Jagtar Singh ji is correct regarding S Manjit Singh Khaira Sr. Advocate Punjab and Haryana high court who was general secretary of Akali Dal when Barnala and Badal factions merged and he was in control of Akali Dal and its records and plot and present office of Akali Dal at Chandigarh in sector 28 and he is a authority on Akali Dal legal implications
I am not a Sikh, but I am a Punjabi hindu, in the social media age, after 80, that generation not so much involved in Sikhism, there is an exception about political parties who use religion for their benefit.
Both Akali sections should obey Akal Takhat Decision. If any one section played politics with or decline to Akal Takhat Decision then Akal Takhat should take strict action against that defaulter section of Akali Dal .
Ajje ta sjja bi puri nhi hoi ,,badal dal ta pahla hi appna asli rang dikhon lgg gae,,hukam nama ana nu koi mahene ni lgda dikhda,,jime seva lggi c uss tra chalde fir bi Logan de mna ch jgga bna sakde c
Original Akali Dal was also announced from the Akal Takhat Sahib .if that party was OK with the election commission why not now ? Akal Takhat Sahib is a political institution of the Sikhs
There is no legal hardle but Akali Dal Badal intention is not clear and they r notorious ,do not want to give up Akali Dal , its office and authority violating the Akal Takhat further harming themselves, revival of party and Punjab.
Akalia 1984 vich sri Akal Takhat sahib ji nu pith dikha diti c oh Sri darbar sahib ji de rakhi krde shhid Singha nu BJP de dhake charh k atwadi kehinde rhe Jdo k una Baba Deep Singh g Jathedar sahib ji Gurbax S g vang Shhid ho gai
Sir 7 member committee can start functioning as per the directions of AKAAL TSKHAT SAHIB. Why should they wait for Sukhbir registration. That can not be a condition for AKAAL TAKHAT
Working Committee nu pang karna chaiee da hai. Sab tu pehla Dhaami Sahab nu tankhaya kar dena chaiee da hai. Akal Thakat sahib de jathedar sahib nu samne aa ke clarify karna chaiee da hai. Jathedar sahib apne aap sukhbir and party da resignation accept kar len.
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ 😍🙏
ਸਰ ਜੀ ਤਿੰਨ ਦਿਨਾਂ ਅੰਦਰ ਅਸਤੀਫ਼ਾ ਨਾ ਦੇਣਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਉਹ ਵੀ ਧਾਰਮਿਕ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਦੂਜੀ ਧਿਰ ਵੱਲੋਂ ਕਮੇਟੀ ਭੰਗ ਕਰਕੇ ਬਹੁਤ ਵਧੀਆ ਕੀਤਾ ਹੈ
ਰੰਧਾਵਾ ਸਾਹਿਬ ਕੀ ਜਥੇਦਾਰ ਸਾਹਿਬ ਜਦੋ ਇਹ ਸਜਾ ਭੁਗਤ ਦੁਬਾਰਾ ਅਕਾਲ ਤਖਤ ਸਾਹਿਬ ਤੇ ਆਉਣਗੇ ਤਾ ਇਹਨਾ ਸਾਰੀਆ ਨੂੰ ਫੈਸਲਾ ਨਾ ਮੰਨਣ ਤੇ ਹੋਰ ਸਜਾ ਲਾਉਣ
ਅਕਾਲੀ ਲੀਡਰਾਂ ਦੀ ਨੀਅਤ’ਚ ਖੋਟ ਹੈ ।
ਕੋਰ ਕਮੇਟੀ ਹੋ ਸਕਦੀ ਹੈ, ਇਲੈਕਸ਼ਨ ਵਾਸਤੇ ਅਜ਼ਰਵਰ ਅਤੇ ਉਮੀਦਵਾਰ ਚੁਨਣ ਲਈ ਟਾਈਮ ਹੈ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਕਰਨੀ ।
ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ
*ਲੇਕਿਨ ਅੰਨ੍ਹਾਂ ਨਹੀਂ ਹੈ ਦੇਖਦਾ ਸਭਨੂੰ ਹੈ...*
DRAMA KAR RAHE A SULHBIR LANA A AKALI DAL NAHIN
ਖੂਬ ਕਿਹਾ
ਖੂਬ ਕਿਹਾ
@@unknown-fu4sg 😍🙏 ਜੀ
@@jjnhfdk ਧੰਨਵਾਦ ਆਂਟੀ ਜੀ 😍🙏
ਅਕਾਲੀ ਦਲ ਬਾਦਲ ਵਾਲਿਆਂ ਨੂੰ ਸਬਕ ਸਿਖਾਉਣਾ ਪਉ ਜਥੇ ਦਾਰ ਸਾਹਿਬ ਨੂੰ❤
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ, ਜਥੇਦਾਰਾਂ ਨੂੰ ਬਦਨਾਮ ਕਰਨ ਦੀ ਧਾਮੀ ਤੇ ਚੀਮਾ ਕੋਈ ਕਸਰ ਨਹੀਂ ਛੱਡ ਰਹੇ ਜੀ।
ਜਥੇਦਾਰ ਵੱਲੋਂ ਸਮਾਂ ਨਹੀਂ ਵਧਾਉਣਾ ਚਾਹੀਦਾ ਬਾਦਲ ਚਾਪਲੂਸਾਂ ਨੇ ਚਤੁਰਾਈ ਨਹੀਂ ਛੱਡੀ !
ਬਿਲਕੁਲ ਜੀ
ਸੰਗਤ ਤਾਂ ਵਿਚਾਰੀ ਭੋਲੀ ਭਾਲੀ ਹੈ ਪੰਜ ਪਿਆਰੇ ਜਥੇਦਾਰ ਇਨ੍ਹਾਂ ਦੇ ਆਵਦੇ ਹਨ
ਬਾਦਲ ਦਲ ਦੀ ਨੀਅਤ ਸਾਫ ਨਹੀ ਔਰ ਨਾ ਹੀ ਇਹ ਆਪਣੇਆਪ ਨੂੰ ਸੁਧਾਰਨਾ ਚਹੁੰਦੇ ਹਨ, ਗੁਨਾਹ ਕਰਨ ਵੇਲੇ ਇਹਨਾ ਨੂੰ ਕਾਨੂੰਨ ਦਾ ਖਿਆਲ ਕਿਉਂ ਨਹੀ ਆਏਆ ਅਕਾਲ ਤਖਤ ਸਾਹਿਬ ਦੇ ਅਦੇਸਾ ਤੋਂ ਮੁੱਨਕਰ ਹੋਣ ਲਈ ਕਾਨੂੰਨੀ ਮੁਸਕਲਾ ਦਾ ਬਹਾਨਾ ਬਣਾ ਰਹੇ ਹਨ , ਅਕਾਲ ਤਖਤ ਸਾਹਿਬ ਦੇ ਅਦੇਸਾ ਤੋ ਮੁਨਕਰ ਹੋਣ ਨਾਲ ਆਉਣ ਵਾਲੇ ਸਮੇ ਚ ਇਹਨਾ ਦੀਆ ਮੁਸਕਲਾ ਹੋਰ ਵੀ ਵੱਧਣਗੀਆ ਜਿਸਦਾ ਪਰਨਾਮ ਨਿਗਮ ਚੋਣਾ ਚ ਮਿਲ ਜਾਵੇਗਾ
🙏🙏🙏🙏
ਅਜੋਕੇ ਕੁੁਝ ਸਿਆਸਤਦਾਨ ਉਸ ਸਮੇਂ ਦੀ ਉਡੀਕ ਵਿੱਚ ਹਨ ਕਦ ਬਹੁਤੇ ਲੋਕਾਂ ਦੀ ਜ਼ਮੀਰ ਵੀ ਮਰ ਜਾਵੇ!,ਜੋ ਕਿ ਸੰਭਵ ਨਹੀਂ ਹੈ!,ਕਿਉੰ ਕਿ ਸਮਾਂ ਬੜਾ ਮਹਾਨ ਹੈ!ਸ਼ੀਸ਼ੇ ਨੂੰ ਸਾਫ ਕਰ ਦੇਵੇਗਾ!
