😱 Amba Sur Singh ਨੇ ਕੱਲ ਦੀ ਲੜਾਈ ਬਾਰੇ ਆਹ ਕਿ ਕਹਿਤਾ | kabaddi live | kabaddi

Поділитися
Вставка
  • Опубліковано 4 січ 2024
  • Amba Sur Singh
    kabaddi live
    kabaddi
    live kabaddi
    #kabaddi #kabaddilive #shillubahu
  • Спорт

КОМЕНТАРІ • 149

  • @SonuDhillon-oi1mc
    @SonuDhillon-oi1mc 4 місяці тому +6

    ਅੰਬਾ ਸੁਰ ਸਿੰਘ ਵਾਲਾ ਸਾਡੇ ਏਰੀਏ ਦਾ ਪਰ ਰਾਤ ਅੰਬਾ ਗਲਤ ਖੇਡਿਆ

  • @amanria6297
    @amanria6297 4 місяці тому +9

    ਅੰਬੇ ਬਾਈ ਕੀ ਕਰਕੇ ਦਿਖਾਈਏ ਦੁਨੀਆਂ ਨੂੰ ਜਿਵੇਂ ਤੂੰ ਕੀਤਾ ਬਾਈ ਧੱਕੇ ਨਾ ਮੁੱਕੀਆਂ ਮਾਰੀਏ ਤੂੰ ਗਲਤ ਸੀ ਅੰਬੇ ਬਈ ਉਥੇ🙏

  • @Singh-en1os
    @Singh-en1os 4 місяці тому +23

    ਦਰਸ਼ਕਾਂ ਚ ਰੱਬ ਵੱਸਦਾ
    ਹਿਸਾਬ ਨਾਲ ਬੋਲ ਇਹ ਅਰਸਾ ਤੋਂ ਫਰਸ਼ਾਂ ਤੇ
    ਲੈ ਆਉਂਦੇ ਨੇ

  • @dreamer8347
    @dreamer8347 4 місяці тому +6

    Hankaaar hee hankaar (from rajai)

  • @SunilKumar-qe1wj
    @SunilKumar-qe1wj 4 місяці тому +11

    ਅੰਬਾ ਬਾਈ ਸਬਤੋ ਇਮਾਨਦਾਰ ਤੇ ਸ਼ਾਂਤ ਸਬਾ ਦਾ ਤਾਬੀ ਆ ਲੋਕ ਤਾਂ ਪੋਂਕਦੇ ਰਹਿਣ ਗੇ ਕਬੱਡੀ ਵਿਚ ਏਨਾ k ਤਾਂ ਚਲਦਾ ਰਹਿੰਦਾ love you ❤ ਅੱਜ ਦੇ ਸਮੇਂ ਦਾ ਟੋਪ ਰੇਡਰ ਆ 🎉🎉

  • @Yadwindersingh-yv3lx
    @Yadwindersingh-yv3lx 4 місяці тому +9

    Live ਚ amba ਦੀ ਗ਼ਲਤੀ ਹੈ ਜੱਟ koi ਗ਼ਲਤੀ ਨਹੀਂ ਹੈ tu ਹੰਕਾਰ ਗਿਆ ਹੈ ਦਰਸ਼ਕ ਰੱਬ ਦਾ ਰੂਪ ਨੇ tu ਤਾਂ ਉਨ੍ਹਾਂ ਨੂੰ ਗਲਤ ਦੱਸਿਆ ਹੈ

  • @user-yl4lf2zo6n
    @user-yl4lf2zo6n 4 місяці тому +4

    ਅੰਬਾ ਚੰਗਾ ਇਨਸਾਨ ਹੈ🎉🎉🎉🎉🎉❤❤❤❤❤❤❤❤❤❤❤❤

  • @Jashansingh-zo1ju
    @Jashansingh-zo1ju 4 місяці тому +12

    ਅੰਬਾ ਮਾਂ ਖੇਡ ਕਬੱਡੀ ਦਾ ਬਹੁਤ ਹੀ ਵਧੀਆ ਪਲੇਅਰ ਹੈ ਅੰਬੇ ਵਿੱਚ ਕੋਈ ਹੰਕਾਰ ਨਹੀਂ ਗੁੱਡ ਬਲੈਸ ਯੂ ਬਰੋ

