ਮਾਂ ਨੂੰ ਸੌਂਪ ਦਿੱਤੇ ਦੋਨੋ ਬੱਚੇ ਭੂਆ ਨੇ | ਹੁਣ ਬਸ ਕਰੋ ਨਾ ਕਰੋ ਇਹ ਕੰਮ | Jaspreet Singh Latest Video Viral

Поділитися
Вставка
  • Опубліковано 18 вер 2024
  • ਮਾਂ ਨੂੰ ਸੌਂਪ ਦਿੱਤੇ ਦੋਨੋ ਬੱਚੇ ਭੂਆ ਨੇ | ਹੁਣ ਬਸ ਕਰੋ ਨਾ ਕਰੋ ਇਹ ਕੰਮ | Jaspreet Singh Latest Video Viral
    #jaspreetsingh #foodvlogger #delhi #harmeetsingh #diljitdosanjh #viralvideo #sbfactvibe
    __________________________
    Note:- ਇਹ ਸਾਰੀ ਜਾਣਕਾਰੀ Social Media ਤੋਂ ਲਈ ਗਈ ਹੈ ਅਸੀਂ ਆਪਣੇ ਤਰਫ ਤੋਂ ਕੋਈ Change ਨਹੀ ਕੀਤਾ। Link ਦਿੱਤੇ ਹੋਏ ਨੇ Cross Check ਕਰ ਸਕਦੇ ਹੋ। ਧੰਨਵਾਦ ਜੀ।
    Social Media ਦੀਆਂ Viral Video ਖਬਰਾਂ ਭਾਰਤ ਦੇ ਕੋਨੇ ਕੋਨੇ ਦੀ ਵਾਇਰਲ ਖ਼ਬਰ Video ਸਭ ਤੋਂ ਪਹਿਲਾਂ ਦੇਖਣ ਲਈ ਆਪਣੇ ਚੈਨਲ ਨੂੰ Subscribe ਕਰੋ ਜੀ !
    Caurtesy :- Harmeet Singh Pinka
    • वायरल जसप्रीत की माँ आ...
    ______________________
    Video Releted Issue Contact Us :-
    • Advertisement And Any & Business Inquiry-For Contect
    INSTAGRAM RAAJ_BRAR :-
    www.instagram....
    www.facebook.c...
    FACEBOOK SB FACT VIBE :-
    shorturl.at/ntG05
    ________________________
    About This Video:-
    jaspreet singh roll
    jaspreet singh mother
    viral jaspreet
    jaspreet mom
    jaspreet singh mother interview
    jaspreet mom interview
    jaspreet ki maa ka interview
    jaspreet 10 year old boy mother interview
    harmeet singh pinka latest video
    harmeet singh pinka today latest interview
    harmeet singh pinka jaspreet
    jaspreet mother interview today
    jaspreet singh bhua latest interview
    jaspreet singh bhua video
    jaspreet singh bhua viral video
    ______________________
    Disclaimer :-
    This channel DOES NOT
    promotes or encourages any illegal activities and all content provided by this channel is meant for ENTERTAINMENT PURPOSE only.
    Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

КОМЕНТАРІ • 289

  • @daljitkaurchane2081
    @daljitkaurchane2081 3 місяці тому +79

    ਭੂਆ ਅਜੇ ਭੀ ਮਾ।ਦੇ ਖਿਲਾਫ ਬੱਚਿਆ ਨੂੰ ਸਿਖਾਏਗੀ ਕਿਉਕਿ ਜਸਪ੍ਰੀਤ ਕੋਲ ਹੁਣ ਪੈਸਾ ਹੈ

    • @Cheema310
      @Cheema310 3 місяці тому +4

      ਭੈਣ ਬਸ ਕਰ

    • @sonukaur651
      @sonukaur651 3 місяці тому +2

      Bache maa kol Jane chahiye

    • @nancykaur7642
      @nancykaur7642 3 місяці тому

      Bhua da jehra apna bra h usda khun us nal te paise piche lr we h pni sage bra de te howe nhi bhua or kisdi howe gye

    • @BabadeepSinghJi70
      @BabadeepSinghJi70 3 місяці тому

      Yes bhua n usse mundde da koi right nahi aa cart ..that's why I request all people who visit to cart for rool support jaspreet mother 🙏 jaspreet is child bhua n her son will again influence him ..

  • @JaswinderKaur-kn5qh
    @JaswinderKaur-kn5qh 3 місяці тому +20

    ਮਾ ਮਾ ਹੀ ਹੁੰਦੀ ਹੈ ਮਾ ਆਪ ਨਹੀ ਗਈ ਸੀ ਬੱਚਿਆ ਨੂੰ ਛੱਡ ਕੇ ਮਾ ਨੂੰ ਘਰੋ ਕੱਢਿਆ ਗਿਆ ਸੀ ਬੱਚਿਆ ਨੂੰ ਭੂਆ ਨੇ ਮਾ ਤੋ ਦੂਰ ਕੀਤਾ ਬੱਚਿਆਨੂੰ ਭੂਆ ਨਹੀ ਚਹੁੰਦੀ ਬੱਚੇ ਮਾ ਨਾਲ ਰਹਣ ਪਿਤਾ ਦੇ ਜਾ ਤੋ ਬਾਦ ਬੱਚੇ ਹੀ ਮਾ ਦਾ ਇਕੋ ਇਝਕ ਸਹਾਰਾ ਹਨ ਬੱਚੇ ਭੂਆ ਤੋ ਦੂਰ ਰਹਿਣ ਮਾ ਅਤੇ ਬੱਚੇ ਆਪਣਾ ਕੰਮ ਕਰਨ ਭੂਆ ਦਾ ਤੇ ਭੂਆ ਅਤੇ ਉਸ ਦਾ ਮੁੰਡਾ ਆਪਣਾ ਅਲੱਗ ਕੰਮ ਕਰਨ ਸਿਮਰਨ ਭੈਣ ਅਤੇ ਉਸ ਦੇ ਬੱਚੇ ਤਾਹੀ ਸੁਖੀ ਰਹਿ ਸਕਦੇ ਨੇ ਨਹੀ ਤਾ ਉਹ ਸਮਾ ਦੂਰ ਨਹੀ ਫਿਰ ਕਲੇਸ ਹੋਵੇਗਾ ਭੂਆ ਤੇ ਉਸ ਦਾ ਮੁੰਡਾ ਬਹੁਤ ਤੇਜ ਹਨ ਸਿਮਰਨ ਭੈਣ ਨੂੰ ਨਹੀ ਝੱਲਦੇ ਇਹ ਅੰਦਰੋ ਬੱਸ ਆਪਣਾ ਕੰ ਅਲੱਗ ਅਲੱਗ ਕਰਨ ਤਾ ਹੀ ਇਹ ਸੁਖੀ ਰਹਿ ਸਕਦੇ ਨੇ ਭੂਆ ਬਹੁਤ ਚਲਾਕ ਹੈ ਉਸ ਨੇ ਇਨਾ ਨੂੰ ਕੁਝ ਨਹੀ ਦੇਣਾ ਸਿਮਰਨ ਭੈਣ ਭੋਲੀ ਹੈ ਇਸ ਦਾ ਸਾਥ ਦਿਉ ਸਾਰੇ ਮਿਲ ਕੇ

