108 Times Mool Mantar Jaap | Bhai Gursharan Singh Ji Ludhiana Wale | Mool Mantra

Поділитися
Вставка
  • Опубліковано 15 лис 2024

КОМЕНТАРІ • 1,9 тис.

  • @ravinderkaur9445
    @ravinderkaur9445 2 місяці тому +32

    ਬਹੁਤ-ਬਹੁਤ ਸ਼ੁਕਰਾਨਾ ਮੂਲ ਮੰਤਰ ਲਈ। ਸੁਰੀਲੀ ਅਵਾਜ਼। ਅਨੰਦ ਹੀ ਅਨੰਦ।

  • @NkbaljitSingh
    @NkbaljitSingh 2 місяці тому +19

    ਮੇਰੇ ਗੁਰੂ ਨਾਨਕ ਦਾ ਲੱਖ ਲੱਖ ਸ਼ੁਕਰਾਨਾ ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਚ ਰੱਖਣਾ ਗੁਰੂ ਨਾਨਕ ਜੀ ਜਿਨਾਂ ਨੇ ਇਹ ਉਪਰਾਲੇ ਬਖਸ਼ਿਸ਼ ਕੀਤੇ ਵਾਹਿਗੁਰੂ ਜੀ ਛੇ ਮਾਲਾ ਦਾ ਸਦਕਾ ਸਾਡੇ ਘਰ ਵਾਲਿਆਂ ਵਾਸਤੇ ਆਸਾਨ ਹੋ ਗਿਆ ਸਵਾ ਲੱਖ ਦੇ ਟਾਰਗੇਟ ਤੇ ਪਹੁੰਚਣਾ ਬਹੁਤ ਆਸਾਨ ਹੋ ਗਿਆ ਪਾਰ ਵਾਹਿਗੁਰੂ ਜੀ ਬੱਚਿਆਂ ਨੂੰ ਵੀ ਦਵਾਈ ਦੇਣੀ ਇਹ ਖੁਰਾਕ ਦੇਣੀ ਜਰੂਰੀ ਸੀ ਬੱਚਿਆਂ ਦੇ ਪੇਪਰ ਪੜ੍ਹਾਈ ਲਿਖਣਾ ਸਕੂਲ ਦਾ ਕੰਮ ਜਿਸ ਕਰਕੇ ਬੱਚੇ ਕਿਸੇ ਦਿਨ ਕਾਊਂਟਰ ਤੇਸ 500 ਕਿਸੇ ਦਿਨ ਕਰਨਾ ਹੀ ਨਹੀਂ ਪਰ ਵਾਹਿਗੁਰੂ ਜੀ ਮੇਰੇ ਗੁਰੂ ਨਾਨਕ ਨੇ ਐਸੀ ਕਿਰਪਾ ਕੀਤੀ ਵਾਹਿਗੁਰੂ ਜੀ ਵੈਨ ਵਿੱਚ 25 ਮਿੰਟ ਲੱਗਦੇ ਹਨ ਸਕੂਲ ਜਾਣ ਵਿੱਚ ਹੋਰ ਪਾਰਕਿੰਗ ਤੋਂ 10 ਮਿੰਟ ਲੱਗਦੇ ਕਲਾਸ ਤੱਕ ਜਾਣ ਲਈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਬੱਚੇ ਹੁਣ ਵੈਨ ਵਿੱਚ ਗੱਲਾਂ ਨਹੀਂ ਕਰਦੇ ਕਾਉਂਟਰ ਤੇ ਆਪਣਾ ਸਿਮਰਨ ਕਰਦੇ ਜਾਂਦੇ ਹਨ ਤੇ ਸਕੂਲੋਂ ਆ ਕੇ ਮੈਨੂੰ ਲਿਖਾਉਂਦੇ ਹਨ ਰੋਜ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਰੋਜ਼ ਦਾ 1500 ਟਾਰਗੇਟ ਸੀ ਪਰ ਬੱਚੇ ਸਕੂਲੋਂ ਆਉਂਦੇ ਹੀ 1500 ਤੋਂ ਵੱਧ ਹੀ ਸੇਵਾ ਲਿਖਵਾਉਂਦੇ ਹਨ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ 16:51 ਹੈ

  • @panjabimunda
    @panjabimunda 2 місяці тому +25

    ਪਹਿਲਾ ਸ਼ੁਕਰਾਨਾ ਮੇਰੇ ਪਿਆਰੇ ਗੁਰੂ ਨਾਨਕ ਦੇਵ ਜੀ ਦੂਜਾ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦਾ ਜਿੰਨਾ ਨੇ ਸਵਾ ਲੱਖ ਮੂਲ ਮੰਤਰ ਦੀ ਸੇਵਾ ਦਿੱਤੀ

  • @sumanarora6804
    @sumanarora6804 2 місяці тому +16

    ਸਤਿਕਾਰ ਯੋਗ ਵੀਰ ਜੀ ਇਹ ਪਾਠ ਦੇ ਕੇ ਆਪ ji ਮੋਬਾਈਲ ਬਾਕੀ ਸਬ ਫਾਲਤੂ ਗੱਲਾਂ ਬੰਦ ਕਰਾ ਕੇ ਜੀਣ ਦੀ ਕਲਾ ਸਿੱਖਾਂ ਦਿੱਤੀ ਹੈ ਬਹੁਤ ਬਹੁਤ ਸ਼ੁਕਰਾਨਾ ਜੀ

