ਕਰਤੀ ਨਾਂਹ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੇ ! ਨਹੀਂ ਮੰਨੀ ਮੰਗ ਅਕਾਲੀ ਦਲ ਦੇ ਅਹਿਮ ਆਗੂਆਂ ਦੀ…

Поділитися
Вставка
  • Опубліковано 11 гру 2024

КОМЕНТАРІ • 217

  • @narinderpalsingh5349
    @narinderpalsingh5349 4 години тому +24

    ਅਕਾਲੀ ਦਲ ਬਾਦਲ ਦੇ ਕੁੱਝ ਲੋਕ ਇੰਨੇ ਗਿਰ ਜਾਣਗੇ ਕਦੇ ਸੋਚਿਆ ਵੀ ਨਹੀਂ ਸੀ 😢😢😢😢 ਸ਼ਰਮਨਾਕ,,,, ਜੋ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਬਦਨਾਮ ਕਰ ਰਹੇ ਹਨ

    • @harpalsingh5181
      @harpalsingh5181 4 години тому +1

      ਬਿਲਕੁਲ ਸਹੀ ਕੂਮੈਟ

    • @jassbir1363
      @jassbir1363 3 години тому +1

      ਸਹੀ ਜੀ 🙏🏻

  • @manjitsinghmatharu
    @manjitsinghmatharu 4 години тому +19

    🙏🙏🙏🙏
    ਸਮਾਂ ਬੜੀ ਨੀਝ ਲਾਕੇ ਦੇਖ ਰਿਹਾ ਹੈ!,ਸਮਾਂ ਆਉਣ ਤੇ ਸਮਾਂ ਹਿਸਾਬ ਜਰੂਰ ਮੰਗੇਗਾ!

  • @JagseerSingh-cz3hk
    @JagseerSingh-cz3hk 4 години тому +15

    ਬਿਲਕੁਲ ਸਨਮਾਨ ਦੇਣਾ ਚਾਹੀਦਾ ਹੈ ਚੋੜਾ ਨੂੰ ਸਰਕਾਰ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਘਰ ਜਾੜੇ ਹਨ ਇਹ ਲੋਕ ਮਾਫ਼ੀ ਯੋਗ ਨਹੀਂ ਹਨ

  • @deepbrar.
    @deepbrar. 4 години тому +15

    ਮਤਲਬੀ ਇਨਸਾਨ ਦੀ ਹਮਦਰਦੀ ...
    *ਦੁਸ਼ਮਣ ਦੀ ਤਲਵਾਰ ਨਾਲੋਂ ਜ਼ਿਆਦਾ ਖਤਰਨਾਕ ਹੈ*

  • @HSMaan-hy5yt
    @HSMaan-hy5yt 3 години тому +5

    ਰੰਧਾਵਾ ਜੀ ਅਤੇ ਬਾਕੀ ਸੱਜਣ ਸਾਹਿਬ ਜੀ ਜਦੋ ਕੋਈ ਆਪਣੇ ਆਪ ਨੂੰ ਸਭ ਤੋਂ ਵੱਧ ਸਿਆਣਾ ਅਤੇ ਉੱਚਾ ਸਮਝਣ ਲੱਗ ਜਾਵੇ ਤਾਂ ਰੱਬ ਸਭ ਤੋਂ ਪਹਿਲਾਂ ਉਸ ਦੀ ਮੱਤ ਮਾਰਦਾ ਹੈ ਜੀ ਜਿਹੜਾ ਵੀ ਕੰਮ ਇਹ ਕਰਦੇ ਹਨ ਇਨਾਂ ਨੂੰ ਪੁੱਠਾ ਹੀ ਪੈਦਾ ਹੈ ਜੀ

  • @shanjeetBrar-z5u
    @shanjeetBrar-z5u 2 години тому +4

    ਇਹ ਫੈਸਲਾ ਪਾਰਟੀ ਦੇ ਭਵਿੱਖ ਲਈ ਚੰਗਾ ਨਹੀਂ ਹੋ ਸਕਦਾ। ਜਥੇਦਾਰ ਸਹਿਬਾਣ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ।

  • @deepbrar.
    @deepbrar. 4 години тому +22

    ਕਿਸਾਨਾਂ ਦਾ ਅਹਿਮ ਮੁੱਦਾ msp ਉਠਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ
    *ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਹੱਕ ਸੱਚ ਲਈ ਲੜ ਰਹੇ ਯੋਧਿਆਂ ਦੇ ਸਿਰ 'ਤੇ ਰੱਖਿਓ*

  • @BalkarSingh-og4xb
    @BalkarSingh-og4xb 2 години тому +4

    ਅਸਤੀਫੇ ਮਨਜ਼ੂਰ ਕਰਨਨੂੰ ਪੰਜ ਮਿੰਟ ਨਹੀਂ ਲੱਗਦੇ, 20 ਦਿਨ ਕੀ ਕਰਨੇ ਹਨ । ਵੈਸੇ ਤਾਂ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਹੋ ਗਈ ਹੈ ਕਿਉਂਕਿ ਹੁਕਮ ਇੰਨ ਬਿੰਨ ਲਾਗੂ ਨਹੀਂ ਹੋਇਆ ਤੇ ਨਾ ਹੀ ਹੁਕਮਨਾਮੇ ਦੀ ਮਿਆਦ ਵਧਾਈ ਗਈ ਹੈ।

