ਭਾਗਾਂ ਵਾਲਾ ਘਰ ।Bhaga Wala Ghar ।New Punjabi Short Movie 2025 ।Dhillon film production।Aman dhillon

Поділитися
Вставка
  • Опубліковано 4 лют 2025

КОМЕНТАРІ • 272

  • @Maninder_brar
    @Maninder_brar 9 днів тому +101

    ਧੰਨ ਧੰਨ ਮੇਰੇ ਪਿਆਰੇ ਅਮਰ ਸ਼ਹੀਦ ਬਾਬਾ ਜੀ,,,,ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏❤❤❤

    • @PawanGhan
      @PawanGhan 8 днів тому +6

      ❤❤❤❤❤❤🙏

    • @rajsingh2776
      @rajsingh2776 8 днів тому +2

      ਮਨਿੰਦਰ ਬਰਾੜ‌ ਆਪਨੂੰ ਵੀ ਬਹੁਤ ਬਹੁਤ ਵਧਾਈਆਂ

    • @Maninder_brar
      @Maninder_brar 8 днів тому +1

      @rajsingh2776 ਧੰਨਵਾਦ ਜੀ 🙏

  • @jagdishkaur9755
    @jagdishkaur9755 9 днів тому +26

    ਬਜ਼ੁਰਗਾਂ ਦੀ ਸੇਵਾ ਤਾਂ ਰੱਬ ਦੀ ਸੇਵਾ ਹੁੰਦੀ ਹੈ। ਬੁੜੀਆਂ ਤੋਂ ਕੰਮ ਦੀ ਉਮੀਦ ਰੱਖਣੀ ਕਿਧਰਲੀ ਸਿਆਣਪ ਹੈ!

  • @harpreetsharma4125
    @harpreetsharma4125 8 днів тому +12

    ਬਹੁਤ ਵਧੀਆ ਵੀਡੀਓ ਕਾਕੇ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਸਾਰੀਆਂ ਵੀਡੀਓ ਵਿੱਚ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤❤❤

  • @SimranSingh-zx4wj
    @SimranSingh-zx4wj 4 дні тому +1

    ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤

  • @parabhbawa-b5g
    @parabhbawa-b5g 2 дні тому

    Waheguru ji
    video bhot vadhia ji good udesh for all❤

  • @SukhwinderSingh-wq5ip
    @SukhwinderSingh-wq5ip 7 днів тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @TalwinderKaur800
    @TalwinderKaur800 9 днів тому +23

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ

  • @GurpreetSingh-ui7vq
    @GurpreetSingh-ui7vq 8 днів тому +8

    ਬਹੁਤ ਵਧੀਆ ਜੀ ਘੈਂਟ ਵੀਡੀਓ ਸਾਂਝੇ ਪਰਿਵਾਰ ਹੀ ਤਰੱਕੀਆਂ ਕਰਦੇ ਹਨ ਇਹ ਸੱਚਾਈ ਹੈ,,

  • @KaramjeetKaur-r6p
    @KaramjeetKaur-r6p 8 днів тому +4

    ਬਹੁਤ ਸੋਹਣੀ ਵੀਡੀਓ ਐ ਅੰਜਨੀ ਤੇ ਸੋਨੀਆ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤

  • @KaramjeetKaur-r6p
    @KaramjeetKaur-r6p 8 днів тому +5

    ਬਹੁਤ ਵਧੀਆ ਫੈਸਲਾ ਕੀਤਾ ਐ ਅਮਨ ਭੈਣ ਨੇ

  • @harseesjawanda4893
    @harseesjawanda4893 День тому

    Very nice video g👌👌👌👌👌👌👌👌👌👌👌👌

  • @narinderkaur9980
    @narinderkaur9980 9 днів тому +8

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🌹🙏🙏

  • @narindernarinder592
    @narindernarinder592 7 днів тому +1

    ❤❤❤❤❤❤❤❤❤❤❤❤❤ਬਹੁਤ ਵਧੀਆ ਸਾਰਿਆ ਦੀ ਐਕਟਿੰਗ❤❤❤❤❤❤❤❤❤

  • @Totlgamr
    @Totlgamr 3 дні тому

    Very very nice 🎉🎉🎉❤❤❤

  • @kiranarora8354
    @kiranarora8354 7 днів тому +2

    Very nice story God bless you all time your family member sister Aman ji ❤❤

  • @gurpreetkaurgurpreetkaur1527
    @gurpreetkaurgurpreetkaur1527 9 днів тому +16

