ਜੱਟ ਨੇ ਲਾਲਚੀ ਸੀਰੀ ਨਾਲ ਕੈਪਟਨ ਵਾਲੀ ਕੀਤੀ ਦੇਖੋ ਸਾਰੇ

Поділитися
Вставка
  • Опубліковано 17 лис 2020
  • Chacha WoW presents full video Jatt V/S Siri . Hope you all like it . Stay tuned to chacha wow for more interesting and funny videos.
    For business : amanadeepsidhu813@gmail.com
    Call : 9463034885
    WhatsApp: 9463034885
    Movie - Jatt Te Siri
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr
    Editor by 👉🏻 Amanachairman
    Director 👉🏻 Amanachairman,Bhaanasidhu
    DOP 👉🏻 Bhaanasidhu,Amanachairman,Bhanabhagauda
    Creative Producer Amanachairman,Jassidoctor
    Digital Publisher 👉🏻 ChaChaWoW Records
    Color Grading 👉🏻 Rahuldev
    Produce by 👉🏻 ChaChaWoW Team
    Copyrights : Amanachairman,ChaChaWoW Team
    Makeup 👉🏻 Jassi
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Music : ChaChaWoW music 🎵
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • Комедії

КОМЕНТАРІ • 502

  • @buntyjatt5567
    @buntyjatt5567 3 роки тому +26

    ਵੀਰ ਜੀ ਤੁਹਾਡੀ ਵੀਡਿਓ ਵੇਖ ਕੇ ਧਰਮ ਨਾਲ ਰੂਹ ਖਿੜ ਜਾਂਦੀ ਏ ਜਿਊਂਦੇ ਵੱਸਦੇ ਰਹੋ ਰੱਬ ਤੁਹਾਨੂੰ ਖੁਸ਼ ਤੇ ਚੜਦੀ ਕਲਾ ਵਿਚ ਰੱਖੇ ਤੇ ਤੁਸੀ ਐਵੇਂ ਹੀ ਵਧੀਆ ਵਧੀਆ ਵੀਡਿਓ ਬਣਾਈ ਜਾਓ ਲੋਕਾ ਦਾ ਮਨੋਰੰਜਨ ਕਰਦੇ ਰਹੋ

  • @dcheema3347
    @dcheema3347 3 роки тому +10

    ਬਹੁਤ ਵਧੀਆ ਸੰਦੇਸ਼ ਦਿੱਤਾ ਜਿਉਂਦੇ ਵਸਦੇ ਰਹੋ ਵੀਰੋ

  • @aksahtamkot7390
    @aksahtamkot7390 3 роки тому +7

    ਜੋ ਸਮਝ ਗਿਆ ਵੀ ਕੀ ਸਿਖਿਆ ਮਿੱਲੀ ਆ like krk dsso

  • @meharsingh6733
    @meharsingh6733 3 роки тому +15

    ਬਾਈ ਜੀ ਇਸ ਐਪੀਸੋਡ ਰਾਹੀਂ ਕੈਪਟਨ ਸਰਕਾਰ ਦੇ ਨੱਕ ਤੇ ਜੁੱਤੀ ਮਾਰੀ ਹੈ। ਵਧਾਈ ਦੇ ਹੱਕਦਾਰ ਹੋ।

  • @randeepsinghchahal.2400
    @randeepsinghchahal.2400 Рік тому +3

    ਬਾਈ ਯਾਰ ਤੁਹਾਡੀ ਵੀਡੀਓ ਤਾਂ ਬਹੁਤ ਹੀ ਵਧੀਆ ਹੁੰਦੀਆਂ ਨੇ। ਪਰ ਜਿਹੜਾ ਲੇਡੀਜ਼ ਪਾਤਰ ਨਕਲੀ ਪਾਉਣ ਨਾਲ ਸਾਰੀ ਵੀਡੀਓ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ। ਤੇ ਵੀਡੀਓ ਵਿੱਚ ਨਕਲੀ ਪੁਣਾਂ ਜਿਆਦਾ ਲੱਗਦਾ ਹੈ। ਇਸ ਲਈ ਵੀਰ ਜੀ ਬੇਨਤੀ ਹੈ ਕਿ ਨਕਲੀ ਦੀ ਜਗ੍ਹਾ ਅਸਲੀ ਪਾਤਰ ਨੂੰ ਤਰਜੀਹ ਦੇਵੋ। ਧੰਨਵਾਦ।