  • @charanjitsingh4388
    @charanjitsingh4388 3 місяці тому +19

    ਘਰ ਸੁਖ ਬਸਿਆ ਬਾਹਰਿ ਸੁਖੁ ਪਾਇਆ। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ । । ਸਰਦਾਰ ਹਰਮੀਤ ਸਿੰਘ ਪਿੰਕਾ ਜੀ ਨੇ ਬਹੁਤ ਵਧੀਆ ਕੀਤਾ ਅਮੀਦ ਹੈ ਅੱਗੋਂ ਵੀ ਖ਼ਿਆਲ ਰੱਖਣ ਗੇ ਘਰਾਂ ਵਿੱਚ ਮਾੜੀ ਮੋਂਟੀਆ ਗੱਲਾ ਹੁੰਦੀਆ ਹਨ ਲੋਕਾਂ ਨੂੰ ਬੇਨਤੀ ਹੈ ਮਾੜੇ ਸ਼ਬਦ ਨਾ ਲਿਖ਼ਣ । ਮਾਂ ਦੀ ਤੇ ਬਚਿਆ ਮੱਦਦ ਕਰੋ । ਗ਼ਲਤੀਆਂ ਹੋ ਜਾਂਦੀ ਆ ਨੇ ਘਰਾਂ ਵਿੱਚ ।ਭੋਆ ਜੀ ਨੂੰ ਬੇਨਤੀ ਹੈ ਘਰ ਵਸਾਉਣ ਵਿੱਚ ਮਦਦ ਕਰਨ ਹਮੇਸ਼ਾ ਨਾਲ ਰਹਿਣ । ਧੰਨਵਾਦ ਜੀ ਸਾਰਿਆਂ ਦਾ। ਕਪੂਰਥਲਾ ਪੰਜਾਬ।

  • @KuldeepSingh-ro7mq
    @KuldeepSingh-ro7mq 3 місяці тому +68

    ਕਿਸੇ ਨੂੰ ਜੋੜਨ ਵਰਗਾ ਪੁੰਨ ਕੋਈ ਨਹੀਂ ਹੈ ਅਤੇ ਕਿਸੇ ਨੂੰ ਤੋੜਨ ਵਰਗਾ ਪਾਪ ਕੋਈ ਨਹੀਂ ਹੈ, ਬੁਰਾ ਨਹੀਂ ਚਿਤਵਦੇ, ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਜੀ

    • @vaarispunjabdederabassi1403
      @vaarispunjabdederabassi1403 3 місяці тому

      ਪਰ ਜੋੜਨ ਵੇਲੇ, ਜੋੜਨ ਦੇ ਨਾਓ ਉੱਤੇ ਬੇਇਮਾਨੀ ਵੀ ਨਹੀਂ ਕਰਨੀ ਚਾਹੀਦੀ ਜੋ ਇਸ ਮਾਮਲੇ ਵਿੱਚ ਪਿੰਕੇ ਨੇ ਕੀਤੀ ਹੈ।।
      ਭੂਆ ਨੂੰ ਕਾਰਟ ਵਿੱਚ ਹਿੱਸੇਦਾਰ ਕਿਹੜੀ ਗੱਲ ਕਰਕੇ ਬਣਾਇਆ ਗਿਆ ਹੈ ??? ਭੂਆ ਦਾ ਮੁੰਡਾ ਜਸਪ੍ਰੀਤ ਦੇ ਬਰਾਬਰ ਕਿਉਂ ਖੜੇਗਾ ??
      ਜਿਸਨੇ ਬੱਚੇ ਜੰਮੇ ਅਤੇ ੧੦ / ੧੨ ਸਾਲ ਪਾਲੇ, ਉਸਨੂੰ ਬੱਚੇ ਦਵਾ ਕੇ ਅਹਿਸਾਨ ਕਿਉਂ ਜਤਾਇਆ ਜਾ ਰਿਹਾ ਹੈ??
      ਭੂਆ ਨੇ ਤਾ ਬੱਚਿਆਂ ਦੀ ਮਾਂ ਨੂੰ ਮਾਰ ਕੁੱਟ ਕਰਕੇ ਘਰੋਂ ਕੱਢਿਆ ਸੀ ਅਤੇ ਬੱਚਿਆਂ ਉੱਤੇ ਕਬਜ਼ਾ ਕੀਤਾ ਸੀ, ਸੋ ਭੂਆ, ਉਸਦੇ ਟੱਬਰ ਉੱਤੇ ਤਾਂ ਕਾਨੂੰਨੀ ਪਰਚਾ ਦਰਜ ਹੋਣਾ ਚਾਹੀਦਾ ਸੀ ਪਰ ਪਿੰਕਾ ਗੁੰਡਾਗਰਦੀ ਕਰਨ ਵਾਲੀ ਭੂਆ ਦੇ ਹੱਕ ਵਿੱਚ ਭੁਗਤ ਗਿਆ ਹੈ ਅਤੇ ਭੂਆ ਨੂੰ ਬਿਨਾ ਕਾਰਨ / ਧੱਕੇ ਨਾਲ ਕਾਰਟ ਵਿੱਚ ਹਿੱਸੇਦਾਰ ਨਹੀਂ ਬਣਾ ਦਿੱਤਾ ਗਿਆ ???

