DT-28 Tractor Model 1962 |ਹੀਰੇ ਵਾਂਗ ਰੱਖਿਆ ਟਰੈਕਟਰ |Harbhej Sidhu |Sarpanch Gurmukh Singh|Rare Tractor

Поділитися
Вставка
  • Опубліковано 25 тра 2021
  • #HarbhejSidhu #DT28Tractor #RussianTractor
  • Розваги

КОМЕНТАРІ • 57

  • @tarlochansidhu8362
    @tarlochansidhu8362 3 роки тому +14

    ਸਾਡੇ ਪਿੰਡ ਨਥਾਣੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਕ ਬਾਬੇ ਅਰਜਨ ਸਿੰਘ ਕੇ ਇੱਕ ਕਰਨੈਲ ਸਿੰਘ ਸਰਪੰਚ ਕੋਲ25 ਦੇ ਜੀਟਰ ਹੁੰਦਾ ਸੀ ਜੱਦ ਇਹਨਾਂ ਨੂੰ ਸਵੇਰੇ ਸਟਾਰਟ ਕਰਨਾ ਹੂੰਦਾ ਸੀ ਤਾਂ ਦੋਵੇਂ ਘਰ ਪਹਿਲਾਂ ਤਾਂ ਘਰੈ ਟਕਰਾ ਮਾਰਦੇ ਫਿਰ ਧੱਕਾ ਲਾ ਕੇ ਸਾਡੇ ਘਰ ਅੱਗੇ ਰੋੜਾ ਵਾਲਾ ਛੱਪੜ ਹੁੰਦਾ ਸੀ ਉਸ ਵਿੱਚ ਰੋੜ ਦਿੰਦੇ ਜੇ ਫਿਰ ਵੀ ਸਟਾਰਟ ਨਾਂ ਹੂੰਦੇ ਸਾਡੇ ਪਿੰਡ ਦੇ ਮੁੰਡਿਆਂ ਨੂੰ ਚਾ ਚੱੜ ਜਾਂਦਾ ਕਿ ਹੁਣ ਅਸੀਂ ਜ਼ੋਰ ਅਜ਼ਮਾਈ ਕਰਾਂਗੇ ਉਨ੍ਹਾਂ ਦੇ ਦੋਵੈਂ ਅੱਗੇ ਪਿਛੇ ਹੈਂਡਲ ਪੈਂਦੇ ਸਨ ਫਿਰ ਸਟਾਰਟ ਕਰਕੇ ਹੀ ਸ਼ਾਹ ਲੈਂਦੇ ਸਨ ਚੰਗਾ ਕੀਤਾ ਮੇਰੇ 45,50 ਸਾਲ ਪੁਰਾਣਾ ਇਤਿਹਾਸ ਤੇਰੇ ਕਰਵਾ ਦਿੱਤਾ ਧੰਨਵਾਦ ਜੀ ਹੋਰ ਕੋਈ ਗਲਤੀ ਹੋਵੈ ਤਾਂ ਮੁਆਫ ਕਰਨਾ ਸਤਿ ਸ੍ਰੀ ਆਕਾਲ

  • @Aamtonkhaas
    @Aamtonkhaas 3 роки тому +13

    ਯਾਰ ਹਰਭੇਜ ਸਿੱਧੂ ਤੇ ਲੋਪੋ ਵਾਲਿਆਂ ਧੋਡੀ ਜੋੜੀ ਕਮਾਲ ਆ , ਧੋਡੀਆਂ ਵੀਡੀਉ ਵੇਖ ਵੇਖ ਕੇ ਮੈਂ ਗੱਲ ਹੀ ਧੋਡੇ ਵਾਂਗ ਕਰਨ ਲੱਗ ਗਿਆ , ਵਾਹਿਗੁਰੂ ਸਦਾ ਕਿ੍ਰਪਾ ਕਰਨ ਸਭ ਤੇ👍🏻👍🏻

  • @Daske.WaleSahi
    @Daske.WaleSahi 3 роки тому +3

    ਦਿਲ ਖੁਸ਼ ਹੋ ਗਿਆ ਟਰੈਕਟਰ ਨੂੰ ਵੇਖ ਕੇ ਬਾਈ ਜੀ ਇਹ ਟਰੈਕਟਰ ਨੂੰ ਛੋਟੇ ਹੁੰਦਿਆਂ ਤੋਂ ਖੇਤਾਂ ਚ ਵੇਖਦੇ ਆਏ ਆਂ

