Episode 24 # 241-250 Prof Inder Singh Ghagga |2020

Поділитися
Вставка
  • Опубліковано 9 лис 2024

КОМЕНТАРІ • 52

  • @jaswantsingh-xj6dk
    @jaswantsingh-xj6dk 4 роки тому +17

    ਬਹੁਤ ਹੀ ਵਧੀਆ ਜੀ ਤੁਹਾਡੀ ਮਿਹਨਤ ਅਜਾਈਂ ਨਹੀਂ ਜਾਵੇਗੀ ਹੁਣ ਸਮਾਂ ਬਦਲ ਗਿਆ ਹੈ ਸਲਾਮ ਹੈ ਤੁਹਾਡੀ ਸੋਚ ਨੂੰ 👌🙏

  • @ranjitsanghera1461
    @ranjitsanghera1461 4 роки тому +10

    ਬਹੁਤ ਬਹੁਤ ਧੰਨਵਾਦ ਬਾਪੂ ਜੀ 246 ਨੰਬਰ ਸਵਾਲ ਦਾ ਉੱਤਰ ਦੇਣ ਲਈ

  • @JaggaSingh-ow6ge
    @JaggaSingh-ow6ge 4 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਇੰਦਰ ਸਿੰਘ ਘੱਗਾ ਜੀ
    ਵੀਰ ਜੀ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੀਰ ਜੀ ਵੇਰੀ ਗੁਡ ਥੇਕਯੁ
    ਭਾਈ ਜੱਗਾ ਸਿੰਘ ਜੀ ਖਾਲਸਾ
    ਚੀਮਾ ਮੰਡੀ ਜਿਲ੍ਹਾ ਸੰਗਰੂਰ

  • @gurindersingh1031
    @gurindersingh1031 4 роки тому +10

    ਧੰਨ ਧੰਨ ਧੰਨ ਹੈ ਮਾਨਸਿਕ ਗੁਲਾਮੀ ਵਿੱਚੋ ਕਡਣ ਲਈ ਧੰਨਵਾਦ ਜੀ

  • @babajisingh8751
    @babajisingh8751 2 роки тому

    ਬਾਪੂ ਜੀ ਬਲਿਹਾਰੇ ਜਾਵਾਂ ਤੁਹਾਡੇ ਗਿਆਨ ਤੌ.. ਸ਼ੀਸ਼ਾ ਦਿਖਾਤਾ.. ਬਹੁਤ ਤਰਾਂ ਦੇ ਖਿਆਲ ਮਨ ਚ ਆਉਂਦੇ ਸਨ.. ਪਰ ਪੁੱਛਨ ਦੀ ਹਿੰਮਤ ਕਦੇ ਵੀ ਨੀ ਪੈਂਦੀ ਸੀ.. ਕਦੀ ਜੇ ਮਾਂ ਨੂੰ ਪੁੱਛ ਵੀ ਲੈਂਦਾ ਸੀ ਤਾਂ ਮਾਂ ਨੇ ਮਾਫੀਆਂ ਮੰਗਣੀਆਂ ਅਰਦਾਸਾਂ ਕਰਨ ਲਗ ਜਾਣਾ.. ਜਾਂ ਰੋਣ ਲਗ ਜਾਣਾ..

  • @Sukhwinder351
    @Sukhwinder351 4 роки тому +7

    ਗੱਗਾ ਜੀ ਆਪ ਜੀ ਧੰਨਵਾਦ ਜਾਣਕਾਰੀ ਦੇਣ ਵਾਸਤੇ।👍👍👍

  • @ajitsinghgrover3080
    @ajitsinghgrover3080 4 роки тому +5

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਾਰੇ ਸਵਾਲਾ ਦੇ ਜਵਾਬ ਦਿੱਤੇ ਹਨ। ਬਹੁਤ ਬਹੁਤ ਧੰਨਵਾਦ ਜੀ
    ਬਲਜੀਤ ਕੌਰ, ਮੋਹਾਲੀ