  • @VinodKumar-dn1ie
    @VinodKumar-dn1ie 3 роки тому +19

    Vrr sirra lata Baba shaab ambedkr ji da na leke vrr tenu meru vl 💯 like love you jatta kich de kaam nu🙏🙏🙏👍👍👍👍

  • @KamleshKumar-yx8og
    @KamleshKumar-yx8og 3 роки тому +10

    You tube recommended this video after long time, I belong to other state but WE love paanaji and his friends and their acting
    Love you to all

  • @zmansaloon4935
    @zmansaloon4935 3 роки тому +8

    ਭਾਨਾ ਭਗੋੜਾ ਬਹੀ good ਬਹੁਤ ਵਧੀਆ msg

  • @harmansandhu5250
    @harmansandhu5250 3 роки тому +90

    ਮੈ ਭਾਨਾ ਭਗੌੜਾ ਤਹੁਡੇ ਕਰਕੇ ਵੀਡੀਓ ਵੇਖਦਾ ਵਾ ਉਹ ਵੀ ਆਪਣੀ ਫੈਮਲੀ ਨਾਲ ਗੰਦ ਬੋਲਣਾ ਤੁਸੀਂ ਜੋ ਬੰਦ ਕਰ ਦਿੱਤਾ ਉਸ ਲਈ ਧੰਨਵਾਦ ਹੁਣ ਵੀਡੀਓ ਆਪਣੀ ਫੈਮਲੀ ਨਾਲ ਵੇਖਦੇ ਆ 👌👌👌👌👌👌👌❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BhupinderSingh-zq1qj
    @BhupinderSingh-zq1qj 3 роки тому +5

    😂🤣bhana tan siraa e aa ohda munda v asli lgda sme acting 🤣🤣👌👌

  • @zoraadampuria4592
    @zoraadampuria4592 3 роки тому +7

    Wow first view love u all veer i love bhanna veer

  • @gurbindersingh8113
    @gurbindersingh8113 3 роки тому +36

    ਬਹੁਤ ਸੋਹਣਾ ਸੰਦੇਸ਼ ਦਿੱਤਾ ਬਾਈ

  • @jassijassi8736
    @jassijassi8736 2 роки тому +3

    ਵੀਰ ਜੀ ੲਿਹ ਵਿਡੀੳੁ ਦੁਬਾਰਾ ਬਣਾੳੁ ਤਾਂ ਕੇ ਲੋਕਾ ਨੂੰ ਸੁਰਤ ਅਾਵੇ ਕਿੳੁ ਕਿ ਸਾਡੇ ਲੋਕ ਜੁੱਤੀਅਾ ਖਾ ਕੇ ਜਲਦੀ ਭੁੱਲ ਜਾਂਦੇ ਨੇ ਮੇਰੀ ਬੇਨਤੀ ਅਾ ਦੁਵਾਰਾ ਵੀਡੀੳੁ ਬਣਾੳੁ ਜੀ

  • @SukhwinderSingh-mv7rd
    @SukhwinderSingh-mv7rd 3 роки тому +16

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਭਾਨਾ ਸਿਰਾ ਐਕਟਰ

  • @jasspreet1023
    @jasspreet1023 3 роки тому +60

    ਸਿਰਾ ਮਿੰਟੂ ਜੱਟ 👌👌👌👌

  • @gurpalvirk335
    @gurpalvirk335 3 роки тому +6

    Good message all team 👏 👏👏👏👏👏👏👏👏👏👏👏👏👏👏

  • @varinderjitsingh2118
    @varinderjitsingh2118 3 роки тому +8

    Bhut vdia msg Vi ditaa entertainment vi full
    Smartphone miljuga hun dujiaa filma dekkhiya kraange😜😜