  • @rsroopra6845
    @rsroopra6845 2 години тому +2

    ਪੈਨਲ ਦੇ ਸਾਰੇ ਮੈਂਬਰਾਂ ਦੀ ਉਚਕੋਟੀ ਦੀ ਗੱਲਬਾਤ ਵਾਸਤੇ ਬਹੁਤ ਵਧਾਈ ।

  • @bahadursingh2006
    @bahadursingh2006 4 години тому +10

    ਰੰਧਾਵਾ ਸਾਹਬ ਜੀ ਜੱਥੇਦਾਰ ਰਘਬੀਰ ਸਿੰਘ ਜੀ ਦੇ ਵਿਵਹਾਰ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰ ਰਹੇ ਹਨ ਜਿਹੜਾ ਬਾਦਲ ਲੀਡਰਸ਼ਿਪ ਨੂੰ 20 ਦਿਨ ਸਮਾ ਦਿੱਤਾ ਉਸ ਵਾਰੇ ਵੀ ਕੋਈ ਸਪੱਸ਼ਟੀਕਰਨ ਨਹੀ ਦਿੱਤਾ ਇਹਨਾ ਗੱਲਾਂ ਤੋਂ ਹੀ ਫਖਾ ਹੈ ਕੇ ਗਿਆਨ ਹਰਪ੍ਰੀਤ ਸਿੰਘ ਜੀ ਜੱਥੇਦਾਰ ਦਮਦਮਾ ਸਾਹਿਬ ਆਪਣੇ ਘਰ ਸਮਾਨ ਚੁੱਕ ਕੇ ਚਲੇ ਗਏ ਹਨ ਬਾਕੀ ਤਾ ਹੁਣ ਜੋ ਕੁਝ ਹੋ ਰਿਹਾ ਹੈ ਇਹ ਪੂਰੇ ਪੰਜਾਬ ਦੇ ਸਾਹਮਣੇ ਹੈ ਕੌਣ ਗਲਤ ਕਰ ਰਿਹਾ ਹੈ ਤੇ ਕੌਣ ਸਹੀ ਇਹ ਪੰਜਾਬ ਦੀ ਜਨਤਾ ਨੇ ਆਪੇ ਦੱਸ ਦੇਣਾ ਹੈ

    • @baljitsingh6957
      @baljitsingh6957 4 години тому +1

      ਬਿਲਕੁੱਲ ਸਹੀ ਕਿਹਾ ਜੀ, ਜਥੇਦਾਰ ਦੇ ਹੁਣ ਵਾਲੇ ਅਤੇ 2 ਦਸੰਬਰ ਵਾਲੇ ਵਿਵਹਾਰ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਲੱਗ ਰਿਹਾ ਹੈ।

    • @SukhjinderSingh-wu6sc
      @SukhjinderSingh-wu6sc 3 години тому +3

      ਵੈਸੇ ਤਾਂ ਪਹਿਲਾਂ ਹੀ ਪਤਾ ਸੀ ਬਾਦਲ ਲਾਣਾ ਸਿੰਘ ਸਾਹਿਬਾਨ ਨੂੰ ਆਪਣੇ ਨੌਕਰ ਸਮਝਦੇ ਹਨ ਅਤੇ ਨੌਕਰ ਮਾਲਿਕ ਖਿਲਾਫ ਨਹੀਂ ਜਾ ਸਕਦਾ । 2 ਦਸੰਬਰ ਨੂੰ ਲੋਕਾਂ ਨੂੰ ਬਹੁਤ ਉਮੀਦ ਬਣੀ ਸੀ ਪਰ ਬਾਦਲ ਲਾਣੇ ਦੀ ਬੋਲ ਬਾਣੀ ਸਿਰੇ ਦੀ ਘਟੀਆ ਅਤੇ ਹੰਕਾਰੀ ਹੈ । ਇਹਨਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਕੇ ਉਹਨਾ ਨੂੰ ਘਰ ਬੈਠਣ ਲਈ ਮਜਬੂਰ ਕਰ ਦਿਤਾ । ਗਿਆਨੀ ਰਘਬੀਰ ਸਿੰਘ ਦਾ ਹਸ਼ਰ ਵੀ ਗੁਰਬਚਨੈ ਵਰਗਾ ਹੋਣ ਦਾ ਖਦਸ਼ਾ ।

    • @jagjitsinghkubey145
      @jagjitsinghkubey145 2 години тому

      Sach bagavat karda hai Sach nange Dhar larda hai Kadi Kalam de naale kadi Talwar De naale, Ji

  • @jagdeepsinghgill1653
    @jagdeepsinghgill1653 3 години тому +4

    ਰੰਧਾਵਾ ਜੀ ਜੇ ਤੁਹਾਡਾ ਵਸ ਚਲੇ ਤੁਸੀਂ ਸੁਖਬੀਰ ਬਾਦਲ ਨੂੰ ਤੁਸੀ ਬਿਲਕੁਲ ਸਾਫਸੁਥਰਾ ਬਣਾ ਦਿਓਂ
    ਤੁਹਾਡੀ ਲੁਕਵੀਂ ਹਮਧਰਦੀ ਸਮਝ ਆ ਰਹੀ ਐ।

  • @GianVichar
    @GianVichar 2 години тому +4

    ਵਧੀਆਂ ਗੱਲ ਹੋਈ ਕਿ ਕੋਈ ਰਾਜਨੀਤਿਕ ਪਾਰਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਨਹੀ ਲੜ ਸਕਦੀ । ਇਸ ਨਾਲ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਆਵੇਗਾ ਜੋ ਨਿਘਾਰ ਸਿਆਸਤਦਾਨਾਂ ਨੇ ਲਿਆਦਾ ਹੈ । ਕੇਵਲ ਧਾਰਮਿਕ ਆਧਾਰ ਵਾਲੇ ਬਂਦੇ ਹੀ ਇਸ ਖੇਤਰ ਵਿੱਚ ਆਉਣੇ ਚਾਹੀਦੇ ਹਨ ।

    • @jagjitsinghkubey145
      @jagjitsinghkubey145 2 години тому

      What is this calairifi tion

    • @Kiranpal-Singh
      @Kiranpal-Singh Годину тому

      ਬਿਲਕੁਲ ਸਹੀ ਫੈਸਲਾ, ਕਿਉਂਕਿ ਮੌਜੂਦਾ ਬਾਦਲ ਦਲ ਦੂਜੀਆਂ ਪਾਰਟੀਆਂ ਵਾਂਗ ਹੀ ਭ੍ਰਿਸ਼ਟ ਹੈ ਤੇ ਇਹੋ ਜਿਹੇ ਲੋਕਾਂ ਦੀ ਧਾਰਮਿਕ ਪ੍ਰਬੰਧ ਵਿੱਚ ਕੋਈ ਲੋੜ ਨਹੀਂ ਹੈ !

