Ba Kamaal Interview, Sukhdev Singh Bhaur Sahib.Bhaur sahib have cleared all the situation of downfall of SAD. Sad not even implement their own Jhunda Commette report.
Siyaney Kehindey Han K Parmatma Jadon Marda Hai Matt Marda Hai. Oh Kamm Akalidal Di Party Naal Ho Riha Hai. Jadon Manyog Jathedar Sahib Ne Hukam Keeta C , K 3 Din De Wich Wich Jo Daagi Te Baagi Leaderan Ne Asteefa Ditta Hoyia Hai, OH Muyaf Kar K Reporat Karo. Akalidal Party Fir Chalaki Kar Riha Hai, Asteefa Manzoor Nahi Kar Rahi Jo K Akalidal De Bahut Wirudh Jawega.
Omg......what a tragic story told by S.Sukhdev Singh Bhaur... The newcomers in SAD must understand the Panrhic face of SAD n it's scope on Punjab ji... Waheguru !
ਧੰਨਵਾਦ ਭੌਰ ਸਾਹਿਬ ਜੀਤੁਸੀਂ ਭਾਈ ਸਾਹਿਬ ਇਸ ਬੇਅਕਲ ਬੇ ਬੁਧੇ ਦੇ ਬਹੁਤ ਰਗ ਰਗ ਦੇ ਭਰਤੀ ਹੋ ਦੁਵਾਰਾ ਇਹ ਬੇਅਕਲ ਪੰਥ ਤੇ ਭਾਰੂ ਨਾ ਹੋਣ ਦਿਓ ਬਚਾ ਲਵੋ ਪੰਜਾਬ ਤੇ ਪੰਥ ਨੂੰ।ਧੰਨਵਾਦ ਪਤਰਕਾਰ ਸਾਹਿਬ। ਭੌਰ ਸਾਹਿਬ ਬੇਨਤੀ ਪਰ ਧਿਆਨ ਦੇਣਾ ।
ਸ੍ ਸੁਖਦੇਵ ਸਿੰਘ ਭੌਰ ਬਹੁਤ ਹੀ ਵਧੀਆ ਲੀਡਰ ਹਨ ਜੀ।ਇਹੋ ਜਿਹੇ ਲੀਡਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ ਜੀ।।
ਸੁਖਦੇਵ ਸਿੰਘ ਭੌਰ ਜੀ ਕ੍ਰਿਪਾ ਕਰਕੇ ਵਾਪਸ ਪੰਜਾਬ ਪਰਤੋ ਅਤੇ ਪੰਜਾਬ ਨੂੰ ਹੁਣ ਤੁਹਾਡੇ ਵਰਗੇ ਦਲੇਰ ਅਤੇ ਸੂਝਵਾਨ ਇੰਨਸਾਨ ਹੀ ਬਚਾਅ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਦਾ ਦਾਸ ਜਰਨੈਲ ਸਿੰਘ ਖੈਹਿਰਾ ਸੰਗਰੂਰ ਕੈਲਗਰੀ ਕੈਨੇਡਾ।
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਭੌਰ ਸਾਹਿਬ ਜੀ ਵਲੋਂ ਪੰਥ ਬਾਦਲ ਪਰਿਵਾਰ ਨੂੰ ਨਹੀ ਬਖਸ਼ੇਗਾ
ਸੁਖਦੇਵ।ਸਿੰਘ।ਭੌਰ ਜੀ।ਦਾ ਬਹੁਤ।ਧਨਵਾਦ
ਧੰਨਵਾਦ ਜੀ, ਭੌਰ ਸਾਹਿਬ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਸੁਖਬੀਰ ਨੂੰ ਸਿੰਘ ਕਹਿਣਾ ਗ਼ਲਤ ਹੋਵੇਗਾ। ਸੁੱਖਾ ਇੰਸਾ ਕਹਿਣਾ ਠੀਕ ਹੋਵੇਗਾ
