Ek sade pind ds sarpanch aa jis ne sare pind nu hi dob data.. Paise lyi alcohol factory lga dati..... Ohn wale time ch sade area v cancer patients di ginti bd jni aa.... Bura hal kr data pind da
Ik v gl sch nhi aa sirf pind di entry nu sohna bnaya ya khud de ghr tk rasta sohna bnaya pind ch shreaam chitta chlda a guruduwara sahib vicho syane granthi kadh k sire de dalle bande rkh te har ik km nu vigadya a kise di dhee bhain da raula hove te faisla ni shi krda ik var pind de vich v ja k dekhiyo kinna k vikaas aa musalmana de ghr sadak roki baithe aa ohna nu support kr rha ik var pind de bandiya cho review lyo v kinna k mhaan aa 😂😂
ਸਰਪੰਚ ਸਾਹਿਬ ਬਹੁਤ ਵਧੀਆ ਜੀ,ਇਸ ਵੀਰ ਵਰਗੇ ਸਾਰੇ ਪਿੰਡਾਂ ਦੇ ਸਰਪੰਚ ਹੋਣੇ ਚਾਹੀਦੇ ਹਨ।
ਵਾਹ ਦੋਵੇ ਨੌਜਵਾਨੋ ਬਹੁਤ ਵਧੀਆ ਕੰਮ ਕਰ ਰਹੇ ਓ
ਆਉਣ ਵਾਲੇ ਸਮੇਂ ਵਿੱਚ 22 ਜੀ ਅਜ਼ਾਦ ਚੋਣ ਲੜੋ ਜੀ ਐਮ ਐਲੈ ਦੀ ਜੀ ਵਹਿਗੁਰੂ ਅਰਦਾਸ ਰੱਖੇ
ਬਿਲਕੁਲ ਕੋੜਾ ਸੱਚ ਹੈ ਸਰਪੰਚ ਸਾਹਿਬ ਜੀ ਗਰਾਉਂਡ ਲੈਵਲ ਦੀਆਂ ਗੱਲਾਂ ਨੇ
ਕਾਸ਼ ਸਾਡੇ ਪਿੰਡ ਨੂੰ ਇਹੋ ਜਿਹਾ ਸਰਪੰਚ ਮਿਲ ਜਾਵੇ
ਬਹੁਤ ਵਧੀਆ ਗੱਲ ਹੈ ਇੱਕ ਵਾਰ ਜਿਨੇਂ ਵੀ ਪੰਜਾਬ ਵਿੱਚ ਹੋਰ ਸਰਪੰਚਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਿੰਡ ਦੇ
ਸਰਕਾਰੀ ਸਕੂਲ ਅਧਿਆਪਕਾਂ ਸਮੇਤ ਸਟਾਫ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜਾਉਣ ਦਾ ਕੰਮ ਸ਼ੁਰੂ ਕਰਨ
Very good bro ❤
ਬਹੁਤ ਵਧੀਆ ਸਰਪੰਚ ਸਾਹਿਬ ਹਨ ਜੀ । ਬਹੁਤ ਸੋਹਣਾ ਕੰਮ ਵੀ ਕੀਤਾ ਔਰ ਜੁਰਤ ਨਾਲ ਕੰਮ ਕੀਤੇ ਕਿਸੇ ਤੋਂ ਕੋਈ ਕਮਿਸ਼ਨ ਦਾ ਪੈਸਾ ਨਹੀਂ ਖਾਧਾ,,ਖਾਸ ਕਰਕੇ ਥਾਣੇ ਦੇ ਕੰਮਾਂ ਅਤੇ ਐਮ ਐਲ ਏ ਤੋਂ ਜਾਂ ਕਿਸੇ ਹੋਰ ਅਫਸਰ ਤੋਂ ਕੰਮ ਕਰਵਾਉਣ ਦਾ ਕੋਈ ਵੀ ਪੈਸਾ ਨਹੀ ਖਾਧਾ ਅਜਿਹਾ ਕੰਮ ਕੋਈ ਰੱਜੀ ਰੂਹ ਵਾਲਾ ਸਰਪੰਚ ਹੀ ਕਰਵਾ ਸਕਦਾ ਹੈ । ਸਭ ਨੂੰ ਬਰਾਬਰ ਸਮਝਿਆ ਇਹ ਵੀ ਬਹੁਤ ਵੱਡੀ ਖਾਸੀਅਤ ਹੈ । ਨਹੀਂ ਤਾਂ ਸਰਪੰਚ ਸ਼ਰਾਬ ਦੀ ਬੋਤਲ ਪਿੱਛੇ ਪੱਖ ਪੂਰਨ ਲੱਗ ਜਾਂਦੇ ਨੇ । ਬਹੁਤੇ ਪਿੰਡਾਂ ਦੇ ਸਰਪੰਚ ਰਸਤਾ ਕੁਰਵਾ ਵੀ ਦਿੰਦੇ ਨੇ ਛੁਡਵਾਉਣਾ ਤਾਂ ਦੂਰ ਦੀ ਗੱਲ । ਬਹੁਤੇ ਸਰਪੰਚ ਤਾਂ ਛੱਪੜਾਂ ਤੇ ਕਬਜ਼ੇ ਕਰਵਾ ਕੇ ਵਿੱਚ ਘਰ ਵੀ ਪਵਾ ਦਿੰਦੇ ਨੇ ।