  • @LuckySingh-us2te
    @LuckySingh-us2te 3 місяці тому +89

    ਬੱਚੇ ਮਾਂ ਕੋਲ ਜਾ ਕਿਉਂ ਰੋਣ ਗੇ
    ਭੂਆ ਬੱਚਿਆਂ ਨੂੰ ਪੁੱਠੀ ਮੱਤ ਨਾ ਦੇਵੇ

    • @harpreetdeol7113
      @harpreetdeol7113 3 місяці тому +1

      Belkul sahi aa bhua aap hi Brdan bani Ferdinand aa jida ehnu jeyda pta bache denkn da

    • @harpreetdeol7113
      @harpreetdeol7113 3 місяці тому +1

      Jehdya eho jeyha hundya ne bhuna ohna ne aapne bavheya waste nokr lae hunde aa jida mother inlow te father inlow ehna nu bacya tw nokr laya hunda aap bro de ghr wch tanga daundya hundya ne

  • @DkSidhu-nf8wq
    @DkSidhu-nf8wq 3 місяці тому +31

    Bache maa kol hone chahide aa thx pinka ji veer

  • @faujasingh5742
    @faujasingh5742 3 місяці тому +44

    एक लालची बुआ और उसके बेटे ने जसप्रीत फेमस नहीं किया, फेमस जसप्रीत अपनी मेहनत से हुआ है, , इनका काम भी अलग अलग होना चाहिए,,

  • @rajdosanjh-gl9vd
    @rajdosanjh-gl9vd 3 місяці тому +25

    ਬੱਚੇ ਮਾਂ ਕੋਲ ਠੀਕ ਰਹਿਣਗੇ । ਵੀਂ ਪਿੰਕਾ ਦਾ ਬਹੁਤ ਬਹੁਤ ਧੰਨਵਾਦੀ ਹਾਂ

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @vaarispunjabdederabassi1403
    @vaarispunjabdederabassi1403 3 місяці тому +13

    ਹਰਮੀਤ ਸਿੰਘ ਪਿੰਕੇ ਨੇ ਜੋ ਆਖਰੀ ਸਮਝੌਤਾ ਕਰਵਾਇਆ ਹੈ ਜਿਸ ਮੁਤਾਬਕ ਕਾਰਟ ਵਿੱਚ ਹਿੱਸੇਦਾਰ ਬਣਾ ਦਿੱਤਾ ਗਿਆ ਹੈ, ਇਹ ਬਿਲਕੁਲ ਗਲਤ ਹੈ।।
    ਮਿਸਟਰ ਪਿੰਕੇ , ਮਾਂ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਛੱਡ ਕੇ ਨਹੀਂ ਸੀ ਗਈ, ਸਗੋਂ ਮਾਰ ਕੁੱਟ ਕੇ ਭਜਾ ਦਿੱਤੀ ਗਈ ਸੀ।।
    ਪਿੰਕੇ ਨੇ ਕਾਰਟ ਭੂਆ ਨਾਲ ਸਾਂਝੀ ਕਰਵਾ ਕੇ ਬਹੁਤ ਗਲਤ ਫੈਸਲਾ ਕੀਤਾ ਹੈ, ਚਿਕਣੀਆਂ - ਚੋਪੜੀਆਂ ਗੱਲਾਂ ਕਰਕੇ, ਸਿਮਰਨ ਤੋਂ ਗਲਤ ਫੈਸਲੇ ਦੀ ਹਾਂਮੀ ਭਰਵਾ ਲਈ ਹੈ ਅਤੇ ਭੂਆ ਵੱਲੋਂ ਕੀਤੀ ਗਈ ਚੁਭਵੀਂ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।।

    • @rajinderkaur5928
      @rajinderkaur5928 3 місяці тому +2

      Pinka ji jado sab ne jaspreet nu help diti fer us ch bua nu kyo patner banaya cart te maa te jaspreet da hakk chida c maa nu kutt k bhar kita bachiyaa tu door kita bua tej hai sab nu dikh rehi

    • @Ankit-ld4ik
      @Ankit-ld4ik 3 місяці тому

      ​@@rajinderkaur5928Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @RitaSharma-eh9dr
    @RitaSharma-eh9dr 3 місяці тому +26

    Maa sidhi ha

  • @bhupinderkaur5848
    @bhupinderkaur5848 3 місяці тому +61

    ਜਾਦੀ ਜਾਦੀ ਭੂਆ ਤੁਣਕਾ ਲਾ ਹੀ ਗਈ ਬੱਚੇ ਰੋਦੇ ਆਏ ਮੈ ਕੁਛ ਨਹੀ ਕਰ ਸਕਦੀ ਬਾਆਦ ਵਿੱਚ ਵਿ ਬੱਚਿਆਂ ਨੂੰ ਸਿਖਾਞੇ ਨਾ

    • @desraj2118
      @desraj2118 3 місяці тому +1

      Tusi.apna.ghar.sabho.duje.de.ghar.dakhal.andaji.da.hak.tuhanu.kis.ne.ditta

    • @rajkamboj7863
      @rajkamboj7863 3 місяці тому +1

      Bhu is very manipulative

    • @Parmgondara-i5y
      @Parmgondara-i5y 3 місяці тому +3

      Bhuaa je Changi hundi ta kehndi ki bache sukhi vasn apne ghar de bhag lagn Meri bhabi nu

    • @vaarispunjabdederabassi1403
      @vaarispunjabdederabassi1403 3 місяці тому +2

      ​@@desraj2118 ਤੈਨੂੰ ਕਮੈਂਟ ਬਾਰੇ ਬੇਹੂਦਾ ਜਵਾਬ ਲਿਖਣ ਦਾ ਹੱਕ ਕਿਸਨੇ ਦਿੱਤਾ ਹੈ,,, ???