  • @gursewakbuttar6371
    @gursewakbuttar6371 4 години тому +4

    ਕਾਲੀ ਦਾਲ ਖਤਮ ਹੈ

  • @bsguram5390
    @bsguram5390 2 години тому +1

    A very fruitful discussion! A big salute to all three scholars and to you, Randhawa ji

  • @baljitsingh6957
    @baljitsingh6957 3 години тому +3

    ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ, ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. 4 години тому +10

    ਦੁਸ਼ਮਨੀ ਸਿਰਫ਼ ਲੜਾਈ ਕਰਨ ਨਾਲ ਹੀ ਨਹੀਂ ਸਗੋਂ ਕਈ ਵਾਰ
    *ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ*

  • @deepbrar.
    @deepbrar. 4 години тому +7

    ਤੂਫ਼ਾਨ ਵਿਚ ਕਦੀ ਤਾਸ਼ ਦਾ ਘਰ ਨਹੀਂ ਬਣਦਾ
    *ਰੋਣ ਨਾਲ ਕਦੀ ਵਿਗੜਿਆ ਮੁਕੱਦਰ ਨਹੀਂ ਸੰਵਰਦਾ*

  • @satindersingh9369
    @satindersingh9369 3 години тому +3

    ਰੰਧਾਵਾ ਸਰ ਇਹਨਾਂ ਲੀਡਰਾਂ ਨੂੰ ਬਿਨਾਂ ਅਸਤੀਫਿਆਂ ਤੋਂ ਅਰਦਾਸ ਨਹੀਂ ਹੋਣੀ ਚਾਹੀਦੀ

  • @sukhdevsinghbhatti3235
    @sukhdevsinghbhatti3235 3 години тому +2

    ਸੇਵਾ ਨਹੀਂ ਡਰਾਮੇ ਦੀਆ ਕਿਸਤਾ ਪੂਰੀਆ ਕਰ ਲਾਇਆ ਕਿਹਾ ਜਾ ਸਕਦਾ।

  • @davs6638
    @davs6638 2 години тому +2

    ਕਿਸੇ ਵੀ ਸਿਆਸੀ ਪਾਰਟੀ ਨੂੰ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਅਧਿਕਾਰ ਨਹੀ ਹੋਣਾਂ ਚਾਹੀਦਾ ।

  • @deepbrar.
    @deepbrar. 4 години тому +5

    ਏਹ ਹੁਨਰ ਵੀ ਜ਼ਰੂਰੀ ਹੈ ਕੇ
    *ਕਿੰਨਾ ਝੁੱਕ ਕੇ ਕਿਸਨੂੰ ਸਲਾਮ ਕਰਨਾ ਹੈ*

  • @BalkarSingh-og4xb
    @BalkarSingh-og4xb 2 години тому +2

    ਕੋਈ ਸਿਆਸੀ ਪਾਰਟੀ ਸਿੱਖ ਗੁਰਦਵਾਰਿਆਂ ਦੀ ਚੋਣ ਕਿਵੇ ਲੜ ਸਕਦੀ ਹੈ, ਇਸ ਤਰ੍ਹਾਂ ਸਾਰੀਆਂ ਪਾਰਟੀਆਂ ਹੀ ਚੋਣ ਲੜ ਸਕਣਗੀਆਂ।

  • @Kiranpal-Singh
    @Kiranpal-Singh 4 години тому +11

    *ਅਕਾਲੀ ਦਲ ਨਵੀਂ ਸਮੱਰਪਿਤ ਅਗਵਾਈ ਵਿੱਚ ਉੱਭਰੇਗਾ* ਬਾਦਲ ਲਾਣੇ ਨੂੰ ਲੋਕਾਂ ਨੇ ਪਰਵਾਨ ਨਹੀਂ ਕਰਨਾ !
    ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਵਾਲਾ ਮੁੱਦਾ ਸਿਰਫ ਬਾਦਲ ਗੁਲਾਮ ਮਾਨਸਿਕਤਾ ਵਾਲੇ ਹੀ ਕਰ ਰਹੇ ਹਨ, ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ-ਸਜ਼ਾ ਮਿਲ ਜਾਵੇਗੀ !

  • @HardialSandhu-si7gq
    @HardialSandhu-si7gq 4 години тому +4

    ਸੱਤ ਮੈਂਬਰੀ ਕਮੇਟੀ ਵੀ ਤਾਂ ਬਾਦਲ ਸਾਹਿਬ ਦੀ ਹੈ

  • @PrincipalKhalsa
    @PrincipalKhalsa 2 години тому +2

    ਹੁਣ ਵਾਲੇ ਅਕਾਲੀ ਨਹੀ ਸੀ ਉਦੋਂ

  • @paramjitdhamrait5185
    @paramjitdhamrait5185 4 години тому +2

    Waheguru ji bless you all. Love from Holland.

  • @SatnamSingh-le4lb
    @SatnamSingh-le4lb 2 години тому +2

    ਬਾਦਲਾਂ ਦੇ ਗਦਾਰ ਲਾਣੈ ਦੇ ਦਿਨ ਮਾੜੇ ਐ,,,,ਬਚੋ ਇਹਨਾਂ ਤੋਂ ,,,,ਅਗਜੈਕਟਿਵ ਐਸ ਜੀ ਪੀਸੀ,,,,ਇਤਨੀ ਗਿਰ ਜਾਵੇਗੀ ਕਦੇ ਸੋਚਿਆ ਵੀ ਨਹੀ ਸੀ,,,,ਚੌੜਾ ਜਿੰਦਾਬਾਦ ਹੈ ਤੇ ਰਹੇਗਾ, ,,,

  • @mohangrewal3411
    @mohangrewal3411 3 години тому +1

    WAHEGURU JI

  • @Jassjaskaransingh-j2y
    @Jassjaskaransingh-j2y Годину тому

    ਹੁਣ ਸਾਰਿਆਂ ਨੂੰ ਚਾਹੀਦਾ ਅੱਜ ਜੋ ਪੰਜਾਬ ਦੇ ਹਾਲਾਤ ਹਨ ਉਹਨਾਂ ਹਾਲਤਾਂ ਵਿੱਚੋਂ ਪੰਜਾਬ ਨੂੰ ਕੱਢਣ ਲਈ ਸਾਰੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।