    ਅਮਨ ਦੀਦੀ ਸਹੀ ਗਲ ਕੇ ਸੱਸ ਸਹੋਰਾ ਹੋਨਾ ਬਹੁਤ ਜ਼ਰੂਰੀ ਹੇ ਮੇਰੇ ਵੀ ਸੱਸ ਹੈ ਨੀ ਮੇਰੇ ਵਿਆਹ ਨੂੰ 10 ਸਾਲ ਹੋ ਗਏ ਮੈਂ ਵੀ ਕਦੇ ਚੱਜ ਨਾਲ ਪੇਕੇ ਜਾ ਕੇ ਨਹੀਂ ਦੇਖਿਆ ਇੱਕ ਰਾਤ ਵੀ ਨਹੀਂ ਲਾਉਂਦੇ ਹੈਗੇ ਕੰਮ ਕਰਕੇ ਜਾਨੇ ਆ ਕੇ ਫਿਰ ਕੰਮ ਕਰਨਾ ਪੈਂਦਾ ਸੱਸੂ ਮਾਤਾ ਮਿੱਸ ਜੂ😢😢😢😢😢😢😢

  • @RupinderShergill-tn9yf
    @RupinderShergill-tn9yf 8 днів тому +3

    🌸WAHEGURU JI DHAN DHAN BABA DEEP SINGH SAHIB JI MAHARAJ JI SACHE PATSA JI DAA PARKASH PURAV DHAIRA DIA AAP SAB NU LAKH LAKH KAROR KAROR MUBARAK HOVAN JI WAHEGURU JI KA KALSA WAHEGURU JI KI FATHE FATHE FATHE FATHE FATHE🎉❤🪯🪯🪯🪯🪯🌸🌷🌹🌲🪴🌸🎇🎊🙏🙏🙏🙏🙏🌸🌸🌸🌸🌸🌸

  • @SandeepSingh-ld4cm
    @SandeepSingh-ld4cm 6 днів тому

    ਬਹੁਤ ਸੋਹਣੀ ਵਿਡੀਓ ਏ ਅਮਨ ਦੀਦੀ ਜੀ

  • @gurpreetbrar3284
    @gurpreetbrar3284 9 днів тому +12

    ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਰਾਜ ਬਾਈ ਹਰਜੀਤ ਵੀ ਤੁਹਾਡਾ ਸਾਥ ਛੱਡ ਗਿਆ

    • @DhillonFilmProduction
      @DhillonFilmProduction  9 днів тому +3

      ਬਾਈ ਹਰਜੀਤ ਦੇ ਗੁਰਦੇ ਵਿੱਚ ਇਨਫੈਕਸ਼ਨ ਆ ਗਿਆ ਇਸ ਕਰਕੇ ਬਿਮਾਰ ਹੈ

    • @gurpreetbrar3284
      @gurpreetbrar3284 9 днів тому +3

      ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @MandeepKaur-nc5dm
    @MandeepKaur-nc5dm 8 днів тому +2

    Bahut Vidya video aa g Aman dii God bless you parmatma Tarki bakshe Mandeep Kaur Gill Patiala ❤❤❤❤❤