    • @desraj2118
      @desraj2118 3 місяці тому

      @@vaarispunjabdederabassi1403 tenu.mere.bare.a.bakvas.likhan.da.hak.kis.ne.dita

  • @HardeepHeer22
    @HardeepHeer22 3 місяці тому +20

    ਭੂਆ ਆਪਣੇ ਮੁੰਡੇ ਨੂੰ ਵੀ ਨਾਲ ਵਾਇਰਲ ਕਰਨਾ ਚਾਹੁੰਦੀ ਹੈ

    • @Ankit-ld4ik
      @Ankit-ld4ik 3 місяці тому +2

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

    • @Johnymaingi
      @Johnymaingi 3 місяці тому

      ​@@Ankit-ld4ikbhua bahut claver janani hai

  • @SonuSingh-jo3gc
    @SonuSingh-jo3gc 3 місяці тому +11

    ਭੂਆ ਭਰਜਾਈ ਦੇ ਬੱਚਿਆਂ ਨੂੰ ਜਫੀਆਂ ਪਾਉਂਦੀ ਹੈ ਆਪਣਾ ਤੇਰਾ ਬੰਦਾ ਕਿੱਥੇ ਹ ਉਹਨੂੰ ਵੀ ਸਾਹਮਣੇ ਲੈ ਕੇ ਆਇਆ ਕੈਮਰੇ ਦੇ 🙏

    • @ManpreetKaur-ho7gh
      @ManpreetKaur-ho7gh 3 місяці тому +1

      Bilkul sahi , jaspreet da fufad kyo samne nahi aanda . Bhua nu apne bachhea naal apne pati de naal rehna chahida hai

    • @ManjeetKaur-hm1vv
      @ManjeetKaur-hm1vv 3 місяці тому +1

      Fufad nu kuch smjdi nai honi bhua klli pardhan honi ghr ch

    • @harpreetdeol7113
      @harpreetdeol7113 3 місяці тому

      Bhuna ne aapne husband nu pagl sahmjya hona ohnu nokr keya hona aapne bacya da tahi edr dahkl andaji krdi bro de ghr wh behli honi eh

  • @RitaSharma-eh9dr
    @RitaSharma-eh9dr 3 місяці тому +21

    Bhi pinka ji great but bua chalak haa

    • @arshebareen5993
      @arshebareen5993 3 місяці тому

      Mummy Bari achi hai jo difficult time pe chor k bhag gai ab pasey k piche aa gai

  • @rimpykaur1654
    @rimpykaur1654 3 місяці тому +25

    Bache maa ko hi rehne chahiy bhua kon hoti hai maa or bacho ke vich me dakhal dene wali

  • @ManjeetKaur-hm1vv
    @ManjeetKaur-hm1vv 3 місяці тому +28

    Eho jhi bhua rabb kise nu na deve

  • @renukaahuja664
    @renukaahuja664 3 місяці тому +6

    Great Job Sir 🙏 waheguru Ji bless you and family 🙏

  • @user-kt6sz6dr5h
    @user-kt6sz6dr5h 3 місяці тому +7

    Thanks paaji Waheguru tvanu chardi kla ch rkhn 😊🙏🙏🙏🙏

  • @jasvirsinghghuman
    @jasvirsinghghuman 3 місяці тому +6

    ਪਿੰਕਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏❤❤

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @TarlochanDhillon-nn4xn
    @TarlochanDhillon-nn4xn 3 місяці тому +10

    She gave hint if the kids come crying then. .

  • @Mastermindjagdeo
    @Mastermindjagdeo 3 місяці тому +6

    ਭੂਆ ਜੀ ਤੁਸੀਂ ਇਹ ਕਿਉਂ ਸੋਚ ਰਹੇ ਹੋ ਕੀ ਬੱਚੇ ਮੇਰੇ ਕੋਲ ਰੋਂਦੇ ਆਉਣਗੇ
    ਸੋਚ ਚੰਗੀ ਰੱਖੋ, ਵਾਹਿਗੁਰੂ ਜੀ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁੱਖ ਸਾਂਦ ਮੰਗੋ

    • @harpreetdeol7113
      @harpreetdeol7113 3 місяці тому

      Bhua aapne aap nu rabb sahmjidi aa maa nu ehbe hi sahmjdi aa jihne ohna nu jam dita eho jehya hi bro de ghr ni basn dindya

  • @daljitkaurchane2081
    @daljitkaurchane2081 3 місяці тому +52

    ਜਦੋਂ ਭੂਆ ਨੇ ਜਸਪ੍ਰੀਤ ਦੀ ਮਾ ਨੂੰ ਘਰੋਂ ਕੱਢ ਦਿੱਤਾ ਸੀ ਤਾਂ ਬੱਚੇ ਵੀ ਭੂਆ ਨੂੰ ਹੀ ਸਭਨੇ ਸੀ ਭੂਆ ਨੇ ਬੱਚੇ ਮਾਂ ਦੇ ਖਿਲਾਫ ਕਰਕੇ ਮਾ ਨੂੰ ਘਰੋਂ ਕੱਢ ਦਿੱਤਾ