ਭੋਰ ਸਾਹਿਬ ਆਪ ਜੀ ਨੇ ਸੱਚ ਤੇ ਪਹਿਰਾ ਦਿਤਾ ਚੰਚਲ ਸਾਹਿਬ ਵਧੀਆ ਪੱਤਰ ਕਾਰ ਨੇ ਵਾਹਿਗੁਰੁ ਜੀ
ਭੋਰ ਸਾਹਿਬ ਬੰਗਾ ਸ਼ਹਿਰ ਦੇ ਨਿਵਾਸੀ ਹਨ ਜੀ ਤੇ ਮੇਰੇ ਕਾਲਜ ਦੇ ਜਮਾਤੀ ਸਨ। ਬਹੁਤ ਹੀ ਇਮਾਨਦਾਰ ਤੇ ਪੰਥ ਨੂੰ ਸਮਰਪਿਤ ਇਨਸਾਨ ਹਨ।
ਜਥੇਦਾਰ ਸੁਖਦੇਵ ਸਿੰਘ ਜੀ ਭੌਰ ਐਡਵੋਕੇਟ ਸਾਹਿਬ ਬਹੁਤ ਵਧੀਆ ਸਿੱਖ ਇਤਿਹਾਸ ਦੇ ਜਾਣਕਾਰ ਇਮਾਨਦਾਰ ਸੱਚੇਸੁੱਚੇ ਕਿਰਦਾਰ ਦੇ ਮਾਲਕ ਬੇਬਾਕ ਨਿਡਰ ਲੀਡਰ ਹਨ
ਬਹੁਤ ਵਧੀਆ ਜਾਨਕਾਰੀ ਭਰਭੂਰ ਵੀਡੀਓ ਜੀ 🙏
ਬਹੁਤ ਹੀ। ਵਧੀਆ। ਲੀਡਰ। ਸ। ਸੁਖਦੇਵ। ਸਿੰਘ। ਜੀ। ਭੋਰ। ਇਨ੍ਹਾਂ। ਵਰਗੇ। ਲੀਡਰ। ਅਕਾਲੀ। ਦਲ। ਚ। ਹੋਣੇ। ਚਾਹੀਦੇ। ਨੇ। ਵਾਹਿਗੁਰੂ ਜੀ। ਭੋਰ। ਸਾਬ। ਜੀ। ਦੀ। ਉਮਰ। ਲੰਮੀ। ਬਖਸ਼ੇ
ਚੰਚਲ ਮਨੋਹਰ ਸਿੰਘ ਜੀ ਤੇ ਸੁਖਦੇਵ ਸਿੰਘ ਭੌਰ ਜੀ ਬਹੁਤ ਧੰਨਵਾਦ ਤੁਹਾਡਾ 🙏🏻
ਮਹਾਨ ਸ਼ਖ਼ਸੀਅਤ ਸੁੱਖਦੇਵ ਸਿੰਘ ਭੌਰ ਬਹੁਤ ਨਿਰਵੈਰ ਤੇ ਨਿਡਰ ਸਿੰਘ ਹਨ 🎉🎉
I😅ii😅😅😅i😮ii😮ii😅ii😮 ki o
ਬਹੁਤ ਸਤਿਕਾਰ ਚੈਚਲ ਜੀ ਭੋਰ ਜੀ
ਭੌਰ ਸਾਬ ਤੋ ਇਲਾਵਾ ਹੋਰ ਜਿੰਨਾ ਆਗੂਆਂ ਨੂ ਬਾਦਲਾਂ ਤੇ ਹੋਰ ਲੀਡਰਾ ਦੇ ਕੀਤੇ ਗਲਤ ਕੰਮਾਂ ਬਾਰੇ ਪਤਾ ਹੈ ਸਿੱਖਾ ਸਾਹਮਣੇ ਲਿਆਉਣਾ ਚਾਹੀਦਾ ਸਾਹਾਂ ਦਾ ਕੋਈ ਭਰੋਸਾ ਨਹੀਂ ਸਵੇਰ ਨੂੰ ਉਠਣਾ ਵੀ ਆ ਜਾਂ ਦਿਲ ਚ ਲੈ ਕੇ ਤੁਰ ਜਾਣਾ
Bhut vadia sachai pesh kiti dhanwad chanchal manor singh ji
ਭੌਰ ਸਾਹਿਬ ਜੀ ਨਿਡਰ ਅਤੇ ਨਿਧੜਕ ਇਨਸਾਨ ਹਨ
ਭੌਰ ਸਾਹਿਬ ਜਿਊਂਦੇ ਰਹੋ ।
🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
Waheguru bless sahib Sukhdev Singh Bhore ji
ਚੋੜਾ ਸਾਬ ਲਵ ਯੂ ਕਿਉ ਸਹੀ ਕੰਮ ਕੀਤਾ ਹੈ ਕੋਮ ਦਾ ਬੱਬਰ ਸ਼ੇਰ ਜ਼ਿੰਦਾਬਾਦ
ਭੋਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਟੋਹੜਾ ਸਾਹਿਬ ਵਾਂਗ ਬੇਦਾਗ਼ ਇਨਸਾਨ ਨੇ ਕੋਮ ਦੇ
ਬਹੁਤ ਵਧੀਆ ਕੀਤਾ ਸਲੂਟ ਹੈ
Ba Kamaal Interview, Sukhdev Singh Bhaur Sahib.Bhaur sahib have cleared all the situation of downfall of SAD. Sad not even implement their own Jhunda Commette report.
