਹੋਣਾ l

  • @harjeetsingh5688
    @harjeetsingh5688 12 днів тому

    Mota kis jagah se Kaun banaa rahe hain lukka nu aavesh ki taaja khabar

  • @NirmalSingh-fs3hq
    @NirmalSingh-fs3hq 12 днів тому

    8:45

  • @SurjitSingh-ye2bt
    @SurjitSingh-ye2bt 12 днів тому

    Hameer singh ji kinia galtian kitian akali dal de pardhan nu change krn di lod hai ...baki members nu v change krn di lod jai

  • @BhupinderSingh-ev3qb
    @BhupinderSingh-ev3qb 12 днів тому

    Sardari sacrifice karke mili Ajj de Akali leaders bare kis nu kis de ki parwah apne apne launde da Sare leaders nu resign kar dena chahiyda Aur nave Leaders age aune chahiye jina nu sikh ithas da pata hove political knowledge hove Guru grant sahib ch vishvas hove&jaroot pen te sacrifice de bhawna v hove fer dekho Akali dal fer top the party Ban jao

  • @GSP6375
    @GSP6375 13 днів тому

    ਹੋਰ ਵੀ ਬਹੁਤ ਸਮੱਸਿਆਵਾਂ ਨੇ ਪੰਜਾਬ ਦੀਆਂ ਓਹ ਵੀ ਡਿਸਕਸ ਕਰ ਲਿਆ ਕਰੋ ਕਦੇ। ਸਿਰਫ ਇਕੋ ਗੱਲ ਨੂੰ ਫੜ੍ਹਿਆ ਹੋਇਆ ਤੁਸੀਂ।

  • @baljindersamra8254
    @baljindersamra8254 13 днів тому +1

    Sat shiri Akal ji

  • @Kultaran26
    @Kultaran26 12 днів тому

    Baithan na deo ena nu

  • @pritammanshahia3030
    @pritammanshahia3030 12 днів тому +2

    ਸੱਚਾ ਸੁੱਚਾ ਇਨਾਂ ਤੋਂ ਕਿਹੜਾ ਹੈ ਚੰਦੁਮਾਜਰਾ ਜਿਹਨੇ ਸਿਰਸਾ ਵਾਲੇ ਨੂੰ ਪਸਾਕ ਦਿੱਤੀ ਜਾ ਸਿੰਕਦਰ ਮਲੂਕਾ ਜਿਹਨੇ ਲੱਖੇ ਸਿਧਾਣੇ ਵਰਗੇ ਜਿਨਾ ਨੂੰ ਗੈਗਸਟਾਰ ਬਨਾਏ ਨੇ ਜਾ ਬੀਬੀ ਜਗੀਰ ਕੋਰ ਜਿਹੜੀ ਨੇ ਆਪਣੀ ਕੁੜੀ ਦੇ ਕੇਸ ਚ ਜੇਲ ਕੱਟੀ ਜਾ ਦਿਲਜੀਤ ਚੀਮਾ ਜਿਹੜਾ ਚਿੱਠੀਆਂ ਪਹਚਾਉਦਾ ਜਾ ਸੁਖਵੀਰ ਬਾਦਲ ਜਿਹਨੇ ਪੰਜਾਬ ਨੂੰ ਲੁੱਟਿਆ