15Mins Shabad Jaap | Netar Pargas Kiya Gurdev | Bhai Gursharan Singh Ji Ludhiana Wale | HD

Поділитися
Вставка
  • Опубліковано 1 січ 2025

КОМЕНТАРІ • 2,5 тис.

  • @panjabimunda
    @panjabimunda 8 місяців тому +13

    ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਮੇਰੇ ਨਿਮਾਨੇ ਤੇ ਤਰਸ ਕਰ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @panjabimunda
    @panjabimunda 7 місяців тому +6

    ਵਾਹਿਗੁਰੂ ਜੀ ਨੇ ਮੇਰੇ ਨਿਮਾਣੇ ਤੇ ਤਰਸ ਕਰ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @gurdeepkaur2710
    @gurdeepkaur2710 7 місяців тому +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਅਭਿਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏

  • @davindersahota1375
    @davindersahota1375 7 місяців тому +4

    Waheguru ji di kirpa naal shabad da Jaap keeta hai ji waheguru ji mehar karni ji 🙏🙏

  • @gurwindersingh7561
    @gurwindersingh7561 7 місяців тому +3

    Waheguru ji tera sukhar hai ji waheguru ji ne sar te hath Rakh ke15minut shabad jaapdi sewa lai hai ji Dhan guru Nanak Dev ji waheguru ji❤❤❤❤❤❤❤ 3:23

  • @ritusakhuja3360
    @ritusakhuja3360 8 місяців тому +6

    ਧੰਨ ਧੰਨ ਗੁਰੂ ਰਾਮਦਾਸ ਜੀ 🙏🏻🙏🏻

  • @DaleepSinghDeep
    @DaleepSinghDeep 7 місяців тому +9

    🙏❤🙏❤🙏❤🙏❤🙏❤Wahr guruji Na ਸਬਦ ਜਾਪ ਦੀ ਸੇਵਾ ਲਈ wahe guru ji 🙏❤🙏❤🙏❤🙏❤🙏❤

  • @JaswinderKaur-fg2pu
    @JaswinderKaur-fg2pu 8 місяців тому +11

    ਵੀਰ ਜੀ ਵਾਹਿਗੁਰੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਸ਼ਬਦ ਦੀ ਸੇਵਾ ਲਈ ਹੈ ੧੫ਮਿੰਟ

  • @sunitasaini9086
    @sunitasaini9086 8 місяців тому +12

    Waheguru ji ne kirpa karke shabad jaap de sewa AAP lai Waheguru ji Amrit wela bakshish Karna ji ❤️❤️❤️❤️🙏🙏🙏🙏🌹🌹🌹🌹

  • @Khuranaromy
    @Khuranaromy 8 місяців тому +9

    ਸ਼ੁਕਰਾਨਾ ਵਾਹਿਗੁਰੂ ਜੀ ਆਪ ਜੀ ਨੇ ਅੱਜ ਦੀ ਸੇਵਾ ਲੇਖੇ ਲਾਣੀ 15 ਮਿੰਟ ਸਬਦ ਜਾਪ 15 ਚੋਪਈ ਸਾਹਿਬ ਜੀ 5 ਜਾਪਜੀ ਸਾਹਿਬ ਜੀ ਦੀ ਸੇਵਾ ਆਪ ਜੀ ਨੇ ਸਿਰੀ ਤੇ ਹੱਥ ਰੱਖ ਕੇ ਲਈ ਹੈ ਜੀ 🙏🙏ਆਪੇ ਚਰਨਾ ਨਾਲ ਜੋੜੀ ਰੱਖਣਾ 🙏🙏ਅੰਮ੍ਰਿਤਵੇਲੇ ਦਾ ਜਗਨਾ ਬਖਸ਼ਣਾ 🙏🙏

    • @geetageeta2680
      @geetageeta2680 7 місяців тому

      Sukrana Sukrana guru ji 🙏🙏

  • @amarsahota1657
    @amarsahota1657 7 місяців тому +3

    ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਤੇਰੀ ਕਿਰਪਾ ਬਖਸ਼ਿਸ਼ ਨਾਲ ਪੰਦਰਾ ਮਿੰਟ ਸਬਦ ਜਾਪ ਦੀ ਸੇਵਾ ਸਿਰ ਤੇ ਹਥ ਰਖ ਲੀ ਚਰਨਾ ਚ ਪਿਆਰ ਬਖਸੋ ਜੀ ਆਪਣਾ ਬਣਾਈ ਰੱਖਣਾ ਜੀ ਆਇਆ ਸ਼ਰਨ ਤੁਹਾਰੀ ਪਾਪੀ ਨੂੰ ਬਖਸ਼ਣਾ ਜੀ ❤❤❤❤❤❤❤