ਬਾਦਲਾਂ ਦਾ ਇਹੀ ਹਾਲ ਹੋਣਾ ਚਾਹੀਦਾ ਸੀ ਜਹਿੜਾ ਇਨਸਾਨ ਆਪਣੇ ਹੰਕਾਰ ਵਿੱਚ ਸਿੱਖ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ
Thank you for good information
Nahi reesan s.Sukhdev Singh ji Bhaur.bilkul 100/ 💯 sachai pesh kiti ji.bahut bahut dhanyawad ji
ਸਃ ਸੁਖਦੇਵ ਸਿੰਘ ਭੋਰ ਨੇ ਇਮਾਨਦਾਰੀ ਤੇ ਨਿਡਰਤਾ ਨਾਲ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਕੀਤੀ ਇਨ੍ਹਾਂ ਦੇ ਸਹਿਯੋਗੀ ਸਃ ਕਰਨੈਲ ਸਿੰਘ ਪੰਜੋਲੀ ਤੇ ਹੋਰ ਡੱਟੇ ਹੋਏ ਹਨ ਪੰਥ ਦੀਆਂ ਸ਼ੁਭ ਇੱਛਾਵਾਂ ਇਨ੍ਹਾਂ ਸੱਚੇ ਸੁੱਚੇ ਸੇਵਾਦਾਰ ਲੀਡਰਾਂ ਨੂੰ ਮੇਜ਼ਬਾਨ ਤੇ ਭੋਰ ਸਾਹਿਬ ਦਾ ਧੰਨਵਾਦ
ਵਾਹਿਗੁਰੂ ਭਲਾ ਕਰਨ ਵੀਰ ਜੀ ।
Thanks both of you
ਸੁਖਦੇਵ ਸਿੰਘ ਭੌਰ ਸਾਬ ਤੁਹਾਨੂੰ ਵੀ ਏਨਾ ਦੇ ਬਾਰੇ ਜਿੰਨਾ ਕੁਝ ਪਤਾ ਹੈ ਓ ਸਿੱਖ ਕੌਮ ਦੇ ਸਾਹਮਣੇ ਦੱਸੋ ,ਸਾਇਦ ਤੁਸੀ ਹੋਰਾ ਇੰਟਰਵਿਊ ਚ ਦੱਸਿਆ ਹੋਵੇ ਪਰ ਓ ਜ਼ਿਆਦਤਰ ਲੋਕਾਂ ਚ ਨਹੀ ਆਇਆ ,, ਹੁਣ ਓ ਵੇਲਾ ਹੈ ਤੁਹਡੀ ਗਲ ਸਾਰੇ ਪੰਥ ਚ ਪਹੁੰਚੇ ਗੀ
Sat shri akal s ji realty speaking
very very nice information ,thanks BHAUR SAHAB .