ਘਰ ਢਹਾਉਣੇ ਤਾਂ ਦੂਰ ਦੀ ਗੱਲ।ਔਰ ਥਾਣਿਆਂ ਵਿੱਚ ਵੀ ਸਵੇਰੇ ਦੁਪਿਹਰ ਔਰ ਸ਼ਾਮ ਨੂੰ ਤਿੰਨ ਟਾਇਮ ਜਾਂਦੇ ਨੇ ਕਿਸ਼ੇ ਨਾ ਕਿਸੇ ਪਾਸਿਓਂ ਆਪਣਾ ਤੋਰੀ ਫੁਲਕਾ ਚਲਾਉਣ ਖਾਤਰ । ਪੈਸੇ ਖਾਣ ਦੇ ਅਜੇ ਹੋਰ ਰੀ ਅਨੇਕਾਂ ਹੀ ਤਰੀਕੇ ਨੇ ਜਿਸਦਾ ਪਿੰਡ ਵਾਲਿਆਂ ਨੂੰ ਕਦੇ ਪਤਾ ਵੀ ਨਹੀਂ ਚਲਦਾ । ਬਹੁਤੇ ਸਰਪੰਚ ਗ੍ਰਾਂਟਾਂ ਵੀ ਕਮਿਸ਼ਨ ਦੇਕੇ ਲੈਕੇ ਆਉਂਦੇ ਨੇ ਫਿਰ ਉਸਦੀ ਕੌਣ ਜਾਂਚ ਕਰੇਗਾ ਔਰ ਕਿਥੋਂ ਪੂਰਾ ਪੈਸਾ ਲਾਵੇਗਾ ।ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਸਲੀਅਤ ਸਾਹਮਣੇ ਲਿਆਂਦੀ ਹੈ । ਪਿੰਡਾਂ ਵਿੱਚ ਇੱਕ ਪਰਸੈਂਟ ਹੁ ਸਰਪੰਚ ਚੰਗੇ ਹੋਣਗੇ।ਜੋ ਪੈਸਾ ਨਹੀਂ ਖਾਂਦੇ ਬਾਕੀ ਤਾਂ ਸਭ ਲਿਬੜੇ ਹੀ ਹੋਏ ਨੇ ।
ਸਿੱਖਿਆ ਦਾ ਪੱਧਰ ਇਸ਼ਤਿਹਾਰ ਤੇ narative ਚਲਾਉਣ ਨਾਲ ਨਹੀਂ, ਬਲਕਿ ਦਿਲੋ ਜਜ਼ਬੇ ਅਤੇ ਇੱਛਾ ਸ਼ਕਤੀ ਨਾਲ ਬਦਲਦਾ ਹੈ....ਅਜਿਹੀ Creative ਸ਼ਖਸ਼ੀਅਤ ਨੂੰ ਲੋਕਾ ਸਾਮ੍ਹਣੇ ਪੇਸ਼ ਕਰਨ ਲਈ ਤੁਹਾਡਾ ਧਨਵਾਦ
ਬਹੁਤ ਵਧੀਆ ਜੀ ਸਰਪੰਚ ਸਾਹਿਬ ਸਲੂਟ ਆ ਬਾਈ ਜੀ ਤੁਹਾਨੂੰ
ਵੈਰੀ ਨਾਈਸ
❤❤ਬਾਈ ਕਿਸੇ ਦਿਨ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ, ਰਾਹੁਲ ਗਾਂਧੀ ਦੀ ਅਗਵਾਈ ਵਿੱਚ
ਅੱਜਕਲ ਇਕ ਗੱਲ ਜਿਆਦਾਤਰ ਜਰੂਰ ਕਹਿੰਦੇ ਹਨ ਕਿ ਸੋਚਿਆ ਸੀ ਕਿ ਸਰਪੰਚੀ ਇਕ ਵਾਰ ਹੀ ਕਰਨੀ ਹੈ ਦੁਬਾਰਾ ਨਹੀਂ ਬਣਨਾ ਜਦਕਿ ਜਿਆਦਾਤਰ ( ਸਾਰੇ ਨਹੀਂ ) ਹੁੰਦਾ ਹੈ ਇਹ ਹੈ ਕਿ ਸਰਪੰਚ ਤੋਂ ਲੋਕ ਨਰਾਜ਼ ਹੀ ਐਨੇ ਹੋ ਜਾਂਦੇ ਹਨ ਦੁਬਾਰਾ ਜਿੱਤਣ ਦਾ ਚਾਂਸ ਹੀ ਘੱਟ ਹੁੰਦਾ ਹੈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤
ਬਹੁਤ ਵਧੀਆ ਇਨਸਾਨ ਆ ਬਾਈ ❣️
ਇਸ ਵੀਰ ਨੂੰ ਪ੍ਰਮਾਤਮਾ ਹੋਰ ਤਰੱਕੀ ਦੇਵੇ।ਪਰ ਸਾਡੇ ਪਿੰਡ ਨੂਰਸ਼ਾਹ ਦੇ ਸਰਪੰਚ ਤਾਂ ਪੜੇ ਲਿਖੇ ਨਹੀਂ ਪਰ ਉਸਦੇ ਪੁੱਤਰਾਂ ਨੇ ਜਰੂਰ ਦੋ-ਦੋ ਐਮ ਕੀਤੀ ਹੋਈ ਸੀ ਤੇ ਉਹਨਾਂ ਨੇ ਪਿੰਡ ਦਾ ਕੁਝ ਨਹੀਂ ਕੀਤਾ ਉਲਟਾ 80 ਲੱਖ ਖਾ ਗਏ ਸੀ। ਤੇ ਜੋ ਹੁਣ ਸਰਪੰਚ ਹੈ ਉਸ ਨੇ 42 ਲੱਖ ਰੁਪਏ ਦਾ ਘੂਟਾਲਾ ਕੀਤਾ ਤੇ ਸੰਸਪੈਡ ਹੈ।
ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਸਰਪੰਚ ਸਾਹਿਬ ਜੀ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਬਹੁਤ ਵਧੀਆ ਸਰਪੰਚ 🎉
Very good.eho jehe sarpanch har pind vich chahida hai.
Veer Good g ❤❤❤❤❤
Weldone sarpanch sahib
ਬਹੁਤ ਵਧੀਆ ਜੀ
ਬਹੁਤ ਵਧੀਆ ਇਨਸਾਨ ਨੇ ਬਾਈ ਜੱਸ ਬੱਜੂਆਣਾ
Very good sarpanch sahib ji good morning.
ਬਹੁਤ ਹੀ ਵਧੀਆ ਉਪਰਾਲਾ ਹੈ ❤❤❤
Bhut vadya good job
Very good
ਸਹੀ ਗੱਲ ਹੈ ਜਸਵਿੰਦਰ ਸਿੰਘ ਸਿੱਧੂ ਸਾਡੇ ਭੁੱਚੋ ਮੰਡੀ ਹਲਕੇ ਵਿੱਚੋਂ ਪੜਿਆ ਲਿਖਿਆ ਵਧੀਆ ਸਰਪੰਚ ਹੈ ਉਹ ਵੀ ਸਰਪੰਚ ਹਨ ਜਿਨ੍ਹਾਂ ਕੋਲ ਕੁੱਝ ਦੱਸਣ ਨੂੰ ਹੀ ਨਹੀਂ ਹੈ ਇਕੱਲਾ ਆਪਣਾ ਹੀ ਵਿਕਾਸ ਕੀਤਾ ਮੇਰੇ ਪਿੰਡ ਭੈਣੀ ਜ਼ਿਲ੍ਹਾ ਬਠਿੰਡਾ ਦੀ ਤਰ੍ਹਾਂ
Bahut vadia sarpanch Saab ji
🎉🎉🎉🎉❤❤❤ wow super nice 👍 story ji 😊😊😊😊
Baut wadia sarpanch saab
Very good 👍 sarpanch saab ji
very.good
Very nice and Very good Job ji
very good sarpanch ji
ਸਾਡੇ ਪਿੰਡ ਦਾ ਸਕੂਲ ਆਕੇ ਵੇਖੋ ਜੀ, ਸਾਰੇ ਸਰਕਾਰੀ ਸਕੂਲਾਂ ਤੋ ਸੋਹਣਾ, ਪਿੰਡ ਦੇ ਇੱਕੋ ਮੁੰਡਾ ਨੇ 10 ਲੱਖ ਲਾ ਦਿੱਤਾ, ਰਹਿੰਦੇ ਕਸਰ ਰਿਫਾਇਨਰੀ ਨੇ ਕੱਢ ਦਿਤੀ , 10 ਲੱਖ ਰੁਪਏ ਰਿਫਾਇਨਰੀ ਨੇ ਲਾ ਦਿਤੇ, ਪਿੰਡ ਭਗਵਾਨ ਪੁਰਾ, ਤਹਿਸੀਲ ਤਲਵੰਡੀ ਸਾਬੋ ਬਠਿੰਡਾ।
Very good veer ji
Very good sir ji
Good veer
Good job
ਮਨਿੰਦਰ ਇਹ ਪਿੰਡ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੜਿਆ ਲਿਖਿਆ ਸਰਪੰਚ ਤੇ ਪੰਚ ਬਣਾਉਣ ਪਾਰਟੀ ਪਿੱਛੇ ਨਹੀਂ ਲੱਗਣਾ ਚਾਹੀਦਾ ਸਰਪੰਚ ਨੂੰ ਆਵਦੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ ਹੈ
Good bro 👌🏻
Good y g👍❤❤
Maninder jit sidhu ji tusi v bhut vadyea kam kr de
Punjab di shaan
❤❤❤❤❤❤ very good