  • @raniahuja7291
    @raniahuja7291 7 місяців тому +2

    Shukrana waheguru ji 15 mnts shabad jaap di sewa aap ji ne daas ton kirpa kr ke lyi.mehar bnai rkhna satguru.Aakhri svas tk charna nal te Amrit Vele nal Judi rh skoo

  • @Wahegurumk
    @Wahegurumk 8 місяців тому +5

    ਧੰਨ ਗੁਰੂ ਨਾਨਕ ਦੇਵ ਜੀ

  • @manmeetsingh1313-j6x
    @manmeetsingh1313-j6x 8 місяців тому +5

    ਵਾਹਿਗੁਰੂ ਜੀ ਮੇਹਰ ਕਰੋ🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjeetKaur-jt8gh
    @ManjeetKaur-jt8gh 8 місяців тому +5

    Waheguru ji mehar kiti aapji ne 15th minte jap sewa laye 🙏 🎉🎉🎉🎉🎉❤🎉🎉🎉

  • @raniahuja7291
    @raniahuja7291 7 місяців тому +2

    Shukrana waheguru ji 15 mnts shabad jaap di sewa aap ji ne daas ton kirpa kr ke lyi mehar bhrya hth sees te rkho aan vala time sukh Shanti nal beete dukh kto satguru aap g da hi oat aasra hai sachhe patshah g

  • @RavinderKaur-tz4vi
    @RavinderKaur-tz4vi 8 місяців тому +5

    ਵਾਹਿਗੁਰੂ ਜੀ ਤੁਸੀ ਆਪ ਸਿਰ ਤੇ ਹੱਥ ਰੱਖ ਕੇ 15 ਮਿੰਟ ਸ਼ਬਦ ਜਾਪ ਕਰਨ ਦੀ ਸੇਵਾ ਲਈ ਜੀ ਆਪ ਜੀ ਦਾ ਬਹੁਤ ਧੰਨਵਾਦ ਮੇਰੇ ਪਾਤਸ਼ਾਹ ਜੀ ❤🎉

  • @panjabimunda
    @panjabimunda 8 місяців тому +4

    ਧੰਨ ਗੁਰੂ ਨਾਨਕ ਦੇਵ ਜੀ ਨੇ ਮੇਰੇ ਨਿਮਾਣੇ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @HarjeetKaur-iz8zq
    @HarjeetKaur-iz8zq 8 місяців тому +8

    ਸ਼ੁਕਰੀਆ ਮਹਾਰਾਜ ਜੀ ਆਪ ਜੀ ਨੇ ਸਿਰ ਤੇ ਹਥ ਰਖ ਕੇ15 ਮਿੰਟ ਸ਼ਬਦ ਜਾਪ ਦੀ ਸੇਵਾ ਲੈ ਲਈ ਹੈ ਜੀ ਸਭ ਤੇ ਮਿਹਰ ਕਰਨਾ ਜੀ

    • @ramanarora228
      @ramanarora228 7 місяців тому

      😊😊😊😊😊😊😊😊😊😊😊😊😊😊

  • @raniahuja7291
    @raniahuja7291 7 місяців тому +2

    Shukrana waheguru ji 15 mnts shabad jaap di sewa aap ji ne daas ton kirpa kr ke lyi.mehar bnai rkhna satguru

  • @gurdeepsinghchouhan4253
    @gurdeepsinghchouhan4253 8 місяців тому +5

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਵਾਹਿਗੁਰੂ ਜੀ ਨੇ ਸਿਰ ਤੇ ਮੇਹਰ ਭਰੀ ਹੱਥ ਰੱਖ ਕੇ 15ਮਿੰਟ ਦੀ ਸੇਵਾ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ🙏🙏🙏🙏🙏

  • @mamtakaur3786
    @mamtakaur3786 6 місяців тому +3

    Dhan guru nanak dev ji 🙏🏵️🏵️♥️♥️🌹🌹♥️♥️🌹

  • @ParmjeetKaur-h6c
    @ParmjeetKaur-h6c 8 місяців тому +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏

  • @parmjitkaur2044
    @parmjitkaur2044 8 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @SatwinderSingh-wq9dr
    @SatwinderSingh-wq9dr 7 місяців тому +1

    ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼ਬਦ ਅਭਿਆਸ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਵਾਹਿਗੁਰੂ ਜੀ ਮਿਹਰ ਕਰਨ।

  • @ManjeetKaur-jt8gh
    @ManjeetKaur-jt8gh 7 місяців тому +1

    Sukher Sukher waheguru ji mehar kiti aapji ne 15th minte jap sewa laye 🙏 🎉🎉🎉🎉🎉❤🎉🎉🎉🎉

  • @sukhpreetkaur8219
    @sukhpreetkaur8219 8 місяців тому +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏Thank You, Thank You, Thank You Waheguru Ji for everything 🙏 🙏🙏

    • @rajinderkaur4448
      @rajinderkaur4448 8 місяців тому +1

      Dhan Guru Nanak Dev Ji

    • @harmeshsingh2017
      @harmeshsingh2017 7 місяців тому +2

      Waheguru ji ka khalsa waheguru ji ki Fateh ji 🙏

    • @sukhpreetkaur8219
      @sukhpreetkaur8219 7 місяців тому +2

      @@rajinderkaur4448 🙏😇💐

    • @sukhpreetkaur8219
      @sukhpreetkaur8219 7 місяців тому +2

      @@harmeshsingh2017 Waheguru Ji Ka Khalsa Waheguru Ji Ki Fateh Ji🙏😇💐

    • @harmeshsingh2017
      @harmeshsingh2017 7 місяців тому +2

      @@sukhpreetkaur8219 🙏🙏🙏🌷🥀🌹

  • @JasleenAulakh-ny5vc
    @JasleenAulakh-ny5vc 8 місяців тому +4

    Waheguru ji 🙏 waheguru ji 🙏 waheguru waheguru 🌷 waheguru 🌷 waheguru 🌷 ਧੰਨ ਗੁਰੂ ਅਰਜਨ ਦੇਵ ਜੀ ਮੇਹਰ ਕਰੋ ਗ਼ਰੀਬ ਤੇ 🤲🤲🤲🤲

  • @rajdeepsingh55517
    @rajdeepsingh55517 8 місяців тому +6

    Waheguru ji🙏 waheguru ji🙏 waheguru ji🙏 waheguru ji🙏🙏🙏🙏

  • @gurwindersingh7561
    @gurwindersingh7561 7 місяців тому +2

    Waheguru ji tera sukhar hai ji waheguru ji ne sar te hath Rakh ke15minut shabad jaapdi sewa lai hai ji waheguru ji 💥💥💥💥💥💥💥💥

  • @sukhpalsingh9866
    @sukhpalsingh9866 6 місяців тому +2

    Sukar hai waheguru ji da 15 mint jaap di sawa li hai

  • @surinderpalsingh1500
    @surinderpalsingh1500 7 місяців тому +3

    Waheguru ji ser ta hath rakha k japi Saab de Sava app na app lye 15 mint waheguru ji shukar

  • @chanchalchanchal8727
    @chanchalchanchal8727 7 місяців тому +3

    Waheguruji Aap ji ne apaar kirpa Bakshish kiti hai Aap ji ne aap hi 15min Shabad Jaap jiDi sewa lyi hai iseTra mehra kirpa bnai rakho apna naam jpao chrni lao RendeSwasa tk amrit vela jholi pauna jiRomRomKotankot Shukrana ji🌹🙏🌹🙏🌹🙏🌹🙏🌹🙏😊😊😊😊

  • @jasbeerkaur1372
    @jasbeerkaur1372 7 місяців тому +1

    ਵਾਹਿਗੁਰੂ ਜੀ ਨੇ ਮਿਹਰ ਭਰਿਆ ਹੱਥ ਸਿਰ ਤੇ ਰਖ ਕੇ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਲਈ ਵਾਹਿਗੁਰੂ ਜੀ ਮੇਹਰ ਕਰਨ ਆਪਣੀ ਬਚੀ ਨੂੰ

  • @raniahuja7291
    @raniahuja7291 7 місяців тому +1

    15 mnts shabad jaap di sewa aap ji ne daas ton kirpa kr ke lyi kot kot shukrana waheguru ji mehar bhrya hth sees te hmesha rkhna satguru dukh ksht Jo karma seti mile naam da daru la ke kt Dene aap ji da hi oats aasra hai sacche patshah