  • @GurdevSingh-tl4dh
    @GurdevSingh-tl4dh 2 роки тому +3

    ਮੈਂ 1986 ਵਿਚ 724 ਸਵਰਾਜ ਲਿਆ ਸੀ
    ਉਸ ਟਾਈਮ ਡੀਜ਼ਲ 70 ਰੁਪਏ ਦਾ 20 ਲੀਟਰ ਸੀ ਤੇ 700 ਵਿਚ 200 ਲੀਟਰ ਦਾ ਢੋਲ ਭਰਦਾ ਸੀ

  • @sarvjitdeol9622
    @sarvjitdeol9622 3 роки тому +7

    ਬਹੁਤ ਵਧੀਆ ਹਾਲਤ ਵਿੱਚ ਹੈ ਨਵੇਂ ਨਾਲੋਂ ਘੱਟ ਨਹੀਂ। ੧੧ ਹਲ ਵੀ ਬਹੁਤ ਅਰਾਮ ਨਾਲ ਖਿੱਚ ਰਿਹਾ ਹੈ।

  • @ravikumarkajla3412
    @ravikumarkajla3412 2 роки тому

    बहुत ही सुन्दर ट्रैक्टर आपका बहुत बहुत धन्यवाद भाई harbhej

  • @GurdevSingh-tl4dh
    @GurdevSingh-tl4dh 2 роки тому +2

    ਨੌ ਹਜਾਰ ਰੁਪਏ ਦੇ ਤਾਂ ਉਸ ਟਾਈਮ 10..15 ਕਿੱਲੇ ਜ਼ਮੀਨ ਆਉਦੀ ਸੀ

  • @sulakhansingh1137
    @sulakhansingh1137 3 роки тому +3

    28 Power pulling 11 tillers . Wa ho very good

  • @manjeetbajwa2536
    @manjeetbajwa2536 3 роки тому

    Very nice tractor paa ji

  • @JagtarSingh-rl4tm
    @JagtarSingh-rl4tm 3 роки тому

    Jatta nu sachi sikhi nal bahut peyar c mudo ,,,ek umkar ,,,Eda hi har zimidar ,,apnya sanda te likhonda c

  • @PrinceSandhuHirke1
    @PrinceSandhuHirke1 3 роки тому +1

    bahut vdia

  • @gursharandhillon2931
    @gursharandhillon2931 3 роки тому

    Great, no smoke on full load

  • @gurjeetsingh6139
    @gurjeetsingh6139 3 роки тому

    Bahut sohna tractor

  • @GurpreetSingh-mc5gm
    @GurpreetSingh-mc5gm 2 роки тому

    Very nice

  • @singh9132
    @singh9132 3 роки тому +1

    ਬਾਈ ਜੀ 1986 ਵਿੱਚ ਸਾਡੇ ਕੋਲ ਵੀ DT28 ਹੁੰਦਾ ਸੀ😥😥😥😥😥

  • @parmindersingh9061
    @parmindersingh9061 2 роки тому

    i have always been a fan of dt 28 i wish i had one

  • @sandeepdeep4159
    @sandeepdeep4159 3 роки тому

    My favorite DT

  • @mohdrajak8633
    @mohdrajak8633 3 роки тому

    👌👌👌👌

  • @GurpreetSingh-eu7mr
    @GurpreetSingh-eu7mr 3 роки тому

    👍👌

  • @HarjitSingh-xh2by
    @HarjitSingh-xh2by 2 роки тому

    Bapu.ji.bahut.vdi🙏🙏🪴🪴✌️

  • @DaljeetSingh-kz9bm
    @DaljeetSingh-kz9bm 9 місяців тому

    Good

  • @karanbaraich2300
    @karanbaraich2300 Рік тому

    Nyc

  • @manpreetdhindsa7373
    @manpreetdhindsa7373 3 роки тому +1

    Aw ta mere shore priwar da trektr he g

  • @manpreetdhindsa7373
    @manpreetdhindsa7373 3 роки тому

    Sarpanch shab pinde de gurmukh singh

  • @sandeepdeep4159
    @sandeepdeep4159 3 роки тому +1

    Pinda wale jatt

  • @dhindsahs
    @dhindsahs 3 роки тому

    Dear Sidhu..
    Can u pls tell me the name of the tractor written on its show body.
    Also the same is written on the brass plates..

