EP-78 ਵੱਡੇ ਬੌਡੀਬਿਲਡਰ ਵੀ ਫੇਲ੍ਹ ਕਰਤੇ ਕੁੜੀ ਨੇ, Judo Vs Karate Difference & Earning Of Players

Поділитися
Вставка
  • Опубліковано 23 сер 2024

КОМЕНТАРІ • 413

  • @internationalnagoke
    @internationalnagoke 6 місяців тому +57

    ਬਹੁਤ ਵਧੀਆ ਵਿਚਾਰ ਜੀ ਪੰਜਾਬ ਨਾਲੋ ਹਰਿਆਣੇ ਦੇ ਗਰਾਊਂਡ ਬਹੁਤ ਵਧੀਆ ਹੈ ਕਿ ਗੇਮ ਖੇਡਣ ਲਈ ਮਨ ਆਪਣੇ-ਆਪ ਕਰਦਾ ਆਪ ਜੀ ਦਾ ਸਾਰਾ ਪੋਡਕਾਸਟ ਬਹੁਤ ਵਧੀਆ ਬੈਸਟ ਨੋਲਿਜ ਵਾਲਾ ਹੈ ਜੀ।

  • @Anu_Bharti22
    @Anu_Bharti22 6 місяців тому +28

    Amazing Podcast.... As a gym person m enjoyed alot... Koi ve physically activity body de nal nal mental level nu ve bahut strong or stable bnadi hai... Bahut vadia feel hunda jado mam vargia girls ane vadia way nal grow kardiya apni life ch or baki sb nu ve inspire kardiya life ch kuch acha karan lai... Thanku sir tusi bahut vadia guest leke aa rahe ho jina de experiences bahut helpful ne sanu khud nu improve karan lai... Always respect for u Sir🙏

  • @kewaljeetjatana9874
    @kewaljeetjatana9874 5 місяців тому +8

    ਪਰੀਆ ਸਰਮਾ ਧੀ ਨੂੰ ਬਹੁਤ ਬਹੁਤ ਸਲੂਟ ਭਗਵਾਨ ਇਸ ਨੂੰ ਬਹੁਤ ਤਰੱਕੀਆਂ ਵਕਸੇ ਧੰਨਵਾਦ

  • @ParmjeetPamma-xk8ef
    @ParmjeetPamma-xk8ef 5 місяців тому +6

    ਅਨਮੋਲ ਜੀ ਬਹੁਤ ਹੀ ਵਧੀਆ ਤਰੀਕੇ ਹੈ ਗੇਮ ਨਾਲ ਜੋੜਨ ਲਈ ਗਰੀਬ ਬੱਚਿਆਂ ਨੂੰ ਗੇਮ ਨਾਲ ਜੋੜਨ ਲਈ ਗਰੀਬ ਬੱਚਿਆਂ ਦੀ ਮੱਦਦ ਵੱਲ ਧਿਆਨ ਦੇਵੋ ਜੀ ਬਾਕੀ ਪਿ੍ਆ ਜੀ 1:13:07 ਗੱਲਾਂ ਸੁਣਕੇ ਬਹੁਤ ਹੀ ਵਧੀਆ ਲੱਗਿਆ ਹੈ

  • @harwindersingh2501
    @harwindersingh2501 6 місяців тому +23

    ਬਹੁਤ ਵਧੀਆ ਅਨਮੋਲ ਜੀ। ਅਨਮੋਲ ਜੀ ਤੁਸੀਂ ਅੰਗਹੀਣ ਲੋਕਾਂ ਦੀ ਮੱਦਦ ਕਰਦੇ ਹੋ ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ। ਪਰ ਅੰਗਹੀਣਾਂ ਦੀ ਸਮਾਜ ਵਿੱਚ ਬਹੁਤ ਬੁਰੀ ਦੁਰਦਸ਼ਾ ਹੈ। ਓਹਨਾਂ ਨੂੰ ਬਹੁਤ ਮੁਸਕਲਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਤੁਸੀਂ ਆਪਣੇ pocast ਵਿੱਚ ਅੰਗਹੀਣ ਦੀ interview ਕਰੋ ਅਤੇ ਅੰਗਹੀਣਾਂ ਦੀਆਂ ਮੁਸਕਲਾਂ ਨੂੰ ਲੋਕਾਂ ਸਾਹਮਣੇ ਰੱਖੋ।