ਰੰਧਾਵਾ ਜੀ, ਕਦੇ ਇਸ ਵਿਸ਼ੇ ਉਪਰ ਵੀ ਇੱਕ ਐਪੀਸੋਡ ਕਰੋ ਕਿ ਅਕਾਲ ਤਖ਼ਤ ਸਾਹਿਬ ਤੋਂ ਬਾਅਦ ਦੂਸਰੇ ਚਾਰ ਤਖ਼ਤ ਕਿਵੇ ਅਤੇ ਕਦੋਂ ਹੋਂਦ ਵਿੱਚ ਆਏ?????
ਅਸਤੀਫਾ ਮੰਜੂਰ ਕਰਨ ਚ ਤਾ ਅੜਕਣ ਹੀ ਕੋਈ ਨਹੀ।
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ 12 ਦਿਨ ਪੂਰੇ। ਅਗਰ ਉਹਨਾਂ ਦੀ ਜਾਨ ਤੇ ਖ਼ਤਰਾ ਪੈਦਾ ਹੋਇਆ ਤਾਂ ਕੇਂਦਰ ਸਰਕਾਰ ਇਹ ਸਮਝ ਲਵੇ ਕਿ ਉਸ ਲਈ ਉਹ ਮੁਸੀਬਤ ਖੜੀ ਹੋਵੇਗੀ ਜਿਸਦਾ ਹੱਲ ਸੌਖਾ ਨਹੀਂ ਹੋਵੇਗਾ
ਕਿਸੇ ਦੇ ਨਾਲ ਗ਼ਲਤ ਕਰਕੇ
*ਆਪਣੀ ਵਾਰੀ ਦਾ ਜ਼ਰੂਰ ਇੰਤਜ਼ਾਰ ਕਰਨਾ*
ਇਹ ਤਾਂ ਬਿਜਨਸਮੈਨ ਲੀਡਰ ਸੀ ਸਾਰੇ, ਕਰੋੜਾਂ ਚ ਨੇ ਹੁਣ। ਵਲਟੋਹਾ , ਸਾਈਕਲ ਤੋ ਅੱਜ ਕਿੱਥੇ ਹੈ।
*ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ* ਚੌਧਰ ਕਰਕੇ ਜਥੇਬੰਦੀਆਂ ਬਹੁਤ ਜਿਆਦਾ ਹਨ !
ਸ ਰੰਧਾਵਾ ਸਰ ਬਾਦਲ ਦਲ ਅਕਾਲ ਤਖ਼ਤ ਸਾਹਿਬ ਨੂੰ ਹੀ ਮੰਨਦੇ ਤਾਂ ਜਾਰੀ ਹੁਕਮਨਾਮੇ ਨੂੰ ਕਿਸ ਤਰ੍ਹਾਂ ਮੰਨਣਗੇ ਬਾਦਲ ਪਰਿਵਾਰ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਡੇਗਿਆ ਹੈ
ਗੁਰੂਘਰ ਦਾ ਫੈਸਲਾ ਆਮ ਲੋਕਾ ਲਾਈ ਹੁੰਦਾ ਅਸੀ ਆਮ ਲੋਕ ਨਹੀ ਹਾ ਅਸੀ ਜਾ ਸਾਡੇ ਪਰਵਾਰਾ ਤੇ ਲਾਗੂ ਨਹੀ ਹੁੰਦਾ ਅਸੀ ਰਾਜ ਕਰਨ ਵਾਸਤੇ ਹੈ
ਚੌੜਾ ਨੇ ਗਲਤੀ ਕੀਤੀ ਪਰ ਪੰਥ ਵਿੱਚੋਂ ਛੇਕਣਾ ਗਲਤ ਹੈ !
ਕਾਨੂੰਨੀ ਪ੍ਰਕਿਰਿਆ ਵਿੱਚ ਸਜ਼ਾ ਮਿਲ ਜਾਵੇਗੀ !
ਬਿਲਕੁਲ ਜੀ ਜੇ ਚੋੜਾ ਜੀ ਨੂੰ ਪੰਥ ਵਿੱਚੋ ਸੇਕਣਾ ਤੈ ਫਿਰ ਸਬ ਤੋ #ਪਹਿਲਾ ਬਾਦਲ ਤੈ ਬਾਦਲ ਲਾਣਾ ਨੂੰ ਪੰਥ ਵਿੱਚੋ ਬਹੁਤ ਜਲਦੀ ਸੇਕ ਦੇਣਾ ਚਾਹੀਦਾ
ਚੌੜੇ ਨੂੰ ਪੰਥ ਵਿੱਚੋਂ ਕਿਉਂ ਸੇਕਿਆ ਜਾਵੇ ਉਸ ਨੂੰ ਤਾਂ ਸਗੋਂ ਸਨਮਾਨਿਤ ਕਰਨਾ ਚਾਹੀਦਾ ਹੈ। ਜਿਹੜਾ ਕੰਮ ਸਿੱਖ ਕੌਮ ਨੂੰ ਕਰਨਾ ਚਾਹੀਦਾ ਸੀ,ਉਸ ਨੇ ਗੁਰੂ ਗ੍ਰੰਥ ਦੇ ਅਤੇ ਹੋਰ ਘਟਨਾਵਾਂ ਲਈ ਜ਼ਿੰਮੇਵਾਰ ਸ਼ਖਸ ਤੋਂ ਬਦਲਾ ਲੈਣ ਲਈ ਆਪਣੀ ਜ਼ਿੰਦਗੀ ਅਤੇ ਜਾਨ ਨੂੰ ਖ਼ਤਰੇ ਵਿੱਚ ਪਾਇਆ ਹੈ।
@@baljitsingh6957
ਸਿਰਫ਼ ਜਗ੍ਹਾ-ਸਮਾਂ ਗਲਤ ਚੁਣ ਲਿਆ !