  • @ManpreetKour-t8e
    @ManpreetKour-t8e 2 місяці тому +7

    ਵੀਰ ਜੀ ਪਲਾ ਬੜੀ ਮੁਸ਼ਕਿਲ ਨਾਲ ੬ ਮਾਲਾ ਕਰ ਹੁੰਦੀਆਂ ਸੀ ਫੇਰ ਮੇਰੀ ਫ੍ਰੇਂਡ ਨੇ ਆਖਿਆ ਕਿ ਮੂਲਮੰਤ੍ਰ ਵਧਾ ਮੈਂ ਧੀਰੇ ਧੀਰੇ 800,900,1000ਤੇ ਆ ਗਈ ਸੀ ਹੁਣ ਵਾਹਿਗੁਰੂ ਜੀ ਨੇ ਮੇਹਰ ਕੀਤੀ 30ਮਾਲਾ ਹੋ ਜਾਂਦੀਆਂ ਨੇ ਕਦੇ ਕਦੇ 30+ਵੀ ਵਹਿਗੁਰੂ ਜੀ ਸੇਵਾ ਲ਼ੈ ਲੈਂਦੇ ਨੇ ਜੀ ਹੁਣ ਵਾਹਿਗੁਰੂ ਜੀ ਨੇ ਹੈ ਕੰਮ ਨੂੰ ਭਗਤੀ ਬਣਾ ਦਿੱਤਾ ਹੈ ਜੀ 👏👏ਆਪ ਜੀ ਕਮੇਂਟ ਪੜ ਰਹੇ ਹੋ ਜੀ ਅਰਦਾਸ ਕਰਨਾ ਮਨਪ੍ਰੀਤ ਅਤੇ ਮਨਦੀਪ ਦੇ ਮੇਲ ਜਲਦੀ ਹੋ ਜਾਣ ਜੀ ਕਿਸੇ miss understanding ਦੀ ਵਜਾ ਅਸੀ ਵਿਛੜ ਚੁੱਕੇ ਆ ਜੀ😢 👏

  • @ManpreetKour-t8e
    @ManpreetKour-t8e 2 місяці тому +28

    ਵੀਰਜੀ ਅਸੀ ਮੂਲਮੰਤ੍ਰ ਤੇ ਕਰ ਰਹੇ ਹਾਂ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਰਹੇ ਆ ਪਲੀ ਵਾਰ ਸ਼ੁਰੂ ਕਰੇ ਸੀ ਹਾਲੇ ਬਹੁਤ ਘਟ ਹੋਏ ਨੇ ਪਰ ਇਕ ਨਸ਼ਾ ਬਣ ਗਯਾ ਜੀ ਆਪਣੇ ਆਪ ਹੀ ਰਸਨਾ ਤੇ ਚਲਦਾ ਰਹਿੰਦਾ ਹੈ ਮੂਲਮੰਤ੍ਰ 👏ਹੁਣ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸ਼ੁਰੂ ਕਰਨੇ ਨੇ ਪੁਰਾ ਵਿਸ਼ਵਾਸ਼ ਹੈ ਕਿ ਸਵਾ ਲੱਖ ਕਰ ਪਾਵਾਂਗੇ 🥰🥰👏

  • @rajinderkaurbawa4218
    @rajinderkaurbawa4218 12 днів тому +4

    Bahut bahut shukrana tuhadi surili awaj vich Mul mantra da jap sunke Anand hi aa gya waheguru ji tuhanu samat bakshan❤🙏🏻🌺

  • @SukhKaur-q9v
    @SukhKaur-q9v 25 днів тому +10

    1 mala mool manter da jaap ji❤❤

  • @kailashludhani6817
    @kailashludhani6817 2 місяці тому +11

    ਵਾਹੇਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਏਤਾ ਉੱਤਰ ਪ੍ਰਦੇਸ਼ ਸੇ ਯਹਾ ਗੁਰੂਦਵਾਰਾ ਮੇ ਰੋਜ ਲਾਈਵ ਟੀਵੀ ਮੇ ਚਲਾਤੇ ਹੈ ਡੇਲੀ 30.40.ਸੰਗਤ ਹੋਤੀ ਹੈਂ ਵਿਸ਼ੇਸ਼ ਦਿਨ ਮੇ 50.60.ਸੰਗਤ ਹੋਤੀ ਹੈ ਉਸ ਸੰਗਤ ਮੇ ਐਕ ਬੀਬੀ ਨੇ ਐਕ ਦਿਨ ਮੇ 24 ਮਾਲਾ ਕੀ ਜੋ 1.2.ਮਾਲਾ ਕਰਤੀ ਥੀ ਵੀਰ ਜੀ ਆਪ ਲਾਈਵ ਮੇ ਯੇ ਕਹਣਾ ਜੀ ਏਟਾ ਕੀ ਸੰਗਤ ਕਾ ਉਤਸਾਹ ਕੋ ਉਪਰ ਕਰਨਾ ਜੀ ਆਪਕਾ ਬਹੁਤ ਬਹੁਤ ਸ਼ੁਕਰਾਨਾ ਵੀਰ ਜੀ,🙏🙏🙏🙏🙏

