ਭਾਰਤ ਆਇਆ Raghav Chadha, ਗੈਂਗਸਟਰਾਂ ਦੁਆਲੇ Sukhbir | NEWS ROOM

Поділитися
Вставка
  • Опубліковано 17 тра 2024
  • Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Election 2024, Election 2024 Updates, Loksabha Election, Pm Modi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Ravneet Bittu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsRoom #RaghavChadha #SukhbirBadal #HansRajHans #RavneetBittu #BhagwantMann #Election2024 #TvPunjab

КОМЕНТАРІ • 16

  • @charatsingh5843
    @charatsingh5843 14 днів тому +2

    ਸੁਪਨੇ ਲੈਣੇ ਬੰਦ ਕਰੋ ਇਹ ਲੋਕਾਂ ਨੇ ਦੱਸਣਾ ਬਣਦਾ ਹੈ

  • @gurmeetrai459
    @gurmeetrai459 14 днів тому

    10 ਸਾਲ ਪਹਿਲਾ ਤੁਹਾਡੀ ਹੀ ਪੰਜਾਬ ਵਿਚ ਸਰਕਾਰ ਸੀ ।

  • @sohansinghsandhu4025
    @sohansinghsandhu4025 14 днів тому

    ਪੰਜਾਬੀਓ ਰਾਘਵ ਚਢੇ ਤੋਂ ਬਚੋ ਇਹ ਅਫਸਰਾਂ ਦੇ ਰਾਹੀਂ ਪੰਜਾਂ ਬ ਵਿਚ ਨਸ਼ਾ ਸਪਲਾਈ ਕਰਾਏ ਗਾ।ਜਿਹੜਾ ਕੁੰਵਰ ਵਿਜੇ ਪਰਤਾਪ ਸਿੰਘ ਜੀ ਨੇ ਪਹਿਲਾਂ ਹੀ ਕਹਿ ਦਿਤਾ ਹੈ ?

  • @harbantsingh1522
    @harbantsingh1522 14 днів тому

    ਤੁਸੀਂ 15 ਸਾਲ ਸੈਂਟਰ ਚ ਬੈਠੇ ਰਹੇ ਤੁਸੀਂ ਕੀ ਕੀਤਾ ਮਾਨ ਸਾਹਿਬ ਨੇ ਕਿਹੜਾ ਰਾਤੋ ਰਾਤ ਨਹਿਰ ਬਣਾ ਸੀ ਕੁਰਸੀਆਂ ਚੱਲੀਆਂ ਗਈਆਂ ਹੁਣ ਤੇਰੇ ਯਾਦ ਆ ਗਿਆ

  • @harbantsingh1522
    @harbantsingh1522 14 днів тому

    ਬਾਦਲ ਸਾਹਿਬ ਵੀ ਕੈਪਟਨ ਤਾਂ ਤੁਸੀਂ ਵੀ ਰਹੇ ਹੋ ਉਦੋਂ ਬੇਅਦਬੀ ਹੋਈਆ ਕੁੜੀਆਂ ਦਰੀਆਂ ਮੰਗਣੀਆਂ ਨ ਚਪੇੜਾ ਮਾਰੀਆ ਤੁਹਾਡੇ ਚਮਚਿਆਂ ਨੇ ਦੱਤਾ ਪੁੱਟੀਆਂ ਕੁੜੀਆਂ ਦੀਆਂ ਗੁੱਤਾਂ ਪੁੱਟੀਆਂ ਗਈਆਂ ਕੀ ਪੰਜਾਬ ਦੇ ਕੈਪਟਨ ਆ ਹੀ ਕੰਮ ਕਰਦੇ ਨੇ ਜਵਾਬ ਦੇਣਾ ਪਊਗਾ ਸਾਨੂੰ ਇਸ ਗੱਲਬਾਤ

  • @onlyone4390
    @onlyone4390 14 днів тому +1

    ਪੰਜਾਬ ਨੂੰ ਬਰਬਾਦ ਕਰਨ ਲਈ ਤੁਸੀਂ ਕੋਈ ਕਸਰ ਨਹੀਂ ਛੱਡੀ😮 ਖਾਲੀ ਦਾਲ😅 ਹੁਣ ਨਾ ਆਈ ਸਰਕਾਰ😂

  • @harbantsingh1522
    @harbantsingh1522 14 днів тому

    ਤੁਸੀਂ ਹਰਿਆਣੇ ਨੂੰ ਕਰਨਾ ਸੀ ਖੁਸ਼ ਸਾਹਿਬ ਨੂੰ ਖੁਸ਼ ਕਰਨਾ ਸੀ ਤੁਸੀਂ

  • @onlyone4390
    @onlyone4390 14 днів тому

    ਜੇਹੜੇ ਕਾਗਰਸ ਨੇ ਬਣਾਏ ਨੇ ਉਥੇ ਚਲਾ ਜਾਂਦਾ😮 ਥਾਲੀ ਦਾ ਬੈਗਣ

  • @surinderkumar2125
    @surinderkumar2125 14 днів тому

    Atshi speaking lai

  • @ayeshasidhu5519
    @ayeshasidhu5519 14 днів тому

    Convress ai ki kita 30 sal pehila govt hospitales ch bura hall see koi chadar nahi see hundi bed tute hunde see gande bathroom gande kamerai see

  • @jatindersinghkhasaria4721
    @jatindersinghkhasaria4721 14 днів тому

    Baba ji badi jaldi yaad aa gaya Pani da muda...pehla ki karde rahe tusi...eh kam tuhanu pehla karne chahide c...ki Garantie he ke sarkar aun te tusi kujh kar ge...pehla hi bahut barbaad karta tusi...

  • @mandeepmann-el2sk
    @mandeepmann-el2sk 14 днів тому

    Adami hai ya lady

  • @JarnailSingh-xk7qs
    @JarnailSingh-xk7qs 14 днів тому

    Baggru beda kehdia koi gal ja hospital vich Dr nahi ehna beda na beda hi rehna

  • @harbantsingh1522
    @harbantsingh1522 14 днів тому

    ਇਹ ਦੋ ਸਾਲਾਂ ਚ ਕਿਹੜਾ ਡਾਕਟਰ ਉਡ ਗਈ ਇਹ ਤਾਂ ਪਹਿਲਾਂ ਵੀ ਖਾਲੀ ਹੋਣਗੇ ਪਹਿਲਾਂ ਕਿਹੜਾ ਭਰੇ ਹੋਏ ਸੀ ਵੀ ਇਹ ਡਾਕਟਰਾਂ ਨੂੰ ਹਟਾ ਤਾ ਉਹ ਬਸ ਇਹੋ ਜਿਹੀਆਂ ਗੱਲਾਂ ਫਿਰ ਜੇ ਸਰਕਾਰ ਚ ਯਕੀਨ ਨਹੀਂ ਫਿਰ ਤੁਸੀਂ ਸਰਕਾਰ ਚਾਹੁੰਦੇ ਕਿਉਂ ਆਉਣਾ