😂ਕੋਰ ਕਮੇਟੀ ਨਹੀਂ ਜੀ ਇਹ ਕੋਹੜ ਕਮੇਟੀ 😂ਆ ਜਿਸਨੂੰ ਲੋਕਾਂ ਛਿੱਤਰ ਫੇਰਨੇ ਆ
ਬਾਈ ਸਿਰਾ ਹੀ ਕਿਰਾ ਦਿੰਦੇ ਹੋ
ਵਾਹਿਗੁਰੂ ਜੀ ਮਿਹਰ ਕਰਕੇ ਸਚ ਸਾਹਮਣੇ ਆਵੇ ਲੋਕਾਂ ਦੀ ਅਰਦਾਸ ਸੁਣੀ ਜਾਵੇ
ਡੱਲੇਵਾਲ ਤੋ ਬਾਅਦ ਹੁਣ ਪੰਧੇਰ ਬੈਠੇ ਮਰਨ ਵਰਤ ਤੇ। ਮੋਕਾ ਹੈ, ਪ੍ਰੀਵਾਰ ਨੂੰ ਚੜਦੀਕਲਾ ਚ ਕਰਨ ਦਾ ਜੀ। ਸਰਕਾਰ ਤੇ ਕੋਈ ਫਰਕ ਨੀ ਪੈਣਾ।
33 ਜਥੇਬੰਦੀਆਂ ਤਾਂ ਇਹ ਦੋਵਾ ਪਾਰਟੀਆਂ ਦੇ ਫ਼ੈਸਲੇ ਨਾਲ ਸਹਿਮਤ ਹੀ ਨਹੀਂ ਸਨ ।
ਰੰਧਾਵਾ ਜੀ ਜੇਕਰ ਅਕਾਲੀ ਦਲ ਵਿਧਾਨ ਸੀਟਾ ਲੜਦਾ ਤਾ ਇਸ ਦਾ ਫਾਇਦਾ ਕਾਂਗਰਸ ਨੂੰ ਹੋਣਾ ਸੀ ਹੁਣ ਇਹ ਫਾਇਦਾ ਆਮ ਪਾਰਟੀ ਲੈ ਗਈ ਹੁਣ ਵੀ ਕਾਰਪੋਰੇਸ਼ਨ ਚੋਣਾ ਵਿਚ ਅਕਾਲੀ ਦਲ ਨੂੰ ਕੁਝ ਨਹੀ ਮਿਲਣਾ ਇਨਾਂ ਨੇ ਹੁਕਮ ਨਹੀ ਮੰਨਣਾ ਲੱਗਦਾ ਸਿੰਘ ਸਾਹਿਬ ਇੰਨਾ ਵਿਚੋ ਪੰਜ ਛੇ ਲੀਡਰਾ ਨੂੰ ਅਕਾਲੀ ਦਲ ਵਿਚੋ ਬਾਹਰ ਕਰ ਦੇਣ ਤੇ ਨਵੀਂ ਭਰਤੀ ਕਰਕੇ ਲੀਡਰ ਚੁਨਣ ।
ਸਰ ਜੀ ਇਹ ਸੋ ਕਾਲਡ ਅਕਾਲੀ ਧੜਾ ਅਕਾਲ ਤਖ਼ਤ ਦਾ ਹੁਕਮ ਬਿਲਕੁਲ ਨਹੀ ਮੰਨਦਾ, ਨਾ ਹੀ ਇਸ ਧੜੇ ਨੇ ਪਹਿਲਾਂ ਕਦੀ ਮਨਿਆਂ ਹੈ, ਇਸ ਧੜੇ ਨੂੰ ਪੰਥ ਵਿਚੌਂ ਛੇਕਣਾ ਸਮੇਂ ਦੀ ਮੁੱਖ ਮੰਗ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏🙏
ਸਤਿ ਸ੍ਰੀ ਆਕਾਲ ਜੀ ਸਾਰੇ ਮਾਨਯੋਗ ਸ਼ਖਸ਼ੀਅਤਾਂ ਨੂੰ 🙏🙏🎉
ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਅਪਰਾਧਾਂ ਦੀ ਸੂਚੀ ਬਹੁਤ ਲੰਬੀ ਹੈ ਜਿਡੇ ਵੱਡੇ ਅਪਰਾਧ ਹੱਨ ਸੁਖਬੀਰ ਸਿੰਘ ਬਾਦਲ ਨੇ ਕਬੂਲ ਵੀ ਕੀਤੇ ਹਨ ਪਰ ਇਹਨਾਂ ਨੂੰ ਬਹੁਤ ਨਾਂ ਮਾਤਰ ਸਜ਼ਾ ਸੁਣਾਈ ਗਈ ਹੈ ਇਹ ਸਾਡੇ ਮਨੋ ਲਹਿ ਚੁੱਕੇ ਪੰਥ ਦੇ ਅਪਰਾਧੀ ਹਨ ਏਹਨਾਂ ਨੂੰ ਅਸੀਂ ਕਬੂਲ ਨਹੀਂ ਕਰ ਸਕਦੇ ਬਾਦਲ ਦਲੀਆਂ ਤੋਂ ਸਾਡਾ ਖਹਿੜਾ ਛੁਡਵਾਉ ਸੇਵਾ ਸਿੰਘ ਅੰਮ੍ਰਿਤਸਰ ਤੋਂ
Who ask you to vote Badal party carryon opposing as usual but no base
ਪੰਜਾਬ ਤੋਂ ਬਾਹਰ ਵੀ ਜੋ ਪਾਲਿਟਿਕਸ ਨੂੰ ਸਮਝ ਰਹੇ ਅਕਾਲ ਤਖਤ ਸਾਹਿਬ ਤੋਂ ਲਏ ਫੈਸਲਿਆਂ ਤੇ ਲਾਈ ਸਜਾ ਨੂੰ ਮਿਸਾਲੀ ਤੇ ਬੈਲੈਸਡ ਫੈਸਲਾ ਦੱਸ ਰਹੇ
ਰੰਧਾਵਾ ਸਾਹਿਬ ! ਧਾਮੀ ਨੂੰ ਸਮਝਾਓ, ਕਿ ਜਦੋਂ ਸੰਕਟ ਤੀਜੀ ਸਟੇਜ ਵਿੱਚ ਪਹੁੰਚ ਜਾਏ, ਫੇਰ ਤਾਂ ਡਾਕਟਰ ਵੀ ਹੱਥ ਖੜ੍ਹੇ ਕਰ ਜਾਂਦੇ ਐਂ । ਤੇ ਕਹਿ ਦਿੰਦੇ ਐ, ਕਿ ਭਾਈ ਹੁਣ ਘਰੇ ਲਿਜਾ ਕੇ ਸੇਵਾ ਕਰਲੋ, ਪ੍ਰਮਾਤਮਾ ਭਲੀ ਕਰੂਗਾ ।
ਜਥੇਦਾਰ ਸਾਹਿਬ ਜੀ, ਜਿੰਨਾ ਚਿਰ ਸਾਰਾ ਹੁਕਮਨਾਮਾ ਹੂੰ ਬਹੂ ਲਾਗੂ ਨਹੀਂ ਹੁੰਦਾ, ਇਹਨਾਂ ਦੀ ਮਾਫ਼ੀ ਦੀ ਅਰਦਾਸ ਬਿਲਕੁਲ ਨਾ ਕੀਤੀ ਜਾਵੇ ਜੀ।
ਤੁਸੀਂ ਸਾਰੇ ਸੂਝਵਾਨ ਲੋਕ ਹੋ ਇਹ ਮਸਲਾ ਤਾਂ ਹੀ ਕਿਸੇ ਪਾਸੇ ਲੱਗੂ ਜੇ ਬਾਦਲ ਨੂੰ ਮਨਜ਼ੂਰ ਹੋਇਆ। ਪੁਰਾਣਾ ਰਿਕਾਰਡ ਹੈ ਇਹਨਾਂ ਆਪਣੀ ਚਲਾਉਣੀ ਹੈ। ਭਵਿੱਖ ਚ ਬਾਗ਼ੀਆਂ ਦਾ ਜੋ ਹਾਲ ਹੋਵੇਗਾ ਤਹਾਨੂੰ ਪਤਾ ਹੀ ਹੋਵੇਗਾ।
ਬਾਦਲ ਜੀ ਦੇ ਸਲਾਹਕਾਰ ਸੂਝਵਾਨ ਨਹੀ ਹਨ ਇਹ ਹੁਣ ਤਾਂ ਹੀ ਏਥੋਂ ਤੱਕ ਪਹੁੰਚੇ ਹਨ।
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ, ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਬਿਲਕੁਲ ਸਹੀ ਕਹਿ ਰਹੇ ਪ੍ਰੋਫੈਸਰ ਅਮਰਜੀਤ ਸਿੰਘ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️✍️💯
ਸਤਿ ਸ੍ਰੀ ਆਕਾਲ ਜੀ।
❤❤❤❤❤
ਖਾਨ ਸਾਹਿਬ ਜਿੱਥੇ ਮੁਖੀਆ ਭੰਡ ਹੋਵੇ ਉੱਥੇ ਸਰਕਾਰ ਤੋਂ ਆਸ ਤਾਂ ਦੂਰ ਦੀ ਗੱਲ ਸੋਚਣਾ ਵੀ ਗਲਤ ਹੋਵੇਗਾ ਕਿ ਡੱਲੇਵਾਲ ਨੂੰ ਜਬਰੀ ਬਚਾਇਆ ਜਾਵੇਗਾ.