  • @DevuSingh-u3t
    @DevuSingh-u3t 4 години тому +3

    ਸਤਿ ਸ੍ਰੀ ਅਕਾਲ ਜੀ

  • @HardialSandhu-si7gq
    @HardialSandhu-si7gq 4 години тому +2

    ਲੜ ਲਵੋ ਪਹਿਲਾਂ ਵਿਧਾਨ ਸਭਾ ਲੜ ਕੇ ਵੇਖ ਲਈ

  • @HardialSandhu-si7gq
    @HardialSandhu-si7gq 4 години тому +1

    ਖਾਨ ਸਾਹਿਬ ਬਹੁਤ ਵਧੀਆ ਡਬਲ ਸਟੈਂਡਰਡ ਨਹੀਂ ਚੱਲ ਸਕਦਾ

  • @baljitsingh6957
    @baljitsingh6957 3 години тому +1

    ਇਹ ਭਾਜਪਾ ਵਾਲੇ ਇਸ ਤੋਂ ਬਾਅਦ ਜਲਦੀ ਹੀ ਇੱਕ ਦੇਸ਼ ਇੱਕ ਧਰਮ ਵੱਲ ਵਧਣਗੇ।

  • @Takdir-Singh_Gill
    @Takdir-Singh_Gill 4 години тому +1

    Knowledgeable discussion.

  • @ArvinderRandhawa-q9t
    @ArvinderRandhawa-q9t 3 години тому +1

    🙏🏻🙏🏻

  • @manjitsingh1498
    @manjitsingh1498 2 години тому +1

    ਇਸਤਿਹਾਰ ਵਾਲੇ ਪੈਸੇ ਜਮ੍ਹਾਂ ਕਰਵਾ ਦਿੱਤੇ ਹਨ ਕਿ ਨਹੀਂ,,,

  • @GurnekSingh-l6c
    @GurnekSingh-l6c 3 години тому

    🙏🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸ੍ਰੀ ਜਮਸ਼ੀਦ ਅਲੀ ਖਾਨ ਜੀ ਤੇ ਸਰਦਾਰ ਹਰਸਿਮਰਨ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @harpreetsinghjatana3103
    @harpreetsinghjatana3103 4 години тому +1

    Bhai Narayan Singh is HERO of the Panth and sukhbir the traitor

  • @ajaibsinghpanesarCanada
    @ajaibsinghpanesarCanada 2 години тому

    S S A 🙏🙏🙏🙏🙏🙏🙏🙏🙏 to all members present at this time in program

  • @BalwinderKaur-qu9ls
    @BalwinderKaur-qu9ls 3 години тому +2

    Badal majithia families dee khudgarzia nei koum nu NMa hee mitti ch paa ditta dekhlo Haryana ch bhee kee ho reha

  • @daljitsingh-xb6bg
    @daljitsingh-xb6bg 4 години тому +3

    ਅੱਜ ਪਟਿਆਲਾ ਵਿਚ ਆਮ ਆਦਮੀ ਪਾਰਟੀ ਨੇ ਕਾਫੀ ਉਮੀਦਵਾਰਾਂ ਦਾ ਖਰਚਾ ਹੋਣੋਂ ਬਚਾ ਲਿਆ।
    ਕਈਆ ਨੂੰ ਕਾਗਜ਼ ਦਾਖਲ ਹੀ ਨਹੀਂ ਕਰਨ ਦਿੱਤੇ। ਲੋਕਤੰਤਰ ਅੱਜ ਲਭਿਆ ਹੀ ਨਹੀਂ।😮

  • @PrinceKumar-cf7ek
    @PrinceKumar-cf7ek 3 години тому +1

    Very good👍😊😊

  • @jagjitsingh5212
    @jagjitsingh5212 3 години тому

    Good news and views thanks Randhawa saab Jagtar saab Harsimran Saab and Khan saab ❤🙏🏻🙏🏻🙏🏻🙏🏻

  • @HardialSandhu-si7gq
    @HardialSandhu-si7gq 3 години тому +1

    ਬਹੁਤ ਖੂਬ ਕਿਹਾ ਹ ਹੋਵੋ ਇਕੱਤਰ ਮਿਲ ਬੈਠੋ ਮੇਰੇ ਭਾਈ ਦੁਵਿਧਾ ਦੂਰ ਕਰ ਲਓ ਲਿਵਲਾਈ

  • @ਹਰਦੀਪਸਿੰਘBrar
    @ਹਰਦੀਪਸਿੰਘBrar 3 години тому +1

    🙏🙏🙏🙏

  • @harbhajanjandiala8724
    @harbhajanjandiala8724 53 хвилини тому

    ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਜਦ ਤੱਕ ਹੁਕਮਨਾਮੇ ਚ ਕੀਤੇ ਗਏ ਸਾਰੇ ਉਦੇਸ ਇਨ ਬਿਨ ਪੂਰੇ ਨਹੀ ਹੋ ਜਾਂਦੇ ਤਦ ਤੱਕ ਅਧੂਰੀ ਅਰਦਾਸ ਨਾ ਕਰਨ ਦਿੱਤੀ ਜਾਵੇ , ਜਿਸ ਨਾਲ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਸਾਨ ਤੇ ਪੰਥ ਨੂੰ ਕੋਈ ਠੇਸ ਪਹੁੰਚੇ