  • @balbirkaur4806
    @balbirkaur4806 7 місяців тому +1

    ਮੇਰੇ ਗੁਰੂ ਅਮਰਦਾਸ ਜੀ ਨੇ ਮੇਰੀ ਨਿਮਾਨੀ ਤੇ ਤਰਸ ਕਰ ਕੇ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਪ੍ਰਵਾਨ ਕਰਨਾ ਜੀ🙏❤️💐👏🌹🙋🏻‍♀️

  • @panjabimunda
    @panjabimunda 6 місяців тому +2

    ਵਾਹਿਗੁਰੂ ਜੀ ਨੇ ਆਪਣੇ ਬਖਸੀਸ ਦੇ ਖਾਤੇ ਖੋਲ ਕੇ ਮੇਰੇ ਨਿਮਾਣੇ ਤੋ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @gurbachansingh7003
    @gurbachansingh7003 7 місяців тому +2

    ਸੱਚੇ ਪਾਤਸ਼ਾਹ ਜੀ ਸ਼ਕੁਰ ਹੈ ਬਾਬਾ ਜੀ ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਕੇ ਸ਼ਬਦ ਜਾਪ ਦੀ ਸੇਵਾ ਲਈ ਹੈ ਬਾਬਾ ਜੀ ਭੁਲ ਚੁਕ ਬਖ਼ਸ਼ ‌ਦਿਉ ਬਾਬਾ ਜੀ ਸਭ ਸੰਗਤਾਂ ਤੇ ਆਪਣੀ ਕਿਰਪਾ ‌ਕਰਨਾ ਸਿਮਰਨ ਸਾਧਨਾ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣਾ 🎉

  • @kaurmanjit.
    @kaurmanjit. 6 місяців тому +2

    Waheguru ji waheguru ji waheguru ji waheguru ji waheguru apni kirpa banai Rakhna ji waheguru 🙏🏿💐💐🙏🏿💐🌹🙏🏿

  • @CastlePark-ch7gd
    @CastlePark-ch7gd 6 місяців тому +2

    Shabad Jaap krvan lye Shukrana Waheguru ji 🙏🙏🙏🙏

  • @ManjeetKaur-jt8gh
    @ManjeetKaur-jt8gh 7 місяців тому +1

    Waheguru ji mehar kiti aapji ne 15th minte jap sewa laye 🙏 🎉🎉🎉🎉❤🎉🎉

  • @jasbeerkaur1372
    @jasbeerkaur1372 7 місяців тому +2

    ਵਾਹਿਗੁਰੂ ਜੀ ਨੇ ਮਿਹਰ ਭਰਿਆ ਹੱਥ ਸਿਰ ਤੇ ਰਖ ਕੇ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਲਈ ਵਾਹਿਗੁਰੂ ਜੀ ਦਾ ਲਖ ਲਖ ਸ਼ੁਕਰਾਨਾ ਜੀ ਧੰਨ ਗੁਰੂ ਅਰਜਨ ਦੇਵ ਜੀ ❤❤❤❤❤❤

  • @gurbachansingh7003
    @gurbachansingh7003 7 місяців тому +1

    ਵਾਹਿਗੁਰੂ ਜੀ ਸ਼ਕੁਰ ਹੈ ਬਾਬਾ ਜੀ ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਕੇ ਸ਼ਬਦ ਜਾਪ ਦੀ ਸੇਵਾ ਲਈ ਹੈ ਬਾਬਾ ਜੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ਭੁਪਿੰਦਰ ਸਿੰਘ ਤੇ ਆਪਣੀ ਕਿਰਪਾ ਕਰੋ ਜੀ 🎉

  • @raniahuja7291
    @raniahuja7291 7 місяців тому +1

    15 mnts shabad jaap di sewa aap ji ne daas ton kirpa kr ke lyi kot kot shukrana waheguru ji mehar bhrya hth sees te hmesha rkhna satguru

  • @gaminggurmeet1342
    @gaminggurmeet1342 6 місяців тому +2

    Sarabjeet Kaur 🙏 🙏 🙏 15 mint shabad Jaap di sewa guru g ne sir te hath rakh ke lai 🙏 🙏🙏