  • @naviyoutuber4606
    @naviyoutuber4606 3 роки тому +12

    ਚਾਚਾ Wow 👌

  • @bikramjitsingh8295
    @bikramjitsingh8295 3 роки тому +7

    ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਐ ਭਾਨੇ ਬਾਈ

  • @sherepunjabsinghsekhonpunj6562
    @sherepunjabsinghsekhonpunj6562 3 роки тому +14

    ਵੀਰ ਜੀ ਸਤਿ ਸ਼੍ਰੀ ਅਕਾਲ! 🙏
    ਆ ਕੰਮ ਬਹੁਤ ਵਧੀਆ ਮਜ਼ੇਦਾਰ ੲੈ ਕਿ ਜਿਹੜਾ ਤੁਸੀ ਹਰ ਵੀਡੀਓ ਜੱਟ ਤੇ ਸੀਰੀ ਬਣਾਉਦੇ ਹੋ।👍

  • @RajRaj-md6bd
    @RajRaj-md6bd 3 роки тому +9

    😂😂😂😂😜😜 super 👌👌👌kaptan di sirra acting v super

  • @jaggasidhu608
    @jaggasidhu608 3 роки тому +12

    ਬਾਹਲੀ ਸਿਰਾ ਅੈਗਟਿੰਗ ਅਾ ਭਾਨੇ ਦੀ

  • @sikanderbrar4962
    @sikanderbrar4962 3 роки тому +35

    6.36 ਮੋਦੀ ਨੂੰ ਪਿੱਛੇ ਬਿੱਲ ਲੈਣਾ ਪਊ 😃😃😄😅

  • @prlroadlines7594
    @prlroadlines7594 3 роки тому +3

    Bhana 👌👌👌👌👌👌

  • @sidhuzavy5484
    @sidhuzavy5484 3 роки тому +11

    😂😂😂😂🤣🤣🤣🤣😂 Yaar hassa ni rukda...😂😂😂😂

  • @Sekhonsaab13
    @Sekhonsaab13 3 роки тому +86

    ਮੋਬਾਈਲ ਸਾਰੇ ਤਿਆਰ ਹੋ ਗਏ, ਬੈਟਰੀਆਂ ਪਾਉਣੀਆਂ ਨੇ😂😂😂😂😂😂

  • @farozbhullar799
    @farozbhullar799 3 роки тому +3

    Love juuuu a chacha tere nall❤❤

  • @haroonsohal1025
    @haroonsohal1025 3 роки тому +10

    Love from ♥️🇵🇰 Bhana G

  • @maninderkumar2354
    @maninderkumar2354 3 роки тому +5

    Super video from usa

  • @GagandeepSingh-qy9tp
    @GagandeepSingh-qy9tp 3 роки тому +3

    ਬਹੁਤ ਵਧੀਆ ਵੀਡੀਓ ਭਾਨੇ ਵੀਰ 👍👍👌👌🤔🌴🌴

  • @sunnydhaler9254
    @sunnydhaler9254 3 роки тому +2

    siraaw laata 😂😂😂🤙🤙🤙❤️❤️

  • @Ranjit_singh328
    @Ranjit_singh328 2 роки тому

    Jina banda takhda hove ona hi chipad ban janda I liked 👍 bhana ND Kayla very good Jodi 👍

  • @deepsaini7884
    @deepsaini7884 3 роки тому +15

    ਚਿਆਚਾ WOW 😂😂😂😂

  • @ekamsandhu8645
    @ekamsandhu8645 3 роки тому +3

    ਤਨੋਜ ਟਿੱਬੇ ਦੀ ਸੈਕਸ ਦੁਵਾਈ ਬਹੁਤ ਘੈਂਟ ਨੇ ਅੱਤ ਕਰਦਾ ਪੂਰੀ

  • @Bawa..
    @Bawa.. 2 роки тому +1

    Waheguru ji ka khalsha waheguru g ke fathea

  • @jazzkaur7249
    @jazzkaur7249 3 роки тому +2

    very nice video sir and mintu sir too much fabulous act

    • @deepjuneja2478
      @deepjuneja2478 2 роки тому

      Jazz Kaur kida ji..ki haal aa ji....bhut sohna naam aa ji tuhadà.... ❤️ jazz ❤️

  • @sunnydhaler9254
    @sunnydhaler9254 3 роки тому +3

    boht vdia mssege 🙏🙏🙏

  • @virenderchamkila2627
    @virenderchamkila2627 3 роки тому +3

    😀😀😀😀ceptan te laa gya chacha

  • @vaidtanojsharma
    @vaidtanojsharma 3 роки тому +1

    Thanks ji love u.....