  • @princeguru01
    @princeguru01 6 місяців тому +17

    👏👏🙌🙌🙌 Totally inspiring With Her Words in this Podcast . 🙏🙏 Bht bht vadia

  • @GurpreetSingh-wb3lt
    @GurpreetSingh-wb3lt 6 місяців тому +12

    Precious podcast for me positive vibes observed ❤

  • @daljitlitt9625
    @daljitlitt9625 6 місяців тому +12

    ਜਿਉਂਦੀ ਰਹਿ ਧੀਏ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ੇ

    • @mukhtarsingh4038
      @mukhtarsingh4038 5 місяців тому

      ਜਿਉਦੀ ਰਹਿ ਧੀਏ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ੇ

  • @VIPAN_MEHRA611
    @VIPAN_MEHRA611 6 місяців тому +13

    ਆ ਪੋਡਕਾਸਟ ਚਾਹੀਦਾ ਸੀ ਅਨਮੋਲ ਵੀਰੇ good❤️🙏

  • @kanwardeep6975
    @kanwardeep6975 6 місяців тому +7

    ਬਹੁਤ ਚੰਗਾ ਲੱਗਿਆ ❤ ਪੋਡਕਾਸਟ ਬਹੁਤ ਧੰਨਵਾਦ ਜੀ 🙏🙏

  • @user-ur1yl1ho4y
    @user-ur1yl1ho4y 5 місяців тому +4

    Main poori video dekhi sachi bahut vdiya lggya

  • @lakhasingh7180
    @lakhasingh7180 5 місяців тому +3

    ਅਨਮੋਲ ਕਵਾਤਰਾ ਜੀ ਮੈਂ ਤੁਹਾਡੀ ਪ੍ਰਿਆ ਜਦੋਕਾ ਜੀ ਨਾਲ ਬਹੁਤ ਲੰਬੀ ਗੱਲਬਾਤ ਸੁਣੀ ਤੇ ਜਾਣਿਆ ਕੇ ਸਾਡੇ ਗਰੀਬ ਵਰਗ ਦੇ ਬੱਚਿਆਂ ਨੂੰ ਕਿਸ ਤਰਾਂ ਗਰੀਬੀ ਕਾਰਨ ਆਪਣੇ ਜਿੰਦਗੀ ਦੇ ਬਹੁਤ ਸਾਰੇ ਅਰਮਾਨ ਮਾਰਨੇ ਪੈਂਦੇ ਹਨ। ਕੁਝ ਲਕੀ ਹੁੰਦੇ ਹਨ ਜੋ ਆਪਣੀ ਮਿਹਨਤ ਦੇ ਸਦਕੇ ਕਿਵੇਂ ਨਾ ਕਿਵੇਂ ਆਪਣੇ ਅਰਮਾਨ ਪੂਰੇ ਕਰ ਲੈਂਦੇ ਹਨ ਪਰ ਉਨਾਂਹ ਨੂੰ ਆਪਣੀ ਥੁੜਾਂ ਭਰੀ ਜਿੰਦਗੀ ਕਦੇ ਨਹੀਂ ਭੁਲਦੀ। ਉਨ੍ਹਾਂ ਦੇ ਦਿਲ ਦਿਮਾਗ ਤੇ ਗਹਿਰੀ ਛਾਪ ਲੱਗ ਜਾਂਦੀ ਹੈ। ਇਹ ਦਰਦ ਗਰੀਬ ਸ੍ਰੇਣੀ ਤੇ ਸਮਾਜ ਦੇ ਸ਼ੋਸ਼ਤ ਵਰਗ ਦੇ ਬੱਚਿਆਂ ਨੂੰ ਹੀ ਝੱਲਣਾ ਪੈਂਦਾ ਹੈ। ਬਚਪਨ ਤੋਂ ਫਿਕਰ ਅਤੇ ਸਟਰੈਸ ਦਾ ਸ਼ਿਕਾਰ ਰਹਿਣ ਕਾਰਨ ਉਨ੍ਹਾਂ ਵਿਚੋਂ ਬਹੁਤਿਆਂ ਦਾ ਸਰੀਰਕ ਅਤੇ ਮਾਨਸਕ ਵਿਕਾਸ ਠੀਕ ਤਰਾਂ ਨਹੀਂ ਹੋ ਸਕਦਾ , ਅਧੂਰਾ ਰਹਿ ਜਾਂਦਾ ਹੈ। ਇਹ ਸਭ ਸਾਡੇ ਸਮਾਜਕ ਅਤੇ ਰਾਜਨੀਤਕ ਸਿਸਟਮ ਦੀ ਦੇਣ ਹੈ। ਪ੍ਰਚਲਤ ਸਿਸਟਮ ਅਮੀਰਾਂ ਦਾ ਸਿਸਟਮ ਹੈ। ਇਸ ਵਿਚ ਸਿਹਤ, ਪੜ੍ਹਾਈ ਲਿਖਾਈ ਅਤੇ ਤਰੱਕੀ ਅਮੀਰਾਂ ਦੇ ਬੱਚਿਆਂ ਨੂੰ ਹੀ ਨਸੀਬ ਹੁੰਦੀ ਹੈ। ਇਸ ਸਿਸਟਮ ਨੂੰ ਬਦਲਣ ਦੀ ਜਰੂਰਤ ਹੈ। ਸਾਨੂੰ ਹੁਣ ਕਹਿਣਾ ਪਵੇਗਾ ਕੇ ਅਸੀਂ ਹੁਣ ਇਸ ਸਿਸਟਮ ਨਾਲ ਨਹੀਂ ਚੱਲ ਸਕਦੇ।ਜੋ ਲੋਗ ਅਜਾਦੀ ਲਈ ਲੜਦੇ ਮਰ ਗਏ , ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਨਾਂ ਐਸਾ ਕਦੇ ਨਹੀਂ ਸੋਚਿਆ ਸੀ ਕੇ ਸਾਡੇ ਬਚੇ ਚੰਗੀ ਵਿਦਿਆ ਲਈ ਤਰਸਣਗੇ। ਪ੍ਰਿਆ ਜਦੋਕਾ ਜੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ,ਔਕੜਾਂ ਅਤੇ ਥੁੜਾਂ ਦੇ ਹੁੰਦੀਆਂ ਤਰੱਕੀ ਕੀਤੀ ਹੈ ਸਾਨੂੰ ਇਸ ਵਿਚ ਖੁਸ਼ੀ ਪ੍ਰਾਪਤ ਹੁੰਦੀ ਹੈ। ਸਾਨੂੰ ਰਲਕੇ ਐਸਾ ਸਿਸਟਮ ਲਿਆਉਣਾ ਚਾਹੀਂਦਾ ਹੈ ਜਿਸ ਵਿਚ ਹਰ ਬਚੇ ਨੂੰ ਜੀਵਨ ਵਿਚ ਤਰੱਕੀ ਦੇ ਸਾਧਨ ਪ੍ਰਾਪਤ ਹੋਣ।

  • @ravichavhan4049
    @ravichavhan4049 6 місяців тому +8

    Outstanding Priya di👏👏❤️

  • @jagtarnathowalia7896
    @jagtarnathowalia7896 5 місяців тому +3

    Anmol ji,,,God bless you brother,,bahut vadia kaam kr ਰਹੇ ੳ

  • @Viral_shorts_130
    @Viral_shorts_130 6 місяців тому +6

    Bhai bhut bhut thq aapka priya judoka ka podcast ke liye 😊

  • @Diyala-yb2zy
    @Diyala-yb2zy 6 місяців тому +4

    Eh kuri ohna vicho aa jehna ne social media da sahi istemal kitta ❤

  • @supreetsinghgill4731
    @supreetsinghgill4731 5 місяців тому +3

    She knows like every thing 😮 every answer has a true shine spark 🎉❤no fakeness

  • @CharanjeetKaur-ps4bh
    @CharanjeetKaur-ps4bh 5 місяців тому +3

    Beta ji very good ji...think u ji bhout piyari hy jindgi ki sachi khani...