  • @Harjinder_x01
    @Harjinder_x01 6 днів тому

    Bahut sohni video aa ji God bless you all

  • @BhupinderSingh-qf8wm
    @BhupinderSingh-qf8wm 4 дні тому

    Sister Aman very good story Parmaatma Tohanu chardi Kala vich rakha ji

  • @sukhwinderkaur4191
    @sukhwinderkaur4191 5 днів тому +1

    ਸੋਨੀਆ ਬਹੁਤ। ਬੋਲਦੀ ਹੈ ਮਹਾ ਬਤਤੀਮਜ

  • @ArmaandeepSingh-j2w
    @ArmaandeepSingh-j2w 9 днів тому +5

    Dhan dhan baba deep Singh ji 🙏

  • @AmritpalSingh-vt9sy
    @AmritpalSingh-vt9sy 8 днів тому +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ❤❤

  • @Khurmiclothhouse
    @Khurmiclothhouse 8 днів тому +1

    Bahut vdia lggi video ❤

  • @avtarbrar-dm8wg
    @avtarbrar-dm8wg 7 днів тому +2

    Very nice video thanks

  • @JassiKaur-w3d
    @JassiKaur-w3d 9 днів тому +5

    Very nice video Aman Dhillon sister Rajveer Dhillon Veer ji ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉

  • @HardeepkaurDhaliwal-n1w
    @HardeepkaurDhaliwal-n1w 7 днів тому +1

    Very nice 👍 good ❤❤❤ Aman Dhillon didi very nice dhillon family members God bless you 🙏 dhillon family members Punjabi short movie very nice very much video very nice 👍 very good very much Punjabi natak video

  • @LaviMaan-lf3px
    @LaviMaan-lf3px 8 днів тому

    ਬਹੁਤ ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏👌👍👍👍🌹🌹🌹💕💕

  • @shardamadhu1867
    @shardamadhu1867 8 днів тому

    Very nice video ਅਮਨ ਰਾਜ ਬਾੲੀ ਲੱਗਦਾ ਕਰਮੇ ਞਾਗ ਹਰਜੀਤ ਭੀ family Cho Out Kr ditta ❤❤❤🎉

  • @SalmanKhan-fw9uy
    @SalmanKhan-fw9uy 9 днів тому +15

    ਧੰਨ ਧੰਨ ਬਾਬਾ ਪਿਆਰੇ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲਖ ਲਖ ਵਧਾਇਆ ਜੀ❤

  • @amanjotsidhu9833
    @amanjotsidhu9833 8 днів тому +3

    Charno da kam krn da haq banda , koi baddi gal nhi Ghar de kam krn di , baith k hadd gode jud jan ge .

  • @sarbjitkaur9202
    @sarbjitkaur9202 8 днів тому +1

    God bless 🙏🙏❤❤

  • @KamalKaur-wh2kj
    @KamalKaur-wh2kj 8 днів тому +1

    Vadia ji

  • @lakshayasingla7178
    @lakshayasingla7178 6 днів тому

    Seebo,charnock de acting excellent

  • @ManjeetKaur-lf4ws
    @ManjeetKaur-lf4ws 8 днів тому +1

    Very nice video. Sanjhe pariwar vich barkat hundi hai. Ajj kal diyan noohan ikkale rehan vich hi khush rehndian ne.kake veer ji di acting bahut hi Vadhiya hundi hai. Sonia nu thoda Vadhiya suit pua dena c. Sachi kamm wali bani payi hai. Hun video vich na karma aunda te hun na Harjeet. Ki gall done out of video ne hun. Charno ne Anjali nu bahut Vadhiya samjhaea. Sibo nu Sonia kiwe boldi hai.

