MP ਅੰਮ੍ਰਿਤਪਾਲ ਦੀ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਾਗ਼ੀ ਤੇ ਬਾਗ਼ੀ ਇਕੱਠੇ ਹੋਣ ਨੂੰ ਕਾਹਲ਼ੇ ! Oneindia Punjabi

Поділитися
Вставка
  • Опубліковано 4 лют 2025

КОМЕНТАРІ • 53

  • @RandhirMann-i1u
    @RandhirMann-i1u 3 години тому +19

    ਅਮ੍ਰਿਤਪਾਲ ਹੁਣ ਜਿੱਤ ਸਕਦਾ ਹੈ ਪੰਜਾਬ ਨੂੰ❤

  • @jagdishsingh9444
    @jagdishsingh9444 2 години тому +3

    ਵਾਰਿਸ ਪੰਜਾਬ ਪਾਰਟੀ ਨੂੰ ਬੇਨਤੀ ਹੈ ਸਾਰੇ ਪੰਜਾਬ ਵਿੱਚ ਭਰਤੀ ਕੀਤੀ ਜਾਵੇ

  • @Dilsher_brar2006
    @Dilsher_brar2006 3 години тому +12

    ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਇਨਸਾਨ ਹੈ

  • @Dilsher_brar2006
    @Dilsher_brar2006 3 години тому +14

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾਂ ਸਾਥ ਦੇਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ

  • @SUKHDEVKang-f3p
    @SUKHDEVKang-f3p 2 години тому +7

    ਮੈ ਆਪ ਆਪਣੇ ਇਲਾਕੇ ਵਿੱਚ ਬਹੁਤ ਹੀ ਜ਼ਿਆਦਾ ਇਮਾਨਦਾਰ ਤੇ ਨਿਰਪੱਖ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਵਾਰਿਸ ਪੰਜਾਬ ਦੇ ਲਈ ਹੁਸ਼ਿਆਰਪੁਰ ਦੇ ਟਾਂਡਾ ਹਲਕੇ ਵਿੱਚ 5000 ਦੀ ਭਰਤੀ ਆਪ ਨਾਲ ਜਾ ਕੇ ਕਰਵਾਵਾਂਗਾ,

  • @jasvirsingh2283
    @jasvirsingh2283 2 години тому +5

    ਹੁਣ ਸੰਗਤਾਂ ਬਹੁਤ ਸੁਚੇਤ ਹਨ ਸਭ ਨੂੰ ਪਤਾ ਪੰਥ ਦਰਦੀ ਤੇ ਪੰਥ ਵਿਰੋਧੀ ਕੌਣ ਹਨ

  • @sarupsingh4790
    @sarupsingh4790 2 години тому +5

    ਪੱਟੀ ਸਾਬ ਸੁਖਬੀਰ ਇੰਸਾਂ ਨੂੰ ਚੰਗਾ ਹੋਵੇਗਾ ਪੰਥ ਵਿਚੋਂ ਛੇਕ ਦਿਉਂ ਤਾਂ ਕਿ ਸਭ ਕੁਝ ਸਾਫ਼ ਹੋ ਜਾਏ

  • @jaswinderkaur5030
    @jaswinderkaur5030 2 години тому +2

    ਬਾਈ ਖਰਲ ਜੀ ਤੇ ਭਾਈ ਜਸਬੀਰ ਸਿੰਘ ਪੱਟੀ ਸਾਬ ਅੱਜ ਦੁਬਾਰਾ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ ਗਿਆ ਇਸ ਲਈ ਧੰਨਵਾਦ।ਸਵਾਦ ਸ਼ਬਦ ਕਿਹਾ ਜਾਵੇ ਜਾਂ ਰੂਹ ਖੁਸ਼ ਹੋਗੀ ਕਿਹਾ ਜਾਵੇ ਸ਼ਬਦ ਹੀ ਕੋਈ ਨਹੀਂ। ਪੱਟੀ ਸਾਬ ਦੇ ਤਾਂ ਕਿਸੇ ਦਿਨ ਦਰਸ਼ਨ ਕਰਨੇ ਪੈਣੇ ਹਨ ਏਨੀ ਸਟੀਕ ਵਿਸ਼ਲੇਸ਼ਣ ਤੇ ਪੱਤਰਕਾਰੀ ਕੋਈ ਵੀ ਕਿੰਨਾ ਵੀ ਵੱਡਾ ਛੋਟਾ ਹੋਵੇ ਕਿਸੇ ਦਾ ਕੋਈ ਡਰ ਖ਼ੌਫ਼ ਨਹੀਂ। ਇਸਨੂੰ ਕਹਿੰਦੇ ਹਨ ਅਸਲੀ ਪੱਤਰਕਾਰੀ। ਵੈਰੀ outstanding ਵੈਰੀ ਗੁਡ ਐਂਡ beautiful. ਮੈ ਕਈ ਏਸੇ ਚੈਨਲ ਦੇ ਵਿਸ਼ਲੇਸ਼ਕ ਵੀ ਦੇਖੇ ਹਨ ਜੌ ਗੋਲਮੋਲ ਗੱਲ ਕਰ ਜਾਂਦੇ ਹਨ ਓਨਾ ਦੀ ਗੱਲ ਨਹੀਂ ਕਰਨੀ ਬਾਕੀ ਖਰਲ ਸਾਬ ਬਹੁਤ ਬਹੁਤ ਸਲੂਟ। ਧੰਨਵਾਦ ਜੀ।

  • @RandhirMann-i1u
    @RandhirMann-i1u 3 години тому +6

    ਅਕਾਲੀਦਲ ਚ ਹੁਣ ਸਾਰੇ ਲੋਲੜਸ਼ਾਹ ਇਕੱਠੇ ਹੋਏ ਹਨ❤❤❤❤

  • @GurjantSingh-eh6em
    @GurjantSingh-eh6em 3 години тому +4

    ਇਹ ਭਰਤੀ ਨੂ ਜਦੋ ਵੋਟਾਂ ਦਾ ਛਾਨਣਾ ਲੱਗੇ ਗਾ ਤਾ ਇਹ ਭਰਤੀ ਸਾਰੀ ਫੋਕਟ ਵਿਚ ਚਲੀ ਜਾਣੀ ਹੈ।ਇਸ ਵਿਚੋ ਵੋਟ ਸਿਰਫ ਪੰਜ ਪ੍ਰਤੀ ਸਤ ਹੀ ਨਿਕਲੇ ਗੀ।ਜਿਸ ਨਾਲ ਇਕ ਵੀ ਅਐਮ ਐਲ ਏ ਨਹੀ ਬਣੇਗਾ।

  • @JaswinderSingh-uy3ju
    @JaswinderSingh-uy3ju 2 години тому +2

    ਅੰਮ੍ਰਿਤਪਾਲ ਸਿੰਘ ਜੀ ਪਾਲਸਾ ਹੀ ਕੌਮ ਕੁਝ ਕਰ ਸਕਦੇ ਹਨ। ਬਾਗ਼ੀਆਂ ਅਤੇ ਦਾਗ਼ੀਆਂ ਦੇ ਤਿਲ਼ਾਂ ਵਿੱਚ ਤੇਲ ਨਹੀ ਕਿ ਉਹ ਕੌਮ ਲਈ ਕੁਝ ਕਰ ਜਕਣ।

  • @SandeepSingh-te9zg
    @SandeepSingh-te9zg Годину тому

    ਧੰਨਵਾਦ ਪੱਟੀ ਸਾਹਿਬ

  • @sahibsingh4988
    @sahibsingh4988 Годину тому

    ਵਾਹ ਜੀ ਵਾਹ

  • @ajaibsinghpanesarCanada
    @ajaibsinghpanesarCanada 39 хвилин тому

    S S A 🙏🙏 Sandeep ji and Patti Sahib ji

  • @JasveerSingh-co5eq
    @JasveerSingh-co5eq 2 години тому +4

    ਸਰਦਾਰ ਜੀ ਦਾਗੀ ਬਾਗੀ ਜਿੰਨੇ ਮਰਜੀ ਕੱਠੇ ਹੋਣ ਬੇੜਾ ਪਾਰ ਨੀ ਹੋਣਾ

    • @samsam8471-p
      @samsam8471-p 2 години тому

      Agree. They were together up to Parliment election and won one seat.