ਸੁਹਿਰਦ ਲੀਡਰ ਸਨ ਭੌਰ ਸਾਬ ਜੀ ਸਤਿ ਸ੍ਰੀ ਆਕਾਲ ❤
San nhi Han bhai saab ji .aj vi han ji
ਬਹੁਤ ਵਧੀਆ ਸਿੰਘ ਸਾਬ ਜੀ
ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਇ੍ਹਨੂ ਸਮਾਜਿਕ ਧਾਰਮਿਕ ਤੇ ਰਾਜਨੀਤਕ ਤੌਰ ਤੇ ਹਰ ਖੇਤਰ ਚੋ ਕੱਢ ਕੇ ਪੱਕਾ ਹੀ ਕੱਢ ਦੇਣ ਕਿਉਂਕਿ ਜਥੇਦਾਰ ਵੀ ਇਨ੍ਹਾਂ ਦੇ ਚਮਚੇ ਨੇ ਕੱਖ ਨਹੀ ਕਰਨਾ ਇਨ੍ਹਾਂ ਨੇ
Dhan ne Sukhdev Singh Bhaur ji
👌👌👌👌👌✌✌✌✌✌
Jathedar Sukhdev Singh Bhaur Bahut Hi Honest Te Ekk Wadhia INSAAN Han.
ਸਹੀ ਭੌਰ ਸਾਹਿਬ
Waheguru ji bless you both. Love from Holland.
😢vv right informer.
Right
ਭੌਰ ਸਾਬ ਜੀ ਆਪ ਜੀ ਦੇ ਨਾਲ ਅਤੇ ਸ੍ ਕੁਲਦੀਪ ਸਿੰਘ ਜੀ ਵਡਾਲਾ ਜੀ ਦੇ ਨਾਲ ਵਿਚਰਣ ਦਾ ਮੋਕਾ ਮਿਲਿਆ ਸੀ , ਆਪ ਜੀ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਪੂਰਾ ਸਤਿਕਾਰ ਹੈ । ਆਪ ਜੀ ਵਰਗੇ ਹੀ ਪੰਥ ਦੀ ਰਹਿਨੁਮਾਈ ਕਰ ਸਕਦੇ ਹਨ । ਸੋ ਬੇਨਤੀ ਹੈ ਆਪ ਜੀ ਪੰਜਾਬ ਆ ਕੇ ਵਾਗਡੋਰ ਸੰਭਾਲ਼ੋ । 🙏
ਬਹੁਤ ਵਧੀਆ ਡੀਬੇਟ
Interview ਹੈ ਡਿਬੇਟ ਨਹੀ
Bhor Sahib has.spoken the truth
Sahi gal hai.bhor ਸਾਹਿਬ ਨੇ ਤਾਂ ਕੁਰਬਾਨੀ ਦਿੱਤੀ ਹੈ।
V good
ਸ. ਸੁਖਦੇਵ ਸਿੰਘ ਭੌਰ ਸੁਹਿਰਦ ਅਕਾਲੀ ਨੇ।
ਭੌਰ ਸਾਹਿਬ ਵਰਗੇ ਲੋਕ ਅਕਾਲੀ ਆਗੂ ਹੋਣੇ ਚਾਹੀਦੇ ਹਨ
ਇਸ ਨੇ ਇਨਸਾਨੀਅਤ ਵੀ ਖਾ ਲਈ ੲੈ ਕੁਂਜ ਰਬ ਦਾ ਦਿਤਾ ਪਰ ਇਸ ਨੂ ਸਬਰ ਨਹੀ ਆਇਆ ਇਸ ਨੇ ਗੁਰੂਦਾਸ ਦਾ ਘਰ ਵੀ ਨਹੀ ਛੱਡਿਆ ਬਸ ਹਲਕਾ ਹੋ ਗਿਆ ਜੀ ਮਰਿਆ ਵੀ ਸਪ ਵਰਗਾ ਲਗਦਾ ਹਲੇ ਵੀ ਲੋਕ ੲਇਸ ਤੋ ਡਰਦੇ ਨੇ ਪਰ ਰਬ ਦੇ ਘਰ ਦੇਰ ਹੈ ਹਨੇਰ ਨਹੀ
