ਪਿਛਲੀ ਉਮਰੇ ਵਿਆਹ (ਭਾਗ-2) Peshli Umre Viyah (Ep-2) New Latest Short Movie 2025 !! Dhillon Mansa wala
Вставка
- Опубліковано 9 лют 2025
- ਪਿਛਲੀ ਉਮਰੇ ਵਿਆਹ (ਭਾਗ-2) Peshli Umre Viyah (Ep-2) New Latest Short Movie 2025 !! Dhillon Mansa wala
#Dhillonmansawala #Amandhillon #punjabiwebseries
#punjabishortmovie2023
@dhillonmansawala
***************
Aman Dhillon
Ex Sub/ S, Chand Singh
DIRECTOR***
Aman Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
6284692060
Join 👇
facebook page 👥
/ dhillonmansawala01
dhillon_mansa
Our new video……
Peshli umre viyah (Ep-1)
• ਪਿਛਲੀ ਉਮਰੇ ਵਿਆਹ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015 - Розваги
ਬਹੁਤ ਸੋਹਣੀ ਫੀਲਮ ਸੋਹਣੀ ਹੈਂ ਘੈਂਟ ਜੱਟੀਆ ਪੰਜਾਬ ਐ❤❤❤❤❤❤
ਗਗਨ ਲੋਂਦੀ ਆ ਰੌਣਕਾਂ ❤❤ਸੋਨੀਆ ਬੁੱਗਾ 😅😅😅😅ਬਹੁਤ ਵਧੀਆ episode 💞
ਗਗਨ ਤੇ
ਅਵੀ ਸਿਰਾ❤❤🎉
ਅਭੀ ਇਸ ਰੋਲ਼ ਵਿੱਚ ਜ਼ਿਆਦਾ ਵਧੀਆ ਲੱਗਦਾ ਹੈ ❤
Very nice story God bless you all time your family member raj veer ji ❤️❤️
Abhi bai dian gallan awesome ne so funny kuchla le k awa.😂😂 bai di acting mind blowing.
Gagan didi good acting ❤❤❤❤❤❤❤🎉🎉🎉🎉🎉🎉🎉🎉
ਗਗਨ ਦੀ ਐਕਟਿੰਗ ਬਹੁਤ ਸੋਹਣੀ ਆ ❤
Gagan didi di acting wahh ji 💓 gagan didi hi raunkaa laundi aaa pkii gal aaa ❤
ਗਗਨ ਦੀ ਐਕਟਿੰਗ ਬਹੁਤ ਹੀ ਵਧੀਆ ਅੰਜਲੀ ਨਾਲੋ ਕਿਤੇ ਵਧੀਆ ਗਗਨ ਘੈਟ ਆ ਜੱਸੀ ਅਲਾਲ ਸੰਗਰੂਰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Gagan ta aea ke ronka la ditiya
ਜਦੋਂ ਤੋਂ ਗਗਨ ਗਈ ਸੀ ਮੈਂ ਦੇਖਣਾ ਛੱਡ ਤਾ ਸੀ ਅੱਜ ਤੋਂ ਫਿਰ ਸ਼ੁਰੂ ਕਰਤਾ ਧੰਨਵਾਦ ਗਗਨ ਨੂੰ ਲੈ ਕੇ ਆਓਣ ਲਈ❤❤❤❤❤
ਗਗਨ ਦੀ ਐਟਿੰਗ ਵਧੀਆ ਲੱਗ ਰਹੀ ਹੈ ਸਾਰਿਆਂ ਦੀ ਹੀ ਐਕਟਿੰਗ ਬਹੁਤ ਵਧੀਆ ਹੈ
ਗਗਨ ਨਾਲ ਰੌਣਕ ਆ ਗਈ
❤❤
❤ ਸੋਨੀਆ ਬੁੱਗੇ ਕੰਮ ਕਰਿਆ ਕਰ 😂😂😂😂😂😂
ਸੌ ਚੋਂ ਇੱਕ ਅੱਧਾ ਘਰ ਈ ਹੁੰਦਾ ਇਸ ਤਰਾਂ ਦੀ ਲੜਾਈ ਆਲਾ,ਹਰ ਵਕਤ ਕਲੇਸ ਜੇ ਆਲੀਆਂ ਵੀਡੀਓ ਵੀ ਚੰਗੀਆਂ ਨਹੀਂ ਲਗਦੀਆਂ।ਹਾਸੇ ਮਜਾਕ ਆਲੀਆਂ ਵੀ ਵੀਡੀਓ ਬਣਾਇਆ ਕਰੋ ਜੀ।
ਲੜਾਈ ਨੀ ਹੁੰਦੀ ਪੁੱਤ ਇਹ ਤਾਂ ਆਮ ਗੱਲ ਹੈ ਕਲੇਸ ਕਿਥੇ ਨਹੀਂ ਹੁੰਦਾ ਹਰ ਘਰ ਅੱਗ ਬਲਦੀ ਆ