  • @gurmailsingh3297
    @gurmailsingh3297 Годину тому

    ਪਟੀ ਸਾਹਿਬ ੲਿਹ ਸਾਰੇ ਬਾਗੀ ਦਾਗੀ ਸਭ ਚਲੇ ਹੋੲੇ ਕਾਰਤੂਸ ਹਨ ੲਿਹਨਾਂ ਦਾ ਕੋੲੀ ਭਰੋਸਾ ਨਹੀ

  • @Gurtej321
    @Gurtej321 2 години тому

    Good speech bhati sahb

  • @gurmukhsingh5878
    @gurmukhsingh5878 3 години тому +3

    ਭੱਟੀ ਸਾਹਿਬ ਜੀ ਇਹਨਾਂ ਦੀ ਭਰਤੀ ਮੁਹਿੰਮ ਬੋਗਸ ਹੈ ਸਾਡੇ ਹਲਕੇ ਕੋਈ ਨਹੀਂ ਆਇਆ

    • @samsam8471-p
      @samsam8471-p 2 години тому

      Mere pind v Akali Dal dee bharti nahi hoi.

  • @romysandhusandhu3359
    @romysandhusandhu3359 2 години тому +1

    ਪਰਿਵਾਰ ਵਾਦ ਬਾਦਲਾਂ ਤੇ ਪੰਥ ਭੱਠ ਬਠਿਆ,, ਜੇ ਹੁਣ ਦਬਾਈ ਵਾਲੇ ਦਾ ਸਾਰਾ ਟੱਬਰ ਲੱਗਾ ਹੋਇਆ,,,,,ਛੇੜੀ ਭੱਠ ਗੁੱਲ,,,, ਦੁਬਈ

  • @jasbirkaurchahal1021
    @jasbirkaurchahal1021 Годину тому

    ਹੱਥ ਪੁਰਾਣੇ ਖੌੰਸੜੇ ਫੜ ਕੇ ਬਸੰਤੇ ਹੋਰੀਂ ਘਰ ਜਾਣ ਨੂੰ ਕਾਹਲੇ ਪਏ ਹੋਏ ਹਨ ।

  • @BalwinderSingh-kd4qz
    @BalwinderSingh-kd4qz 3 години тому +1

    ਵੈਸੇ ਤਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਤੋਂ ਪੰਜਾਬ ਦਾ ਵੋਟਰ ਖ਼ਫ਼ਾ ਹੈ ਪਰ ਬਾਦਲ ਦਲ ਦੇ ਆਗੂਆਂ ਨੂੰ ਤਾਂ ਸਿੱਖ ਵੋਟਰ ਨਫ਼ਰਤ ਕਰਦੇ ਹਨ ਸਿਵਾਏ ਚੌਧਰ ਦੇ ਭੁੱਖੇ ਲੋਕਲ ਲੈਵਲ ਦੇ ਆਗੂਆਂ ਦੇ। ਉਪਰੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਾਂ ਲੋਕ ਰਾਇ ਤੇ ਮੋਹਰ ਲਗਾ ਦਿੱਤੀ ਹੈ ਕਿ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨ ਦਾ ਨੈਤਿਕ ਅਧਾਰ ਗਵਾ ਚੁੱਕੀ ਹੈ।