  • @user-ms3yn5cy9y
    @user-ms3yn5cy9y 6 місяців тому +5

    This podcast is amazing ❤

  • @Ankurtist
    @Ankurtist 4 місяці тому +1

    Proud of you brave girl... I am glad I met you in this lifetime

  • @ii-oj7rr
    @ii-oj7rr 6 місяців тому +3

    Amazing Podcast 👏🙌
    Thank you sir and Mam

  • @tarankaur2646
    @tarankaur2646 5 місяців тому +2

    best podcast such a inspiring girl

  • @happyd6653
    @happyd6653 6 місяців тому +4

    She is inspiration of many individuals 💯

  • @nishansingh7238
    @nishansingh7238 6 місяців тому +2

    ਸੱਚ ਮੁੱਚ ਬਹੁਤ ਵਧੀਆ podcast ਆ ਜੀ
    Best wishes sir mere ਵਲੋ ਤੁਹਾਨੂੰ
    ਮੈਡਮ ਜੀ ਵੀ ਬਹੁਤ ਵਦੀਆ ਹਨ ।
    Sir ji next podcast with babu maan sir ji

  • @darshansingh2uu
    @darshansingh2uu 6 місяців тому +8

    Great veer ji

  • @user-ps2ug6qy7p
    @user-ps2ug6qy7p 5 місяців тому +2

    Bahut khoob God bless you 🙏

  • @movieclips411
    @movieclips411 5 місяців тому +2

    Thank you bro best podcast ❤

  • @Gaganchahalz60
    @Gaganchahalz60 5 місяців тому +2

    Amazing..❤❤

  • @surinderpaulkaur2476
    @surinderpaulkaur2476 6 місяців тому +3

    Amazing podcast. God bless beta

  • @HarjinderSingh-ce2be
    @HarjinderSingh-ce2be 5 місяців тому +2

    Great job keep it up ❤

  • @Deveshrawat1
    @Deveshrawat1 6 місяців тому +2

    Bahut hi beautiful podcast Priya di ne apna struggle sab bataya bina kuch soche family relative kya sochenge I hope life me sab achieve kre har koi very good 😊

  • @user-eg9bk3yh9r
    @user-eg9bk3yh9r 6 місяців тому +2

    Bahut vadiya podcast vere ❤
    Biki Singh nal v podcast kro brother

  • @pankajsharma559
    @pankajsharma559 5 місяців тому +3

    God bless you sister ❤

  • @mandeepkatal6050
    @mandeepkatal6050 5 місяців тому +2

    Jai shree Ram 🚩❤️ Best of luck sis ❤️

  • @ramdiyasharma3706
    @ramdiyasharma3706 4 місяці тому

    बहुत बहुत बधाई हो बेटा। आज हमारे लिए बहुत खुसी की बात ह। आज मेरी बेटी माडल जीत कर भारत का नाम रोशन किया है। Regards. R. D. Sharma( Sirsal) kaithal Haryana

  • @Calesthnx
    @Calesthnx 6 місяців тому +9

    Thankyou anmol verre for this podcast . Please bring more podcast related to sports and fitness

  • @shiwanithakur8314
    @shiwanithakur8314 6 місяців тому +3

    My inspiration ❤

  • @nihitsharma5801
    @nihitsharma5801 4 місяці тому

    One of the very simple, crystal clear, Logical and facts based interview of an established athlete of our motherland..Hats off to you...Keep it up... Keep inspiring...All the Best...🫡🫡

  • @sonamchauhan3088
    @sonamchauhan3088 6 місяців тому +1

    I really like your broadcast u are really a inspiration for every girl i must say that your are really a strong person ❤

