OZEMPIC- marvel drug for weight loss ! ਭਾਰ ਘਟਾਉਣ ਲਈ ਆਈ ਨਵੀਂ ਦਵਾਈ !(356)
Вставка
- Опубліковано 1 лют 2025
- This is copyright property of Dr harshinder Kaur patiala UA-cam channel. Subscribe this channel for watching various issues on health based on research. This channel gives authentic information about human body and various natural remedies.
contact details : drharshpatiala@yahoo.com
instagram: drharshinder
Clinic address: 28, preet nagar, Lower Mall road, opposite Budha dal public school, patiala
Landline contact number for appointment : 01752216783
#health #naturalremedy #doctor #diet #doctortips #punjabi#doctorremedies #drharshinderkaurpatiala #healthytips #drharshinderkaur #naturaldiet #newresearch #healthylifestyle #healthylife #excercise #symptoms #sleep #ozempic #weightloss #diabetes #healthyfoods
• TSH based treatment at... Link of Dr harshindar Kaur MD channel
Jo parmatma ne banaya us vich hi khus raho man nu sakun hovega ji❤❤❤
ਡਾਕਟਰ ਸਾਹਿਬ ਤੁਸੀ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ 🎉
ਬਹੁਤ ਵਧੀਆ ਜਾਣਕਾਰੀ ਸੀ good job ਤਾਹੀਓਂ ਸਿਆਣੇ ਆਖਦੇ ਆ ਵੀ ਡਾਕਟਰ ਰੱਬ ਦਾ ਦੂਜਾ ਨਾਂ ਏ ਧੰਨਵਾਦ ਜੀ ਤੁਹਾਡਾ ਮੈਂ ਮੁਹਾਲੀ ਤੋਂ
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ ਡਾਕਟਰ ਸਾਹਿਬ ਜੀ
ਹਰ ਪ੍ਰੋਗਰਾਮ ਬਹੁਤ ਵਧੀਆ ਅਤੇ ਸਮਝਣ ਯੋਗ ਅਮਲ ਕਰਨ ਯੋਗ ਹੁੰਦਾ ਹੈ ਜੀ ਪ੍ਰੰਤੂ ਪਿੱਛੇ ਜੇ ਕਮੈਂਟ ਆਇਆ ਸੀ ਕਿ ਡਾਕਟਰ ਸਾਹਿਬ ਮੈਡਮ ਵੱਲ ਵੱਧ ਦੇਖਦੇ ਹਨ ਡਾਕਟਰ ਸਾਹਿਬ ਸਿੱਧਾ ਦੇਖਿਆ ਕਰੋ ਬਹੁਤ ਸੋਹਣਾ ਲੱਗਦਾ ਹੈ
Sat Sri Akal Dr Harshinder ji n Dr gurpal ji.