ਮੇਰੀ ਸੋਚਣੀ ਹੈ ਕਿ ਅਗਰ ਡੱਲੇਵਾਲ, ਫ਼ੇਰੂਮਾਨ ਦੇ ਰਸਤੇ ਗਿਆ ਤਾਂ ਸਾਡਾ ਮੁਖੀਆ ਮੌਕਰੀ ਹੀ ਬਣਾਏਗਾ.
ਬਾਕੀ ਵਕਤ ਦੱਸੇਗਾ!
ਜਥੇਦਾਰ ਬਾਦਲਾਂ ਦਾ ਬਚਾਅ ਕਰ ਰਿਹੈ ਇਹ ਕਹਿ ਸਕਦੇ ਐ
Waheguru ji bless you all.
ਪਰਨਾਲਾ ਥਾਣੇ ਦਾ ਥਾਏ ਰੱਖਣਗੇ, ਅਕਾਲੀ ਦੱਲ ਵਾਲੇ ।
Jagtar Singh ji is correct regarding S Manjit Singh Khaira Sr. Advocate Punjab and Haryana high court who was general secretary of Akali Dal when Barnala and Badal factions merged and he was in control of Akali Dal and its records and plot and present office of Akali Dal at Chandigarh in sector 28 and he is a authority on Akali Dal legal implications
I am not a Sikh, but I am a Punjabi hindu, in the social media age, after 80, that generation not so much involved in Sikhism, there is an exception about political parties who use religion for their benefit.
ਸੁਖਬੀਰ ਬਾਦਲ ਅਤੇ ਦੂਸਰੇ ਦੋਸ਼ੀਆਂ ਦੁਵਾਰਾ ਅਸਤੀਫ਼ੇ ਨਾ ਦੇਣ ਦੀ ਪੂਰੀ ਵਾਹ ਲਾਈ ਜਾ ਰਹੀ ਹੈ, ਜੇਕਰ ਉਹ ਕਾਮਯਾਬ ਹੋ ਜਾਂਦੇ ਹਨ ਤੇ ਫਿਰ ਇਸ ਸਾਰੇ episode ਵਿੱਚੋਂ ਕੀ ਹਾਸਲ ਹੋਇਆ? ਕੀ ਇਹ ਸਾਰੇ ਅੱਗੇ ਵਾਸਤੇ ਸੁਧਰ ਜਾਣਗੇ? ਜਿਸਦੀ ਬਹੁਤ ਘੱਟ ਸੰਭਾਵਨਾ ਹੈ।
ਦਾਗ਼ੀ ਡਰਦੇ ਪਤਾ ਨਹੀਂ ਹੋਰ ਕੀ ਕੁਝ ਨਿਕਲ ਆਉਣਾ
ਜੋਂ ਅਜੇ ਬਹਾਰ ਨਹੀਂ ਆਇਆ
Good discussion
ਸਾਰੀ ਕੌਮ ਚਾਹੁੰਦੀ ਹੈ ਕਿ ਅਕਾਲੀ ਦਲ ਤਕੜਾ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਸੁਖਬੀਰ ਬਾਦਲ ਤਕੜਾ ਹੋਵੇ।
ਜਿਹੜੇ ਲੋਕ ਪ੍ਰਧਾਨਗੀ ਛੱਡਣੀ ਨਹੀਂ ਚਾਹੁੰਦੇ ਉਹ ਕੇਵਲ ਸਵਾਰਥ ਲਈ ਸਭ ਕੁਝ ਮੰਨ ਰਹੇ ਹਨ।
ਇਹਨਾਂ ਨੂੰ ਸੇਕਣਾ ਹੀ ਸਹੀ ਲੱਗਦਾ ਅੱਜ,, ਗਲਵਾ ਇਹਨਾਂ ਨੇ ਛੱਡਣਾ ਨਹੀਂ,, ਕੌਮ ਨੇ ਪ੍ਰਵਾਨ ਕਰਨਾ ਨਹੀਂ ਜਿਥੇ 40 ਸਾਲ ਅੱਗੇ ਬਰਬਾਦ ਕਰਤੇ ਹੋਰ ਇਕ ਦੋ ਸਦੀਆਂ ਬਰਬਾਦ ਕਰ ਲੈਣ ਸਿੱਖਾਂ ਦੀਆਂ
Dhami bhundarh te Sukhbir nu panth vicho shek diu ta hi Panth Khalsa ekatha ho sakda
ਜੰਗੀਰੋ ਨੂੰ ਨਵੀਂ ਦੁਲਹਨ ਵਾਂਗੂ ਸਜ਼ਾ ਕੇ ਲਿਆਓ
Both Akali sections should obey Akal Takhat Decision. If any one section played politics with or decline to Akal Takhat Decision then Akal Takhat should take strict action against that defaulter section of Akali Dal .
Good news and views thanks Randhawa saab Jagtar saab Dr Amarjit saab and Khan saab ❤🙏🙏🙏🙏
When time 🕰️ limit has passed, all RESIGNATIONS should be deemed ACCEPTED.