  • @HarjinderBhullar6076
    @HarjinderBhullar6076 3 роки тому +3

    ਤਨੋਜ ਦਵਾਈ ਭੇਜ ਦੇ 22 ਫੋਨ ਚੱਕ ਮੇਹਰਬਾਨੀ ਹੋਵੇਗੀ ਹਰਜਿੰਦਰ ਝੁਨੀਰ ਤੋਂ

  • @ravindermannmullanpur5709
    @ravindermannmullanpur5709 3 роки тому +2

    ਬਾਲ ਕ੍ਰਿਸ਼ਨ ਜਿੰਦਾਬਾਦ ਆ ਤਾਰੀ ਬਾਈ ਓਹੀ ਖਾਈ ਦੇ ਆ

  • @indertiwana9885
    @indertiwana9885 3 роки тому

    Bhana sirra. Captain di acting wala end a

  • @kakugarg8222
    @kakugarg8222 3 роки тому +5

    Appp party le ke aho

  • @satnamsidhu1997
    @satnamsidhu1997 3 роки тому +7

    Siraa video aa y ji

  • @BestFriends-bp3bl
    @BestFriends-bp3bl 3 роки тому +20

    22 g ਮੈਨੂੰ ਕਹਾਣੀਆਂ ਲਿਖਣ ਦਾ ਸ਼ੌਂਕ ਆ ਲੋੜ ਹੋਵੇ ਕਿਸੇ ਤਰ੍ਹਾਂ ਦੀ ਕਹਾਣੀ ਦੀ ਦੱਸੀਓ

  • @JasbirSingh-mw1vr
    @JasbirSingh-mw1vr 2 роки тому

    ਇਹ ਵੀਡੀਓ ਪਹਿਲਾਂ ਵੀ ਵੇਖੀ ਸੀ। ਅਜ ਦੁਬਾਰਾ ਵੇਖੀ ਤੇ ਇਕ ਗਲ ਦਿਮਾਗ ਵਿੱਚ ਆਈ ਕਿ ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਨੂੰ ਜਰੂਰ ਭੇਜੀ ਜਾਵੇ

  • @jassilalpur1914
    @jassilalpur1914 3 роки тому +2

    Very nice 👌👌 video

  • @babakhushnath9605
    @babakhushnath9605 3 роки тому +1

    bhana +bhana di jodi no 2

  • @kakusingh1081
    @kakusingh1081 3 роки тому

    eh bai da v sira role aaa...bhana v siraa

  • @gurindermaancanada5854
    @gurindermaancanada5854 3 роки тому +3

    ਵੀਰ ਤਨੋਜ ਟਿੱਬੇ ਦੀ ਦੁਵਾਈ ਬਹੂਤ ਘੈਂਟ ਨੇ ਸੈਕਸ ਵਾਲੀ

  • @charliedhillon7897
    @charliedhillon7897 3 роки тому +1

    Bhanna bhagoda is my best

  • @godgill3055
    @godgill3055 3 роки тому +5

    Siraa

  • @NarinderSingh-oo9tj
    @NarinderSingh-oo9tj 3 роки тому +1

    Sidhu Saab ki hall aa kissan akkta jindabad
    Lambardar pthankotiyya

  • @harrydhaliwal4997
    @harrydhaliwal4997 3 роки тому +2

    Ghaint video

  • @gursharandhaliwal9649
    @gursharandhaliwal9649 3 роки тому +1

    👏👏. Captain Sahib ghar ghar nukari ni mili hal tak. Na smart ph aya.😀🤔 ghar da khajna khali paya hi