ਹਮੇਸ਼ਾਂ ਦੀ ਤਰ੍ਹਾਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ. ਜਗਾ ਤਾਂ ਕੋਈ ਪਹਾੜੀ ਖੇਤਰ ਲੱਗਦਾ ਹੈ
Very peaceful.❤
Shogi
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ।
ਕੁਦਰਤ ਨੂੰ ਨਹੀਂ ਪਤਾ ਸੀ ਕਿ ਮਨੁੱਖ ਜੰਗਲਾਂ ਵਿੱਚੋਂ ਬਾਹਰ ਨਿਕਲ ਕੇ ਇੱਕ ਦੂਜੇ ਨੂੰ ਲੁੱਟਣ ਲਈ ਕੀ ਕੁੱਝ ਕਰਨਗੇ ਇੱਕ ਕੰਪਨੀ ਬਣਾਏ ਗਾ ਮਿੱਠਾ ਪਰੋਸਣ ਲੱਗ ਜਾਵੇਗਾ ਦੂਜਾ ਦਵਾਈਆਂ ਦੀ ਕੰਪਨੀ ਬਣਾ ਕੇ ਲੁੱਟੇਗਾ।
ਬਹੁਤ ਵਧੀਆ ਜਾਣਕਾਰੀ ਸਰ ਜੀ 🙏🙏
ਬਹੁਤ ਵਧੀਆ ਜਾਣਕਾਰੀ ਜੀ
Main vi tuhanu semaglutide( rybelsus) da pushya c boht boht shukriya ji tusi ana sohna episod bnaya
Very good information doctor sahib
Very good informative Video.😊
SSA ma’am sir
Bhout hi vadhiya jaankari
Mein moti han patli han kali han gouri han mein khush han kya baat 👍👍 aap dono de ander ek tadapanਤੜਫਨ Dekhdi han Punjab vaste bhout dhanyvaad ji from Delhi
Very nice way of explaining…
Sat shri akal ji dr shaib good jankari thanks good morning ji
Very good report
Hanji ih gll sahi ke akheer tk kine dekhde m ta jis din v dekhda ji ta sara program hi dekhda ga ji kyo ke app ji di jankari hi eni very very vadhia hundi a ji ke is nu sari hi dekh ke bahut kus samj ayi hai ji meri mata nu heart di problem c ji m khana khan de tareeka nu app ji de sulaah mutabik krke hi mata bahut badhiya hun feel krdi he nale hun rat de time need di tablet v off kr diti ji es krke dr sahib ji m jdo v program apji da vekh da ha ta man ch sochda ha ke app ji dova Dr sahib ji nu meri v oumar lgg jave ji ta hi likhda h ke parmatma app ji nu hamesha chardikalan ch rakhe ji God bless you
😮excellent knowledge 👌 thanks doctor sahib ji 🌹 😊 🙏🏻 👍
ਸਤਿ ਸ੍ਰੀ ਅਕਾਲ ਜੀ ❤
Very Very nice ji God bless you
If one has to see Panjab panjabi and panjbiat;it is this pair of these respected doctors.whole of Panjab should be grateful to them and they should be honoured by social organisations and Panjab govt.