Bilkul sahi
ਬਾਈ ਜੀ ਅਕਾਲ ਤਖਤ ਦੇ ਜਥੇਦਾਰ ਨੂੰ ਅਤੇ ਦੂਸਰੇ ਪੰਜੇ ਸਿੰਘ ਸਾਹਿਬਾਨਾਂ ਨੂੰ ਇਕੱਠੇ ਹੋ ਕੇ ਇਹ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ ਕਿ ਭਾਈ ਡੱਲੇਵਾਲ ਨੂੰ ਮਰਨ ਵਰਤ ਤੋੜਨ ਲਈ ਆਦੇਸ਼ ਜਾਰੀ ਹੋਵੇ ਕਿਉਂਕਿ ਡੱਲੇਵਾਲ ਸਾਹਿਬ ਖੁਦ ਅੰਮ੍ਰਿਤਧਾਰੀ ਗੁਰਸਿੱਖ ਆਗੂ ਹਨ ਅਤੇ ਹਰ ਗੁਰਸਿੱਖ ਦਾ ਇਹ ਪੂਰਨ ਰੂਪ ਵਿੱਚ ਫਰਜ ਬਣਦਾ ਹੈ ਕਿ ਅਕਾਲ ਤਖਤ ਵੱਲੋਂ ਜਾਰੀ ਹੋਇਆ ਹੁਕਮਨਾਮਾ ਪੂਰੀ ਤਰ੍ਹਾਂ ਮੰਨਣਾ ਪੈਂਦਾ ਹੈ
Excellent comments and views on the subject matter
ਇਹ ਭ੍ਰਿਸ਼ਟ ਅਕਾਲੀ ਸਿਆਸਤਦਾਨ ਸਿੱਖੀ ਦੀ ਪਰਮ ਸ਼ਕਤੀ ਦੇ ਹੁਕਮਾਂ ਨੂੰ ਨਹੀਂ ਮੰਨ ਰਹੇ। ਜੱਟ ਸਿੱਖ ਅਖਵਾਉਣ ਵਾਲਾ ਇਹ ਸੂਖਮ ਘੱਟ ਗਿਣਤੀ ਕੌਮ ਸਾਰੇ ਸਿੱਖ ਕੌਮ ਦਾ ਅਕਸ ਵਿਗਾੜ ਰਹੀ ਹੈ. ਲੱਗਦਾ ਹੈ ਕਿ ਅਕਾਲੀ ਦਲ ਆਪਣੇ ਆਪ ਨੂੰ ਹੋਰ ਨੀਵਾਂ ਕਰ ਰਿਹਾ ਹੈ।
ਸਰਦਾਰ ਜਗਤਾਰ ਸਿੰਘ ਜੀ ਤੁਸੀਂ ਅਧੂਰੀ ਗੱਲ ਨਾ ਕਰਿਆ ਕਰੋ। ਤੁਸੀਂ ਪੂਰੀ ਗੱਲ ਕਰ ਦਿਆ ਕਰੋ ਜੀ।ਜਿਸ ਨਾਲ ਸਰੋਤਿਆਂ ਨੂੰ ਪੂਰੀ ਜਾਣਕਾਰੀ ਮਿਲ ਸਕੇ।
Sikh means secular person
ਸਤਿ ਸ੍ਰੀ ਅਕਾਲ
ਰੰਧਾਵਾ ਸਿੰਘ ਜੀ ਇਕ ਗਲ ਜਿਨਾ ਚਿਰ ਅਸਤੀਫ਼ੇ ਨਹੀ ਦੇਦੇ ਓਨਾ ਚਿਰ ਇਹਨਾ ਦੋਸ਼ੀਆ ਪਤਿਤ ਪ੍ਰਵਾਰ ਬਾਦਲਾ ਦੀ ਮਾਫੀ ਦੀ ਅਰਦਾਸ ਨਾ ਕੀਤੀ ਜਾਵੇ ਸਿੰਘ ਸਾਹਿਬਾਨ ਓਨਾ ਚਿਰ ਦੋਸ਼ੀ ਸਮਝਿਆ ਜਾਵੇ ਜੀ ਇਹ ਮੁੰਦਾ ਉਠਾਓ ਜੀ ਬੇਨਤੀ ਹੈ
ਸੱਤ ਮੈਂਬਰੀ ਦੀ ਜੋ ਕਹਿੰਦੇ ਹਨ ਤਾ ਜਦ ਇੱਕ ਕੇਮਟੀ ਮੈਬਰ ਨੂੰ ਅਕਲੀ ਦਲ ਐਮ ਐਲ ਏ ਦੀ ਟਿਕਟ ਦੇਦਾ ਤਾ ਕੋਈ ਫਿਰਕ ਨਹੀ ਪੈਦਾ
ਬਾਦਲ ਨੇ ਜੋ ਦੋ ਪਾਸੇ ਦੀਆ ਟਿਕਟ ਦਿੱਤੀ
(1) ਕੇਮਟੀ ਮੈਬਰ। (2)ਐਮ ਐਲ ਏ
ਬੀਬੀ ਜੰਗੀਰ ਕੌਰ। ਬੀਬੀ ਜੰਗੀਰਕੌਰਮੰਤਰੀ
ਗੋਬਿੰਦ ਸਿੰਘ। ਗੋਬਿੰਦ ਸਿੰਘ ਮੰਤਰੀ ਵੀ
ਸਰਿੰਦਰ ਸਿੰਘ ਰਾਠਾ। ਸਰਿੰਦਰ ਸਿੰਘ
ਉਸ ਵਕਤ ਅਕਾਲੀਦਲ ਦੀ ਮਾਨਤਾ ਤਾ ਰੱਦ ਨੀ ਹੋਈ ਸਿਰਫ਼ ਬਾਦਲ ਪਰਿਵਾਰ ਕੁਰਸੀ ਨੀ ਛੱਡਣੀ ਚਹਿੰਦਾ
Sat shri akal ji to all very respected panelists🙏 very very happy to see our favourite Harjinder ji .God bless you 🙏🌹
Ajje ta sjja bi puri nhi hoi ,,badal dal ta pahla hi appna asli rang dikhon lgg gae,,hukam nama ana nu koi mahene ni lgda dikhda,,jime seva lggi c uss tra chalde fir bi Logan de mna ch jgga bna sakde c
ਇਕ ਹੁਕਮ ਹੈ ਕਿ ਲੀਡਰਸ਼ਿਪ ਖਤਮ ਦੂਜੇ ਇਹ ਕਿ ਇਕੱਠੇ ਹੋ ਕੇ ਚਲਣ। ਇਹ ਸਪਸ਼ਟ ਨਹੀ। 36:00
ਸ਼ਪਸ਼ਟ ਕਿਉ ਨਹੀ ਨਵੀ ਭਰਤੀ ਕਰਕੇ ਲੀਡਰਸ਼ਿਪ ਚੁਨਣ
Akal Takat already decided to unite under seven member committee and elect president after six month.