ਸੁਖਦੇਵ ਸਿੰਘ ਭੋਰ ਜੀ ਤੇਮਨੋਹਰ ਸਿਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਹਿਤਿ ਜੀ ਭੋਰ ਸਹਿਬ ਤੂਸੀ ਸਭ ਕੁਝ ਪੰਥ ਦੇ ਇਤਿਹਾਸ ਤੋ ਸਭ ਜਾਣੂਹੋ ਤੇ ਭੁਲੜਾ ਨੂੰ ਤਨਖ਼ਾਹ ਨੀਅਤ ਨੂੰ ਪੰਥ ਬਾਹਰ ਦਾ ਰਸਤਾ ਵਖਾਵੇ ਤੇ ਸਰਬੱਤ ਖ਼ਾਲਸੇ ਵੱਲੋਂ ਪੰਥ ਪਰਵਾਨਤ ਕਮੇਟੀ ਬਣਾਵੇ
ਭੌਰ ਸਾਹਿਬ ਜੀ ਸਤਿਕਾਰ ਵੀ ਕਰਦੇ ਹਾਂ
ਜੋ ਵੀ ਭੋਰ ਸਾਹਿਬ ਦੱਸ ਰਹੇ ਹਨ ਸਭ ਸੰਗਤ ਨੂੰ ਪਤਾ ਹੈ ॥ ਹੈਰਾਨੀ ਦੀ ਗੱਲ ਇਹ ਹੈ ਕਿ ਲਾਲਚ ਵੱਸ ਲੀਡਰ ਸਮੇਂ ਸਿਰ ਪੰਥ ਦੇ ਹੱਕ ਵਿੱਚ ਨਹੀਂ ਖੜ ਸਕੇ ॥ ਉਸ ਦਾ ਨਤੀਜਾ ਹੈ ਜੋ ਅੱਜ ਵਾਪਰ ਰਿਹਾ ਹੈ ॥ ਇਸ ਦਾ ਇੱਕੋ ਹੱਲ ਹੈ ਕਿ ਸਾਰੇ ਲਾਲਚੀ ਲੀਡਰ ਪਬਲਿਕ ਅਹੁਦਿੰਆ ਤੋ ਅਸਤੀਫੇ ਦੇ ਦੇਣ ਅਤੇ ਆਉਣ ਵਾਲੇ ਸਮੇਂ ਵਿੱਚ ਪੰਥ ਦੇ ਕਿਸੀ ਵੀ ਪਲੇਟ ਫਾਰਮ ਉੱਤੇ ਨਜ਼ਰ ਨਾ ਆਉਣ ॥
Asel Fakhre Kaom tan BHAOR SAHIB Ge han salute hai Bhaor saab ge nu
ਇਹ ਤਖਤੀਆਂ ਵਾਲੇ ਬੁੱਚੜਾਂ ਦਾ ਕੰਮ ਨਾਂ ਰਹੇ ਬੀਨਾਸ ਹੋ ਜਾਵੇ ਜਿੰਨਾ ਪੰਥ ਨੂੰ ਬਰਬਾਦ ਕੀਤਾ ਘਰਾਂ ਇਹਨਾਂ ਦੇ ਤਾਲੇ ਲੱਗ ਜਾਣ ਵਾਹਿਗੁਰੂ ਜੀ
V very good chach naan kartaar
ਭੋਰ ਸਾਹਿਬ ਸਚੇ ਚੰਗੇ ਇਨਸਾਨ ਹਨ ਧੰਨਵਾਦ ਬਾਦਲ ਅਗੇ ਵਿਕੇ ਨਹੀ
ਜਿਹੜੇ ਪੰਜ ਪਿਆਰੇ ਵਿਹਲੇ ਕਰ ਦਿੱਤੇ ਸੀ , ਉਹਨਾਂ ਦੀ ਗੱਲ ਵੀ ਕਰਨੀ ਚਾਹੀਦੀ ਸੀ
ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹੁਣ ਬਾਦਲਾਂ ਨੇ ਸਿਰੋ ਮੂੰਨੀ ਕਮੇਟੀ ਬਣਾ ਕੇ ਰੱਖ ਦਿੱਤੀ ਹੈ।
ਸੁਖਬੀਰ ਸ਼੍ਰੋਮਣੀ ਕਮੇਟੀ ਵੀ ਖਾ ਗਏ।
ਭੌਰ ਸਾਹਿਬ ਸੱਚੀਆਂ ਸੁਣਾਓਦੇ ਨੇ ……