Sat shri akal ji CISF Delhi
Good morning sir ji and ma'am
🙏🙏
Very helpful video Dr saab ji 🙏 😊
ਸਤਿ ਸ੍ਰੀ ਅਕਾਲ ਜੀ 🙏🙏
🙏 Sat Sri Akaal ji
Vv nice video❤❤
thanks sir and mam ji🙏🙏🙏🙏
ਮਾਈਕਲ ਜੈਕਸਨ ਦੀ ਉਦਾਹਰਣ ਆਪਣੇ ਸਭ ਦੇ ਸਾਹਮਣੇ ਹੈ ਕਿਵੇਂ ਉਸ ਨੇ ਆਪਣੇ ਸਰੀਰ ਤੇ ਆਪੇ ਤਜਰਬੇ ਕਰਕੇ ਮੌਤ ਨੂੰ ਸੱਦਾ ਦਿੱਤਾ ਸੀ।
True
ਤਜਰਬਾ ਨਹੀ ਕੀਤਾ ਸੀ ਉਸਨੂੰ vitiligo ਫੁਲਹਿਰੀ ਸੀ। artist ਹੋਣ ਕਰਕੇ makeup ਨਾਲ ਉਸਨੇ ਦਾਗ makeup ਨਾਲ control ਕੀਤੇ ਉਹ ਸਾਰੀ ਜਿੰਦਗੀ ਕਹਿਦਾ ਰਿਹਾ ਵੀ ਉਸਨੇ surgery ਨਹੀ ਕਰਾਈ vitiligo ਕਰਕੇ ਉਸਦਾ ਰੰਗ ਬਦਲ ਗਿਆ ਸੀ। he was vegetarian । ਉਸਦੇ ਬੇਟੇ ਨੂੰ ਵੀ ਇਹੀ ਬਿਮਾਰੀ ਹੈ।
ਸ਼ੁਕਰੀਆ ਜੀ ਬਹੁਤ ਸੋਹਣਾ ਜਾਣਕਾਰੀ ਇਸ episod bnaya@@drharshinder
Thanks ji 🎉
Madam & Mr jee waheguru tuhadi lammi ummer kre. Ihh dasso jugnu satkar ji 26 medical College kahe si kee status
Sat shri akal ji thanks🙏🙏
SSA madam ji sir ji very vadia jankari
ਬਹੁਤ ਵਧੀਆ ਜਾਣਕਾਰੀ🙏🙏
Good job
Good morning doctors
Sat Sri akal ji mam tusi bhout vadhia jankari diti mam
Thanku ji
Good job mam and sir
ਮੈ ਸ਼ੂਗਰ ਦੀ ਮਰੀਜ ਹਾਂ ਇਟਲੀ ਵਿਚ ਇਹ ਟੀਕੇ ਮੈਨੂੰ 4 5 ਸਾਲ ਤੋਂ ਡਾਕਟਰ ਮੈਨੂੰ ਇਹੀ ਦੇ ਰਹੇ ਹਨ ਇਕ ਸਰਿੰਜ ਵਿਚ 4 ਟੀਕੇ ਹੁੰਦੇ ਹਨ ਜੋ ਇੰਡੀਆ ਵਿਚ ਮਿਲਦੇ ਹਨ ਇਕ ਸਰਿੰਜ ਵਿਚ ਇਕ ਟੀਕਾ ਹੁੰਦਾ ਮਹੀਨੇ ਦੇ 9000 ਦੇ ਆਉਦੇ ਹਨ 🙏
God bless you
German
Thanks
Dr.saab ji ਤੁਸੀਂ ਸ਼ੌਘੀ ch baithe o mnu pata ਤਾਂ nahi eh kithe aa comment ਚ he ਦੇਖਿਆ ਮੈਂ ਪੂਰੀ video ਹੀ ਦੇਖਦੀ ਹਾਂ ਪਹਿਲਾ ਮੈਂ video ਜ਼ਰੂਰ ਦੇਖਦੀ si but comment ਨਹੀਂ si ਕਰਦੀ hun time ਕੱਢ ਕੇ comment ਜ਼ਰੂਰ ਕਰਦੀ ਹਾਂ k ਆਪ ❤ji ਸਾਰੀ ਦੁਨੀਆਂ ਨੂੰ ਖੁਸ਼ ਕਰਨ ਵਾਲੇ ਦੋਨੋਂ dr.saab ਏਹੋ ਜਿਹੇ ਪਿਆਰ ਭਰੇ ਸੁਨੇਹੇ ਸਾਡੇ ਤੱਕ pachaunde raho ਵਾਹਿਗੁਰੂ tuhannu chardi kala ch rakhe ਤੁਹਾਡੀ husband wife di ਜੋੜੀ ਨੂੰ ਕਿਸੇ ਦੀ buri ਨਜ਼ਰ ਨਾ ਲੱਗੇ
Good information
Thanks Dr.Sahib Good job
Dr Sahib ji sat shri akal ji.
Very good information
ਸਤਿ ਸ੍ਰੀ ਅਕਾਲ 🙏
Wahguru ji ka khalsa wahguru ji ki fateh❤
Thyrod wale kis trah weight ghtan?