  • @BalvinderKour-dr2fc
    @BalvinderKour-dr2fc 3 місяці тому +1

    Waheguru ji Waheguru ji Waheguru ji Waheguru ji Waheguru ji ❤❤❤❤❤

  • @karamjitkaur2459
    @karamjitkaur2459 3 місяці тому +20

    ਭੂਆ ਦਾ ਹਸਬੈਡ ਕਿੱਥੇ ਹੈ? ਕੀ ਕੰਮ ਕਰਦਾ ਹੈ

    • @amritpalkaur1296
      @amritpalkaur1296 3 місяці тому +3

      Home maker hai yani mistari tahi cart toh ghar chala rhi

  • @baljitbains7522
    @baljitbains7522 3 місяці тому +2

    Waheguru ji ka khalsa , Waheguru ji ki fath Veer ji. आप जी का बहुत बहुत धन्यवाद। आप ने बहुत ही अच्छा काम किया मां को परिवार और बच्चो से मिला कर। भगवान से प्रार्थना करते हैं। इस परिवार को तरक्की दे , बच्चे पढ़ लिख कर अपने मां-बाप का नाम रोशन करे।
    मां भी साबित कर के दिखा दे घर वालो को मां गलत नही होती। भगवान से यही प्रार्थना है मां को हिम्मत दे। thank you so much Veer ji. May God give you good health, wealth, happiness, and a successful life .God bless you.

  • @KulwantsinghChahal-y1b
    @KulwantsinghChahal-y1b 3 місяці тому +4

    Salute to you pinka veer ji

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele.....

  • @aartirani5844
    @aartirani5844 3 місяці тому +18

    Buwa cart akele bhi chla skti h apne bete ke sath jaspreet ke sath hi kyo kregi usko konsa wo pese degi pure

    • @amritpalkaur1296
      @amritpalkaur1296 3 місяці тому +7

      Yes bache toh de diye cart ka paisa bua le rhi bacho ko maa keya khilaye gi yeh toh socho

    • @Aaitan-tt7tq
      @Aaitan-tt7tq 3 місяці тому +3

      यह बात उनको कोई कह नही रहा है यह बात तो जो भुआ के पास जाता है वही कह सकता है
      पब्लिक लगभग-लगभग 99% जसप्रीत की मम्मी के साथ खडी है

  • @user-to2fy6bt7s
    @user-to2fy6bt7s 3 місяці тому +24

    Buaaa apne Ghar jaye maa hai bache apni maa ke pass jaye

  • @Paradoxical7rcb
    @Paradoxical7rcb 3 місяці тому +5

    Himachal se dekh rhe video.....kic or ko mouka mile na mile ...maa ko mouka jrur milna chahiye

  • @Aaitan-tt7tq
    @Aaitan-tt7tq 3 місяці тому +7

    लिखा पढी यह क्यो नही की आज के बाद यह कार्ट जसप्रीत और उसकी मां की है कार्ट अकेली चलानी चाहिए जसप्रीत की मम्मी सिधी साधी भोली भाली है भुआ बहुत तेज तर्रार है यह उसकी बातो से पता चल रहा भुआ ने बच्चों की शर्त रखी अगर यही शर्त जसप्रीत की मां रखती की कार्ट मुझे अकेले को दी जाये कोई नेकवेटी नही फेला रहा है सब जसप्रीत और उसकी मम्मी के साथ है बाकी आप लोग कुछ भी सोच सकते हो

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @sukhwindergrewal1356
    @sukhwindergrewal1356 3 місяці тому +1

    Harmeet Singh Pinka ji God bless you Sir Waheguru ji Mehar Kario ji

  • @ENTERTAIN-6871
    @ENTERTAIN-6871 3 місяці тому +9

    Koi Itna Bachaa nahi..... Bhua Ki Kartoot Aur Meethi-2 Dhamki Sab Raaz Khol Rahi Hai 🤔🤔

  • @user-sb1dg4bb8c
    @user-sb1dg4bb8c 3 місяці тому +1

    Lots of thanx Vir ji

  • @neena4000
    @neena4000 3 місяці тому +4

    But if bua loved him so much why did she make him work at such a young age.Mom is too simple

  • @rajbhullar6195
    @rajbhullar6195 3 місяці тому

    Sahi bola bhua g tusi v bhut vadia support keta bachia nu hon ona de ma nu v support kro ta ka bacha apni ma tu dour na hon

  • @JasvirKaur-up8xm
    @JasvirKaur-up8xm 3 місяці тому

    PinkA veer ji buhat buhat thank you

  • @satnamuppal2959
    @satnamuppal2959 3 місяці тому +2

    WAHEGURU. Ji ❤❤

  • @naginderkaur8078
    @naginderkaur8078 3 місяці тому +2

    America (New York) God Bless Mother & both children’s ..🌹🌹🩷

  • @user-kt4om7zf4y
    @user-kt4om7zf4y 3 місяці тому +2

    ਵਾਹਿਗੁਰੂ ਚੜਦੀਕਲਾ ਰੱਖੇ

  • @mandeepsamra1834
    @mandeepsamra1834 3 місяці тому

    Very nice veerji Wahaguru ji bless you

  • @baljinderKaur-nv4cd
    @baljinderKaur-nv4cd 3 місяці тому +3

    ਪਿੰਕੀ Veer ji God bless you

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @kuldipkaurkalsi923
    @kuldipkaurkalsi923 3 місяці тому +1

    Very good

  • @GurmeetSingh-ud1dv
    @GurmeetSingh-ud1dv 3 місяці тому +1

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @balbirkaur3904
    @balbirkaur3904 3 місяці тому +1