ਅਕਾਲੀ ਦਲ ਦਾ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ। ਪੁਰਾਣੇ ਅਕਾਲੀ ਸਿੱਖ ਪੰਥ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸਨ ਪਰ ਕੁਰਸੀਆਂ ਦੀ ਪ੍ਰਵਾਹ ਨਹੀਂ ਕਰਦੇ ਸਨ। ਜਦੋ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੋਹੜਾ ਸਾਹਿਬ ਜੀ ਅਧੀਨ ਸੀ ਉਸ ਸਮੇਂ ਸਿੱਖੀ ਪ੍ਰਚਾਰ ਸਮਰਪਿਤ ਸੀ।ਟੋਹੜਾ ਸਾਹਿਬ ਦੇ ਦਲਿਤ ਧਰਮਸ਼ਾਲਾਵਾਂ ਬਣਾ ਕੇ ਉਹਨਾਂ ਨੂੰ ਇੱਕ ਇੱਕ ਸ਼੍ਰੀ ਗ੍ਰੰਥ ਸਾਹਿਬ ਦੇ ਕੇ ਦਲਿਤਾਂ ਨੂੰ ਸਿੱਖੀ ਨਾਲ ਜੋੜਿਆਂ। ਜਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਟਰੋਲ ਬਾਦਲ ਪਰਿਵਾਰ ਦੇ ਹੱਥ ਆਇਆਂ ਇਹਨਾਂ ਨੇ ਕਮੇਟੀ ਦਾ ਗ਼ਲਤ ਕੰਮਾ ਲਈ ਇਸਤੇਮਾਲ ਕੀਤਾ। ਮਨਪ੍ਰੀਤ ਦੇ ਬਿਆਨਾਂ ਅਨੁਸਾਰ ਬੀਬੀ ਬਾਦਲ ਦੇ ਭੋਗ ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਭੇਜਿਆਂ ਗਿਆ। ਕਈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਅਕਾਲੀ ਦਲ ਦੇ ਲੀਡਰਾਂ ਰਿਸ਼ਤੇਦਾਰਾਂ ਦੀ ਮੌਤ ਹੋਈ ਉਸ ਦੇ ਭੋਗ ਸਾਰਾ ਲੰਗਰ ਧਾਰਮਿਕ ਸਥਾਨਾਂ ਤੋ ਜਾਦਾ ਸੀ।
S sukhdav Singh ji Nadar sikh leadar
Very nice devate. Bhore sahib i salute to you
ਸਭ ਕੁੱਝ ਹੋਰ ਖਾ ਜਾਣ ਤੋਂ ਬਾਦ ਹੁਣ
ਸਿੱਖ ਪੰਥ ਦੀ ਏਕਤਾ ਖਾ ਕੇ ਹੀ ਪੰਥ ਦੇ ਗਲੋਂ ਲੱਥੇਗਾ ਪਹਿਲਾਂ ਨਹੀਂ ।
ਭੌਰ ਸਾਹਿਬ ਪੰਥਕ ਸੋਚ ਰੱਖਣ ਵਾਲੇ ਲੀਡਰ ਹਨ ! ਦਾਸ ਇਨਾਂ ਨੂੰ ਦਿਲੋ ਸਤਿਕਾਰ ਦਿੰਦਾ ਹਾਂ।
ਰਾਗੀ ਸੁਖਵਿੰਦਰ ਸਿੰਘ ਨਾਗੋਕੇ।
Bhaut sahib di hall bilkul sahi hai 100,%
Bs bhunder at preasent kaewala near rori hp sauda sad de meating hunde se aj be under ground sad da chila near by bhunder