Ayurvedic dawai naal v weight ghata rahe ne.Meri friend ne 85 to 65 kita
Already uploaded video
Sat Sri akall ji
Good morning doctor sahab
Very good
ਸਿੱਧੂ ਮੂਸੇਵਾਲਾ ਹਮੇਸ਼ਾ ਇਹ ਗੱਲ ਕਹਿੰਦਾ ਸੀ ਤੇ ਉਹਨੇ ਆਪਣੇ ਗਾਣੇ ਵਿੱਚ ਵੀ ਕਿਹਾ ਕਿ ਮੈਂ ਸੋਹਣਾ ਜਾਂ ਨਹੀਂ ਮੇਰੀ ਮਾਂ ਨੂੰ ਪੁੱਛ ਲਓ ਜੇ ਮੇਰੀ ਮਾਂ ਨੂੰ ਮੈਂ ਸੋਹਣਾ ਲੱਗਦਾ ਤਾਂ ਮੈਂ ਸੋਹਣਾ ਤੇ ਉਹ ਇਸ ਗੱਲ ਤੇ ਪ੍ਰਾਊਡ ਸੀ ਕਿ ਮੈਂ ਜਿਹੋ ਜਿਹਾ ਹੈਗਾ ਮੈਨੂੰ ਲੋਕ ਉਸੀ ਤਰ੍ਹਾਂ ਪਸੰਦ ਕਰਦੇ ਆ ਸਾਨੂੰ ਖੁਸ਼ ਰਹਿਣਾ ਚਾਹੀਦਾ ਜਿਹੋ ਜਿਹੇ ਵੀ ਅਸੀਂ ਹੈਗੇ ਆ ਸਾਡੀ ਪੰਜਾਬੀਆਂ ਦੀ ਬਦਕਿਸਮਤੀ ਹੈ ਜੋ ਵੀ ਸਾਡੇ ਸਾਹਮਣੇ ਪਰੋਸਿਆ ਜਾਂਦਾ ਹੈ ਅਸੀਂ ਉਸਦੇ ਪਿੱਛੇ ਬਿਨਾਂ ਸੋਚੇ ਸਮਝੇ ਲੱਗ ਜਾਂਦੇ ਹਾਂ ਅਸੀਂ ਆਪਣੇ ਰੀਤ ਰਿਵਾਜ ਵੀ ਇਸੀ ਚੱਕਰ ਵਿੱਚ ਛੱਡੇ ਹਨ ਤੇ ਸਾਡਾ ਪੁਰਾਣਾ ਚੁੱਲੇ ਅਤੇ ਹਾਰੇ ਦਾ ਖਾਣਾ ਵੀ ਅਸੀਂ ਈਸੀ ਚੱਕਰ ਵਿੱਚ ਛੱਡ ਦਿੱਤਾ ਧੰਨਵਾਦ ਤੁਹਾਡਾ ਬਹੁਤ ਜੀ
Sat Shri Akal ji
Metabolism slow da diet daso g
Bahut vadhiya jankari diti g satkaryog dr mam g and dr sir g.....side effect profile vekh ke dhyan naal bartan di lod hai g ....tusi dono chardikala vich ravi g .ehi sadi rabb age ardas hai g❤❤❤❤❤
Sat. Sri. Akal. Ji
Nice🎉🎉🎉
Dr harshinder kaur dr gurpal singh by sat shri akal
Welcome come
Very Nice Sir Ji 🙏🙏🙏🙏🙏🙏🙏🙏🙏🙏🙏
Doctor sahab aapane to hamari Aankhen khol Di aur maja a Gaya
Ssa ji
Dr sahib meri sugar bhut low hunde aa te mai mitha v bhut kha rhi aa please dseo
Get tested first for cause
👍🏼👍🏼
Esr ke kat sakda ha
Fish oil bara v daso ji
Already uploaded video
Mai sari healthy diet lai rahi a, 6 month ho gae life style change keeta, but patta ne mai weak lagg rahe aa, sare kah rahe ne weak hi gae ho, weight v loss hoia hai but feel theak ho reha hai, exercise, v kardi a, plz dasna ji jaroor mari age 52 years hai mai ans de wait karage thanks
Weight training exercise required. Already uploaded video on UA-cam
Doctor sahib meri age 56 ho gi par main kade beautiful parlour nhi gyi chahy koi mariage program hove kde eye brown tak nhi karvae