  • @gurvinderpalsingh679
    @gurvinderpalsingh679 4 години тому +3

    BADAL MAJITHHIA KHANDANI PARIVARA NU PANTH VICHO KADO

  • @raghbirsingh6145
    @raghbirsingh6145 34 хвилини тому

    ਸ ਜਗਤਾਰ ਸਿੰਘ ਹੁਣਾ ਇਹ ਗੱਲ ਕਹਿ ਕੇ ਸਭ ਸਮੱਸਿਆਵਾਂ ਦੀ ਕੀ ਜੜ ਹੈ ਹੱਲ ਤੇ ਕਾਰਨ ਦੱਸ ਦਿੱਤੇ ਹਨ॥
    ਇੱਕ ਪਰੀਵਾਰਕ ਰਾਜਨੀਤੀ ਨੇ ਜਨਰਲ ਇਜਲਾਸ ਚ ਮਸਲੇ ਹੱਲ ਕਰਨ ਦੀ ਬਜਾਏ ਆਪ ਹੀ ਸਭ ਕੁਝ ਕਰਨਾ ਸ਼ੂਰੂ ਕੀਤਾ ਹੋਇਆ ਹੈ॥
    ਇਹ ਸਭ ਰਾਜਨੀਤਕ ਤੇ ਧਾਰਮਿਕ ਸਮੱਸਿਆਵਾਂ ਦਾ ਕਾਰਨ ਇਹੀ ਹੈ॥ ਇੱਕ ਦੂਜੇ ਤੇ ਦੁਸਣਵਾਜੀ ਕਰਨ ਦੀ ਵਿਜਾਏ ਸ਼੍ਰੋਮਣੀ ਕਮੇਟੀ ਨੂੰ ਇਹ ਸਭ ਜਨਰਲ ਹਾਉਸ ਹੀ ਸੁਲਝਾਉਣੇ ਚਾਹੀਦੇ ॥
    ਦਿੱਲੀ ਜਾਂ ਹਰਿਆਣਾ ਗੁਰਦੁਆਰਾ ਕਮੇਟੀਆਂ ਦੀ ਸਮੱਸਿਆਵਾਂ ਜੜ ਇਹੀ ਪਰੀਵਾਰ ਹੀ ਹੈ॥
    ਸਿਰ ਜੋੜਕੇ ਜਨਰਲ ਹਾਉਸ ਚ ਮਸਲੇ ਹੱਲ ਕਰਨ ਦੀ ਵਜਾਏ ਪਰਦੇ ਦੇ ਪਿੱਛੇ ਇੱਕੋ ਬੰਦਾ ਹੀ ਕਰੀ ਜਾਂਦਾ॥
    ਸਿੱਖਾਂ ਨੂੰ ਹੋਰ ਧੜੇ ਬਨਾਉਣ ਦਿ ਬਜਾਏ ਇਹ ਮਸਲੇ ਬੈਠ ਕੇ ਨਿਪਟਣ ਚ ਹੀ ਭਲਾਈ ਹੈ॥
    ਨਹੀ ਤਾ ਹੋਰ ਖੇਰੂ ਖੇਰੂ ਤੇ ਨਾਸਵਾਨਤਾ ਵੱਲ ਹੀ ਜਾਣ ਲਈ ਤਿਆਰ ਰਹਿਣ॥

  • @angrejsingh-zk5lj
    @angrejsingh-zk5lj 4 години тому +1

    🙏🙏👍

  • @NarinderKaur-nl4gd
    @NarinderKaur-nl4gd 3 години тому +1

    Akal Takhat should stand strict with his decision and should take hard action against defaulter Akal Dal section .

  • @ਸੁਰਜੀਤਸਿੰਘਲੱਟੀ

    👍👍👌🙏

  • @kirpalSINGH-lj8rd
    @kirpalSINGH-lj8rd 2 години тому +1

    WHERE IS S HAMIR SINGH

  • @NarinderSingh-ti4sq
    @NarinderSingh-ti4sq 4 години тому +5

    ਇੰਜ ਪਰਤੀਤ ਹੋ ਰਿਹਾ ਹੈ ਜੱਥੇਦਾਰ ਅਤੇ ਬਾਦਲ ਟੋਲਾ ਰੱਲ ਮਿਲ ਕੇ ਖੇਡ ਰਹੇ ਹਨ। ਚਲੋ ਵੋਟਾਂ ਵਿੱਚ ਇਹ ਖੱੜ ਰਹੇ ਹਨ ਪਤਾ ਲੱਗ ਜਾਵੇਗਾ ਕਿ ਲੋਕ ਇਹਨਾਂ ਨੂੰ ਕਿਨਾ ਪਰਵਾਨ ਕਰਦੇ ਹਨ।

  • @RamKumar-ce8xy
    @RamKumar-ce8xy 3 години тому +1

    ਪੰਥਕ ਹਲਕਿਆਂ ਵਿੱਚ ਲੀਡਰਾਂ ਦੀ ਲੜਾਈ ਖਤਮ ਕਰਵਾਣ ਲਈ ਅਕਾਲ ਤਖ਼ਤ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਉਹ ਗੱਲ ਨਹੀਂ ਬਣ ਰਹੀ ਜਾਪਦੀ।

  • @BhupinderSingh-l2x
    @BhupinderSingh-l2x 3 години тому +1

    ਇਹਨਾਂ ਮੌਜੂਦਾ ਅਕਾਲੀ ਦਲ ਨੇ ਸਿੱਖੀ ਦਾ ਘਾਂਣ ਕਰ ਦਿੱਤਾ। ਜਿਹੜਾ ਕੋਈ ਬਾਕੀ ਕੁਝ ਬਚਿਆ ਹੈ। ਉਹ ਵੀ ਇਨ੍ਹਾਂ ਲੋਕਾਂ ਨੇ ਖ਼ਤਮ ਕਰ ਦੇਣਾ।

  • @ArmanDeep-l9b
    @ArmanDeep-l9b Годину тому

    ਪੰਜਾਬ ਨਾਲ ਪਿਆਰ ਕਰਨ ਵਾਲੇ ਸਾਰੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਹੋ ਜਾਣਾ ਚਾਹੀਦਾ ਹੈ

  • @ajaibsinghpanesarCanada
    @ajaibsinghpanesarCanada 2 години тому

    S S A 🙏🙏🙏🙏 Randhawa Sahib ji S.Jagtar Singh ji professor Jamshed Ali Khan ji and S.Harsanran Singh ji