  • @jaspalrai1378
    @jaspalrai1378 2 години тому

    ਸਰਦਾਰ ਸਾਹਿਬ,, ਸਾਰੇ ਤਨਖਾਹ ਲੱਗੇ ਲੀਡਰ ਆ,, ਚਾਹੇ ਜਿੰਨੀ ਮਰਜ਼ੀ ਬੋਗਸ ਭਰਤੀ ਕਰ ਲੈਣ,,ਇਹਨਾਂ ਨੇ ਨਾ ਕੋਈ ਭਰਤੀ ਕਰੀ ਨਾ ਕੋਈ ਮੇਂਬਰ ਆ,, ਪਿੱਛਲੇ ਸਮੇਂ ਵੋਟ ਪਈ 18 ਕੁ ਲੱਖ ਭਰਤੀ ਕਿੱਦਾਂ 20 ਲੱਖ ਤੋਂ ਉੱਪਰ ਝੂਠਾ ਦਿਖਾ ਰਹੇ ਆ

  • @JaswinderSingh-uy3ju
    @JaswinderSingh-uy3ju 2 години тому

    ਬਾਗ਼ੀ ਅਤੇ ਦਾਗ਼ੀ ਭਾਵੇਂ ਇਕੱਠੇ ਹੋ ਜਾਣ ਫਿਰ ਵੀ ਇਹਨਾਂ ਦਾ ਕੁਝ ਨਹੀ ਬਨਣਾ।

  • @gurmailsingh3297
    @gurmailsingh3297 55 хвилин тому

    ਖਰਲ ਸਾਹਿਬ ੲਿਸ ਵਿਚ ਕਮਜ਼ੋਰੀ ਜਥੇਦਾਰ ਸਿਰੀ ਅਕਾਲ ਤਖਤ ਸਾਹਿਬ ਦੀ ਕਮਜ਼ੋਰੀ ਕਾਰਨ ਹੋ ਰਿਹਾ ਹੈ ਜਥੇਦਾਰ ਮੌਕ ਮਾਰੀ ਜਾਂਦੇ ਹਨ

  • @SohanSingh-d5x
    @SohanSingh-d5x Годину тому

    ਜਗੀਰ ਕੋਰ ਦਾ ਵੀ ਕੁਝ ਨਹੀਂ ਬਣਨਾ ਕਿਉਂਕਿ ਰੁੱਤ ਨਵਿਆ ਦੀ ਆਈ ਹੈ

  • @SurinderSingh-fd9ed
    @SurinderSingh-fd9ed 2 години тому

    Ssa.sir

  • @SohanSingh-d5x
    @SohanSingh-d5x 2 години тому

    ਇਹ ਸੱਤ ਮੈਬਰੀ ਕਮੇਟੀ ਆਪਣਾ ਵਜੂਦ ਗਵਾ ਰਹੀ ਹੈ ਕੀ ਹੁਣ ਪੈਸਾ ਤੇ ਕੁਰਸੀ ਗੁਰੂ ਤੋਂ ਉੱਪਰ ਹੋ ਗਿਆ Shame and need to be quick action

  • @mankoobaldevsingh3393
    @mankoobaldevsingh3393 2 години тому

    ਪੱਟੀ ਸਾਹਿਬ ਬੜਾ ਹੀ ਡੂੰਘਾ ਗੋਤਾ ਲਾ ਕੇ ਖਬਰਾਂ ਕਢ ਕੇ ਲਿਆਉਂਦੇ ਹਨ

  • @Parmindersingh-gi3fk
    @Parmindersingh-gi3fk Годину тому

    ਪੱਟੀ ਸਾਬ ਗੈਂਗਸਟਰ ਕੋਈ ਨੂੰ a reha

  • @VikramSingh-qm5hc
    @VikramSingh-qm5hc 3 години тому +1

    ਦਾਗੀ ਬਾੱਗੀ ਇਕਠੇ ਹੋ ਜਾੰਣ ਸੋ‌ ਵਾੱਰੀ ਪੱਰ ਸਿਖ ਕੌਮ ਦੇ ਪਿ੍ੰਸੀ ਪੱਲ ਨੰਹੀ ਬੰਣਸੱਕਦੇ ਆੱਪਸ ਵਿਚ ਖੇਡੀਜਾੰਣ 😅