  • @opcia455
    @opcia455 3 роки тому +5

    1st veiw

  • @amrikchahal2625
    @amrikchahal2625 3 роки тому

    Bhana bhagora bhaut ghaint banda best actor

  • @gurjitgill1404
    @gurjitgill1404 3 роки тому +1

    Bhanna sidhu ni aaya es baar. Mintu jatt da kaam Vadia c. 🙏🙏

  • @deepmansa31
    @deepmansa31 3 роки тому +3

    Chacha wow ....nic

  • @manpreetkaurgrewal5240
    @manpreetkaurgrewal5240 3 роки тому +2

    ਤਨੋਜ ਟਿੱਬਾ ਜੀ ਬਹੁਤ ਵਧੀਆ ਦੁਵਾਈਆਂ ਦਿੱਤੇ ਨੇ

    • @manbir1887
      @manbir1887 3 роки тому

      Tusi kehre dawai lye se ohde kolo

  • @farozbhullar799
    @farozbhullar799 3 роки тому +1

    Bhaana sidhu ZINDABAAD💪

  • @GurdeepSingh-ng9gq
    @GurdeepSingh-ng9gq 3 роки тому

    ਜਦੋਂ ਤੱਕ ਹੱਕ ਨਹੀਂ ਮੰਗਦੇ ਨੌਕਰੀਆਂ ਭੱਤਾ ਸੇਹਤ ਸਹੂਲਤਾਂ ਸਿੱਖਿਆ ਜਦੋਂ ਤੱਕ ਲਾਲਚ ਥੋੜੀ ਜਿਹੀ ਚੀਜ਼ ਜਾਂ ਪੈਸੇ ਦਾ ਲਾਲਚ ਕਰਨਾ ਕਣਕ ਦੋ ਮੰਨ ਛੇ ਹਜ਼ਾਰ ਬਿਜਲੀ ਪਾਣੀ ਦਾ ਲਾਲਚ ਵਿੱਚ ਨਾ ਆਵੋ ਨਸ਼ਿਆਂ ਸ਼ਰਾਬ ਨਾ ਵਰਤੋ ਲੋੜ ਹੈ ਏਕਤਾ ਰੱਖੋ ਸਾਰੇ ਦੇਸ਼ ਵਾਸੀ ਸਾਰੇ ਮਸਲੇ ਹੱਲ ਰਿਸ਼ਵਤ ਖੋਰੀ ਲੀਡਰ ਖੋਰੀ ਨਸ਼ੇ ਬੰਦ ਉਸ ਦਿਨ ਤੋਂ ਮਿਲਕੇ ਕੰਮ ਕਰੋ ਇਨਸਾਫ਼ ਮੰਗਣ ਲਈ ਏਕਾ ਜ਼ਰੂਰੀ ਹੈ ਸਬਰ ਸੰਤੋਖ ਗਿਆਨ ਕਿਰਤ ਧਿਰਜ ਰੱਖੋ ਮੇਹਨਤ ਕਰੋ ਹੱਕ ਸੱਚ ਦੀ ਕਿਸੇ ਦੇ ਪਿੱਛੇ ਨਾ ਲੱਗੋ ਹੱਕ ਜਰਨਲਨੋਲਜ ਵਰਤੋਂ ਉਸ ਨੂੰ ਵੋਟ ਪਾਉਣ ਜੋਂ ਆਪਣੇ ਅਧਿਕਾਰਾਂ ਨੂੰ ਜਾਣਦਾ ਹੋਵੇ ਉਸ ਨੂੰ ਵੋਟ ਨਾ ਪਾਉਣ ਜੋਂ ਪੜੇ ਲਿਖੇ ਨਹੀਂ ਸਹੁਲਤਾਂ ਦਾ ਪਤਾ ਨਹੀਂ ਕੋਣ ਕੋਣ ਛੇ ਕੰਮ ਕਰ ਸਕਦੇ ਹਨ ਲੀਡਰ ਐਮ ਐਲ ਏ ਕਿਸ ਲਈ ਹੁੰਦਾ ਦਵਾਈਆ ਬੀਜ ਖਾਦਾਂ ਖਾਣ ਪੀਣ ਕੀਟਨਾਸ਼ਕ ਦਵਾਈਆਂ ਠੀਕ ਢੰਗ ਨਾਲ ਚੰਗੇ ਕਿਸਮ ਦੇ ਮਿਲਣ ਆਪ ਬਦਲੀ ਕਰੋਨ ਜਾ ਸਫਾਰਸ ਕਰਨ ਲਈ ਪੈਸੇ ਦਿੰਦੇ ਰਹੋਗੇ ਹੁਣ ਤਾਂ ਸ਼ਰਮ ਕਰਨੀ ਚਾਹੀਦੀ ਹੈ ਆਪਾ ਨੂੰ