  • @MewaSingh-gq4bp
    @MewaSingh-gq4bp 4 години тому +1

    Sat sri akal harjinder singh ji

  • @HardialSandhu-si7gq
    @HardialSandhu-si7gq 3 години тому +1

    ਵਨ ਨੇਸ਼ਨ ਵਨ ਲੈਕਸ਼ਨ ਸੰਭਵ ਵੀ ਭਾਰਤ ਚ ਜਿਮ ਸੇਦ ਅਲੀ ਜੀ ਦੱਸ ਦਿਓ

  • @harnekmalhans7783
    @harnekmalhans7783 3 години тому

    Sat Sri Akal to all the four intelligent personalities

  • @jagjitsinghkubey145
    @jagjitsinghkubey145 2 години тому

    Waho Ji same the such Aje Baki hai ji

  • @shanjeetBrar-z5u
    @shanjeetBrar-z5u 2 години тому

    ਜੇ ਫੈਸਲਾ ਠੀਕ ਨਾ ਹੋਇਆ ਤਾਂ ਇਹ ਪਾਰਟੀ ਦੀ ਮਾਣ-ਮਰਿਆਦਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

  • @harneksingh621
    @harneksingh621 2 години тому

    ਰੰਧਾਵਾ ਸਹਿਬ ਕਿੰਨੇ ਕੇਮਟੀ ਦੇ ਮੈਂਬਰ ਅਕਲੀ ਦਲ ਦੀ ਵਰਕਿੰਗ ਕੇਮਟੀ ਦੇ ਮੈਂਬਰ ਵੀ ਹਨ ਤੇ ਐਮ ਐਲ ਏ ਵੀ ਹਨ ਉਹ ਹੀ ਅਕਾਲੀਦਲ ਦੇ ਜਿਲਾ ਪ੍ਰਧਨ ਵੀ ਬਣਦੇ ਹਨ ਤਾ ਕੋਈ ਕਾਨੂੰਨ ਨੀ ਦੱਸਦਾ

  • @Jassjaskaransingh-j2y
    @Jassjaskaransingh-j2y Годину тому

    ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ

  • @DavinderSingh-q9j
    @DavinderSingh-q9j 2 години тому

    ਜਥੇਦਾਰ ਸਹਿਬਾਣ ਨੂੰ ਇਹ ਫੈਸਲਾ ਦੁਬਾਰਾ ਸੋਚ ਕੇ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪਾਰਟੀ ਦੀ ਏਕਤਾ ਪ੍ਰਭਾਵਿਤ ਹੋ ਸਕਦੀ ਹੈ।

  • @HarjinderSingh-kh1gy
    @HarjinderSingh-kh1gy 3 години тому

    All are connived.

  • @GurmeetSingh-d7k4y
    @GurmeetSingh-d7k4y 4 години тому +1

    Why not all the working Committee members should be summoned at Akal Takht for disobedience

  • @baljitsingh6957
    @baljitsingh6957 4 години тому +5

    ਪ੍ਰਕਾਸ਼ ਬਾਦਲ ਵਾਲੇ ਫ਼ਖ਼ਰ ਏ ਕੌਮ ਨੂੰ ਜਿਹੜਾ ਵਾਪਸ ਲੈ ਲਿਆ ਗਿਆ ਹੈ ਉਹ ਹੁਣ ਭਾਈ ਚੌੜੇ ਨੂੰ ਦਿੱਤਾ ਜਾ ਸਕਦਾ ਹੈ।

  • @HarbhajansinghBal-pc8fs
    @HarbhajansinghBal-pc8fs 4 години тому

    ਰੰਧਾਵਾ ਸਾਬ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @HarjeetSingh-hc1iq
    @HarjeetSingh-hc1iq 3 години тому

    Good 👍 program randhawa g

  • @tejindersingh5595
    @tejindersingh5595 4 години тому +1

    Now they have stopped Akali Dal to take shelter of two constitutions

  • @BalwinderKaur-qu9ls
    @BalwinderKaur-qu9ls 3 години тому +1

    In this Jathedar is creating new khalara

  • @PrincipalKhalsa
    @PrincipalKhalsa 2 години тому

    ਸ੍ਰੋਮਣੀ ਕਮੇਟੀ ਦਾ ਇਕ ਸਿਆਸੀ ਵਿੰਗ ਰਹੇ ਅਕਾਲੀ ਦਲ

  • @LakhwinderSingh-tp8oy
    @LakhwinderSingh-tp8oy 4 години тому

    ਸਤਿ ਸ੍ਰੀ ਆਕਾਲ ਜੀ।

  • @BaljinderSinghDhillon-h6e
    @BaljinderSinghDhillon-h6e 3 години тому +1

    Jathedar sahib sukhbir Badal Bare Ardaas karke nawa mudha sher Rahe hun

  • @upkargill4285
    @upkargill4285 Годину тому

    ਪਰਾਣੇ ਸਮੇਂ ਚ’ਭਾਂਡੇ ਹੁੰਦੇ ਸੀ (ਕੈਂਹ ਦੇ) ਕਾਂਸੇ ਦੇ, ਜੋ ਹੰਡਣਸਾਰ ਹੁੰਦੇ ਸੀ।ਪਰ ਸੱਜਆ ਲਾ ਕੇ ਹੁਣ ਪਿੱਤਲ ਦੇ ਭਾਂਡੇ ਕੱਲੀਹ ਕੀਤੇ ਜਾ ਰਹੇ ਹਨ॥ਜੋ ਪਿੱਤਲ ਦੇ ਹੀ ਰਹਿਣੇ ਆ ਜੀ…..

  • @adv.madanlal13
    @adv.madanlal13 3 години тому

    Sirs , the formal punishment will not be complete unless all factors leading to Climax of process is reached making the wrongdoers eligible to final Ardas...