👍👍👌👌
ਰੰਧਾਵਾ ਸਾਹਿਬ ਤੇ ਜਗਤਾਰ ਸਿੰਘ ਜੀ ਨੇ ਬਿਲਕੁਲ ਸਹੀ ਵਿਚਾਰ ਰੱਖੇ ਨੇ ਜੀ। ਸਾਰਾ ਦੋਸ਼ ਪੰਧੇਰ ਤੇ ਲੱਗੇਗਾ ਜੀ।
ਰੰਧਾਵਾ ਸਾਹਬ ਜੀ ਇਸ ਸਰਵਨ ਸਿੰਘ ਪੰਧੇਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਵਾਉਣਾ ਹੈ ਉਹ ਬਹੁਤ ਵਧੀਆ ਕਿਸਾਨ ਲੀਡਰ ਹਨ ਭਗਵੰਤ ਸਿੰਘ ਮਾਨ ਸਾਹਬ ਜੀ ਨੂੰ ਫੌਰਨ ਐਕਸ਼ਨ ਲੈ ਕੇ ਡੱਲੇਵਾਲ ਸਾਹਬ ਨੂੰ ਬਚਾਉਣਾ ਚਾਹੀਦਾ ਹੈ ਧੰਨਵਾਦ
ਹਾਹਾ ਰੰਧਾਵੇ ਦਾ ਤੱਖਤ ਵੀ ਹੁਣ ਲੋਕ ਪ੍ਰਵਾਨਗੀ ਚ ਦੰਦ ਤੁੜਵਾਊ ?
ਪੱਤਰਕਾਰਾਂ ਦੀ ਵੀ ਘੀਸੀ ਹੋਗੀ ਜਿਹੜੇ ਸੋਚਦੇ ਸੀ ਕਿ ਉਹ narrative build ਕਰ ਸਕਦੇ !!!
ਰੰਧਾਵਾ ਜੀ ਕਿਓਂ ਜ਼ਿੰਦਗੀ ਵਿਅਰਥ ਕੱਢ ਰਹੇ , ਸੱਚ ਬਾਹਰ ਕੱਢੋ , ਹੈਗੇ ਪਤਾਲ਼ੂ ?
ਜੱਥੇਦਾਰ ਸਾਹਿਬ ਨੂੰ ਬੇਨਤੀ ਹੈ ਜਿੰਨਾ ਚਿਰ ਹੁਕਮਨਾਮਾ ਇਨ ਬਿਨ ਲਾਗੂ ਨਹੀਂ ਹੁੰਦਾ ਇਹਨਾਂ ਦੀ ਮੁਆਫ਼ੀ ਦੀ ਅਰਦਾਸ ਨਾ ਕੀਤੀ ਜਾਵੇ
It means Akalis cannot fight elections with BJP
Original Akali Dal was also announced from the Akal Takhat Sahib .if that party was OK with the election commission why not now ? Akal Takhat Sahib is a political institution of the Sikhs
ਇਹ ਸੋਚਦੇ ਆ ਲੋਕ ਤਾਂ ਰੋਟੀ ਨੂੰ ਚੋਚੀ ਕਹਿੰਦੇ ਆ
Randhawa sir g SAD⚖️ ਨੂੰ ਬਚਾ ਲਓ ਜੀ ?
ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਹੈ ਜੀ ਪਰ ਇਹਨੂੰ ਬਚਾਅ ਲਓ ਜੀ 🙏⚖️🙏⚖️🙏
ਜਗਤਾਰ ਸਿੰਘ ਜੀ ਕਿਸਾਨ ਅੰਦੋਲਨ ਬਾਰੇ ਆਪਾ ਵਿਰੋਧੀ ਗੱਲ ਕਰ ਰਹੇ ਨੇ। ਇੱਕ ਪਾਸੇ ਕਹਿ ਰਹੇ ਨੇ ਕਿ ਡੱਲੇਵਾਲ ਸਾਬ ਦੀ ਜਾਨ ਨੂੰ ਕਿਉਂ ਖਤਰੇ ਚ ਪਾਇਆ ਦੂਜੇ ਪਾਸੇ ਕਹਿ ਰਹੇ ਨੇ ਕਿ ਦਿੱਲੀ ਚਲੋ ਪ੍ਰੋਗਰਾਮ ਚ ਲੀਡਰਸ਼ਿਪ ਖੁਦ ਅੱਗੇ ਲੱਗੇ ਲੋਕਾਂ ਨੂੰ ਕਿਉਂ ਮਰਵਾ ਰਹੇ ਨੇ। ਨਿਮਰਤਾ ਸਹਿਤ ਥੋਡੀ ਜਾਣਕਾਰੀ ਚ ਵਾਧਾ ਕਰਨਾ ਚਾਹੁੰਦਾ ਕਿ ਸ਼ੰਭੂ ਬਾਰਡਰ ਤੇ ਜਿਹੜੇ ਦੋ ਦਿਨ ਜੱਥੇ ਅੱਗੇ ਗਏ ਸੀ ਉਹ ਲੀਡਰਸ਼ਿਪ ਦੀ ਅਗਵਾਈ ਚ ਹੀ ਗਏ ਸਨ।ਪਹਿਲੇ ਦਿਨ ਬੀ.ਕੇ.ਯੂ.ਕ੍ਰਾਂਤੀਕਾਰੀ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਵੀ ਜਖਮੀ ਹੋਏ ਸੀ। ਬਤੌਰ ਪੱਤਰਕਾਰ ਜਾਂ ਵਿਸ਼ਲੇਸ਼ਕ ਥੋਡਾ ਇਸ ਅੰਦੋਲਨ ਦੀ ਲੀਡਰਸ਼ਿਪ ਨਾਲ ਜਾਂ ਧਰਾਤਲ ਨਾਲ ਕੋਈ ਸਬੰਧ ਨਹੀਂ ਹੈ। ਤੁਸੀਂ ਲੋਕ ਪਹਿਲੇ ਦਿਨ ਤੋਂ ਬੰਦ ਕਮਰੇ ਚ ਬੈਠ ਕੇ ਆਪਣੀਆਂ ਧਾਰਨਾਵਾਂ ਚੋਂ ਤੇ ਸਾਜਿਸ਼ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਟਿੱਪਣੀਆਂ ਕਰ ਰਹੇ ਹੋ।
ਸਤਿ ਸ੍ਰੀ ਆਕਾਲ ਜੀ।
🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਅਮਰਜੀਤ ਸਿੰਘ ਜੀ ਤੇ ਸਰਦਾਰ ਜਮਸ਼ੀਦ ਅਲੀ ਖਾਨ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
RANDHAVA ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
ਡੱਲੇਵਾਲ ਨੂੰ ਇਸੇ ਹਾਲਾਤ ਤੋਂ ਬਚੌਣ ਲਯੀ ਹੀ ਸ਼ੁਰੂ ਚ ਹਿਰਾਸਤ ਵਿੱਚ ਲਿਆ ਸੀ,,ਪਰ ਤੁਹਾਡੇ ਵਰਗੇ ਚੈਨਲਾਂ ਨੇ ਕਾਂਵਾਂ ਰੋਲੀ ਪਾ ਕੇ ਇਸਨੂੰ ਗਲਤ ਕਿਹਾ , ਹੁਣ ਡਲੇਵਾਲ ਦੀ ਜਾਨ ਤੇ ਬਣ ਆਯੀ ਹੈ ਤਾਂ ਕਸੂਰਵਾਰ ਕਿਸ ਨੂੰ ਕਹੋਗੇ
Sukhbir kursi nhi chhde ga chahe kujh v hove
🙏🏻🙏🏻
ਵਕੀਲ ਖਹਿਰਾ ਜੀ ਨੇ ਹਮੀਰ ਸਿੰਘ ਨਾਲ ਗੱਲਬਾਤ ਕਰਦੇ ਸਮੇ ਕਲੀਅਰ ਕਰ ਦਿੱਤਾ ਹੈ ਕਿ ਅਕਾਲੀ ਦਲ ਤੇ ਕਿਸੇ ਕਿਸਮ ਦਾ ਕੋਈ ਸਵਿਧਾਨਕ ਖਤਰਾ ਨਹੀ ਆਉਂਦਾ ਹੈ ।ਉਹ ਅਕਾਲੀ ਦੱਲ ਦੇ ਮੇਨ ਵਕੀਲ ਰਹੇ ਹਨ ।
There is no legal hardle but Akali Dal Badal intention is not clear and they r notorious ,do not want to give up Akali Dal , its office and authority violating the Akal Takhat further harming themselves, revival of party and Punjab.