Pinda vich sojwaan sarpanch chahide aa vadyia soch wale nice❤❤❤❤🎉🎉🎉🎉👏👏👏👏🙏 good job 🎈🎈🎈🎈🎈🎈
ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਜੀ ਦਾ ਇਹੋ ਜਿਹੇ ਨੌਜਵਾਨ ਨੂੰ ਸਰਪੰਚ ਲਗਾਉਣ ਲਈ
ਤੁਹਾਨੂੰ ਕਿਸ ਨੇ ਦੱਸ ਦਿੱਤਾ ਵੀ ਆਹ ਭਗਵੰਤ ਮਾਨ ਨੇ ਸਰਪੰਚ ਲਾਇਆ ? ਨਾਲੇ ਇਸ ਸਰਕਾਰ ਦੇ ਵਕਤ ਕਦੋਂ ਪੰਚਾਇਤ ਚੋਣਾਂ ਹੋਈਆਂ ਹਨ
ਜਾਹ ਸਾਲੀ ਭੇਡ।ਇਹ ਤਾਂ ਕਾਂਗਰਸ ਸਰਕਾਰ ਵੇਲੇ ਪਿੰਡ ਨੇ ਤੀਜੀ ਵਾਰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ । ਉਦੋਂ ਮਾਨ ਸਰਕਾਰ ਹੈ ਨਹੀਂ ਸੀ । ਹਾਂ ਉਸਨੇ ਇਹ ਜ਼ਰੂਰ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੇ ਉਸਨੂੰ ਘਰ ਆਕੇ ਸਰਬਸੰਮਤੀ ਨਾਲ਼ ਸਰਪੰਚ ਲਈ ਬੇਨਤੀ ਕੀਤੀ ਸੀ ।ਪਰ ਤੁਸੀਂ ਮਾੜੀ ਮੋਟੀ ਜਾਣਕਾਰੀ ਰੱਖ ਲਿਆ ਕਰੋ ।ਕਿ ਉਸ ਵੇਲੇ ਕਿਹੜੀ ਸਰਕਾਰ ਸੀ ਜਦੋਂ ਇਹ ਸਰਪੰਚ ਬਣਿਆ।
@@AvtarSingh-pw7fv ਵੀਰ ਇਸ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਕਦੋਂ ਲੱਗੇ ਸੀ ਪਹਿਲੇ ਸਰਪੰਚ
Bhout good bnda eh bai eh
ਸਰਪੰਚ ਸਾਬ ਸਕੂਲ ਤਾਂ ਤੁਸੀਂ ਬਣਾ ਤਾ ac ਲੈ ਤੇ ਹੁਣ ਰੇਜ਼ਰਵੇਸ਼ਨ ਵੀ ਬੰਦ ਕਰਾ ਦਿਓ ਤਾਂ ਜੋ ਕੁਆਲਟੀ ਵਾਲੇ ਨੌਕਰੀ ਚ ਅੱਗੇ ਆ ਸਕਣ ਤੇ ਭਾਰਤ ਵਧੀਆ ਬਣੇ
Bhot wadia
God bless you veer,,,,,,ik adhyapk hon de naate mere vllo tuhanu bahoot sariya blessing
Veer ji tuhade jiha sarpanch saare pindaan vich hon
Very nice ji 👌 👍
Good wow sab educated sarpanch bnao public nu request
Very nice 👌
Good bro
Good
very good ji
Bhut wadea sarpanch a bAi
Very good sarpanch, saare pindan ch eve di soch wala sarpanch huna chaida 😊
Good 👍👍👍👍
Nice ❤❤
GHant Banda y 👍❤
Love u bro
❤❤❤❤
Veer nu CM hona chahida
ਵੀਰੇ ਸਾਡਾ ਵੀ ਪਿੰਡ ਆ ਵਜੀਰਾਬਾਦ ਫਤਿਹਗੜ੍ਹ ਸਾਹਿਬ ਤੋਂ ਸਾਡੀ ਪੰਚਾਇਤ 150 ਏਕੜ ਜਮੀਨ ਵੇਚ ਕੇ ਖਾਗੀ ਪਰ ਪਿੰਡ ਦਾ ਕੋਈ ਕੰਮ ਸਿਰੇ ਨੀ ਲਾਇਆ ਕੋਈ ਤਾਂ ਪੂਛੋ ਆ ਕੇ
ਏਵੇ ਦਾ ਭਰਾ ਸੀ ਐਮ ਚਾਹੀਦਾ