    Nice work by bai sahib

  • @harrymehat2932
    @harrymehat2932 3 місяці тому +3

    Ma sahi a👍👍

  • @gurmaildhaliwal9510
    @gurmaildhaliwal9510 3 місяці тому +1

    Very very good job

  • @satgurudaasra
    @satgurudaasra 3 місяці тому +1

    ਹੁਣ ਵੀ ਭੂਆ ਕਦੀ ਨਹੀ ਜੂੜਨ ਦੇਵੇਗੀ ਜਾਂਦੀ ਜਾਂਦੀ ਤੁਨਕਾ ਲਾ ਗਈ 6:14

  • @harwinderkaur4243
    @harwinderkaur4243 3 місяці тому +1

    Very good ma ma he hote hey god’s blessings you very good brother I proud of you

    • @Ankit-ld4ik
      @Ankit-ld4ik 3 місяці тому +1

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @anilbandhu1096
    @anilbandhu1096 3 місяці тому +5

    Pinna ji god bless u n ur family bro. Bhua aur auskey beta ji ko jaspreet family se dooor rakho.bas it's my request

  • @BalbirSingh-op6kl
    @BalbirSingh-op6kl 3 місяці тому

    Very nice pinka veer ji

  • @SunithaSingh-l4q
    @SunithaSingh-l4q 3 місяці тому +2

    Jaspreet ko maa ke saath rehana chahiye alag apna kaam shuru kerna chahiye 😊 bua ko dhanyawad ab bua ko araam kerna chahiye.... Sardar ji bahut bahut shukrana aapko ji🙏aapne achha aur sachhai seva ki....
    Palam vihar Gurgaon

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @GurmeetKaur-zq4fq
    @GurmeetKaur-zq4fq 3 місяці тому +1

    Bhaji bhout acha hoya ke bache maa kol bhej dite jo kuj simran te iljam lga rehe oh us de husband de shi slamt hon time de ne us de rehde time simran nu ghro kyu ne bhejya husbandde exp hon te orat ik tut jandi duja us de bache v durr krke ghro kd dita upro mape v greeb jis krke bua chache ne ah panga lya sab nu is gal da dukh c k maa ne bache pedaa keete bachya te maa da he hkk banda kl kon bad vc jaspreet nal koi bdaa dhoka hon da dr loka vc c tku bhaji tuci bhoit mehnt kiti wmk❤❤❤❤❤❤❤

  • @rajkamboj7863
    @rajkamboj7863 3 місяці тому +3

    Kai Bua hundiyan ne ghar toran waliyan, you are one of them

  • @kuldeepwalia3300
    @kuldeepwalia3300 3 місяці тому +7

    Ajey vee bua kah rahi nahi theak rahi bachhey main ley aawain gee eh cart Jaspreet dee hai us nu dey key bua hor betey nu ghar bhejo eh galat ho giya hai

  • @Haseena-vr6zd
    @Haseena-vr6zd 3 місяці тому +3

    Mashallah very nice Allah Miyan din dugni Raat chauguni tarkki dena donon😊

  • @tarloksingh2141
    @tarloksingh2141 3 місяці тому +1

    Pinka g a great human being🙏

  • @bhupinderkaur5848
    @bhupinderkaur5848 3 місяці тому +1

    ਬੱਚੇ ਨੂੰ ਸਮਝਾਇਆ ਜਾਵੇ ਕੀ ਐਵੇ ਨਾ ਮਾ ਨੂੰ ਬੋਲੇ ਚਾਰ ਦਿਨ ਬਾਅਦ ਮਾ ਦੇ ਨਜਾਇਜ਼ ਸਬੰਧ ਹੋ ਗਏ ਕੀ ਦੇਖ ਲਿਆ ਇਸ ਬੱਚੇ ਨੇ ਮਾ ਦਾ

  • @RajnishSunita
    @RajnishSunita 3 місяці тому +3

    Tere vrgi bhua v ghr todn vali hundi aa
    Pinka bha ji boht vdhya insan hen God bless him

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @Editverse324
    @Editverse324 3 місяці тому +2

    Man man hi hundi a 😢

  • @indiaaa05
    @indiaaa05 3 місяці тому

    Watching from the USA

  • @user-wx1ks2xv9s
    @user-wx1ks2xv9s 3 місяці тому

    ਪਿੰਕਾ ਜੀ ਨੇ ਬਹੁਤ ਵਧੀਆ ਕੀਤਾ ਹੇ।ਵਿਛੜੇ ਪ੍ਰਵਾਰ ਨੂੰ ਇਕੱਠੇ ਕਰ ਦਿਤਾ।ਸ਼ਾਬਾਸ਼ ਪਿੰਕਾ ਵੀਰ ,ਇਹੋ ਜਿਹਾ ਕੰਮ ਤਾਂ ਬਾਬੇ ਨਾਨਕ ਦਾ ਭਗਤ ਹੀ।ਕਰ ਸਕਦਾ ਹੈ।

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @bikramjitsingh238
    @bikramjitsingh238 3 місяці тому +8

    Je tez na hundi ta bachian nu pehlan hi maa de naal bhejdi.

  • @gurbantsinghdhillon1851
    @gurbantsinghdhillon1851 3 місяці тому +1

    Love you pinka.bro

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @BinniRanveerSingh-wg8du
    @BinniRanveerSingh-wg8du 3 місяці тому +2

    Sardar ji good kam kita wehaguru ji mahar Karo ji piver ta

  • @JaswinderKaur-qw1zs
    @JaswinderKaur-qw1zs 3 місяці тому +2

    Thanks g waheguru ji mehar karn g ❤️❤️

  • @JaspalSingh-rj3hq
    @JaspalSingh-rj3hq 3 місяці тому +1

    Pinka bhaji Waheguru tuhanu changi sehat aur bahut sari Taraki bakshe

  • @bhupinderkaur5848
    @bhupinderkaur5848 3 місяці тому

    ਪਿੰਕਾ ਵਿਰ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਬਹੁਤ ਕੁੱਝ ਦੇਣਾ ਤੇ ਲੰਮੀਆਂ ਉਮਰ ਕਰੇ

  • @jaspalanand8336
    @jaspalanand8336 3 місяці тому

    Help should be given to jaspreets mummy

  • @bikramjitsingh238
    @bikramjitsingh238 3 місяці тому +10

    Bhua boht tez lgdi e. Bachian vich zehar bharya giya hai.