  • @BalwantSingh-gg8xb
    @BalwantSingh-gg8xb 4 роки тому +2

    ਭਾਈ ਸਾਹਿਬ ਤੁਸੀਂ ਬਹੁਤ ਮਿਹਨਤ ਕਰ ਕੇ ਬਹੁਤ ਵਧੀਆ ਗਿਆਨ ਸਾਡੇ ਤਕ ਪਹੁੰਚਾ ਰਹੇ ਹੋ। ਅਸੀਂ ਬਹੁਤ ਜਿਆਦਾ ਅਗਿਆਨਤਾ ਵਾਲਾ ਜੀਵਨ ਬਤੀਤ ਕਰ ਰਹੇ ਸੀ। ਤੁਹਾਡੀ ਮਿਹਨਤ ਜਰੂਰ ਲੋਕਾਂ ਦਾ ਵਿਕਾਸ ਕਰੇਗੀ ਧੰਨਵਾਦ ਜੀ।

  • @GurnamSingh-rm6vx
    @GurnamSingh-rm6vx 3 роки тому

    ਧੰਨਵਾਦ ਬਹੁਤ ਬਹੁਤ ਭਾਈ ਸਾਹਿਬ

  • @rajinderandpreet9425
    @rajinderandpreet9425 4 роки тому +2

    Thank you Bhai Inder Singh ghagga ji

  • @surjitchima7928
    @surjitchima7928 4 роки тому +3

    ਭਾੲੀ ਸਾਹਿਬ ਜੀ ਅਾਪ ਜੀ ਨੇ ਸੰਗਤਾ ਵਲੋਂ ਅਾੲੇ ਸੁਅਾਲਾ ਦੇ ਬਹੁਤ ਵਧੀਅਾ ਜੁਵਾਬ ਦਿਤੇ ਹਨ ਅਤੇ ਸਿਖਾਂ ਵਿੱਚ ਅਾੲੀਅਾ ੳੁਣਤਾੲੀਅਾਂ ਬਾਰੇ ਚੰਗੀ ਤਰਾ ਬਿਅਾਨ ਕਰ ਦਿਤਾ ਹੈ ।
    ਧੰਨਵਾਦ ਜੀ ।

  • @davinderchhokar2320
    @davinderchhokar2320 4 роки тому +7

    THANK YOU PROF.SAHIB JI

  • @balijindersingh2291
    @balijindersingh2291 Рік тому

    ਗੱਲਾਂ ਦਾ ਚਲਾਕ ਇਨਸਾਨ ਐ ਤੂੰ ਭੂਗਤੇਗਾ

  • @sukhpandher3611
    @sukhpandher3611 4 роки тому +4

    Respected Ghagga ji thanks for such good knowledge

  • @kalachahal9202
    @kalachahal9202 4 роки тому +4

    ਸੱਤ ਸ਼੍ਰੀ ਆਕਾਲ ਜੀ

  • @harjindersangha8318
    @harjindersangha8318 Рік тому

    🙏🙏🙏🙏🙏 thank you again. This program based on your decades of research, will have an immense difference in our lives. 🙏

  • @jagjitkhalsa8991
    @jagjitkhalsa8991 4 роки тому +1

    Respected Ghagga ji thanks for good thoughts

  • @HardevSingh-ke6vb
    @HardevSingh-ke6vb 4 роки тому +1

    BHOOT HI VDIA PROF GHAGA JI

  • @palwindersingh9078
    @palwindersingh9078 4 роки тому +1

    ਘੱਗਾ ਜੀ ਜਿਨੀ ਦੇਰ ਸਿੱਖਾਂ ਨੂੰ ਦੱਸ ਰੁਪਏ ਜੋ ਪੁਜਾਰੀ ਲਈ ਗਲੂਕੋਜ ਹੈ ਦੀ ਸਹੀ ਵਰਤੋਂ ਕਰਨ ਦੀ ਅਕਲ ਨਹੀ ਆਉਦੀ ਉਨੀ ਦੇਰ ਕੋਈ ਹੱਲ ਨਹੀਂ ਹੋਣਾ