  • @rajinderkaur4448
    @rajinderkaur4448 6 місяців тому +2

    Shukrana mere Pancham pita ji aapji ne shabad jaap karvaia ji

  • @SatwinderSingh-wq9dr
    @SatwinderSingh-wq9dr 7 місяців тому +1

    ਵਾਹਿਗੁਰੂ ਜੀ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼ਬਦ ਅਭਿਆਸ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਵਾਹਿਗੁਰੂ ਜੀ ਮਿਹਰ ਕਰਨ।

  • @jasbeerkaur1372
    @jasbeerkaur1372 7 місяців тому +1

    ਵਾਹਿਗੁਰੂ ਜੀ ਨੇ ਮਿਹਰ ਭਰਿਆ ਹੱਥ ਸਿਰ ਤੇ ਰਖ ਕੇ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਲਈ ਵਾਹਿਗੁਰੂ ਜੀ ਦਾ ਲਖ ਲਖ ਸ਼ੁਕਰਾਨਾ ਜੀ ❤❤❤❤❤

  • @preetkaur-ew8vh
    @preetkaur-ew8vh 7 місяців тому +1

    Waheguru ji ne mehar karke 15 mint shabad jap di seva layi Hai ji 🙏

  • @panjabimunda
    @panjabimunda 7 місяців тому +1

    ਧੰਨ ਗੁਰੂ ਨਾਨਕ ਦੇਵ ਜੀ ਮੇਰੇ ਨਿਮਾਨੇ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @jasbeerkaur1372
    @jasbeerkaur1372 7 місяців тому +2

    🎉 ਵਾਹਿਗੁਰੂ ਜੀ ਨੇ ਮਿਹਰ ਭਰਿਆ ਹੱਥ ਸਿਰ ਤੇ ਰਖ ਕੇ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਲਈ ਅੰਮ੍ਰਿਤ ਵੇਲੇ ਸੰਗਤ ਨਾਲ ਜੋੜਿਆ ਵਾਹਿਗੁਰੂ ਜੀ ਦਾ ਲਖ ਲਖ ਸ਼ੁਕਰਾਨਾ ਜੀ ❤❤❤❤❤❤❤

  • @balbirkaur4806
    @balbirkaur4806 7 місяців тому +1

    ਧੰਨ ਧੰਨ ਮੇਰੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਰ 15 ਮਿੰਟ ਸ਼ਬਦ ਜਾਪ ਸੰਪੂਰਨ ਹੋਇਆ ਜੀ ਤੇਰਾ ਸ਼ੁਕਰ ਹੈ ਦਾਤਿਆ 🙏❤️🙏❤️🙏🙏❤️🙋🏻‍♀️

  • @gajinderkaur6126
    @gajinderkaur6126 6 місяців тому +2

    Dhen guru nanak tera suker🌸🌺🌻🌹🌷🌼💐🌸🌺🌻🌹🌷🌼💐❤❤❤❤❤❤❤❤❤❤❤❤❤❤❤

  • @balbirkaur4806
    @balbirkaur4806 7 місяців тому +1

    ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਨੇ ਮੇਰੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ🙏🙏❤️🙋🏻‍♀️

  • @amarpreetkaur1124
    @amarpreetkaur1124 7 місяців тому +1

    Waheguru Ji ne sir te hanth rakh ke shabad jaap di sewa lae hae 🙏🏻🙏🏻🙏🏻🙏🏻🙏🏻Waheguru Ji Mehar Karo Amritvela baksho 🙏🏻🙏🏻🙏🏻🙏🏻🙏🏻

  • @jasbeerkaur1372
    @jasbeerkaur1372 7 місяців тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ
    ਜੀ ਨੇ ਮਿਹਰ ਭਰਿਆ ਹੱਥ ਸਿਰ ਤੇ ਰਖ ਕੇ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਲਈ ਵਾਹਿਗੁਰੂ ਜੀ ਦਾ ਲਖ ਲਖ ਸ਼ੁਕਰਾਨਾ ਜੀ ❤❤❤❤❤❤❤❤❤❤❤

  • @sukhindergandhi6362
    @sukhindergandhi6362 7 місяців тому +1

    Waheguru ji di kirpa naal 15 ninte shahbad da jaap di seva lai ji❤❤

  • @balbirkaur4806
    @balbirkaur4806 7 місяців тому +1

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ 15 ਮਿੰਟ ਸ਼ਬਦ ਜਾਪ ਸੰਪੂਰਨ ਹੋਇਆ ਜੀ🙏❤️💐🙏🙋🏻‍♀️