Very nice video ji❤❤❤❤❤❤❤❤🎉🎉🎉🎉🎉❤❤❤❤❤❤❤❤❤
Gagan di acting kamaal di aa bilkul natural.superrrr...nice ❤❤
Gagan vry good
🎉🎉🎉🎉🎉🎉
Gagan acting is good 🎉
Very very nice video ji Abhi bhai and aa
❤❤❤❤❤🎉🎉🎉🎉🎉🙏
ਰਾਜ ਪੁੱਤ ਘੈਂਟ ਨਾਟਕ ਬਣਾਉਦੇ ਹੋ ਤੁਸੀਂ
ਆ ਗਈ ਹੁਣ ਨਵੀਂ ਬਹੂ ਬਣ ਗਿਆ ਭਰਾ ਵੈਰੀ ਨਾਟਕ ਬਣੂ ਵਧੀਆ
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ
Abhi har role vich fitt ho jandaa❤❤❤❤❤😊😊😊😊😊😅😅😅😅😅😅😅😅😂😂
Very nice 👍
Gagan bohut vadia sirra❤❤
Very nice video ji waheguru bless u ji
Aman di black suit i like it
ਬਸ ਹਰਜੀਤ ਵੀ ਗਿਆ,ਸੀਬੋ ਵੀ ਗੲਈ, ਕਰਮਾ ਵੀ ਗਿਆ ਹੁਣ ਬੇਕਾਰ ਕੰਮ ਰਹਿ ਗਿਆ ਤਾਂ ਹੀ ਵਿਊ ਘਟਣ ਲੱਗ ਪੇ
ਬਹੁਤ ਸੋਹਣੀ ਵੀਡੀਓ ਐ ❤❤❤❤❤🎉🎉🎉🎉
Very nice video 😂❤❤🎉🎉😅
Abhi di acting bot vadiya g😂😂😂 bujurg di acting ta bot kamal krda hai
Sadi video thonu kive lagi di aa comment kr k jroor dasyo❤❤❤
Avi bai bht vadiya acting mazza hi aa gaya luv u all ❤❤❤❤🎉🎉
ਪਹਿਲਾਂ ਕਰਮਾਂ ਵੀਰ ਜੀ ਨਹੀਂ ਆਉਂਦੇ ਸੀ ਹੁਣ ਹਰਜੀਤ ਵੀ ਚਲਾ ਗਿਆ ਜੀ ਕਿਉਂ।
❤❤ very very very nice video ji😊😊
Gud work dear all team members ❤❤❤❤❤
Gagn bhen hun apne chanel d nl nl amn hona d nl nl sinderpal soni bhen meet hona sb nl ral mil k km kri chlo eda hi struggle kri chlo gud acting loki bhut psd krde tuhnu gbu
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
Abi.ki.job.very.nice👍 ambala
Aman di acting very nice🎉🎉🎉
Good job
Bhut vadia video aa nest video jaldi to jaldi aawaye
Bhut vadhia vedio gbu🎉🎉🎉🎉🎉🎉
Very nice❤❤❤❤❤❤
Very Very nice video ji 👍👍👍👍👍
👌👌👌👌👌
Abhi exellant in every roll.all team very good acting.❤❤❤gagan rounak lati.❤❤
Very nyc series
ਗਗਨ ਅਤੇ ਅਭੀ ਦੀ ਐਕਟਿੰਗ ਬਹੁਤ ਵਧੀਆ🎉🎉🎉🎉🎉🎉❤❤❤❤❤❤
Thank you so much
Always waiting your video ❤❤
Kadha ਫੇਰ ਬੋਲਟ 😂😂😂😂😂😂😂😂 ਪਿੱਛੇ ਬਹਿਜੀ 😂😂😂😂😂😂😂😂😂😂😂
Very superb acting by....gaganji and abhi ji.