  • @birendrakumar8014
    @birendrakumar8014 Рік тому

    Very very good knowledgeful video sir you are scholar your aim is pure your thinking is pure I feel good person are lessand bad person arevery much most of people should support to you wahe gure

  • @gurcharansingh7511
    @gurcharansingh7511 Рік тому

    ਘੱਗਾ ਜੀ ਮੈ ਤਹਾਡੀ ਤਕਰੀਬਨ ਹਰ ਬੀਡੳ ਸੁਣਨ ਦੀ ਕੋਸ਼ਿਸ਼ ਕਰਦਾ ਹਾ ਵਧੀਆ ਜਾਣਕਾਰੀ ਮਿਲਦੀ ਹੈ ਮੇਰਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਹਾਜਰ ਨਾਜਰ ਗੁਰੂ ਹਨ ਜਾ ਸਬਦ ਗੁਰੂ ਹਨ ਜਿਸ ਬਾਣੀ ਨੂੰ ਪੜ ਕੇ ਗਿਆਨ ਹਾਸਲ ਕਰਨਾ ਹੈ

  • @samerthapa6331
    @samerthapa6331 2 роки тому

    Hare, mandar, ah, sareru, ha, geanu, ratnu, pargat, hoi, nanak, saheb, ji,

  • @Hsingh430
    @Hsingh430 4 роки тому +2

    Eh hai sach de awaj

  • @melaram4950
    @melaram4950 4 роки тому +2

    ਭਾਈ ਘੱਗਾ ਜੀ ਆਪ ਦਾ ਪੋਸਟਰ 6 30 ਆ ਗਿਆ ਸੀ ਮੈ ਲਾਇਕ ਵੀ ਕਰ ਦੀਤਾ ਸਾਰੇ ਗੋਗਲ਼ ਤੇ ਬਹੁਤ ਲਬਿਆ ਅੱਜ 3 8 20ਹੈ

  • @kawaljitsingh668
    @kawaljitsingh668 4 роки тому +2

    Bhauaht vadiya jankari den lai bapu ji dhanwad (army)

  • @gurus1213
    @gurus1213 4 роки тому +4

    Very nice

  • @gmgaming7237
    @gmgaming7237 3 роки тому

    Nice..ji

  • @kirankaur6465
    @kirankaur6465 4 роки тому

    Respect you 🙏

  • @samerthapa6331
    @samerthapa6331 2 роки тому

    Lakh, charase, jone, basae, manus, ko, prabhu, de, vadaee, is, poure, to, jo, nar, chuke, aae, jae, dukh, panda, baba, arjun, saheb, ji,

  • @tushar5053
    @tushar5053 2 роки тому

    The truth of life

  • @SatnamSingh-br1gu
    @SatnamSingh-br1gu 4 роки тому

    Verry good knowledge

  • @ManjitSingh-mi8by
    @ManjitSingh-mi8by 4 роки тому

    👌👌👌 great work and information Ghagga ji.

  • @BALBIRSingh-ts9ee
    @BALBIRSingh-ts9ee 4 роки тому +1

    Great 👍

  • @Gaggisinghsandhu
    @Gaggisinghsandhu 4 роки тому +3

    Nycccc

  • @ਕੁਦਰਤਹੀਰੱਬਹੈ

    ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਨੁੱਖੀ ਹੱਕਾਂ ਦੀ ਰਾਖੀ ਲਈ ਹੋਈ ਸੀ। ਮੁਗਲਾਂ ਨਾਲ ਪਹਾੜੀ ਹਿੰਦੂ ਰਾਜੇ ਵੀ ਇਸ ਸ਼ਹੀਦੀ ਲਈ ਬਰਾਬਰ ਦੇ ਜ਼ਿੰਮੇਵਾਰ ਸਨ। ਜੰਜੂ-ਟਿੱਕਾ ਬਚਾਉਣ ਵਾਲ਼ੀ ਕਹਾਣੀ ਝੂਠੀ ਹੈ।

  • @babajisingh8751
    @babajisingh8751 2 роки тому

    ਮਾਂ ਅਜੇ ਵੀ ਆਪਣੀਆਂ ਸੋਹੰ ਦੇ ਕਿ ਸਮਝੁਉਂਣ ਲਗ ਜਾਂਦੀ ਹੈ.. ਕਿਸੀ ਨੂੰ ਬੁਰਾ ਨਾ ਬੋਲੋ.. ਰਾੜਾ ਸਾਹਿਬ ਦੇ ਲਈ ਤਾ ਉਹ ਮੈਨੂੰ ਮਾਰ ਦੇਵੇ..