  • @gurpandher6793
    @gurpandher6793 3 роки тому +1

    Sade kol v c dt14... 1965model....1965.da vich 13000...ch leanda..c.. Patiale toh.. ... Os tractor tah adha pind drivere sikheya c... Sade tah sanje v dt14 tah sohre jnde c os time pure chadai ch.... 2008 vich vech dita c... Hun pachtone aa v kyo vech dita...

  • @kalagadergader9946
    @kalagadergader9946 3 роки тому +1

    Bai ieh tractor te bahut Gader Hai bahut jhotta tractor Hai mere mamme ona kol si bahut takda tractor Hai je sade pind vich be 2 tractor si jado subah start karde Sara pind jagh janda si

  • @reshamsingh1365
    @reshamsingh1365 3 роки тому

    Oh😁😆😅 baba

  • @dahiyakirshifarmsonipat5041
    @dahiyakirshifarmsonipat5041 3 роки тому +1

    Khi koi dt28 tractor sale ho
    Mere ko lena h batana ji

  • @HarpalSingh-xg1nl
    @HarpalSingh-xg1nl 2 роки тому

    Sade pind 62 ch dt 14 6200 da aya c dt 24 sade pind kafi c dt 28 ik mazare c ik leelan

  • @singhgulshan1110
    @singhgulshan1110 3 роки тому

    att aa bai tractor kahda MIG 21 aa

  • @ManmohanSingh-kr8bx
    @ManmohanSingh-kr8bx 2 роки тому

    ਪਰਣਾ,,ਖੰਡ,,DT,,28

  • @baljinderpalsingh8837
    @baljinderpalsingh8837 3 роки тому +1

    Bai gap na mareya kro
    Eh hale vi dakka la ke hi start hunda
    Te kheti nhi krde ede nal bs dekhaun nu rkhea

  • @manpreetdhindsa7373
    @manpreetdhindsa7373 3 роки тому

    Khanpur to

  • @GursewakSingh-nr3wy
    @GursewakSingh-nr3wy 2 роки тому

    Mla vi firda yarr malerkotle da

  • @satvirsingh229
    @satvirsingh229 3 роки тому

    Piston bohat wadde c eh tractor de

  • @harbajansingh4565
    @harbajansingh4565 3 роки тому

    Kiaa baar hai

  • @gazmirkaloshi6916
    @gazmirkaloshi6916 2 роки тому

    njezetetec me dy korona

  • @user-vn7lv4nm9n
    @user-vn7lv4nm9n 3 роки тому

    भाई DT28 और बीकाऊ है

  • @kavinroots8113
    @kavinroots8113 2 роки тому

    ਨਾਲੇ ਕਹਿੰਦੇ ਟਰੈਕਟਰ ਦੀ ਉਮਰ 10000 ਕਿਲੋਮੀਟਰ ਹੁੰਦੀ ਹੈ ਫੇਰ ਏਨੇ ਟਾਈਮ ਕਿਵੇਂ ਚਲ ਜਾਂਦਾ

    • @lionofthepend1402
      @lionofthepend1402 Рік тому

      ਬਾਈ tenu kine ਕਿਹ ਦਿੱਤਾ 10000 ਤੇ ਮਹੀਨੇ ਵਿਚ ਚੱਲ ਜਾਂਦਾ ਗੱਡੀ ਦੇ ਇੰਜਣ ਤੋ ਕਈ ਗੁਣਾ ਉਮਰ ਜ਼ਿਆਦਾ ਹੁੰਦੀ ਹੈ ਟ੍ਰੈਕਟਰ

  • @gurjeetsingh6139
    @gurjeetsingh6139 3 роки тому

    28 horse poweer nhi 42 horsr pawer aa

  • @jayaprakash8879
    @jayaprakash8879 2 роки тому

    How much cost Translate to Tamil

  • @skmoulaali3889
    @skmoulaali3889 2 роки тому

    Mera pass Hai belarus tractor 1970model sell Kea lea

  • @agrifarm5268
    @agrifarm5268 3 роки тому

    O

  • @ManojSharma-py6kd
    @ManojSharma-py6kd 3 роки тому

    Very nice

  • @sukhwindersinghsekhasekha4038
    @sukhwindersinghsekhasekha4038 3 роки тому

    Good

  • @navibawa3682
    @navibawa3682 2 роки тому

    Good