  • @dharmeetsingh1022
    @dharmeetsingh1022 7 місяців тому

    Lk🙏🙏 Waheguru ji aap ji ne App apna Mehar parya hath rakh ke 15 minutes Shabad jaap di sewa aap layi ji 🙏🙏 Aap ji da kotan kot shukar Waheguru ji 💐🙏🙏

  • @balbirkaur4806
    @balbirkaur4806 7 місяців тому +2

    ਧੰਨ ਮੇਰੇ ਪਿਆਰੇ ਬਾਬਾ ਸ਼੍ਰੀ ਚੰਦ ਜੀ ਨੇ ਤਰੁਠ ਕੇ15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਾਰਾਨਾ ਮੇਰੇ ਗੁਰੂ ਨਾਨਕ ਜੀ🙏❤️💐🙏

  • @balbirkaur4806
    @balbirkaur4806 7 місяців тому +1

    ਮੇਰੇ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰ ਕੇ ਆਪਣੀ ਨਿਮਾਨੀ ਦਾਸੀ ਕੋਲ਼ੋਂ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਰ ਹੈ ਮੇਰੇ ਦਾਤਿਆ🙏❤️🙏❤️🙏❤️🙏

  • @kaurmanjit.
    @kaurmanjit. 7 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨੇ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ 15 ਮਿੰਟ ਜਾਪ ਸਾਹਿਬ ਜੀ ਦੀ ਸੇਵਾ ਲਈ ਹੈ ਜੀ 🙏🏿 ਬਹੁਤ ਧੰਨਵਾਦ ਆਪ ਜ🙏🙏

  • @balbirkaur4806
    @balbirkaur4806 7 місяців тому +1

    ਧੰਨ ਧੰਨ ਮੇਰੇ ਗੁਰੂ ਹਰਿਰਾਏ ਜੀ ਨੇ ਤਰੁਠ ਕੇ ਆਪਣੀ ਨਿਮਾਨੀ ਦਾਸੀ ਕੋਲ਼ੋਂ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ🙏❤️🙏❤️🙏❤️🙏❤️🙏🙋🏻‍♀️

  • @rahularora5945
    @rahularora5945 7 місяців тому +2

    Satnam waheguru ji

  • @balbirkaur4806
    @balbirkaur4806 7 місяців тому +1

    ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਤਰੁਠ ਕੇ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ🙏❤️💐🌹🙏

  • @jaswinderkaur8124
    @jaswinderkaur8124 7 місяців тому +1

    ਵਾਹਿਗੁਰੂ ਜੀ ਨੈ ਸਿਰ ਤੇ ਹੱਥ ਰੱਖ ਕੇ ਸ਼ਬਦ ਦੀ ਸੇਵਾ ਲਈ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ 🙏💐

  • @KulwinderKaur-eu4du
    @KulwinderKaur-eu4du 7 місяців тому +2

    Waheguru ji waheguru ji

  • @balbirkaur4806
    @balbirkaur4806 7 місяців тому +1

    ਧੰਨ ਧੰਨ ਮੇਰੇ ਗੁਰੂ ਅਰਜਨ ਦੇਵਜੀ ਨੇ ਆਪਣੀ ਨਿਮਾਨੀ ਜਿਹੀ ਬੱਚੀ ਤੇ ਤਰਸ ਕਰ ਕੇ15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਰਾਨਾ ਮੇਰੇ ਵਾਹਿਗੁਰੂ ਜੀ🙏❤️🙏❤️🙏

  • @SukhwinderSingh-pd8zz
    @SukhwinderSingh-pd8zz 6 місяців тому +2

    🙏 ਵਾਹਿਗੁਰੂ ਜੀ ਦੀ ਅਪਾਰ ਬਖਸਿਸ਼ ਸਦਕਾ ਅੱਜ ਦੇ ਸ਼ਬਦ ਜਾਪ ਦੀ ਸੇਵਾ ਲਈ ਸਿਰ ਤੇ ਹੱਥ ਰੱਖਕੇ 🙏

  • @manjugrover3039
    @manjugrover3039 7 місяців тому

    ❤❤❤❤ waheguru ji di kirpa naal 15 minute da jaap baba ji ne aap sir te hath rakh ke sewa lai lkh lkh shukrana ❤❤❤❤