Salama Ekam Salam Sat Sri Akal
ਜਦੋ ਤੱਕ ਮੱਝ ਨਹੀਂ ਮਰੇਂਗੀ,ਉਦੋ ਤੱਕ ਚੰਮ ਜੂਆ ਨਹੀਂ ਮਰਨਗੀਆਂ।
ਅਸਤੀਫੇ ਪ੍ਰਵਾਨ ਕਰਨ ਦਾ ਸਮਾਂ ਹੀ ਨੀ ਅਕਾਲੀ ਦੱਲ ਬਾਦਲ ਕੋਲ, ਬਾਕੀ ਸਾਰੇ ਕੰਮ , ਮੀਟਿੰਗਾਂ, ਕਰਨ ਲਈ , ਉਹਨਾਂ ਕੋਲ ਬਹੁਤ ਖੁੱਲਾ ਸਮਾਂ ਹੈ ਜੀ, ਭੂਦੜ (ਲੂੰਬੜ ) ਸਾਰੇ ਕੰਮ ਕਰ ਰਿਹਾ ਹੈ। ਲੂੰਬੜ ਚਾਲਾਂ ਚੱਲ ਰਹੇ ਨੇ ।
Akalia 1984 vich sri Akal Takhat sahib ji nu pith dikha diti c oh Sri darbar sahib ji de rakhi krde shhid Singha nu BJP de dhake charh k atwadi kehinde rhe Jdo k una Baba Deep Singh g Jathedar sahib ji Gurbax S g vang Shhid ho gai
Welcome all of you ❤
🙏🙏👍
ਹੁਣ ਕੀ ਹੋਵੇਗਾ ਨਵੇਂ ਹੁਕਮਨਾਮੇ ਦਾ
If it is violation of Hukamnama then what is the next step ?
ਸਰਦਾਰ ਅਤਿੰਦਰਪਾਲ ਸਿੰਘ ਨੂੰ ਸ਼ਾਮਿਲ ਕਰੋ ਕਿਸੇ ਦਿਨ,,
Sir
7 member committee can start functioning as per the directions of AKAAL TSKHAT SAHIB. Why should they wait for Sukhbir registration. That can not be a condition for AKAAL TAKHAT
ਰੰਧਾਵਾ ਸਾਹਿਬ ਜ਼ਮੈਸਦ ਅਲੀ ਦੇ ਵਿਚਾਰ ਜਥੇਦਾਰ ਸਾਹਿਬ ਰਘਬੀਰ ਸਿੰਘ ਸਾਹਿਬ ਨੂੰ ਭੇਜ ਦਿਉ।
S S A 🙏🙏🙏🙏🙏🙏🙏🙏 to all members present in program at this time
ਮਹਾਰਾਸ਼ਟਰ ਚ ਸ਼ਿਵ ਸੈਨਾ ਵੀ ਧਾਰਮਿਕ ਐ, UP ਚ ਯੋਗੀ ਮੁਖ ਮੰਤਰੀ ਐ
Gaal akal takht di hor rahi, Hindu kitho aa gaye.
🌷💟🌷🙏🌷🌷
Ssa ji
S S A 🙏🙏🙏🙏 Randhawa Sahib ji S.Jagtar Singh ji Dr Amarjit Singh ji and Professor Jamshed Ali Khan sahib ji
ਸਰ ਜੀ ਇਹ ਬੇਸ਼ੱਕ ਸੋਨੇ ਦੇ ਬਣ ਜਾਣ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਬਾਦਲ ਗਰੁਪ ਲੋਕਾਂ ਦੀ ਸਿੰਪਤੀ ਖੋ ਚੁੱਕਾ ਹੈ ਕੁਝ ਇਹਨਾਂ ਦੇ ਚਮਚੇ ਇਹਨਾਂ ਦੀ ਕਰਦੇ ਹਨ ਪਰ ਅਸੀਂ ਅਕਾਲੀ ਵਰਕਰ ਇਹਨਾਂ ਨੂੰ ਮਾਫ ਨਹੀਂ ਕਰਾਂਗੇ ਸਾਡੇ ਕਾਮਨਾ ਜੋ ਕੁਝ ਕੀਤਾ ਹੈ ਜੇ ਅਕਾਲ ਸਾਹਿਬ ਨੇ ਕੀਤਾ ਸਜ਼ਾ ਲਾਈ ਸੀ ਅਸੀਂ ਮੰਨਣ ਨੂੰ ਤਿਆਰ ਸੀ ਪਰ ਇਹ ਨਹੀਂ ਮੰਨਦੇ
Can Jathedar Sahib deny doing Ardas after performing religious tankha as Huknama has not been obeyed fully.
ਜਗਤਾਰ ਸਿੰਘ ਜੀ ਆਪ ਤੁਸੀ ਖੁੱਲ ਕੇ ਬੋਲਦੇ ਨਹੀ ਜਦੋ ਦੂਸਰਾ ਕੋਈ ਬੋਲ ਰਿਹਾ ਹੁੰਦਾ ਤੁਸੀ ਡਿਸਟਰਬ ਕਰਦੇ ਜੇ
Working Committee nu pang karna chaiee da hai. Sab tu pehla Dhaami Sahab nu tankhaya kar dena chaiee da hai. Akal Thakat sahib de jathedar sahib nu samne aa ke clarify karna chaiee da hai. Jathedar sahib apne aap sukhbir and party da resignation accept kar len.