  • @BaljitKaur-db9bi
    @BaljitKaur-db9bi 3 місяці тому +3

    Bhua badi ayi or boldi aa ki ron ge ta mai dekhugi tu hai kon oo maa hai bachao ki wo or uske bache

  • @bhupinderkaur5848
    @bhupinderkaur5848 3 місяці тому +25

    ਜਸਪ੍ਰੀਤ ਕਿਵੇ ਮੂਹ ਘੁਮਾ ਰਿਹਾ ਇਧਰ ਓਧਰ ਨੂੰ

  • @amarjitkaur9281
    @amarjitkaur9281 3 місяці тому

    🙏Veerji Waheguru ji AAP nu Chardikala bakshan ji Simran ji aur bachiya nu Chardikala bakshan ji Waheguru ji Maa Bache da Milap Good job 👍 Veerji 💕 Hasde Wasde raho💖🌹🌹 Nanak Naam Chardikala Tere Bhane Sarbat da Bhala 🙏

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @JagtarSingh-r7f
    @JagtarSingh-r7f 3 місяці тому

    ਭੂਆ ਜੀ ਨੂੰ ਼ਭਤੀਜੇ ਭਤੀਜੀਆਂ ਬਹੁਤ ਪਿਆਰੇ ਹੁੰਦੇ ਹਨ ਭਾਈ

  • @BalwinderKaur-cv1tn
    @BalwinderKaur-cv1tn 3 місяці тому

    Pinka paji tusi Bohut nyik come kar ry ho parmatma tahnu sda khush rahky, m pathankot to ha 🙏🙏

  • @kultarsinghcheema7452
    @kultarsinghcheema7452 3 місяці тому +1

    ਬਹੁਤ ਉਮਦਾ ਕੰਮ ਕੀਤੈ ,ਪਿੰਕਾ ਹੁਰਾਂ ਨੇ।

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @ParvinderSingh-f4j
    @ParvinderSingh-f4j 3 місяці тому +1

    Waheguru ji mehr kre, fatehgarh sahib

  • @jaspreetkaur1097
    @jaspreetkaur1097 3 місяці тому +1

    Very nice.bachea nu maa mil ge.

  • @AshokRandhawa-ux5de
    @AshokRandhawa-ux5de 3 місяці тому +2

    Bhai pinka ji rab da dusra roop hai

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @Sukhrajkaur-dt5mi
    @Sukhrajkaur-dt5mi 3 місяці тому +1

    Waheguru ji

  • @JasbirSingh-hc7bw
    @JasbirSingh-hc7bw 3 місяці тому +1

    Pinka sab da thanks

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @ranjitkaur5934
    @ranjitkaur5934 3 місяці тому

    Vaheguru

  • @brardeep1057
    @brardeep1057 3 місяці тому +7

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਇਸ ਵਿਛੜੇ ਪਰਿਵਾਰ ਨੂੰ ਮਿਲਾਉਣ ਵਾਲੇ 🙏🙏 ਗ਼ਲਤ ਕਮੈਂਟ ਨਾ ਕਰਿਆ ਕਰੋ ਜੀ 🙏🙏

  • @jaspalanand8336
    @jaspalanand8336 3 місяці тому

    👍🙏👍👍

  • @talwantkaurvirk6271
    @talwantkaurvirk6271 3 місяці тому

    Waheguru ji mehar karan

  • @KashmirSingh-xx1rz
    @KashmirSingh-xx1rz 3 місяці тому

    ਹਰਮੀਤ ਸਿੰਘ ਪਿੰਕਾ ਜੀ ਬੜੇ ਸਿਆਣੇ ਇਨਸਾਨ ਹਨ । ਬੜੀ ਸਿਆਣਪ ਮਸਲੇ ਹੱਲ ਕਰਦੇ ਹਨ । ਪਹਿਲਾਂ ਵੀ ਕਈ ਵੀਡਿਓ ਵੇਖੀਆਂ ਇਹਨਾਂ ਦੀਆਂ

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @harpreetbatth9438
    @harpreetbatth9438 3 місяці тому

    ਭੁਆ। ਨੂੰ ਨਾ।ਭੁਲੀ।ਨਾ। ਮਾਂ। ਨੂੰ। ਭੁੱਲ ❤❤❤❤❤❤❤❤

  • @rajwantkaur5189
    @rajwantkaur5189 3 місяці тому

    Priyanka veer ji bahut acche Hain

  • @yaswantsingh6294
    @yaswantsingh6294 3 місяці тому

    Pinka veer ji satsriakal tusi jo punn da kam kita hai uss nu lafjan vich nahi baniya ja sakda hai. Aje v iss pariwar nu aap di lor pavegi.Bacche di maa aje v sadme vich lag rahi hai.parmatma agey ardaas hai ki iss pariwar te mehar bhariya hath rakhey.

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @AaravSingh-j6v
    @AaravSingh-j6v 3 місяці тому +2

    Bua ko ye nai bolna chahiye tha bache rote hua aaye toh main nai sambhalungi...

  • @gurjeetkour3805
    @gurjeetkour3805 3 місяці тому +1

    Jug jug jive beer pinka god bless him

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele..