  • @HappyMandaire
    @HappyMandaire 2 місяці тому +4

    Bhut bhut sukriya veer ji

  • @satinderkour158
    @satinderkour158 2 місяці тому +9

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵੀਰ ਜੀ ਆਪ ਜੀ ਦਾ ਬਹੁਤ ਸ਼ੁਕਰ ਹੈ ਜੀ ਆਪ ਜੀ ਨੇ ਕੰਮ ਸੌਖਾ ਕਰ ਦਿਤਾ ਹੈ ਜੰਮੂ ਪਰ ਗੁਰੂ ਜੀ ਦੀ ਕਿਰਪਾ ਨਾਲ ਮੈ ਆਪ ਜੀ ਦੇ ਹੁਕਮ ਤੋਂ ਪਹਿਲੇ ਹੀ ਮੂਲ ਮੰਤਰ ਦਾ ਜਾਪੁ 3 8 24 ਨੂੰ ਸ਼ੁਰੂ ਕਰ ਦਿਤਾ ਸੀ ਬੇਟੇ ਦੇ ਵੀਆਹ ਵਾਸਤੇ ਸੰਜੋਗ ਨਹੀ ਖੁਲ ਰਹੇ ਫੇਰ ਆਪ ਜੀ ਨੇ ਵੀ ਹੁਕਮ ਦੇ ਦਿਤਾ ਮਨ ਖੁਸ਼ ਹੋ ਗਿਆ ਜੀ 🙏🌹🙏🪯🌿🪯🌿🪯🌿🪯

  • @ShindaKomal
    @ShindaKomal Місяць тому +6

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਆਪ ਮੂਲ ਮੰਤਰ ਦੇ ਜਾਪੁ ਦੀ ਸੇਵਾ ਲਈ ਲੱਖ ਲੱਖ ਸ਼ੁਕਰ ਹੈ ਮੇਰੇ ਵਾਹਿਗੁਰੂਜੀ ❤🙏👋👋👋👏👏🙏

  • @manjeetkaur9636
    @manjeetkaur9636 2 місяці тому +14

    Shukrana veer ji 🙏 Sachi bahut jyada vdia kita aap ji ne ..Saanu saareya nu jaap krna hor easy kr dita .. Dhan Guru Nanak Dev Sahib ji 🙏 Shukar shukar shukrana hai ❤❤ Sache patshah vadh to vadh sewa len...

  • @simarrandhawa7371
    @simarrandhawa7371 2 місяці тому +209

    Kive shukrana kreye shbd nyi hage sachi dil di buj lyi aa vedo send krke bhut bhut bhut shukryia 13mala kr ਲੈਂਦੇ ਸੀ ਗੁਰੂ ਨਾਨਕ ਦੀ ਕਿਰਪਾ ਨਾਲ ਪਰ ਹੋਰ v ਕਰਨਾ ਚੋਂਦੇ ਸੀ ਪਰ ਗ੍ਰਹਿਸਥੀ ਆ ਪਰ ਏਨਾ vdyiA ਕਰ ਦਿੱਤਾ ਕਿ ਅਸੀਂ ਆਪਣੇ ਕੰਮ ਕਰ v kr ਸਕਦੇ ਆ ਤੇ ਮੋਲ ਮੰਤ੍ਰ ਦਾ ਜਾਪ ਵਾਹਿਗੁਰੂ ਜੀ ਖ਼ੁਸ਼ੀ ਦੀ ਕੋਈ v jga nyi rhi bus khusi vich mn pr ayia ki guru sahib ne bhut vdi kirpa kiti aa

  • @AmanBrar-qs4ul
    @AmanBrar-qs4ul 2 місяці тому +11

    ਬਹੁਤ ਵਧੀਆਂ ਵੀਡਿਓ ਧੰਨਵਾਦ ਮਹਾਂਪੁਰਖਾਂ ਦਾ 👏

  • @SukhKaur-q9v
    @SukhKaur-q9v 19 днів тому +4

    1 mala moolmanter da jaap di seva lai jisukhrana ji❤❤

  • @ManpreetKaur-gi3bv
    @ManpreetKaur-gi3bv 2 місяці тому +12

    ਕੋਟਾਨਿ ਕੋਟਿ ਸ਼ੂਕਰਾਨਾ ਮੇਰੇ ਵਾਹਿਗੁਰੂ ਜੀ ਦਾ

  • @KaurSimranjit-h8x
    @KaurSimranjit-h8x 2 місяці тому +11

    Bht vadhiya ho gya veer ji iss uprala to asi walk time grossary len jande time gurdawara sahib jaan time parsada bannan time kinne time sade safal ho gy ajj koi kam karde sada jaap ho rha hai thanks veer ji bht bht thanks tusi bht vdh Mahapursh ho jo laga nu naam jpa rhe ho

    • @rupinderjassal3195
      @rupinderjassal3195 2 місяці тому

      Waheguru ji waheguru ji waheguru ji waheguru ji waheguru ji waheguru ji waheguru ji