  • @SimranKaur-yz3ji
    @SimranKaur-yz3ji 6 місяців тому +2

    Mja aa giya sun k podcast ..♥️🙌 sikhn nu bhot kuch milya

  • @beingsoomit1057
    @beingsoomit1057 4 місяці тому

    Such a positive girl this type of girls influencers we need keep it up God bless

  • @Sharvankvlogs
    @Sharvankvlogs 4 місяці тому +1

    SAADE PARIWAR DI DEE AA AE SADI BAHEN HAI PROUD OF U SISTER

  • @RavinderSingh-dg8sk
    @RavinderSingh-dg8sk 6 місяців тому +10

    my favorite🥺❤i love you diidi🥺❤

  • @user-qu5jl6or3k
    @user-qu5jl6or3k 6 місяців тому +2

    Bhot hi Bakamal Podcast♥️🌸

  • @mehakdeepsingh9215
    @mehakdeepsingh9215 5 місяців тому +1

    Bai di ik gall vadia lagi yarr bai ne Kade bhi ne dharam ki batt ko nahi vich me and dia 🔥👌

  • @UshaRani-so6nv
    @UshaRani-so6nv 6 місяців тому +4

    Priya di ap asyy aghy bdty rho hm sb ap key sath hai love you and God bless you❤❤❤❤❤❤❤❤❤❤❤❤

    • @Rupindercour
      @Rupindercour 6 місяців тому

      Hi usha di Aap bhi bhout aagye joyo gye❤

  • @mannudagar6365
    @mannudagar6365 6 місяців тому +6

    bai ji sabse jyada olympic mai madel haryana se hai

  • @ChanchalDevi-me3cg
    @ChanchalDevi-me3cg 6 місяців тому +2

    Amazing podcast ❤❤👍🙌🙌🙌🙌

  • @user-pu7vu5bm8p
    @user-pu7vu5bm8p 6 місяців тому +3

    Motivational video ❤

  • @harjitlitt1375
    @harjitlitt1375 6 місяців тому +1

    Very good video. Proud of you. Congratulations. God bless you

  • @bheemrajput3318
    @bheemrajput3318 6 місяців тому +3

    All the best 👍

  • @user-fk2no5ul8z
    @user-fk2no5ul8z 6 місяців тому +1

    Bhaut vadhiya kar rahe ho pariya ji
    Maine aap ki interview dekha dekh
    Mere bhaut khushi mila thank you

  • @sidhumoosewala106
    @sidhumoosewala106 6 місяців тому +3

    Good job brother

  • @happyhapen4223
    @happyhapen4223 6 місяців тому +2

    Thank you Anmol ji ❤❤💝💝💝💝💝💝

  • @temothiouschrist
    @temothiouschrist 6 місяців тому +1

    Best podcast sir Nd mam ❤👍🏻

  • @user-sd9ry2fn8w
    @user-sd9ry2fn8w 5 місяців тому +1

    God bless you

  • @ManpreetKaur-le1ve
    @ManpreetKaur-le1ve 6 місяців тому +2

    Amezing Priya d 🔥🔥

  • @nikhilsinghchauhan1476
    @nikhilsinghchauhan1476 6 місяців тому +2

    Bohot vadya podcast

  • @simranpreetkaur5226
    @simranpreetkaur5226 6 місяців тому +2

    Bht vdia podcast

  • @rameshsingh6969
    @rameshsingh6969 18 днів тому

    🎉 ਬਹੁਤ ਵਧੀਆ ਅਨਮੋਲ ਜੀ ਕਿਆ ਬਾਤ ਹੈ ਬਹੁਤ ਜ਼ਰੂਰੀ ਆ ਅੱਜ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਧੰਨਵਾਦ ਜੀਓ ❤

  • @balvirkaur9925
    @balvirkaur9925 6 місяців тому

    ਵੀਰ ਅਨਮੋਲ ਰੱਬ ਦਾ ਤੇ ਸਾਡਾ ਸਾਰਿਆਂ ਦਾ ਹੀਰਾ ਪੁੱਤਰ , ਜੇ ਵਰਣ ਕਰਾਂ ਇਸ ਤੋ ਮੈਨੂੰ ਕਈ ਦਿਨ ਲੱਗਣਗੇ ਕਿਉਂ , ਪਰ ਬਹੁਤ ਔਖਾ ਹੈ । ਪੰਜਾਬੀ ਹਿੰਦੀ ਮਿਕਸ ਬੋਲਣਾ ਬਹੁਤ ਹੀ ਵਧੀਆ ❤