  • @sukhjindersingh4147
    @sukhjindersingh4147 2 години тому +2

    ਸੁਧਾਰ ਲਹਿਰ ਪਹਿਲਾ ਵੀ ਭੰਗ ਸੀ ਕੇਵਲ ਪੰਜਾਬ ਟੈਲੀਵਿਜ਼ਨ ਤੇ ਹੀ ਦਿਖਾਈ ਦਿੰਦੀ ਸੀਂ

  • @jagjitsinghkubey145
    @jagjitsinghkubey145 Годину тому

    Sr Jagtar Singh ji correct S g p C form

  • @nirmalsinghsandhu6289
    @nirmalsinghsandhu6289 2 години тому

    ਫਖਰੇ ਕੌਮ ਦਾ ਟਾਈਟਲ ਵਰਤੋ ਵਿੱਚ ਬਿਲਕੁਲ ਨਹੀ ਲਿਆਉਣਾ ਚਾਹੀਦਾ ਕਿਉ ਕਿ ਇਸ ਤਰਾ ਦੇ ਨਵੇਕਲੇ ਸਨਮਾਨ ਦਾ ਇਤਿਹਾਸਕ ਪਹਿਲੀਆਂ ਸਖਸ਼ੀਅਤਾ ਤੇ ਮੁਕਾਬਲਨ ਪਰਭਾਵਾ ਤੇ ਵਿਚਾਰਣ ਦੀ ਜਰੂਰਤ ਹੈ। ਇਤਿਹਾਸਕ ਨਾਮੀ ਸਖਸ਼ੀਅਤਾ ਤੋ ਕੋਈ ਉਪਰ ਸਨਮਾਨਿਤ ਕਰਨ ਲਈ ਜਰੂਰਤ ਤੇ ਮਾਪ ਦੰਡ ਬਨਾਉਣ ਦੀ ਜਰੂਰਤ ਹੈ।

  • @PrincipalKhalsa
    @PrincipalKhalsa 2 години тому

    ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਤੁਰੋ

  • @harnekmalhans7783
    @harnekmalhans7783 3 години тому

    Many old Sikh leaders have harmed Sikhs Punjab How Educational Institutions under them have brought them down in all spheres of students career Thanks

  • @NirmalSingh-s2s
    @NirmalSingh-s2s 2 години тому

    ਆਲ ਇੰਡੀਆ ਐਕਟ ਤੋਂ ਵਧੀਆ ਸਿੱਖਾਂ ਕੋਲ ਅੱਪਣੀਆਂ ਮੁਸ਼ਕਲਾਂ ਦਾ ਹੱਲ ਹੋਰ ਕੋਈ ਨਹੀਂ ਹੈ । ਲੋੜ ਹੈ ਕਿ ਸਾਰੇ ਸਿੱਖ ਅਪਣੀ ਹਉਮੇ ਛੱਡ ਕੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਤੇ ਨਮੂਨੇ ਦਾ ਪ੍ਰਬੰਧ ਬਨਾਉਣ ਵੱਲ ਵਧਣ ।ਇਹੀ ਸਮੇਂ ਦੀ ਮੰਗ ਹੈ ।

  • @balrajsandhu6161
    @balrajsandhu6161 4 години тому

    🌷💟🌷🙏🌷🌷

  • @sharansingh-yt7jq
    @sharansingh-yt7jq 3 години тому +1

    S HARSIMAR J BADAL KUNBA KOREMA SIKH PANTH NU JO MARJI KAR LAWA GUMRAH NHI KAR SAKDA NA HI SUKHA DA BAPP PARKASH GUMRAH NHI KAR SAKAIA TA HI TA KABAR VH LATTA TA ASSEMBLY SEAT HAAR GIA C OH VI DUNIA TU HARR KA GIA BHAFOERA HOIEA C

  • @harnekmalhans7783
    @harnekmalhans7783 3 години тому

    Taste taste of Power is too sweet to give up

  • @SukhmanSingh-sv6sm
    @SukhmanSingh-sv6sm 4 години тому +1

    ਜਿਹੜੇ ਵੀ ਦੋਸ਼ ਅਕਾਲੀ ਦਲ ਦੇ ਆਗੂਆਂ ਉੱਪਰ ਲੱਗੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੋ ਕੇ ਸਾਰਿਆਂ ਦੋਸ਼ਾਂ ਨੂੰ ਬਿਨਾਂ ਕਿਸੇ ਬਹਿਸਬਾਜ਼ੀ ਤੋਂ ਸਿਰ ਝੁਕਾ ਕੇ ਮੰਨਿਆ ਇਹ ਵੀ ਬਹੁਤ ਵੱਡੀ ਗੱਲ ਹੈ

    • @hcfgjfgygby8306
      @hcfgjfgygby8306 4 години тому +1

      ਮੰਨਿਆ ਹੀ ਹੈ ਪੂਰਾ ਵੀ ਕਰਨ

    • @baljitsingh6957
      @baljitsingh6957 3 години тому +2

      ਕਿਹੜਾ ਹੁਕਮਨਾਮਾ ਮੰਨਿਆ ਹੈ,ਇਹ ਤਾਂ ਭਾਈ ਚੌੜੇ ਨੂੰ ਪੰਥ ਵਿੱਚੋਂ ਛੇਕਣ ਲਈ ਤੁਰ ਪਏ ਹਨ, ਸੁਖਬੀਰ ਦੀ ਪ੍ਰਧਾਨਗੀ ਦਾ ਫ਼ਿਕਰ ਪੈ ਗਿਆ ਹੈ ਇਹਨਾਂ ਨੂੰ।

    • @harpalsingh5181
      @harpalsingh5181 3 години тому +1

      ਸਭ ਰਲਕੇ ਖੇਡ ਰਹੇ ਨੇ ਬਾਦਲ ਅਤੇ ਬਾਦਲ ਲਾਣੇ ਨੂੰ ਸਜਾ ਦਸਵੇ ਪਾਤਸ਼ਾਹ ਆਪ ਦੇਣਗੇ

    • @SukhjinderSingh-wu6sc
      @SukhjinderSingh-wu6sc 3 години тому

      ਰਜ ਕੇ ਬਕਵਾਸ ਕਰ ਰਹੇ ਹਨ । ਇਹਨਾ ਲੋਕਾਂ ਦੇ ਬਚੇ ਮਾਰੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ । ਜੇਕਰ ਸੁਖਬੀਰ ਇਨਸਾ ਤੇ ਮਮੂਲੀ ਜਿਹਾ ਹਮਲਾ ਹੋ ਗਿਆ ਤਾਂ ਇਹ ਲੋਕਾਂ ਨੂੰ ਪੰਥ ਵਿਚੋੰ ਛੇਕਣ ਦੀ ਗਲ ਕਰ ਰਹੇ ਹਨ।

  • @suesalh9517
    @suesalh9517 2 години тому

    How can this system be cleaned out? We need SGPC

  • @BaljinderSinghMp
    @BaljinderSinghMp 4 години тому +1

    ਜਵਾਕਾਂ ਦੇ ਨਾਮ DJSMEER ਤੇ ਗੱਲਾਂ ਸਿੱਖ ਸਿਧਾਂਤਾ ਦੀਆ??