  • @avtarhans9270
    @avtarhans9270 3 роки тому +5

    Ghaint aa bro

  • @Offi.maniee
    @Offi.maniee 2 роки тому +1

    Bhaana bhagoda 💕👌

  • @gopyjatt5710
    @gopyjatt5710 2 роки тому

    Boht sohna message ditta bhane 22

  • @sokainaansari9907
    @sokainaansari9907 2 роки тому

    KARNAL SINGH KYA BAT HA AP KI WIFE K 👌👌

  • @jhomanan4511
    @jhomanan4511 3 роки тому +4

    ਤਾਰੀ ਬਾਬਾ ,ਕੁਸਿਆ ਵਾਲਾ

  • @amandeepsandhu1229
    @amandeepsandhu1229 3 роки тому +6

    🔥🔥🔥SIRAA CHACHA

  • @HarpreetSingh-vo8pn
    @HarpreetSingh-vo8pn 3 роки тому +1

    ਬਹੁਤ ਵਧੀਆ ਕਮੇਡੀ ਤੇ ਬਹੁਤ ਵਧੀਆ ਮੈਸਜ ਦਿੱਤਾ ਜੀ 👍👍👍👍👍

  • @sukhbhullar6101
    @sukhbhullar6101 3 роки тому +6

    5 the comments

  • @WORLDBEED4
    @WORLDBEED4 3 роки тому +5

    Nyc ❤❤

  • @amritgillxxx7414
    @amritgillxxx7414 3 роки тому +2

    ਸਿਰਾਂ ਲਾ ਤਾਂ ਜੈਕਾਰਾ ਛੱਡ ਕੇ Captan Saab ਸ਼ਰਮ ਮਹਿਸੂਸ ਕਰ

  • @apnapunjab8051
    @apnapunjab8051 3 роки тому

    Bht vadia suneha ditta chacha

  • @kuldeepsinghgujjar6854
    @kuldeepsinghgujjar6854 3 роки тому

    Bhana veer but vadya chacha v siirraaaa mere veero

  • @dharamveersingh7978
    @dharamveersingh7978 3 роки тому +2

    Bahut vadhiya video c bhane dune kot wale y .is tarah di video 1 month ch jarror banaya karo ta jo lokan nu sojhi mile .ehna diya ankhaa khulan.