Hm(
Look'pc
Great 👍
Sat sakl ji are you in USA now
Coming in March
Mam and sir ji mai morning vich half hour walk daily karan nal4 kg ghat kita fruit and salad nal lea
🙏🏽🙏🏽❤
❤❤❤
🙏🏽
ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਸੇ ਪਹਾੜੀ ਇਲਾਕੇ ਵਿੱਚ ਬੈਠੇ ਲੱਗਦੇ ਹੋ ਹੋ ਜਿਵੇਂ ਜੰਮੂ ਕਸ਼ਮੀਰ
ਸ਼ੋਘੀ
ਡਰ ਜੀ, ਕਦੇ ਕਦੇ ਤਾਂ ਲੱਗਦਾ ਸਾਡੇ ਵਿੱਚ ਬਾਰਡਰ ਈ ਨਹੀਂ।
ਮੈਡਮ ਜੀ ਮਿੱਠਾ ਬਿਲਕੁਲ ਬੰਦ ਕਰਨ ਨਾਲ ਸਰੀਰ ਤੇ ਕੀ ਅਸਰ ਹੁੰਦਾ ਹੈ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ
Watch complete video already uploaded in Dr harshindar Kaur MD UA-cam channel
ਸਤ ਸ਼੍ਰੀ ਅਕਾਲ ਡਾਕਟਰ ਜੀ , ਮੈਂ ਸਪੇਨ ਰਹਿੰਦਾ,ਮੇਰਾ ਕਿਡਨੀ ਟਰਾਂਸਪਲਾਂਟ ਹੋਇਆ,ਮੈਨੂੰ ਡਾਕਟਰ ozempic ਦੇਂਦੇ ਸ਼ੂਗਰ ਕੰਟਰੋਲ ਲਈ,ਪਰ weight ਨਹੀਂ ਘੱਟ ਹੁੰਦਾ ,ਜਦੋਂ ਤੱਕ exercise ਨਹੀਂ ਕਰਦੇ,ਰੋਟੀ ਘੱਟ ਕਰੋ,ਫਿਰ ਕੰਮ ਕਰਦਾ,ਬਾਕੀ ਸ਼ੂਗਰ ਲਈ ਸਹੀ ਹੈ।
Okay
Good morning ji
🙏🙏🙏🙏🙏🙏🇲🇹🇲🇹🇲🇹🇲🇹🇲🇹🇲🇹🇲🇹🇲🇹🇲🇹🇲🇹🇲🇹
Moga
ਜਗਾ ਦਾ ਤਾਂ ਪਤਾ ਨੀ ਜੀ
ਪਿੱਛੇ ਉੱਤੇ ਲਿਖਿਆ ਹੈ ਜੀ - ਸ਼ੋਘੀ
ਕੁਦਰਤ ਦਾ ਕੋਈ ਮੁਕਾਬਲਾ ਨਹੀਂ ਹੈ ਜੋ ਮਰਜ਼ੀ ਇਨਸਾਨ ਬਣਾ ਲਵੇ ਉਹ ਕਦੇ ਵੀ ਕੁਦਰਤ ਦੀ ਰਚਨਾ ਦੇ ਨੇੜੇ ਵੀ ਨਹੀਂ ਹੋ ਸਕਦਾ । this injection has already shown multiple side effects in foreign countries & now it’s India’s turn as people here follow anything & everything blindly as they did with having junk food & keeping aside their own nutritious foods. Eating healthy working out gratitude are the key to be healthy physically , emotionally,mentally & spiritually but people won’t do that instead they have thousand questions if someone asks them to eat ghee but not give a single thought while having pizza or any junk food or sugary foods. Almost majority population here is also obese now . Side effects of medicines be it any always overpower a benefit that too is temporary .
Thank you
S.S.a.g
Good Infor 👍
Good information
Good morning 🙏 mam and sir
Sat sari akal ji 🙏
Good morning g
Sat shri akal ji
Ssa ji
❤
❤❤❤❤❤
Ssa ji