  • @jashanpreet6627
    @jashanpreet6627 6 місяців тому +1

    Just love yours podcast anmol sir ❤👍🏻

  • @surjitpunia8262
    @surjitpunia8262 5 місяців тому +1

    Keep it up God bless you beta very nice 👌

  • @HariRam-cu5zi
    @HariRam-cu5zi 6 місяців тому +1

    Veere kmal ki motivation interview hai

  • @nirmal2673
    @nirmal2673 6 місяців тому +1

    Bohut vadya ❤️❤️🔥

  • @GurmailSingh-hn9eq
    @GurmailSingh-hn9eq 6 місяців тому +2

    Very nice 🎉🎉

  • @atulkumargatuam6951
    @atulkumargatuam6951 6 місяців тому +1

    Sir sach bola hai didi ne, ki sports me koi sarkar belkul bhi help nhi karti. Mai iss lai bol reha, kuki mai khud ik kickboxing player reh chukiya ya, oss toh bad judo joine keti. Te mai bhi didi nal practice, bhut he mehnati hai..

  • @Masih_record000
    @Masih_record000 6 місяців тому +1

    Superb nice itz motivates to me so much ❤

  • @devashishdhiman4569
    @devashishdhiman4569 2 місяці тому

    Such a wonderful session anmol ji thanks for sharing.

  • @Sukhdevsandhu3165
    @Sukhdevsandhu3165 6 місяців тому +1

    Amazing podcast ❤

  • @user-vu6hm3jf3v
    @user-vu6hm3jf3v 6 місяців тому +2

    Motivation video ❤❤

  • @Nehasingh.23
    @Nehasingh.23 5 місяців тому +1

    Right

  • @JaggaSingh-ry7wl
    @JaggaSingh-ry7wl 5 місяців тому +1

    Good

  • @user-gr4dk5im9e
    @user-gr4dk5im9e 6 місяців тому +1

    Bahut vadia veer me daly tuhadi podcast sunda

  • @BADVERSION777
    @BADVERSION777 6 місяців тому +2

    Well done mam we proud of u

  • @manjindermahil1906
    @manjindermahil1906 6 місяців тому +1

    Amazing podcast 🌺

  • @dhruvagarwal9124
    @dhruvagarwal9124 2 місяці тому

    She is not a women she is a super woman such an intellegent , hardworking , dedicated , successful women i wish more name , fame , and success to her she diserves to be more successfull such a good an inspiring podcast ❤❤❤❤😍😍😍😍

  • @LoveKaur-jj6tq
    @LoveKaur-jj6tq 6 місяців тому +1

    Thanks so much😊

  • @punjabimusicpro
    @punjabimusicpro 6 місяців тому +1

    Bro, Punjab and Punjabis are known for its contribution in Hockey, Cricket, Kabaddi and even football. More than 70% of Indian hockey team has always been of Punjabi origin. Single village in Punjab has had over dozen olympians. This is the domination Punjab has had in hockey. Punjab is the hub of Indian hockey. Even cricket there have been 3-4 (30-35%) punjabi origin cricketers in cricket world cup teams. Sidhu, Kapil Dev, Virat Kohli, Gautam Gambhir, Jasprit Bumrah, Yuvraj Singh, Harbhajan Singh, Mohinder Amarnath, Bishen Singh Bedi, BS Sandhu. Kapil and Bumrah, Kohli and Gambhir all have punjabi roots. It's surprising Kapil Dev played for Haryana while his parents are both punjabi. Kabadii was super popular in the rural areas in Punjab. It is a disgrace that Punjab wasn't offered a team in Pro Kabaddi League despite being the sport being a hit. Even Indian football team has atleast 3-4 Punjabi origin players.