  • @aartipahwa2384
    @aartipahwa2384 3 місяці тому +4

    Cart di kamaye da 80 per cent jaspreet di mummy nu dena Chaida jaspteet Aapni edu poori kare jaspreet de mummy de nsal koi helper lkhara kar dena Chaida

    • @Ankit-ld4ik
      @Ankit-ld4ik 3 місяці тому

      Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @sumanbhanot4947
    @sumanbhanot4947 3 місяці тому

    👍

  • @preetisachdeva4607
    @preetisachdeva4607 3 місяці тому

    Bua thik nahin hai uski body language se sab pata lagta hai . Selfish hai . Agar bachon ko lookafter karna tha to karti itni jaldi stall na lagati apne bete ko set karna chah rahi thi
    Pinka ji ko thanks
    Unhone slfless help ki
    God bless him

  • @ranobadhan5052
    @ranobadhan5052 3 місяці тому +2

    Bcche maa kol hi chahide aa,ohne jamme aa,bha da parchavan v na len

  • @JasvirKaur-ge8xk
    @JasvirKaur-ge8xk 3 місяці тому +1

    Bache maa kol hi cnge lgde aa maa kol ja ke kyon ronge bache bhla pua ji nu eda nhin bolna chahida 😢

  • @KuldeepSingh-qv2tp
    @KuldeepSingh-qv2tp 3 місяці тому +1

    Jaspreet di dua da te pinka ji da bahut2 sukria te man bahut khus hua bachia nu ohna de maa mill gai hai sari dunia eho he chaundi c kuldeep singh Fateh garh Sahib pb sukria

    • @vaarispunjabdederabassi1403
      @vaarispunjabdederabassi1403 3 місяці тому +1

      ਜਿਹੜਾ ਰੁਜਗਾਰ ਵਿੱਚ ਭੂਆ ਨੂੰ ਹਿੱਸੇਦਾਰ ਬਣਾ ਦਿੱਤਾ ਗਿਆ ਹੈ, ਇਹ ਬੇਇਮਾਨੀ ਬੇਸ਼ਰਮੀ ਕਿਸ ਨੇ, ਕਿਉਂ ਕੀਤੀ ਹੈ, ਉਸਦਾ ਹੈ ਜਵਾਬ ਕੋਈ ,,, ???

    • @ManjeetKaur-hm1vv
      @ManjeetKaur-hm1vv 3 місяці тому +1

      Eh pinka ji te bhua kol e aa es gall da jwab

    • @ManjeetKaur-hm1vv
      @ManjeetKaur-hm1vv 3 місяці тому +1

      Ki khichdi pkayi gyi ehna dova vich

    • @vaarispunjabdederabassi1403
      @vaarispunjabdederabassi1403 3 місяці тому

      @@ManjeetKaur-hm1vv ਪਿੰਕੇ ਅਤੇ ਭੂਆ ਦੀ ਮਿਲੀਭੁਗਤ ਨਾਲ ਸਿਮਰਨ ਨਾਲ ਧੱਕਾ ਕੀਤਾ ਗਿਆ ਜਾਪਦਾ ਹੈ।।
      ਸਿਮਰਨ ਦੇ ਪੇਕਾ ਟੱਬਰ ਵਿੱਚ ਵੀ ਬਜ਼ੁਰਗ ਮਾਪਿਆਂ ਤੋਂ ਬਿਨਾ ਕੋਈ ਧੜਲੇਦਾਰ ਜੀਅ ਨਹੀਂ ਹੈ।। ਭੂਆ ਅਤੇ ਚਾਚੇ ਵੱਲੋਂ ਕੀਤੀ ਗਈ ਮਾਰ ਕੁਟਾਈ ਕਾਰਨ ਸਿਮਰਨ ਡਰੀ ਹੋਈ ਹੈ, ਦਬਾਅ ਵਿੱਚ ਜਾਪਦੀ ਹੈ ਇਸ ਕਰਕੇ ਮੂੰਹ ਜੋਰ / ਲੜਾਕੀ ਭੂਆ ਅਤੇ ਬਾਕੀ ਟੱਬਰ ਅੱਗੇ ਹਾਰ ਮੰਨ ਚੁਕੀ ਹੈ ਵਰਨਾ ਸ਼ਰੀਕਾਂ ਨੂੰ ਆਪਣੇ ਰੁਜਗਾਰ ਵਿੱਚ ਹਿੱਸੇਦਾਰ ਕਦੇ ਵੀ ਨਾ ਬਣਾਉਂਦੀ।

    • @Ankit-ld4ik
      @Ankit-ld4ik 3 місяці тому +1

      ​@@vaarispunjabdederabassi1403Harmeet singh pinka ne galat faisla krke jaspreet di mother to sign lye aa.. ki bua da beta te bua v cart te khade honge.. jadki ina da cart ch koi role nhi hona chaiyda.. kuki bua ne dhakke marke jaspreet di mother nu gharo bhar kita c..harmeet singh pinka ne help kran da dikhawa kita hai.. asal ch eh v bua nal mile hoye aa..tahi galat faisla krke sign v lele....

  • @aartirani5844
    @aartirani5844 3 місяці тому +1

    Pika ji ne kam to achha kiya h

  • @palwinderkaur1374
    @palwinderkaur1374 3 місяці тому

    Vichari shimat ho gyi

  • @Triptani.233
    @Triptani.233 3 місяці тому +1

    Saambia. Saambeya. Bahut ho rahi. Chaar din baad te jaspreet cart te kmm krr reha c..Naal ikk month vich kehra bahuti gll hae.ihh kehra 5 yrs bacheyan noo kolon prhandi rahi..

  • @mohitakaur6542
    @mohitakaur6542 3 місяці тому +1

    Bilkul sahi pinka veer ji tusi bahut acha kaam kr rhe ho❤🙏

    • @vaarispunjabdederabassi1403
      @vaarispunjabdederabassi1403 3 місяці тому

      ਹਾਂ ਜੀ, ਕਾਰਟ ਵਿੱਚ ਭੂਆ ਦੀ ਨਜਾਇਜ਼ ਹਿੱਸੇਦਾਰੀ ਵਾਲਾ ਕੰਮ ਬਹੁਤ ਵਧੀਆ ਕੀਤਾ ਹੈ ਪਿੰਕੇ ਨੇ ???