100/ਪ੍ਰਤੀਸ਼ਤ ਸੱਚੀਆਂ ਅਤੇ ਖ਼ਰੀਆਂ ਗੱਲਾਂ ਕਹੀਆਂ ਭਾਈ ਸੁਖਦੇਵ ਸਿੰਘ ਭੌਰ ਸਾਹਿਬ ਨੇ ਬਾਦਲਕਿਆਂ ਨੂੰ ਪੰਥ ਵਿੱਚੋਂ ਛੇਕਣ ਦਾ ਮਤਾ ਪਾਸ ਕੀਤਾ ਜਾਵੇ, ਮੈਂ ਵੀ ਉਸ ਵਕਤ ਐਸ ਜੀ ਪੀ ਸੀ ਵਿੱਚ ਨੌਕਰੀ ਕਰਦਾ ਸੀ,, ਬਾਦਲਾਂ ਦਾ ਪਰਿਵਾਰ ਮੁਰਦਾਬਾਦ,, ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਜੋ ਉਸ ਦਾ ਸਾਂਢੂ ਗੁਰਪ੍ਰੀਤ ਸਿੰਘ ਜੋ ਇਲਜ਼ਾਮ ਲਾ ਰਿਹਾ ਹੈ ਬਿਲਕੁਲ ਗ਼ਲਤ ਹਨ ਮੈਂ ਕਿਰਪਾਲ ਸਿੰਘ ਬਾਦੀਆਂ ਧਰਮੀ ਫੌਜੀ ਉਸ ਬਾਰੇ ਵਿਚਾਰ ਚਰਚਾ ਕਰ ਸਕਦਾ ਹਾਂ
New Akali Dal buna key S.S Bhor Sahib nu Pardhan buna key Panth nu new Disha deyni chahidi hey.
Very nice discussion thanks Bhaur sahib ji
ਸੁਖਦੇਵ ਸਿੰਘ ਭੌਰ ਜੀ ਤੁਹਾਡੀ ਜ਼ੁਬਾਨੀ 1997 ਵਿੱਚ ਹੀ ਬਾਦਲਾਂ ਦੇ ਕਿਰਦਾਰ ਬਾਰੇ ਪਤਾ ਲੱਗ ਗਿਆ ਸੀ ਫਿਰ ਉਨ੍ਹਾਂ ਨਾਲ ਕਿਉਂ ਰਹੇ ।ਬਾਦਲਾਂ ਦਾ ਸਾਥ ਸਤਾ ਸੁੱਖ ਸਭ ਕੁੱਝ ਸਿੱਖ ਦੇ ਰਾਜਨੀਤਕ ਤੇ ਧਾਰਮਿਕ ਆਗੂਆਂ ਨੇ ਮਾਣਿਆ ਇਸ ਪ੍ਰਵਿਰਤੀ ਨੇ ਹੀ ਕੌਮ ਨੂੰ ਅੱਜ ਇਸ ਅਣਗਿਣਤ ਰਾਹਾ ਵਾਲੇ ਚੌਕ ਵਿੱਚ ਅੱਖਾਂ ਤੇ ਪੱਟੀ ਬੰਨ ਖੜ੍ਹਾ ਕਰ ਦਿੱਤਾ ਹੈ।
ਇਕੱਲੇ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਕਹਿਣਾ ਗਲਤ ਹੈ । ਕਿਉਂਕਿ ਜ਼ਿਆਦਾਤਰ ਸਿੱਖ ਅਕਾਲੀ ਦਲ ਤੋਂ ਬਾਹਰ ਦੂਜੀਆਂ ਪਾਰਟੀਆਂ ਵਿੱਚ ਹਨ।
ਭੌਰ ਜੀ,ਪੰਥ,ਦੇ,ਨਿਧੜਕ,ਤੇ, ਪਵਿਤ੍ਰ,ਸਖਸ਼ੀਅਤ,ਹਨ।ਮੈ,ਇਹਨਾ,ਦਾ,ਪ੍ਰਚਾਰ, ਕਈ ਦਫਾ,ਸਾਹਮਣੇ,ਬੈਠ,ਕੇ,ਸੁਣਿਆ,ਹੈ।ਇਹਨਾ,ਦੇ,ਪ੍ਰਚਾਰ,ਵਿਚ,ਗੁਰੂ,ਪ੍ਰੇਮ,ਤੇ,ਪੰਥ,ਦਰਦ, ਡਲਕਾਂ ਮਾਰਦਾ,ਹੈ
Siyaney Kehindey Han K Parmatma Jadon Marda Hai Matt Marda Hai.