    • @sonusing3595
      @sonusing3595 Місяць тому

      Pls dso k kinj,bhai saab n 16 min ch jaap kita means ek mala hoye 108 manke vli

  • @gurbachansingh7003
    @gurbachansingh7003 2 місяці тому +6

    ਸੱਚੇ ਪਾਤਸ਼ਾਹ ਜੀ ਸ਼ਕੁਰ ਹੈ ਤੁਸੀਂ ਆਪ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਜਾਪ ਦੀ ਸੇਵਾ ਲਈ ਹੈ ਬਾਬਾ ਜੀ ਆਪਣੀ ਕਿਰਪਾ ‌ਕਰਨਾ 🎉

  • @HarjinderKaur-lb9id
    @HarjinderKaur-lb9id 2 місяці тому +14

    ਓਂਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਆਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਨਾਨਕ ਮੇਰੇ ਮੇਹਰ ਕਰੀ ਸਫਲ ਕਰਨਾ ਆਪਣੀ ਬਚੀ ਨੂੰ ਮੂਲ ਮੰਤ੍ਰ ਦੀ ਸੇਵਾ ਚ ਸਿਰ ਤੇ ਹਥ ਰਖ ਕਰਵਾ ਲੈਣਾ ਜੀ ਮੇਹਰ ਕਰਨਾ ਜੀ ❤❤❤❤❤❤❤🎉🎉🎉🎉🎉❤❤❤❤❤❤❤❤

  • @veenasapra7509
    @veenasapra7509 2 місяці тому +8

    Waheguru ji ka Khalsa waheguru ji ki Fateh
    Bhot bhot shukrana waheguru ji bas sir te hath rakh ke mool mantra da jaap karande raho ji 🙏🏻❤
    ਅੰਮ੍ਰਿਤ ਵੇਲਾ ਬਕ੍ਸ਼ੋ ਜੀ

    • @shilpakhurana1565
      @shilpakhurana1565 10 днів тому

      ❤❤❤❤❤❤❤❤❤❤❤❤❤🎉🎉🎉🎉🎉🎉🎉🎉😌🥰🥰🥰🥰🥰🥰🥰🥰

  • @Kirandip561
    @Kirandip561 2 місяці тому +16

    ੧ਓਂ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੁਨੀ ਸੈਭੰ ਗੁਰ ਪ੍ਰਸਾਦਿ। ਜਪੁ। ਆਦਿ ਸਚੁ ਜੁਗਾਦੀ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।੧।

  • @AmanpreetSingh-ny7if
    @AmanpreetSingh-ny7if 2 місяці тому +5

    ਬੋਹਤ ਸ਼ੁਕਰਾਨਾ ਵੀਰ ਜੀ ਤੁਹਾਡਾ ਤੇ ਧੰਨ ਗੁਰੂ ਨਾਨਕ ਜੀ ਦਾ ਕੇ ਅਸੀਂ ਵੀ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਸਕਦੇ ਆ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਦੋ ਮਾਲਾ ਕੀਤੀਆਂ ਸ਼ੁਕਰ ਹੈ ਮੇਰੇ ਦਾਤਿਆ ਰੋਜ਼ ਐਵੇਂ ਹੀ ਸੇਵਾ ਲੈਂਦੇ ਰਹਿਣਾ ਜੀ 🙏🏻🙏🏻

  • @HarjeetKaur-fk6wv
    @HarjeetKaur-fk6wv 2 місяці тому +11

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ

  • @AmanBrar-qs4ul
    @AmanBrar-qs4ul 2 місяці тому +27

    ਬਹੁਤ ਬਹੁਤ ਸ਼ੁਕਰਾਨਾ ਭਾਈ ਗੁਰਸਰਨ ਸਿੰਘ ਜੀ 👏

  • @gurisingh1934
    @gurisingh1934 2 місяці тому +6

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਕਸ਼ੇ ਤੇ ਚੜ੍ਹਦੀ ਕਲਾਂ ਚ ਰੱਖੇ ਕਿਉਂ ਕੀ ਜਦੋਂ ਵੀ ਸਾਨੂੰ ਕੋਈ ਰਸਤਾ ਨਹੀਂ ਮਿਲਦਾ ਤਾਂ ਵੀਰ ਜੀ ਤੁਸੀਂ ਸਾਨੂੰ ਸਿਧੇ ਰਾਹ ਤੇ ਪਾ ਦੀਨੇਉ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SatwinderSingh-wq9dr
    @SatwinderSingh-wq9dr Місяць тому +2

    ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼੍ਰੀ ਮੂਲਮੰਤਰ ਸਾਹਿਬ ਜੀ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ, ਵਾਹਿਗੁਰੂ ਜੀ ਮਿਹਰ ਕਰਨ।

  • @ParamjeetKaur-pj3jc
    @ParamjeetKaur-pj3jc 2 місяці тому +15

    Waheguruji Dhen guru nanak davji mhear krਅਪਦੀ ਬੱਚੀ ਤੋ ਸਵਾ ਲੱਖ ਮੂਲ ਮੰਤਰ ਦੀ ਸੇਵਾ ਲੈ ਲਈ ਧੰਨ ਗੁਰ ਨਾਨਕ🙏🙏🙏🙏🙏