  • @veenuvennu2083
    @veenuvennu2083 6 місяців тому +2

    Natural personality ❤

  • @amirtpalsingh8855
    @amirtpalsingh8855 4 місяці тому

    Bahut Vadia lagga baji Es kude de gallbat sun God bless you priya ji hamesa khush Raho ❤❤❤❤

  • @fit_raj_singh_chandel
    @fit_raj_singh_chandel 6 місяців тому +4

    Livin' hona chaiye...waaaaah kya sooch didi ki 😆😂 depression de diya es podcast ne toh

  • @balwinderchhawla5737
    @balwinderchhawla5737 3 місяці тому

    ਪ੍ਰੀਆ ਜੀ ਆਸ ਕਰਦਾ ਹਾਂ ਤੁਸੀਂ ਪੰਜਾਬ ਵਿੱਚ ਜਲਦ ਹੀ ਆਪਣੇ ਖੇਡ ਅਕੈਡਮੀ ਖੋਲੋਗੇ ਤੇ ਲੋੜਵੰਦ ਖਿਡਾਰੀਆਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਮਦਦ ਕਰੋਗੇ ਜੀ ਧੰਨਵਾਦ ਜੀ

  • @sahilkahlon594
    @sahilkahlon594 6 місяців тому +1

    Bhut sonna podcast ✨❤️

  • @amanluthra21
    @amanluthra21 6 місяців тому +1

    Great podcast keep going paji

  • @RinkuKumar-fz7le
    @RinkuKumar-fz7le 5 місяців тому +1

    Boht udeek c aas interview da

  • @yogeshjaggi4983
    @yogeshjaggi4983 6 місяців тому +2

    Well done priya sister gbu

  • @AvtarSingh-wk8oq
    @AvtarSingh-wk8oq 6 місяців тому +2

    Sat sari akal sis🙏🎉very nice
    Army

  • @user-dt5vi1wf7j
    @user-dt5vi1wf7j 6 місяців тому

    ਬਹੁਤ ਵਧੀਆ ਲੱਗੀਆਂ ਭੈਣ ਮੇਰੀ ਏ ਵਿਚਾਰ ਸੁਣਕੇ ਅਨਮੋਲ ਵੀਰ ਭੈਣ ਮੇਰੀ ਏ ਬਹੁਤ ਬਹੁਤ ਧੰਨਵਾਦ 🙏ਜੀ

  • @Lifestyle_runing
    @Lifestyle_runing 6 місяців тому +1

    Didi bahut badiya bol di sarkar ki to thanks sports person ke liye bolne ke liye

  • @baljeetuppal7670
    @baljeetuppal7670 6 місяців тому +1

    Very nice podcast 👌

  • @user-gy4yz2bg7c
    @user-gy4yz2bg7c 6 місяців тому +1

    Great mam boot ascha bola apna kbii nii rukna chahya kisi ko be

  • @MAHAN_TALKS
    @MAHAN_TALKS 6 місяців тому +1

    Angel one app ? Kya ek satta app nahi hai bhai?

  • @balwantkaurchahal8382
    @balwantkaurchahal8382 6 місяців тому

    Very good video very good Interview God bless you.

  • @muskanpandey7596
    @muskanpandey7596 6 місяців тому +2

    Please bring satindra sartaj ji...❤😊

  • @sukhpalkaur4327
    @sukhpalkaur4327 6 місяців тому

    ਅਨਮੋਲ gi ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ

  • @Mr.Pump1926
    @Mr.Pump1926 3 місяці тому

    Amazing hai priya👌🏻👍🏻
    Mehnat bolti hai bhai priya ki
    Priya ko support kro👌🏻👍🏻💯

  • @VikasKumar-kb7ko
    @VikasKumar-kb7ko 6 місяців тому

    Beautiful podcast anmol veer 👌👍👍❤❤❤

  • @balvirkaur9925
    @balvirkaur9925 6 місяців тому

    ਬਹੁਤ ਹੀ ਵਧੀਆ ਬੇਟਾ ਮਾਤਾ ਪਿਉ ਦਾ ਸਿਰ ਉੱਚਾ ਹੀ ਰੱਖੀ ❤

  • @user-sk3fc9nk1h
    @user-sk3fc9nk1h 6 місяців тому +1

    Very nice ❤