  • @MENTOS-BGMI
    @MENTOS-BGMI 7 місяців тому +2

    Simarjeet Kaur wahegurujii wahegurujii

  • @sukhjotsingh3641
    @sukhjotsingh3641 7 місяців тому +2

    Waheguru ji meher karoji appji ne ਸਬਦ ਜਾਪ ਦੀ ਸੇਵਾ ਲਈ ਹਰ ਰੋਜ ਅਪਨੀ ਸੇਵਾ ਯੂਹੀ ਲੈਂਦੇ ਰਹਿਣ ਜੀ 🤲🤲🤲🤲🙇‍♀️🙇‍♀️🙇‍♀️🙏🏻🙏🏻

  • @SatwinderSingh-wq9dr
    @SatwinderSingh-wq9dr 7 місяців тому

    ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼ਬਦ ਅਭਿਆਸ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਵਾਹਿਗੁਰੂ ਜੀ ਮਿਹਰ ਕਰਨ।

  • @AjayPaul-m5m
    @AjayPaul-m5m 6 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru jiWaheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏 Waheguru ji Waheguru ji🙏🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @MENTOS-BGMI
    @MENTOS-BGMI 7 місяців тому +2

    Simarjeet Kaur wahegurujii wahegurujii wahegurujii

  • @singhgurjot6391
    @singhgurjot6391 7 місяців тому +1

    Waheguru ji Waheguru ji mehar da hath rakho 🙏🙏🙏🙏🙏🙏🙏

  • @kamarjitsingh7877
    @kamarjitsingh7877 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤

  • @manjugrover3039
    @manjugrover3039 7 місяців тому

    ❤❤ waheguru ji 15 minutes da shabad jaap baba ji ne aap sir te hath rakh ke sewa lai lkh lkh shukrana ❤❤

  • @balbirkaur4806
    @balbirkaur4806 6 місяців тому +2

    15 ਮਿੰਟ ਸ਼ਬਦ ਜਾਪ ਦੀ ਸੇਵਾ ਲਈ ਜੀ ਕੋਟਿ ਕੋਟਿ ਸ਼ੁਕਰਾਨਾ ਮੇਰੇ ਦਾਤਿਆ 🙏❤️🙏❤️🙏❤️🙏❤️🙏🙋🏻‍♀️

  • @SukhKaur-q9v
    @SukhKaur-q9v 7 місяців тому

    Waheguru ji di kirpa naal 15 minte shabad da jaap di seva satguru ji ne lai ji sukhrana ji❤❤❤❤❤

  • @jasbeerkaur1372
    @jasbeerkaur1372 6 місяців тому +2

    ਵਾਹਿਗੁਰੂ ਜੀ ਨੇ ਮਿਹਰ ਭਰਿਆ ਹੱਥ ਸਿਰ ਤੇ ਰਖ ਕੇ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਲਈ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੀ ਰਖਣਾ ਜੀ ❤❤❤❤❤

  • @manjugrover3039
    @manjugrover3039 7 місяців тому

    ❤❤ waheguru ji di kirpa naal 15 minutes da shabad jaap baba ji ne aap sir te hath rakh ke sewa lai lkh lkh shukrana ❤❤

  • @SunitaRani-tl7gf
    @SunitaRani-tl7gf 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏🤝👌🙏

  • @SatwinderSingh-wq9dr
    @SatwinderSingh-wq9dr 6 місяців тому +2

    ਵਾਹਿਗੁਰੂ ਜੀ ਦਾ ਕੋਟਿਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼ਬਦ ਅਭਿਆਸ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਵਾਹਿਗੁਰੂ ਜੀ ਮਿਹਰ ਕਰਨ।

  • @gurbachansingh7003
    @gurbachansingh7003 6 місяців тому +2

    ਵਾਹਿਗੁਰੂ ਜੀ ਤੁਹਾਡੀ ਕਿਰਪਾ ਸਦਕਾ ਸ਼ਬਦ ਜਾਪ ਕੀਤਾ ਹੈ ਬਾਬਾ ਜੀ ਭੁਲ ਚੁਕ ਬਖ਼ਸ਼ ‌ਦਿਉ ਕਿਰਪਾ ਕਰੋ ਪਾਠ ‌ਦੀ ਸੇਵਾ ਲਈ ਰੱਖਣਾਂ 🎉