  • @kulwindermander1721
    @kulwindermander1721 Годину тому

    Akhali dal Warsh Punjab da Jindabad

  • @aparsingh5343
    @aparsingh5343 2 години тому

    ਬੇੜੀਆਂ ਤੇ ਹੱਥ ਕੜੀਆਂ ਲਾ ਕੇ ਭੇਜਿਆ, ਹੈ ਨਾ ਭਾਰਤ ਵਿਸ਼ਵ ਗੁਰੂ, ਕੋਲੰਬੀਆ ਮੈਕਸੀਕੋ ਵਰਗੇ ਦੇਸ਼ ਨੇ ਅਮਰੀਕਾ ਦਾ ਜਹਾਜ਼ ਉਤਾਰਨ ਨਹੀ ਦਿੱਤਾ, ਮੋਦੀ ਜੀ ਅਮਰੀਕਾ ਜਾ ਕੇ ਟਰੰਪ ਦਾ ਧੰਨਵਾਦ ਕਰਨ ਜਾਣਗੇ ਕਿ ਭਾਰਤੀਆਂ ਜਲੀਲ ਕਰਕੇ ਕੱਢਣ ਲਈ।

  • @DalipSingh-l6u
    @DalipSingh-l6u 3 години тому

    ਅੰਮ੍ਰਿਤ। ਪਾਲ। ਸਿੰਘ। ਖਾਲਸਾ। ਤੋ। ਬਿਨਾ। ਸਿਖੀ। ਤੇ। ਪੀੰਜਾਬ। ਨੂ। ਅਗੇ। ਲੇ। ਜਾਣ। ਵਾਲਾ। ਲੀਡਰ। ਕੇ ੲੈ। ਨਹੀ।

  • @kashmirsingh8998
    @kashmirsingh8998 40 хвилин тому

    Gulzar Singh have no right to say anything about enrolment of New candidates

  • @SohanSingh-d5x
    @SohanSingh-d5x 2 години тому

    Akali dals present sennero gives a huge boost to amritpal! So wait and watch

  • @BalwinderKaur-qu9ls
    @BalwinderKaur-qu9ls 2 години тому

    Jehra mara mota sah aunda Akali dal nu oh bhee jau

  • @dilbagsinghjamarai9754
    @dilbagsinghjamarai9754 Годину тому

    Daagi honn jaan baagi eh saare sikh panth de doshi hann..shri guru granth sahib ji nu manann waala koee vee ehna nun burki nahin paawega ji

  • @jaspalrai1378
    @jaspalrai1378 2 години тому

    ਸ਼ਬਦ ਕੱਟ ਮੀਡੀਆ,, ਡਰਪੋਕ ਮੀਡਿਆ,, ਜੇ ਇੰਨ ਬਿੰਨ ਖ਼ਬਰ ਨਹੀਂ ਦੇ ਸਕਦੇ ਤਾ ਸਾਹਹ ਵਾਲਾ ਬੰਦਾ ਨਾ ਬਲਾਓ

  • @legendarygaming7947
    @legendarygaming7947 2 години тому

    Bagi are totally zero lok.why dont they list workers for their party?they want the invitation to fall on the feet of Badal.they are totally failed person.

  • @amarjeetsingh7734
    @amarjeetsingh7734 3 години тому

    Keval Amritpal young Keval Badal Jahan Keval bagi Jahan Keval pakode John cable koi bhi kitchen FIR thoda Baba Nanak kithe Gaya jeene tenu Bukhara se dant banaa kar deta Si karm karo

  • @hsgharman4277
    @hsgharman4277 3 години тому +1

    ਝੂਠ ਬੋਲੀ ਜਾਨੈਂ ਹੋ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਵਿਚੋਂ ਹੋ ਤੁਸੀਂ ਅਕਾਲੀ ਦਲ ਜਿਦਾਂ ਬਾਅਦ ਹੈਗਾ ਤੇ ਰਹੇ ਗਾ