  • @Sahibjot_12
    @Sahibjot_12 Місяць тому +6

    ਵਾਹਿਗੁਰੂ ਜੀ ਵਾਹਿਗੁਰੂ ਜੀ 108🙏♥️ ਮੂਲ ਮੰਤਰ ਦਾ ਜਾਪ ਕੀਤਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjeetKaur-jt8gh
    @ManjeetKaur-jt8gh 2 місяці тому +6

    Sukher Sukher waheguru ji mehar kiti aapji ne mulmanter di sewa layi 🎉❤🎉🎉🎉🎉

  • @gurjinderbrar205
    @gurjinderbrar205 2 місяці тому +10

    ਵੀਰ ਜੀ ਵਾਹਿਗੁਰੂ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ ,ਵੀਰ ਜੀ ਇਹ ਜੁਗਤੀ ਰਹਿੰਦੇ ਸਵਾਸਾ ਤਕ ਨਾਲ ਨਬਹਿ।

  • @SukhKaur-q9v
    @SukhKaur-q9v 23 дні тому +2

    1 mala moov manter da jaap di seva lai waheguru ji❤❤

  • @Harpreetkaur-xx4cp
    @Harpreetkaur-xx4cp 2 місяці тому +10

    ਵਾਹਿਗੁਰੂ ਤੇਰਾ ਸੁਕਰ ਹੈ ਜੋ ਆਪਣੇ ਚਰਨਾ ਨਾਲ ਜੋੜਿਆ ਵੀਰ ਜੀ ਦੇ ਚਰਨਾ ਨਾਲ ਜੋੜਿਆ 🎉🎉❤❤🎉🎉❤❤

  • @SukhKaur-q9v
    @SukhKaur-q9v 22 дні тому +1

    1 mala da jaap di seva lai ji moolmanter jiwaheguru ji❤❤

  • @ShindaKomal
    @ShindaKomal Місяць тому +3

    Wahiguru g tuhada shukar hai app g ne sir te hath rakh ke app mull manter de japp de sewa lui h 🙏 lakh lakh shukrane mere wahigurug 🙏💕

  • @sukhpreetkaur8219
    @sukhpreetkaur8219 2 місяці тому +10

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏Thank You, Thank You, Thank You Waheguru Ji for everything 🙏🙏🙏😊

  • @HappyMandaire
    @HappyMandaire Місяць тому +1

    Bhut Bhut sukriya veer ji mool mantar jaap nal joran lei

  • @KK-kr8sv
    @KK-kr8sv 2 місяці тому +10

    ਵਾਹਿਗੁਰੂ ਜੀ ਤੁਸੀਂ ਮੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ੧੦੮ਮੂਲਮੰਤਰਦੀਸੇਵਾਲਈਬਹੁਤਬਹੁਤਸ਼ੁਕਰਾਨਾ

  • @RajdeepGill-v6y
    @RajdeepGill-v6y 2 місяці тому +9

    ਵਾਹਿਗੁਰੂ ਜੀ ਮੇਹਰ ਕਰਨਾ ਜੀ ਅਪਣਾ ਨਾਮ ਆਪ ਜਪੋਣਾ 🙏 ਵਾਹਿਗੁਰੂ ਜੀ ਆਪ ਜੀ ਦੇ ਮੇਹਰ ਤੋ ਬਿਨਾ ਕੁਸ਼ ਨਹੀ __ਮੇਹਰ ਕਰਨੀ ਮੇਰੇ ਵਾਹਿਗੁਰੂ ਜੀ🙏🙏🙏🙏🙏🙏🙏

  • @narinderkaur9230
    @narinderkaur9230 2 місяці тому +7

    Waheguru ji waheguru ji waheguru ji waheguru ji waheguru ji --simran sadhna pariwar Jalandhar 🙏🙏🙏

  • @SukhKaur-q9v
    @SukhKaur-q9v 19 днів тому +1

    1 moolmanter da jaap di seva lai jisukhrana mere baba ji veer ji da❤❤

  • @asharawal809
    @asharawal809 Місяць тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤

  • @ravinderkaur1451
    @ravinderkaur1451 2 місяці тому +4

    Waheguru ji bahut sukh ho gaya hai ji is mala da mai kal dr kol gaee dr nu 1 ganta badd ans see mai udass ho gaee kinamai mala lai ke see ma mitter hu ki kara ik dam yaad a gaya ki veer ji ne youtub vich 108 walimala paee hai mai you tube khole ke mulmantr karan lag gaeemera mann bahut khush hoiya ji mai aap ji nu bahut seesa dittiya mera time v safal ho gaya or fir dr nal v mil laya ji bahut thanks ji❤❤

  • @Sahibjot_12
    @Sahibjot_12 2 місяці тому +12

    ❤🎉❤🎉❤ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❣️🌿❣️🙏❣️🌿❣️🙏❣️🌿❣️🙏🌹🙏🌹

    • @shilpakhurana1565
      @shilpakhurana1565 10 днів тому

      ❤️💕💕💕💕💕💕💕💕💕💕🎉🥰

  • @sandeepkaur6014
    @sandeepkaur6014 2 місяці тому +3

    Waheguru ji 🙏🙏 aap g di kirpa nal 6 mala mool mantar jaap kita h g 🙏🙏 edda hi agha v edda hi mehar bnayi rkhyo aapni griba te waheguru g 🙏🙏 Daan daan Guru Nanak dev ji 🙏🙏