  • @krishansingh786
    @krishansingh786 4 роки тому +5

    Very nice very nice

    • @melaram4950
      @melaram4950 4 роки тому +2

      ਭਾਈ ਸਾਹਿਬ ਘੱਗਾ ਜੀ ਆਪ ਦਾ ਬਹੁਤ ਬਧਿਆ ਵੀਚਾਰ ਨੇ ਪਰ ਆਪ ਬਹੁਤ ਬੜਾ ਉਧਮ ਕਰ ਰਹੇ ਹੋ ਆਪ ਨੂੰ ਬੇਨਤੀ ਹੈ ਕੀ ਨਵਾਂ ਪ੍ਰੋਗਰਾਮ ਸਕਰਰੇਨ ਤੇ ਪਾ ਦੀਆਂ ਕਰੋ ਜੀ ਆਪ ਦੇ ਧਨਵਾਦੀ ਹੋਇਆਗੇ ਜੀ

  • @singhgill2836
    @singhgill2836 4 роки тому +1

    ♥️♥️🇨🇦🇨🇦🇨🇦🇨🇦♥️♥️

  • @gurfirsingh9602
    @gurfirsingh9602 4 роки тому +1

    What about loudspeakers in religious places ...?

  • @samerthapa6331
    @samerthapa6331 2 роки тому

    Mann, sad he, babe, nu, tenna, loka, vech, koye, nahe, jan, sakda, kyo, ke, tenne, lok, mann, satan, de, bas, hun, babe, ne, mann, nu, jetea, hunda, ha, brahm, to, parle, kant, de, jay

  • @samerthapa6331
    @samerthapa6331 2 роки тому

    Amla, ute, hon, nabeare, karre, rahn, gea, jata, baba, bulle, sahh

  • @samerthapa6331
    @samerthapa6331 2 роки тому

    Ben,,,, , nama,,,,,, dar, tohe, na, he, ta, jam. Karu, kuara, nanak, saheb, ji, de, ja,

  • @balijindersingh2291
    @balijindersingh2291 Рік тому

    ਥੋਨੂੰ ਪਤਾ ਪ੍ਰਫੈਸਰ ਦਾ ਮਤਲਬ ਕੀ ਹੁੰਦਾ

  • @samerthapa6331
    @samerthapa6331 2 роки тому

    Sare, dharte, sabed, ka, pacha, nanak, nam, ghat, ghat, ma, aacha

  • @samerthapa6331
    @samerthapa6331 2 роки тому

    Jin, satguru, purkho, na, pattea,,,, so,,,,,, paeg, hindi,,,,,,,,,, vase, kall

  • @samerthapa6331
    @samerthapa6331 2 роки тому

    Guru, bin, gat, nahe, charase, lakh, Sare ra, to, guru, nu, chutha, na, bnao,

  • @samerthapa6331
    @samerthapa6331 2 роки тому

    Teno, loka, de, takta, dolta, garanth, saheb, da, ak, akhr, nahe, khared, sakdea, kyo, ke, teno, lok, garanth, saheb, da, ult, chlde, han, man, magar, lagde, han, man, gande, mande, kam, karvanda, ha, man, magr, lage, sab, narka, vach, degda, han,

  • @KamalSingh-lj3ic
    @KamalSingh-lj3ic 4 роки тому

    Gugu hai eh

  • @gauravgoyal6677
    @gauravgoyal6677 3 роки тому

    VERY GOOD

  • @gurbachansingh7921
    @gurbachansingh7921 4 роки тому +1

    Very good