ਰੰਧਾਵਾ ਸਿੰਘ ਜੀ ਤਿਨ ਦਿਨਾ ਵਿਚ ਅਸਤੀਫ਼ਾ ਨਾ ਦੇਣਾ ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਮਹਾਣ ਦੀ ਦੀ ਓਲਘਣਾ ਹੈ ਜਦੋ ਹੁਕਮ ਮੰਨਣਾ ਨਹੀ ਫਿਰ ਕੀ ਬਣੇ ਗਾ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਾਸਤੇ ਅਕਾਲ ਤਖਤ ਸਾਹਿਬ ਮਹਾਣ ਦੇ ਵਾਸਤੇ ਹੁਕਮ ਨਾਮਾ ਹੈ ਇਹਨਾ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਬਾਕੀ ਲੀਡਰਾ ਵਾਸਤੇ ਨਹੀ ਜੋ ਮਰਜੀ ਕਰੀ ਜਾਣ ਸਾਰੇ ਲੀਡਰ ਇਕੋ ਰਸੇ ਦੇ ਚਟੇ ਵਟੇ ਨੇ ਜੋ ਪੰਥਕ ਅਕਾਲੀਦਲ ਅਕਾਲ ਤਖਤ ਸਾਹਿਬ ਮਹਾਣ ਨੂੰ ਅਜੇ ਵੀ ਢਾਹ ਲਾ ਰਹੀਆ ਨੇ ਬਹੁਤ ਮਾੜੀ ਗੱਲ ਹੈ ਸਿੰਘ ਸਾਹਿਬਾਨਾ ਦਾ ਅਕਾਲ ਤਖਤ ਸਾਹਿਬ ਮਹਾਣ ਦਾ ਹੁਕਮ ਮੰਨੋ ਪਹਿਲਾ ਅਸਤੀਫੇ ਦਿਓ ਕਿਓ ਨਹੀ ਅਸਤੀਫ਼ੇ ਦੇਦੇ ਇਹ ਵੀ ਬੇਅਬਦੀ ਹੈ ਵਡੀ ਗਲਾ ਕਰਨ ਵਾਲਿਆ ਨੂੰ ਇਹ ਪਤਾ ਨਹੀ ਕੇ ਅਸੀ ਅਕਾਲ ਤਖਤ ਸਾਹਿਬ ਮਹਾਣ ਦਾ ਹੁਕਮ ਸੁਣਾਇਆ ਮੰਨ ਨਹੀ ਰਹੇ ਰੰਧਾਵਾ ਸਿੰਘ ਜੀ ਜਿਹੜੇ ਵੀ ਸਿੰਘ ਗੁਰੂਘਰ ਵਿਚ ਸੇਵਾਦਾਰ ਸੇਵਾ ਕਰਦੇ ਨੇ ਸਭ ਦੇ ਪ੍ਰਵਾਰ ਅਮਰਤ ਧਾਰੀ ਨੇ ਇਹ ਰਹਿਤ ਮਰਿਯਾਦਾ ਵਿਚ ਇਹ ਹੈ ਜਿਹੜੇ ਅਗਵਾਈ ਕਰਦੇ ਨੇ ਆਗੂ ਲੀਡਰ ਇਹ ਆਪਣੀ ਮਨਮਰਜ਼ੀ ਕਰ ਰਹੇ ਨੇ ਚੀਮਾ ਭੂੰਦੜ ਬਾਦਲ ਧਾਮੀ ਬਹੁਤ ਮੈਂਬਰ ਪਤਿਤ ਪ੍ਰਵਾਰ ਨੇ ਜੋ ਨਹੀ ਹੋਣਾ ਚਾਹੀਦਾ ਇਹ ਵੀ ਸਾਰੇ ਮਾਨ ਮਰਿਯਾਦਾ ਵਾਲੇ ਪ੍ਰਵਾਰ ਅਮਰਤ ਧਾਰੀ ਹੋਣੇ ਚਾਹੀਦੇ ਨੇ ਜੋ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਦੀ ਮਰਿਆਦਾ ਹੈ ਇਹ ਲੀਡਰ ਮਰਿਆਦਾ ਦੀ ਓਲਘਣਾ ਕਰ ਰਹੇ ਨੇ ਇਹ ਮੁੰਦਾ ਜਰੂਰ ਉਠਾਉਣਾ ਚਾਹੀਦਾ ਹੈ ਜਦੋ ਇਹ ਲੀਡਰ ਮਰਿਆਦਾ ਨਹੀ ਰਖ ਰਹੇ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਿੱਚ ਕਿਨਾ ਮਾੜਾ ਅਸਰ ਪਵੇ ਗਾ ਮੰਸੇ ਰੰਗੜ ਦੀਆ ਗਲਾ ਕਰਨ ਵਾਲੇ ਦੋਸ਼ੀ ਬਾਦਲ ਪ੍ਰਵਾਰ ਪਤਿਤ ਦੋਸ਼ੀਆ ਲੀਡਰ ਆਪ ਬੇਅਦਬੀਆ ਦੀਆ ਧਜੀਆ ਓਡਾਈ ਜਾ ਰਹੇ ਨੇ ਪੰਥਕ ਅਕਾਲੀਦਲ ਨੂੰ ਢਾਹ ਲਾਈ ਜਾ ਰਹੀ ਹੈ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਹਨਾ ਅਜ ਤਕ ਬੇਅਦਬੀਆ ਤੋ ਲੈ ਕੇ ਪੰਜਾਬ ਦੇ ਮਸਲਿਆ ਤੇ ਇਕ ਵੀ ਹਲ ਨਹੀ ਕਰਵਾਇਆ ਸਗੋ ਪੰਜਾਬ ਦਾ ਸਿਖ ਕੌਮ ਸੰਗਤ ਦਾ ਨੁਕਸਾਨ ਹੋ ਰਿਹਾ ਹੈ ਪੰਥਕ ਅਕਾਲੀਦਲ ਬਹੁਤ ਪਿੱਛੇ ਚਲਾ ਗਿਆ ਇਹਨਾ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਲੀਡਰਾ ਕਰਕੇ ਪੰਥ ਦੀ ਗਲ ਇਹਨਾ ਕੀ ਕਰਨੀ ਪੰਥ ਤਾ ਸਭ ਦਾ ਭਲਾ ਮਗਦਾ ਹੈ ਇਹ ਪੰਥ ਦੀਆ ਧਜੀਆ ਓਡਾਈ ਜਾ ਰਹੀ ਹੈ ਰੰਧਾਵਾ ਸਿੰਘ ਜੀ ਗੁਰੂਘਰ ਮਗਰ ਤੁਹਾਡੇ ਤਰਾ ਸਾਰੇ ਚੈਨਲ ਸਚ ਬੋਲਣ ਤਾ ਪੰਥਕ ਅਕਾਲੀਦਲ ਕਾਮਯਾਬ ਹੋ ਸਕਦਾ ਹੈ ਪਰ ਸਚ ਕੋਈ ਕੋਈ ਬੋਲਦਾ ਹੈ ਆਪ ਦਾ ਬਹੁਤ ਧੰਨਵਾਦ ਬਹੁਤ ਵਧੀਆ ਰਬ ਮੇਹਰ ਕਰੇ ਧੰਨਵਾਦ ਜੀ ਸਾਰਿਆ ਦਾ
शहरी वोटर किसान आंदोलन से कोई सरोकार नहीं है।
मेरे दोस्त या यह भी कहो कि खाने वाली रोटी से कोई सरोकार नहीं
ਜਥੇਦਾਰ ਸਾਹਿਬ ਨੂੰ ਬਾਦਲ ਜੁੰਡਲੀ ਵੱਲੋਂ ਕੀਤੀਆਂ ਜਾ ਰਹੀਆਂ ਉਲੰਘਣਾਵਾਂ ਨੂੰ ਹੁਣੇ ਤੋਂ ਨੱਥ ਪਾਉਣੀ ਚਾਹੀਦੀ ਹੈ ਨਹੀਂ ਤਾਂ ਸਿੱਖ ਕੌਮ ਨੂੰ ਪਹਿਲਾਂ ਲਾਈ ਗਈ ਸਜ਼ਾ ਤੇ ਵੀ ਸ਼ੱਕ ਸੁਬਹਾ ਨਜ਼ਰ ਆਉਣ ਲੱਗ ਪਵੇਗੀ।