  • @ParmjeetKaur-h6c
    @ParmjeetKaur-h6c 2 місяці тому +12

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏

  • @sandeepkaur6014
    @sandeepkaur6014 2 місяці тому +2

    Waheguru ji 🙏🙏 aap g di kirpa nal 6 mala mool mantar jaap kita h g 🙏 agha v edda hi mehar bnayi rkhyo aapni griba te waheguru ji 🙏🙏 Daan daan Guru Nanak dev ji 🙏🙏

  • @kamaljitkaurdoad99
    @kamaljitkaurdoad99 2 місяці тому +13

    Shukrana Waheguru ji. Tuc dil dyian jande. Veer ji asi sochde c 1 khnte da mool mantr ho jave. Tu dil de sun li. Shukrana Shukrana Waheguru ji app ji da🙏🏻🙏🏻

  • @ManjeetKaur-jt8gh
    @ManjeetKaur-jt8gh 2 місяці тому +9

    Sukher Sukher waheguru ji mehar kiti aapji ne nimani bachi de sir te mehar bhra hadh rekh ke 10 mulmanter mala di sewa layi 🎉🎉🎉❤🎉🎉🎉🎉

  • @asharanijulaha6856
    @asharanijulaha6856 2 місяці тому +7

    Waheguru Ji shukrana waheguru Ji shukrana waheguru Ji shukrana 🙏🙏🙏🙏

  • @kamarjitsingh7877
    @kamarjitsingh7877 2 місяці тому +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👍👍👍🙏🙏🙏

  • @kuldipbedi330
    @kuldipbedi330 2 місяці тому +6

    Waheguru ji shukrana VEER ji me New York America working in traffic police 1 mala mool manter de video naal mere kolo 800 vari Kade 900 vare mool manter da jaap hunda ha ji. Me earphone laga ka kum be te mool manter da naal jaap be karda ha . Waheguru ji apni seva le rahe ne fir my evening time Simran sadhna which be hajri laga ha every day. Waheguru ji mehar kare. Thank you again for uploading mool manter video 👏🌹👏🌹👏

  • @panjabimunda
    @panjabimunda Місяць тому +4

    ਧੰਨ ਗੁਰੂ ਨਾਨਕ ਦੇਵ ਜੀ ਤੁਸੀਂ ਮੇਰੇ ਨਿਮਾਨੇ ਨੂੰ ਆਪਣੇ ਚਰਨਾ ਨਾਲ ਜੋੜ ਕੇ ਮੂਲ ਮੰਤਰ ਦੀ ਸੇਵਾ ਨਾਲ਼ ਜੋੜੀ ਰੱਖਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhKaur-q9v
    @SukhKaur-q9v 12 днів тому +1

    Waheguru ji 1 mala moolmanter di seva lai ji❤❤

  • @RaniKaur-t4y
    @RaniKaur-t4y 2 місяці тому +10

    Dhan Guru Nanak ji dhan Guru Nanak ji dhan mere Nanak ji dhan Guru Nanak ji 🙏🙏🙏🙏🙏

  • @SukhKaur-q9v
    @SukhKaur-q9v 29 днів тому +1

    1 mal moolmater da jaap di seva lai ji dhan guru nanak dev ji❤❤❤❤

  • @JaspreetKaur-yz1dy
    @JaspreetKaur-yz1dy 2 місяці тому +60

    ਵੀਰਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਮੇਰਾ ਬੜਾ ਮਨ ਸੀ ਕੀ ਮੈਂ ਵੀ ਸਵਾ ਲੱਖ ਮੂਲ ਮੰਤਰ ਕਰਾ ਪਰ ਮੇਰੇ ਲਈ ਬਹੁਤ ਔਖਾ ਸੀ ਮੇਰੀ ਬੇਟੀ ਛੋਟੀ ਹੈ ਤੇ ਉਹ ਮੈਨੂੰ ਮਾਲਾ ਫੜਨ ਨਹੀਂ ਦਿੰਦੀ ਸੀ ਤੇ ਨਾ ਹੀ ਮੀਟਰ ਮੈਨੂੰ ਫੜਨ ਦਿੰਦੀ ਸੀ ਪਰ ਇਸ ਵੀਡੀਓ ਨਾਲ ਮੈਨੂੰ ਬੜੀ ਹੈਲਪ ਹੋਈ ਹੈ.. ਹੁਣ ਮੈਨੂੰ ਲੱਗਦਾ ਕੀ ਮੈਂ ਵੀ ਕਰ ਪਾਵਾਂਗੀ ਸ਼ੁਕਰਾਨਾ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ 🙏🙏🙏🙏

    • @AnjuAneja-r4o
      @AnjuAneja-r4o Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @AnjuAneja-r4o
      @AnjuAneja-r4o Місяць тому