    • @hcfgjfgygby8306
      @hcfgjfgygby8306 4 години тому

      ਆਪਾ ਨਹੀ ਸਮਝਣਾ ਨਾ ਮੰਨਣਾ

  • @jagjitsinghkubey145
    @jagjitsinghkubey145 Годину тому

    Randhawa veer IT is is the time of review of election for S g p C teniour, Sr simern Singh àre correct nearby

  • @Sandeepsingh-oo4uh
    @Sandeepsingh-oo4uh 3 години тому

    ਕਈ ਤਾਂ ਜਿਹੜੇ ਸਾਰੇ ਆਸੇ ਪਾਸੇ ਵਾਲਿਆਂ ਤੇ ਰਿਸਤੇਦਾਰਾਂ ਨੂੰ ਲੁੱਟ ਕੇ ਖਾ ਗਏ...ਤੇ ਕਦੇ ਗੁਰਦੁਆਰਾ ਸਾਹਿਬ ਤੋਂ ਸਿਰਫ਼ ਲੰਗਰ ਛਕਦੇ ਕਦੇ ਮੱਥਾ ਨਹੀਂ ਟੇਕਿਆ ਉਹ ਵੀ ਸਾਰੇ ਹੁਣ ਪੰਥਕ ਬਣੇ ਫਿਰਦੇ

  • @PrincipalKhalsa
    @PrincipalKhalsa 2 години тому

    ਗੁਰਦੁਆਰਾ ਐਕਟ ਨਾਹ ਛੇੜੋ

  • @sjmahal5
    @sjmahal5 55 хвилин тому

    ਜੇ ਸਿੰਘ ਸਾਹਿਬ ਨੇ ਅਰਦਾਸ ਕੱਰਤੀ ਤਾਂ ਸਮਝੋ ਗੁਰਦੋਖੀ ਜਕਾਰੇ ਛੱਡ ਹੁਕਮ ਨਾਂਮਾ ਕੱਚਾ ਭੁੰਨਾ ਕਰਕੇ ਅਓ ਗਏ ਅਓ ਗਏ ਵਾਲੀ ਹੋਅ ਜਾਣੀ ਅ 😢😢😢ਇਹ ਭੁੱਲ ਨ ਕਰ ਬਿਓ

  • @parvindersingh47
    @parvindersingh47 2 години тому

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਮਾਫੀ ਦੇਣ ਵਾਲਿਆਂ ਨੂੰ ਪੰਥ ਚੋ ਛੇਕਣਾ ਚਾਹੀਦਾ ਓਹ ਵੀ ਉਦੋ ਜਦੋ ਉਹ ਅਕਾਲੀ ਦਲ ਦੇ ਟਾਪ ਲੀਡਰ ਹੌਣ

  • @navisingh2284
    @navisingh2284 4 години тому

    ਰੰਧਾਵਾ ਪੱਲੇ ਪੱਲੇ ਇਕੇ ਗਲ ਧਨ ਢਠੈ ਦਾ

  • @bhupindergill203
    @bhupindergill203 46 хвилин тому

    ਸਰਦਾਰ ਜੀ ਅਕਾਲ਼ੀ ਦਲ ਜਿਸ ਨੂੰ ਲੀਡ ਸੁਖਬੀਰ ਸਿੰਘ ਬਾਦਲ ਕਰਦੇ ਹਨ। ਓਸ ਨਾਲ ਗਰਾਉਂਡ ਪੱਧਰ ਦੇ ਵਰਕਰ ਹਨ। ਉਹ ਨਵੀਂ ਲੀਡਸ਼ਿਪ ਨੂੰ ਪ੍ਰਵਾਨ ਨਹੀਂ ਕਰਨਗੇ। ਪੰਥ ਦੋ ਧੜਿਆਂ ਵਿੱਚ ਵੰਡਿਆ ਜਾਵੇਗਾ ਜਿਸ ਦਾ ਲਾਹਾ ਪੰਜ਼ਾਬ ਅਤੇ ਪੰਥ ਵਿਰੋਧੀ ਤਾਕਤਾਂ ਲੈਣਗੀਆਂ। ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਹੈ

  • @raisingh800
    @raisingh800 3 години тому

    What about payment

  • @GurmailSingh-v5i
    @GurmailSingh-v5i 2 години тому

    ਦੁਨੀਆ ਨੂੰ ਪਤਾ

  • @HardialSandhu-si7gq
    @HardialSandhu-si7gq 4 години тому +1

    ਰਾਜਨੀਤਿਕ ਸਜਾ ਕਦੋਂ ਪੂਰੀ ਕਰਨਗੇ ਸੁਖਬੀਰ ਸਿੰਘ ਬਾਦਲ ਜੀ। ਵੈਸੇ ਤਾਂ ਕਰ ਹੀ ਲਈ ਏ 1917 ਤੋਂ ਲੈ ਕੇ 1924 ਤੱਕ

    • @BalkarSingh-og4xb
      @BalkarSingh-og4xb 2 години тому

      ਇਹ ਸਜਾ 2042 ਤਕ ਵੀ ਚਲ ਸਕਦੀ ਹੈ। ਜਾਂ ਇਸ ਤੋਂ ਵੀ ਵੱਧ।

  • @rangrew7868
    @rangrew7868 3 години тому

    Why mr Randhawa is mute on screen?He is not live on screen.