  • @Anitarani.........
    @Anitarani......... 8 днів тому +1

    Bhuta sohni acting g

  • @Mittal_908
    @Mittal_908 9 днів тому +3

    Bahut vdia video hai ❤

  • @parmjitksidhu9098
    @parmjitksidhu9098 8 днів тому +1

    Anjali sira super duper acting

  • @niranjanniranjan1324
    @niranjanniranjan1324 9 днів тому +2

    Right message di❤❤❤❤❤

  • @JugwinderPal-d3v
    @JugwinderPal-d3v 8 днів тому

    ਸਹੀ ਗਲ੍ਹ ਹੈ ਅਮਨ ਭੈਣ ਮੇਰੀ ਸੱਸ ਹੀ ਸਾਨੂੰ ਮਿਲਕੇ ਰਹਿਣ ਨੀਂ ਦਿੰਦੀ ਦਰਾਣੀ ਜਠਾਣੀ ਨੂੰ ਪੁੱਤਾਂ ਵਿੱਚ ਮਾਂ ਨੇ ਫ਼ਰਕ ਪਵਾ ਦਿੱਤਾ ਬਹੁਤ ਵਧੀਆ ਵੀਡਿਓ ਹੈ ਜੀ 🙏🙏

  • @kushdeepbrar-id5wl
    @kushdeepbrar-id5wl 8 днів тому +2

    Very nice video Amandidi and Raj Bai ji God bless you 🎊

  • @FaheemAli-b4w
    @FaheemAli-b4w 7 днів тому +1

    Good video very gggggggggggggggg

  • @neetugold6136
    @neetugold6136 6 днів тому

    ਅਮਨ ਕਦੇ ਚਾਚਾ ਕਦੇ ਬਾਪੂ।

  • @gagandeepkaur-ll4hg
    @gagandeepkaur-ll4hg 8 днів тому +1

    Buth vadia video a aman ਦੀਦੀ ji wmk ❤❤❤❤❤

  • @harwinderbhamber2716
    @harwinderbhamber2716 8 днів тому +1

    ਬਹੁਤ ਵਧੀਆ ਕਹਾਣੀ ❤

  • @KaramjitKaur-j9k6j
    @KaramjitKaur-j9k6j 9 днів тому +2

    Bhut vadhia vedio aman g🎉🎉🎉🎉🎉🎉🎉

  • @beantkaurdult6908
    @beantkaurdult6908 8 днів тому +1

    Bhut Soni video ha 🙏🙏 Wmk karu banayi hoyi video te 🙏🙏

  • @MeenaSharma-nx7qg
    @MeenaSharma-nx7qg 8 днів тому +1

    Very good video God bless you all tem by Meena sharma mande gobend ghar 👍👍🙏🙏

  • @boharsingh7725
    @boharsingh7725 8 днів тому +1

    ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
    🤙🤙🤙🤙🤙

  • @gurmindergondara4485
    @gurmindergondara4485 8 днів тому +2

    ਅਜ ਤਾਂ ਅਮਨ ਵਡੀ ਅੰਮਾਂ ਬਣੀ ਬੈਠੀ ਹੈ

  • @Verma.dpk1313
    @Verma.dpk1313 8 днів тому +2

    No doubt , I have no words to define my feeling to your superb acting n fabulouz video . Every time i have think many times to comment on ur video bcz every time u have new concept bt mere kol words finish ho jande a v hun ki comment kra 😂😂 ..... ❤❤ u all . God bless u.

  • @mandeepmann8730
    @mandeepmann8730 8 днів тому +1

    Bhout vadiya video aman didi 🎉🎉🎉🎉🎉❤❤❤❤❤😂

  • @rajsingh2776
    @rajsingh2776 8 днів тому

    ਬਹੁਤ ਵਧੀਆ ਸਟੋਰੀ ਬਣਾਈ ਹੈ ਸਾਝੇ ਘਰ‌ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਪਰਮਾਤਮਾ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਧੰਨਵਾਦ ਰਾਜ ਖੀਵਾ ਮਾਨਸਾ