      😊😊😊😅😅😊

    • @AnjuAneja-r4o
      @AnjuAneja-r4o Місяць тому

      😊😊😊😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅

    • @harjitkaur6617
      @harjitkaur6617 Місяць тому

      ❤❤❤❤❤❤❤

    • @HarpreetGill-eg8oe
      @HarpreetGill-eg8oe Місяць тому

      😊😊😊😊

  • @SukhKaur-q9v
    @SukhKaur-q9v 21 день тому +1

    Waheguru ji 1 maka ji mool

  • @kawaljeetkaurchitkara3471
    @kawaljeetkaurchitkara3471 2 місяці тому +8

    Mere Virji waheguru ji ka khalsa waheguru ji ki Fateh 🙏 waheguru ji Tuwanu Sadi Umer V Lg Jaye Virji Shukrana ji Dil Kerda Si VD To VD Mool Mantra Jaap Di Sewa Lende Rhna waheguru ji Virji Tuwanu pariwar Jathe nu chadicala vich Rakhan waheguru ji Manjot Singh Ji Da V Shukrana ji 🎉Dil To Shukrana ji 🎉🎉🎉🎉🎉

  • @SukhKaur-q9v
    @SukhKaur-q9v 15 днів тому +1

    1 mala mool manter da jaap di seva lai ji❤❤

  • @SurinderKaur-od7bh
    @SurinderKaur-od7bh 2 місяці тому +6

    ਵਾਹਿਗੁਰੂ ਜੀ 🙏 ਰੋਮ ਰੋਮ ਸ਼ੁਕਰਾਨਾ 🙏🙏🙏

  • @gurbachansingh7003
    @gurbachansingh7003 Місяць тому +1

    ਸੱਚੇ ਪਾਤਸ਼ਾਹ ਜੀ ‌ਸ਼ਕੁਰ ਹੈ ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਕੇ ਮੂਲ ਮੰਤਰ ਜਾਪ ਦੀ ਸੇਵਾ ਲਈ ਹੈ ਬਾਬਾ ਜੀ ‌ਆਪਣੀ ਮੇਹਰ ਕਰਨਾ 🎉

  • @paramjitkaur6876
    @paramjitkaur6876 Місяць тому +1

    Waheguru ji ka khalsa waheguru ji ka Fatah veer ji app ji da bohit bòhit shukrana ji

  • @blwantkaur6638
    @blwantkaur6638 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ShindaKomal
    @ShindaKomal Місяць тому +2

    wahiguru 🙏👏♥️ g tuhada shukar hai app g ne mull manter de japp de sewa sir te hath rakh ke app lui h 🙏💐❤

  • @ManjitKaur-fh4qw
    @ManjitKaur-fh4qw 2 місяці тому +6

    Waheguru ji waheguru ji waheguru ji waheguru ji waheguru ji waheguru ji

  • @harpreetcheema906
    @harpreetcheema906 2 місяці тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldipsingh-qe4bk
    @kuldipsingh-qe4bk 2 місяці тому +5

    Bohat Bohat shukrana veer ji aap ji ne jap karna asan kar dita

  • @ajitkaur5903
    @ajitkaur5903 2 місяці тому +4

    Waheguru ji ka khalsa wahegur ji ki Fateh Fateh 🎉🌹🙏🌹🙏🌹🙏🌹🙏🎉🌹♥️🙏💐🎉🌹🙏🌹🙏🎉🌹♥️🙏💐🎉

  • @ManjeetKaur-jt8gh
    @ManjeetKaur-jt8gh 2 місяці тому +12

    Sukher Sukher waheguru ji mehar kiti aapji ne 🙏 🎉❤🎉🎉🎉🎉

  • @HarmanSingh-lo5bk
    @HarmanSingh-lo5bk 2 місяці тому +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻 ❤

  • @silkykaur9753
    @silkykaur9753 19 днів тому +1

    Waheguru Ji Waheguru Ji ❤️❤️🙏🏻🙏🏻🙏🏻🙏🏻

  • @RavinderKaur-j1o
    @RavinderKaur-j1o 2 місяці тому +4

    Waheguru ji. Is. Tra. Sewa. Lai. Rakho ji. Apna bnai. Rakhna ❤❤

  • @SL-nf8zf
    @SL-nf8zf 10 днів тому +1

    Dhan Dhan Guruji Dhan Baba Nanak

  • @silkykaur9753
    @silkykaur9753 18 днів тому +1

    Waheguru ji Waheguru Ji 🙏🏻❤️🙏🏻🙏🏻❤️🙏🏻🙏🏻❤️🙏🏻❤️❤️🙏🏻🙏🏻❤️🙏🏻🙏🏻❤️🙏🏻🙏🏻

  • @ManjeetKaur-jt8gh
    @ManjeetKaur-jt8gh 2 місяці тому +4

    Sukher Sukher waheguru ji mehar kiti aapji ne l Mala mul manter de sewa laye 🎉🎉🎉❤🎉

  • @ManjeetKaur-jt8gh
    @ManjeetKaur-jt8gh 2 місяці тому +2

    Sukher Sukher waheguru ji mehar kiti aapji ne 🙏

  • @HappyMandaire
    @HappyMandaire 13 днів тому +1

    Waheguru ji tera lakh lakh suket aa mool mantar jaap nal joran lei

  • @RamandipKaur-cp2xx
    @RamandipKaur-cp2xx 2 місяці тому +2

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉

  • @BaljinderKaur-n2m3p
    @BaljinderKaur-n2m3p 2 місяці тому +4

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru g waheguru g sukriya ❤❤❤❤❤🙏🙏❤️🙏🙏🙏❤️❤️