Oh Kamm Akalidal Di Party Naal Ho Riha Hai.
Jadon Manyog Jathedar Sahib Ne Hukam Keeta C , K 3 Din De Wich Wich Jo Daagi Te Baagi Leaderan Ne Asteefa Ditta Hoyia Hai, OH Muyaf Kar K Reporat Karo.
Akalidal Party Fir Chalaki Kar Riha Hai, Asteefa Manzoor Nahi Kar Rahi Jo K Akalidal De Bahut Wirudh Jawega.
Sikh kum da sab tu vad nuksan bada lane masand dhallea ne keta ha je
Bhaur sahib your words ring true.
I respect your view
ਸ੍ਰੋਮਣੀ ਕਮੇਟੀ ਵੀ ਇੰਨਾ ਨੇ ਹੀ ਖਾਦੀ ਹੈ,
Badalaan khaadi hai .ih taan bhaur saab ne dash dita
WAHEGURU JI
Omg......what a tragic story told by S.Sukhdev Singh Bhaur...
The newcomers in SAD must understand the Panrhic face of SAD n it's scope on Punjab ji...
Waheguru !
waheguru ji aap nu chardi kla vich rakhan aap varge leader de panth nu need
Eh jo marje Karen Jan par pant ne maf ne karna
Salute aa Bhor saab nu
ਇਨ੍ਹਾ ਲੋਕਾ ਨੇ ਹੀ ਚੁਗਲੀਆ ਕਰ ਕਰ ਕੇ ਵਧੀਆ ਪੰਥਕ ਆਗੂਆ ਨੂੰ ਘਰੀ ਬਠਾਦਿਤਾ ਹੈ
S Sukhdev singh Bhour is the most deserving person to be President of Akali Dal
San nhi bhai saab .aj vi han ji
ਭੋਰ ਸਾਬ ਚੰਗੇ ਬੰਦੇ ਇਕਠੇ ਹੋੳ।ਪੰਥ ਨੂੰ ਚੰਗੇ ਨੇਤਾ ਦੀ ਲੋੜ ਹੈ।
ਦੇਰ ਆਏ ਦਰੁਸਤ ਆਏ,ਦੇਰ ਨਾਲ ਬੋਲਿਆ,
Bhor Sahib tussi jra Akal😢😂😂iPanjabi Party bare vi dasan di khechal kro ji
B s bhunder rss daput bol
ਕੱਲਾ ਹੀ ਸ਼ੇਰ ਬਣ ਰਿਹਾ
ਬਾਕੀ ਪੰਜੋਲੀ ਐਡ
ਕੰਪਨੀ ਦਾ ਨਾਂ ਵੀ
ਲੈ ਲੈਣਾ ਸੀ
😊
ਸੁਖਰਾਜ ਸਿੰਘ ਦੇ ਪਿਤਾ ਗੁਰਜੀਤ ਸਿੰਘ ਸਰਾਵਾਂ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਜਿੳਦੇ ਕਰੇਗਾ ਸੁਖਬੀਰ ਭਾਂਡੇ ਮਾਂਜ ਕੇ
Heading is very true still badal is very hungry now he will eat punjab and farming
ਬਾਕੀ ਅਕਾਲੀਦਲ ਬਾਦਲ ( ਅਬਦਾਲੀਦੱਲ ) ਬਣ ਗਿਆ ।
Bhor Sabb varga Jatha Dar wanted
Bhaur g, kis de kolon kina lei k sgpc di vote miss karke videsh gey ? Eh v das dio
Waheguru ji ka khalsa, Waheguru ji ki Fateh. Sardar Bhaur Sahib ik Soojhvaan insaan Han
Akali dal nu Bhaur Sahib varge insaan chahide Han.
Congress is best for him