  • @RupinderShergill-tn9yf
    @RupinderShergill-tn9yf 8 днів тому +1

    VERY NICE VIDEO🎉

  • @Gaming_With_Sukh_
    @Gaming_With_Sukh_ 9 днів тому +4

    Shi gl aa anjli di subu te charno sabji roti ta bna skdi aa

  • @SadhusinghcharikCharik
    @SadhusinghcharikCharik 8 днів тому +3

    ਬਹਤ ਸੋਹਣੀ ਵਿਡਿਓ

  • @mandeepgarcha6662
    @mandeepgarcha6662 9 днів тому +4

    ਅਮਨ ਬੁਜਰਗ ਤਾ ਘਰ ਦਾ ਜੰਦਾ ਹੁੰਦੇ ਨੇ

  • @Kiranbala-w3c
    @Kiranbala-w3c 8 днів тому +2

    Very very very nice 👍👍👍👍👍 I ❤❤❤❤❤❤ all team' God bless you 🙏

  • @tarnpreetsingh8334
    @tarnpreetsingh8334 2 дні тому

    🌷🌷🌷🌷🌷

  • @navanbhullar4587
    @navanbhullar4587 9 днів тому +2

    Very nice god bless you🙏🏻🙏🏻❤️❤️

  • @ajitpalsinghbimroajitpalsi1332
    @ajitpalsinghbimroajitpalsi1332 9 днів тому +1