  • @harpinderkaur3745
    @harpinderkaur3745 22 дні тому +1

    WAHEGURU JI AAP JI SAB DE DIL DIYA JANDE HO WAHEGURU JI 🙏🙏

  • @manjeetkaur3643
    @manjeetkaur3643 2 місяці тому +4

    waheguru ji waheguru ji waheguru jiwaheguru ji waheguru ji waheguru ji

  • @ShindaKomal
    @ShindaKomal Місяць тому +1

    Wahiguru g tuhada shukar hai app g ne sir te hath rakh ke mull manter de japp de app sewa lui h ❤🙏🌹🌺🥀❤️🏵️💞🌸💮🌼🌻💐🍁🍁🍁🍁🍁🙏

  • @samra_saab1489
    @samra_saab1489 2 місяці тому +5

    Wahguru ji wahguru ji wahguru ji wahguru ji wahguru ji 🙏🙏🙏🙏🙏🌹🌹🌹🌹🌹❣️❣️❣️❣️❣️🙏🙏

  • @parmkaur3314
    @parmkaur3314 2 місяці тому +5

    ਬਹੁਤ ਬਹੁਤ ਧੰਨਵਾਦ ਵੀਰ ਜੀ ਆਨੁੰਦ ਆ ਗਿਆ 🙏

  • @satnamsarang9119
    @satnamsarang9119 2 місяці тому +5

    Wahegrur ji ne mehar kiti 🙏🙏🙏🙏🙏🙏🙏🙏🙏

  • @asharaheja4883
    @asharaheja4883 2 місяці тому +6

    Wahe guru tara shuker ji maher kro ji maher kro

    • @paramjeetkaur10
      @paramjeetkaur10 2 місяці тому

      Waheguru ji Maher kro waheguru ji 🙏🙏

  • @Gurmeetkaur-ei6bs
    @Gurmeetkaur-ei6bs 2 місяці тому +4

    Waheguru ji waheguru ji shukrana apna bana ky rakhna ji 🙏🙏🙏🌹🌹🌹🙏🙏🙏

  • @balbirkaur4806
    @balbirkaur4806 26 днів тому

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜੀ🙏

  • @HarjeetKaur-fk6wv
    @HarjeetKaur-fk6wv 2 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਮਨ ਖੁਸ਼ ਹੋ ਗਿਆ ਜੀ ਮੇਰੇ ਗੁਰੂ ਨਾਨਕ ਦੇਵ ਜੀ ਕਿਰਪਾ ਬਣਾਈ ਰੱਖਣ

  • @silkykaur9753
    @silkykaur9753 23 дні тому +1

    Waheguru Ji 🙏🏻🙏🏻❤️

  • @harmanbehniwal7772
    @harmanbehniwal7772 2 місяці тому +4

    Waheguru g🙏🏻❤️Waheguru g🙏🏻❤️Waheguru g🙏🏻❤️Waheguru g🙏🏻❤️Waheguru g🙏🏻❤️Waheguru g🙏🏻❤️Waheguru g🙏🏻❤️Waheguru g🙏🏻❤️Waheguru g🙏🏻❤️

  • @HappyMandaire
    @HappyMandaire 14 днів тому +1

    Dhan shree guru nanak dev ji meyar karo ji

  • @avindersolar8852
    @avindersolar8852 2 місяці тому +4

    वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी

  • @manjotkaur9253
    @manjotkaur9253 Місяць тому +1

    Dhan dhan guru nanak ji mehr kro asi teri mehr nl tarna 🙏🙏🙏🙏🙏🙏🙏🙏waheguru ji tuhada bhut bhut shukr h 🤗🤗

  • @mahindersingh3864
    @mahindersingh3864 2 місяці тому +2

    Wahèguru ji

  • @SukhKaur-q9v
    @SukhKaur-q9v 26 днів тому +1

    1 mala moolmanter diseva ji. Waheguru ji❤❤

  • @DILIPSINGH-qw4cq
    @DILIPSINGH-qw4cq 2 місяці тому +4

    🙏🏼🙏🏼Dhan guru Nanak ji 🙏🏼🙏🏼Dhan guru granth shiab ji 🙏🏼 🙏🏼🙏🏼🙏🏼🙏🏼🙏🏼🙏🏼🌺🌺

  • @HappyMandaire
    @HappyMandaire 9 годин тому

    ਧੰਨ ਸ੍ਰੀ ਗੁਰੂ ਨਾ ਨਕ ਦੇਵ ਜੀ ਨੇ ਮੇਹਰ ਕਰ ਕੇ ਮੂਲ ਮੰਤਰ ਜਾਪ ਦੀ ਸੇਵਾ ਲਈ ਜ

  • @ManjitKaur-w9e
    @ManjitKaur-w9e 2 місяці тому +4

    Bahut vadiya opprala ji dilo sukhrana waheguru ji da te veer ji da waheguru ji sir te mehar wala hath rakhna