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਰੱਬ ਤੁਹਾਨੂੰ ਅਸੀਸ ਦੇਵੇ ਅਤੇ ❤❤
Wellcome back Gagan Very nice video ❤❤❤🎉🎉🎉
Very nice video ji
Nice well done 🎉
Gagan agyi bhut wadia hoya
Good nice ji 🙏 good masaj je 🙏
Waiting for nest video
Buth vadia video a aman ਦੀਦੀ ji wmk ❤❤❤❤
ਬਹੁਤ ਸੋਣੀ ਵੀਡੀਓ ਅਮਨ ਰਾਜ ਗੱਗਨ ਅਬੀ😂😂😂😂😂😂😂😂😂 ਸੋਨੀਆ ਗਗਨ ਦਾ ਘਰਵਾਲਾ😂😂😂😂
Very nice video God bless you.🙏🏻🙏🏻❤️❤️
Very nice video aman dee or raj veerji god bless you ❤❤🎉🎉🙏🏾🙏🏾🙏🏾
Very nice Video God bless you all team members kuldip Kaur kaleke baghapura ❤❤
❤❤😊😊
Very nice video 🎉🎉🎉
Very nice God bless 🙏🙏❤❤
Nice video
Very very nice video God bless you Aman Dhillon sister Rajveer Dhillon Veer ji ❤❤❤❤❤❤❤🎉🎉🎉🎉🎉❤❤
Waiting for next part 😊
❤❤❤❤❤🎉🎉🎉🎉🎉😂😂😂😂😂🙏🙏🙏
V nic video ❤❤❤❤❤
Nice di
Gagan ta siraa hi laundi h gagan di acting bhoot sohni h
Gagandidigoodacting❤❤❤❤🎉🎉🎉🎉😢😢😢😢
Very nice video🎉🎉🎉❤❤❤
Good story aa very nice video good job all team members 🎉🎉❤❤
Very nice video ji God bless you all team members 🎉🎉🎉🎉🎉🎉
Very nice g 🥰
🎉Aman didi
Hagan did I nice video ji
ਇਹ ਵੀਡੀਓ ਸਮਾਜ ਨੂੰ ਕੋਈ ਸੇਧ ਨਹੀ ਦੇ ਰਹੀ ਸਾਰੀ ਵੀਡੀਓ ਵਿੱਚ ਕਲੇਸ ਹੀ ਆ ਜਲਦੀ ਖਤਮ ਕਰੋ ਦੇਖਣ ਨੂੰ ਦਿਲ ਨਹੀ ਕਰਦਾ ਟਾਈਮ ਪਾਸ ਹੀ ਆਂ
ਨਹੀਂ ਖ਼ਤਮ ਕਰਨੀਂ ਜੀ
Tusi na dekho
Àman didi very nice video. Keep it up.
Very nice g❤❤❤❤❤❤❤
❤️❤️❤️❤️❤️❤️❤️🎊🎊🎊🎊🎉🎉🎉🎉
❤❤❤❤SHERSINGH TOOR MOONAK PUNJAB DISTT SANGRUR WALO WHEGURU JI KA KHALSA WHEGURU JI KI FATHY ❤❤❤VERY VERY GOOD AND VERY NICE LOOKING
Very nice vdo👌👌👌👌👌👌♥️♥️♥️♥️♥️♥️
Gagan di acting wahh ji❤
Very Very nice vedio Very nice acting Abhi &gagan god bless 🙌 you always
ji keep it up
Gagan di acting bahot Vadia
Very nice video thanks
Nest video jaldi to jaldi aawaye
Good bist nice
Very nice video Aman didi
Raj bahi end Aman sister ji very nice video 🙏❤❤❤🇵🇰 Ali from Spain
Gagan ki acting awesome
❤❤❤❤❤❤❤❤❤🎉🎉🎉🎉🎉🎉🎉🎉
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰ ਜੀ 👍👍👍👍
ਗਗਨ ਦੀ ਐਕਟਿੰਗ ਬਹੁਤ ਵਧੀਆ ਜੀ
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਨਵੀ ਵੀਡੀਓ ਦਾ ਭਾਗ 02ਵਾ ਦੇਖ ਰਹੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤
Yes Dylan bro great video so far and great acting by all the actors and welcome back Gagan you was missed that a few more actors that are very sadly missed. Hope they come back one day anyway loving you all. God bless.
Very nice video❤❤😂 delhi sagar