  • @mandeepsingh-pg1zt
    @mandeepsingh-pg1zt 3 роки тому +2

    Sirrraaa video and bhut vaida msg. Punjabio time to awake now

  • @lakhwinderbadesha4290
    @lakhwinderbadesha4290 3 роки тому +2

    Very good job g nice video aa 22 g

  • @deeparmaan1984
    @deeparmaan1984 3 роки тому +3

    ਦੂਜੀਆਂ ਫਿਲਮਾਂ 😂😂

  • @karansamra419
    @karansamra419 3 роки тому +1

    ਸਿਰਾ 22ਜੀ 👌👌👍👍

  • @robbylidher9982
    @robbylidher9982 3 роки тому +8

    chota munda bhane bhgode di jma copy sirra 🔥

  • @thugrinku62
    @thugrinku62 3 роки тому +2

    Good morning

  • @Ranjit_singh328
    @Ranjit_singh328 2 роки тому

    Good massage keyla.bhai very good 👍

  • @gurpreetsinghchahal4401
    @gurpreetsinghchahal4401 3 роки тому +1

    Tanoj Tibba ਤਾਂ ਲੋਕਾਂ ਦੇ ਡੋਲੂ ਟਿੰਗ ਦਿੰਦਾ ਬਹੁਤ ਘੈਂਟ ਦੀ ਐਕਟਿੰਗ ਏ

  • @rajveersharma5010
    @rajveersharma5010 Рік тому

    Y tara har ik episode osm a y baba maher kara kra tara t y milu jrur tanu ik bar jdo time lga hun ma BA ITI Diploma 🎓🗞 kri betha par koi nokri ni mili private krda e sarkari job v passa valea nu mildi a

  • @gaggujawandha8816
    @gaggujawandha8816 3 роки тому +2

    Wow

  • @jaskaransingh7946
    @jaskaransingh7946 3 роки тому +1

    bai dill khush karta video na 😍😍😍😍😍

  • @jak8570
    @jak8570 3 роки тому +5

    ਇਕੋ ਇਕ ਹੱਲ ਖਾਲਿਸਤਾਨ ਸਾਡਾ ਕੌਮੀ ਘਰ ਸਟੇਟ ਕਾਇਮ ਕਰੋ...

  • @jotbaljotjotbrar7344
    @jotbaljotjotbrar7344 3 роки тому +2

    Kaptan te aa video

  • @pindersandhu8008
    @pindersandhu8008 3 роки тому +2

    Very nice pick ji

  • @jagsingh4120
    @jagsingh4120 3 роки тому +2

    Very gud message

  • @RajeshKumar-ty6tq
    @RajeshKumar-ty6tq 3 роки тому +1

    Aaho.vot.vadiya.yar.aaho.2.vnaao.aahojaldi.vnaao.aaho

  • @GobindSingh-sk2ix
    @GobindSingh-sk2ix 3 роки тому +1

    Bhut vdia motivation dita y gbu wmk sode te

  • @HarjinderBhullar6076
    @HarjinderBhullar6076 3 роки тому +1

    ਤਨੋਜ ਤੇ ਮਿੰਟੂ ਦੀ ਐਕਟਿੰਗ ਸਿਰਾਂ ਕੱਬੇ ਡਾਈਲਾਗ ਬਹੁਤ ਵਧੀਆ ਹੁੰਦੀ ਆ ਵੀਡਿਉ ਆ ਤਨੋਜ ਫੋਨ ਨੀ ਚਕਦਾ 22 ਦੀਵਾਲੀ ਲੰਘ ਗੀ ਦਵਾਈ ਭੇਜ ਮੇਹਰਬਾਨੀ ਹੋਵੇਗੀ ਮੈਂ ਹਰਜਿੰਦਰ ਝੁਨੀਰ ਤੋਂ ਪਹਿਲਾਂ ਵੀ ਦਵਾਈ ਲ ਈ ਤੈਨੂੰ ਅਧਾਰ ਕਾਰਡ ਦੀ ਫੋਟੋ ਭੇਜ ਤੀਆ

  • @KuldeepKaur-zz7mm
    @KuldeepKaur-zz7mm 2 роки тому +1

    God 🙏 bless you brother 🤣😂😂

  • @gurisandhu2365
    @gurisandhu2365 3 роки тому +3

    Bhana 22 bhot vadia aa

  • @kakugarg8222
    @kakugarg8222 3 роки тому +1

    Bharat Bhagwant Mann jindabad

  • @user-je4pq5ux8o
    @user-je4pq5ux8o 3 роки тому +3

    Fst comant

  • @davindersingh666
    @davindersingh666 3 роки тому

    Vaa Oye kelleya Siraa babay Siraa , A video ne bahuut kujj Sikhayea Parr merray yaar haasa v bahuut ayyea , Bakhiya tudvaa tiyaa ajj hsaa hsaa k

  • @sokainaansari9907
    @sokainaansari9907 2 роки тому

    Love from Lahore Pakistan 💓🇵🇰🇵🇰🇵🇰

  • @gurisandhu2365
    @gurisandhu2365 3 роки тому +7

    God bless you brothers 🙏🙏🙏🙏