    Bht vadhiaa story g

  • @jasmeetkaur4051
    @jasmeetkaur4051 8 днів тому

    Bahut vadia story Puri

  • @faqirchand3396
    @faqirchand3396 8 днів тому +2

    Very nice video Faqir Chand Barnala

  • @jashansandhu2966
    @jashansandhu2966 9 днів тому +2

    ਬਹੁਤ ਵਧੀਆ ਵੀਡੀਓੁ ਅਮਨ ਭੈਣ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ

  • @chamkaur4729
    @chamkaur4729 8 днів тому +2

    Nice video ji ❤❤❤❤

  • @shazadtaggar1597
    @shazadtaggar1597 9 днів тому +1

    God bless you👍👍👍👍❤❤❤❤❤

  • @dhillonamarjitsingh3528
    @dhillonamarjitsingh3528 8 днів тому +1

    Good man the lalten

  • @charanjitrama1787
    @charanjitrama1787 9 днів тому +7

    Very nice story ਹਰਜੀਤ v ਗਿਆ ਹੁਣ ਕਰਮਾ v ਨਹੀਂ ਆਉਂਦਾ ਵੀਡਿਓ ਚ

    • @DhillonFilmProduction
      @DhillonFilmProduction  9 днів тому +6

      ਹਰਜੀਤ ਦੀ ਕਿਡਨੀ ਵਿੱਚ ਖਰਾਬੀ ਆ ਗਈ ਇਸ ਕਰਕੇ ਬਿਮਾਰ ਹੈ ਆ ਨਹੀਂ ਰਿਹਾ ਜੀ

    • @charanjitrama1787
      @charanjitrama1787 9 днів тому +8

      @DhillonFilmProduction God bless u jaldi thik ho jan ਹਰਜੀਤ।

    • @Harjinder_x01
      @Harjinder_x01 6 днів тому +1

      God bless you Harjit veere​@@DhillonFilmProduction

  • @GurmeetSingh-o6m
    @GurmeetSingh-o6m 8 днів тому +1

    Very nice video Aman didi ❤

  • @BaljitJhaloor-iy9ng
    @BaljitJhaloor-iy9ng 9 днів тому +1

    ਬਹੁਤ ਵਧੀਆ ਵੀਰੇ

  • @RanaJaveed-hg4lc
    @RanaJaveed-hg4lc 8 днів тому +1

    Hahahahaha 😹

  • @BalrajSingh-uy4um
    @BalrajSingh-uy4um 9 днів тому +1

    Nic story ji good acting bhout nic ji ❤❤❤❤

  • @tarinderk.8092
    @tarinderk.8092 8 днів тому +1

    Anjli tera suit bohat sohna lagda hai

  • @DeepGill-f5f
    @DeepGill-f5f 8 днів тому +2

    ਸੋਨੀਆ ਵਿਚਾਰੀ ਦਾ ਸੂਟ ਕਿਹੋ ਜਿਹਾ ਪਾਇਆ ਮੈਂਨੂੰ ਤਾਂ ਤਰਸ ਆਓਂਦਾ ਜੀ

  • @iqbalsran7866
    @iqbalsran7866 8 днів тому +1

    Very Very nice video parents di care karni chahide hai God bless you all teams 😂

  • @princerandhawavlogs342
    @princerandhawavlogs342 8 днів тому +2

    ਸੁਖਵਿੰਦਰ ਸਿੰਘ ਫੌਜ਼ੀ ਪਿੰਡ ਰਾਏਪੁਰ ਮਾਨਸਾ

  • @kuldipkaur2440
    @kuldipkaur2440 8 днів тому +1

    Very nice Video god bless you all team members 🙏🙏 kuldip Kaur kaleke Baggapurana

  • @gungundhingra2593
    @gungundhingra2593 8 днів тому +2

    Nice❤❤

  • @BhuraSingh-d8u
    @BhuraSingh-d8u 9 днів тому +3

    Nice video aman di ❤❤❤❤❤🎉🎉🎉🎉

  • @sukhdevsingh-je6hp
    @sukhdevsingh-je6hp 9 днів тому +1

    Good nice ji 🙏 good masaj je 🙏

  • @harmansidhu8257
    @harmansidhu8257 9 днів тому +3

    Sonia di nic stori

  • @JagmeetKaur-d5r
    @JagmeetKaur-d5r 8 днів тому

    Very nice video ❤❤❤🎉🎉🎉

  • @jassjass8415
    @jassjass8415 9 днів тому +1

    Buhat buhat vdia new series g 🎉🎉🎉🎉🎉

  • @JagsirSingh-g3u
    @JagsirSingh-g3u 9 днів тому +2

    Very nice Aman sdhilon ❤

  • @gurmeetkaur-hu5sf
    @gurmeetkaur-hu5sf 8 днів тому +1

    Very nice ❤

  • @Harvinder1105
    @Harvinder1105 8 днів тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @KuldeepKaur-fe8js
    @KuldeepKaur-fe8js 8 днів тому

    Very nice 👍

  • @ParmjeetKaur-p8y
    @ParmjeetKaur-p8y 8 днів тому +1

    Very nice video 👏👏❤❤🎉🎉

  • @parminderbhullar998
    @parminderbhullar998 8 днів тому +1

    Nice 👌 👌 👌 ❤❤🎉🎉😮😮😊😊

  • @AmandeepKaur-dg1qk
    @AmandeepKaur-dg1qk 9 днів тому +1

    Very nice video aman dee or raj veerji god bless you ❤❤🎉🎉🙏🏾🙏🏾🙏🏾🙏🏾

  • @happyjoshi5426
    @happyjoshi5426 9 днів тому +1

    Good work all' team members ❤❤❤❤

  • @KuldevsinghSidhu-u7q
    @KuldevsinghSidhu-u7q 8 днів тому

    ਰਾਜ ਵਾਈ ਦੀ ਨੀਤ ਵਿਗੜ ਗੀ ਗੰਢੇ ਦੀਆਂ ਭੂਕਾਂ ਤੇ😂😂😂

  • @MajorSingh-q9t
    @MajorSingh-q9t 9 днів тому +1

    🎉🎉ਕੱਦੋ

  • @rajsingh2776
    @rajsingh2776 8 днів тому

    ਧੰਨ‌ਧੰਨ‌‌ ਬਾਬਾ ਦੀਪ ਸਿੰਘ ਜੀ

  • @ninderpal8873
    @ninderpal8873 8 днів тому +1

    Very👍 nice👏 viedo ji❤

  • @MonaDevi-rs8rg
    @MonaDevi-rs8rg 9 днів тому +1

    Nice video bahut pyari Aman ji Anjali ji❤❤❤❤❤❤❤❤❤❤

  • @Shivambatra74023
    @Shivambatra74023 8 днів тому +1

    Vry nice story

  • @tanukaur10
    @tanukaur10 8 днів тому +1

    ❤❤ very very very nice video ji😊😊