Maninderjit sidhu ji sirf ik sidhu hi jo wade kam kr de
ਇਸ ਤੋਂ ਪਿਛਲੇ ਪਲਾਨ ਵਿੱਚ ਸਾਡੇ ਵੀ ਸਿੱਧੂ ਹੀ ਸਰਪੰਚ ਸੀ ਤੇ ਕਾਫੀ ਵੱਡਾ ਕੰਮ ਕਰਦੇ ਹੋਏ ਸਾਰੇ ਪਿੰਡ ਨੂੰ ਇਕ ਦੂਜੇ ਨਾਲ ਲੜਾ ਆਪੇ ਫੜਾ ਤੇ ਆਪੇ ਪੈਸੇ ਲੈਕੇ ਛੁਡਵਾ ਲਿਆਉਂਦਾ ਸੀ ਤੇ ਕਈ ਵਾਰ ਆਹ ਵੱਡਾ ਕੰਮ ਕਰਦੇ ਹੋਏ ਆਪ ਵੀ ਛਿੱਤਰ ਖਾ ਲੈਂਦਾ ਸੀ
Mera nanke pind
Pind name
Zamin vi vand deo sare kisan bn jange
Ajeha.. sarpanch hrrr ik pind ch howe
Ek sade pind ds sarpanch aa jis ne sare pind nu hi dob data.. Paise lyi alcohol factory lga dati..... Ohn wale time ch sade area v cancer patients di ginti bd jni aa.... Bura hal kr data pind da
Member the tenkah ve deo
Sadde pind da sarpanch te apna ghar hi bna gya
Bhau amritpal nu cm bnao sara punjab traki kru nasha khtm hou
Ekk Sade pind da sarpanch aa jo Galla joga eaa
Sade pind dae ta aeo ja sarpanch bnodae a kae nsa vakavae tae paise ap tae nal dae cahmca nu vai daeve
Bhand bhuchr fudu lakhe sidhane nu jitao bathinde de sare pind ch vdia school hospital bnan ge
Ik v gl sch nhi aa sirf pind di entry nu sohna bnaya ya khud de ghr tk rasta sohna bnaya pind ch shreaam chitta chlda a guruduwara sahib vicho syane granthi kadh k sire de dalle bande rkh te har ik km nu vigadya a kise di dhee bhain da raula hove te faisla ni shi krda ik var pind de vich v ja k dekhiyo kinna k vikaas aa musalmana de ghr sadak roki baithe aa ohna nu support kr rha ik var pind de bandiya cho review lyo v kinna k mhaan aa 😂😂
Veer Good g ❤❤❤❤❤
Very good
Very good veer ji
❤❤❤❤
Very good
❤❤❤❤
Very good
❤❤❤
Very good