  • @bhawanjeetkaur2984
    @bhawanjeetkaur2984 7 місяців тому +1

    🎉❤ waheguru ji ka khalsa waheguru ji ki Fateh baba ji Maher Karo ji waheguru ji waheguru ji

  • @mamtakaur3786
    @mamtakaur3786 7 місяців тому +1

    Dhan guru nanak dev ji 🙏🏵️🏵️🙏💐💮🌷♥️💮🪷

  • @chamanjitkaur1524
    @chamanjitkaur1524 7 місяців тому

    ਆਪ ਸਹਾਈ ਹੋ ਸ਼ਬਦ ਜਾਪ ਦੀ ਸੇਵਾ ਲਈ ਸ਼ੁਕਰ ਹੈ ਮੇਰੇ ਦਾਤਾਰ ਜੀਓ 🙏❤️🌹💥

  • @balbirkaur4806
    @balbirkaur4806 6 місяців тому

    ਮੇਰੇ ਗੁਰੂ ਰਾਮਦਾਸ ਜੀ ਨੇ ਤਰੁਠ ਕੇ

  • @SatwinderSingh-wq9dr
    @SatwinderSingh-wq9dr 7 місяців тому

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼ਬਦ ਅਭਿਆਸ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ ਕਰਨ।

  • @gajinderkaur6126
    @gajinderkaur6126 7 місяців тому +1

    Dhen guru nanak tera suker hey🌸🌺🌻🌹🌷🌼💐🌸🌺🌻🌹🌷🌼💐❤❤❤❤❤❤❤❤❤❤❤❤❤

  • @balbirkaur4806
    @balbirkaur4806 7 місяців тому +1

    ਮੇਰੇ ਗੁਰੂ ਅਮਰਦਾਸ ਜੀ ਦੀ ਕਿਰਪਾ ਸਦਕਾ 15 ਮਿੰਟ ਦਾ ਸ਼ਬਦ ਜਾਪ ਸੰਪੂਰਨ ਹੋਇਆ ਜੀ ਮਿਹਰ ਬਣਾਈ ਰੱਖਣਾ ਮੇਰੇ ਦਾਤਿਆ 🙏❤️🙏❤️🙏❤️🙏❤️🙏❤️

  • @balbirkaur4806
    @balbirkaur4806 7 місяців тому +2

    ਮੇਰੇ ਗੁਰੂ ਅੰਗਦ ਦੇਵ ਜੀ ਆਪਣੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏❤️❤️🙏🙏❤️❤️🙏🙏

  • @gurwindersingh7561
    @gurwindersingh7561 7 місяців тому

    Waheguru ji ne sar te hath Rakh ke15minut shabad jaapdi sewa lai hai ji waheguru ji tera sukhar hai ji waheguru ji 🌹💐🌹💐🌹💐🌹💐🌹💐🌹

  • @palwinderkaur9819
    @palwinderkaur9819 7 місяців тому

    Dhan dhan Shri guru granth sahib ji d kirpa naal aj 15 mnt shabad d jaap babaji ne sir t hath rakh k karva liya hai waheguru ji tuhanu chardikala wich rakhe t deh arogta bakhshe Umar lambi hove jo sari sangat nu joria hai t akhiri swasa tak shabad d jaap babaji karvande rehan ihi ardas hai

  • @mamtakaur3786
    @mamtakaur3786 7 місяців тому +1

    Waheguru ji waheguru ji 🙏🏵️🏵️♥️♥️🌷💮🥀🪷🙏🙏

  • @panjabimunda
    @panjabimunda 7 місяців тому

    ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਮੇਰੇ ਨਿਮਾਣੇ ਤੋ 16 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @dharmeetsingh1022
    @dharmeetsingh1022 7 місяців тому

    🙏🙏 Waheguru ji aap ji ne App apna Mehar parya hath rakh ke 15 minutes Shabad jaap di sewa aap layi ji 🙏 🙏 Aap ji ji da kotan kot shukar Waheguru ji 💐🙏🙏

  • @panjabimunda
    @panjabimunda 7 місяців тому

    ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਮੇਰੇ ਨਿਮਾਣੇ ਤੇ ਤਰਸ ਕਰ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @JasleenAulakh-ny5vc
    @JasleenAulakh-ny5vc 7 місяців тому

    Waheguru waheguru ji ਮੇਹਰ ਕਰੋ ਜੀ 🙏🙏🙏