  • @gurjitbenipal3393
    @gurjitbenipal3393 4 місяці тому +13

    ਜੱਫ਼ਾ ਲਾਇਆ ਸੀ ਜੱਟ ਨੇ ਠੋਕ ਕੇ ਅੰਬੇ ਦੀ ਤਾਂ ਫਟੀ ਸੀ

    • @chamkorkahlon3976
      @chamkorkahlon3976 4 місяці тому

      Aho jatt kolo kabaddi ni pajda kadi amba kadi 😂😂😂

  • @jatinderpalsingh1329
    @jatinderpalsingh1329 4 місяці тому +2

    ਵੀਰ ਜੱਟ ਲਾਟੋ ਵਾਲਾ ਵੀ ਵਧੀਆ ਏ

  • @panjuSukh
    @panjuSukh 4 місяці тому +6

    ਸਪੋਸਟ ਮੈਨ ਸਿੱਪ ਨੀ ਇਹ ਹੁੰਕਾਰ ਆ

  • @KaranShah-dr9ve
    @KaranShah-dr9ve 4 місяці тому +3

    Amba Amba❤️

  • @harbansbrar9456
    @harbansbrar9456 4 місяці тому +13

    ਹਰ ਕੋਈ ਕੁਝ ਕਰਦਾ ਆਪਣੇ ਫੀਲਡ ਚ ਤੂੰ ਸਲਾਹਾਂ ਨਾ ਦੇ।ਤੇਰੇ ਤੋਂ ਸਫਾਈ ਕੀਹਨੇ ਮੰਗੀ ਸੀ।

  • @amritmadahar6247
    @amritmadahar6247 4 місяці тому +4

    ਵੀਰ ਓਹ ਤਾਂ ਪੈਰਾ ਨੂੰ ਲੱਗਾ ਸੀ ਓਹਨੇ ਜਾ ਤਾ ਕਿਸੇ ਪਹਿਲੀ ਰੇਡ ਤੇ ਮਾਰੀ ਹੋਣੀ ਓਸ ਰੇਡ ਤੇ ਤਾ ਓਹ ਪੈਰਾ ਨੂੰ ਲੱਗਾ ਸੀ

  • @gurpreetctu7717
    @gurpreetctu7717 4 місяці тому +1

    Nadpur kalod kyo ni lvai mitti

  • @user-yt5xl9ow1u
    @user-yt5xl9ow1u 2 місяці тому

    ਪਹਿਲਾਂ ਉਸਦੀ ਗੱਲ ਚੰਗੀ ਤਰਾਂ ਸੁਣੋ ਤੇ ਫਿਰ ਗੱਲ ਕਰਿਆ ਕਰੋ ਰਜਾਈ ਵਾਲਿਓ ਸਾੜ ਦੇ ਭਰੇ ਗੰਦ
    Amba sur singh wala super star banda wa

  • @thindtelecom5237
    @thindtelecom5237 Місяць тому

    ਅੰਬਾ ਬੇਟਾ ਜੀ ਅਸੀਂ ਮੈਚ ਦੇਖ ਰਹੇ ਸ਼ੀ
    ਤੁਹਾਡਾ ਕਸ਼ੂਰ ਨਹੀਂ ਸ਼ੀ ਪਰ ਤੁਸ਼ੀਂ ਗੁਸ਼ਾ ਨਾ ਕਰਿਆ ਕਰੋ ਤੁਹਾਡੇ ਤੇ ਸ਼ਾਨੂੰ ਬਹੁਤ ਆਸਾਂ ਹਨ
    ਪਤਾ ਨੀ ਕਈ ਗਲ ਜਦੋਂ ਤੁਸੀਂ ਰੇਡ ਕਰਨ ਜਾਵੇਂ ਞਾਹਿਗੁਰੂ ਞਾਹਿਗੁਰੂ ਕਹਿੰਦੇ ਹਾਂ
    ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ

  • @Love_3002
    @Love_3002 4 місяці тому

    Jatt Laton good man ❤❤

  • @harmanmansa255
    @harmanmansa255 4 місяці тому

    Sirra raider ajj dda

  • @parminderjitsingh9173
    @parminderjitsingh9173 4 місяці тому +3

    Vesline😢😢😢

  • @anandkundu009
    @anandkundu009 4 місяці тому +1

    Amba ak number bhai

  • @Rajukabaddi-ox8vi
    @Rajukabaddi-ox8vi 4 місяці тому +12

    ਉਸਤਾਦ ਹੰਕਾਰ ਬਹੁਤ ਹੈ 😂😂😂😂 ਤੂੰ ਹੰਕਾਰ ਕਰ ਉਸਤਾਦ

    • @jasssgill2757
      @jasssgill2757 4 місяці тому +1

      Ik ah variety a kanjer de saria nu ustad ustad keh ke rab bna lende a 😂😂
      USTAD NU DAS TNU KE OH PAKODE KADNE SHIKONDA

  • @user-rt9qh1kj8f
    @user-rt9qh1kj8f 4 місяці тому

    Good aw sare he mhent karke Jo v khe gya vdiaa muki v apane cho firni aw kise ne ja kise de puut ne sab duniya dari aw

  • @punjab00pb10
    @punjab00pb10 4 місяці тому +11

    ਲੱਗਦਾ ਬੈਸਲੀਨ ਤੇਰੇ ਦਿਮਾਗ ਨੂੰ ਵੀ ਚੜ ਗਈ

    • @parminderdhillon1543
      @parminderdhillon1543 4 місяці тому

      ਤੂੰ ਵੀ ਵੈਸਲੀਨ ਲਾ ਕੇ ਇਕ ਵਾਰ ਗਰਾਊਂਡ ਵਿਚ। ਅਗਲਿਆ ਮੁਕੀਆਂ ਮਾਰ ਮਾਰ ਸੀਡ ਨਾ ਕੱਢ ਦਿੱਤਾ ਤਾਂ ਕਹੀ

  • @harinderbrar9663
    @harinderbrar9663 4 місяці тому +3

    Hun sachi hakarya lagda pehla nahi lagya c

  • @gurpreetkokri3911
    @gurpreetkokri3911 4 місяці тому +1

    Time ...?

  • @harmanmansa255
    @harmanmansa255 4 місяці тому

    Sahi ambe bro

  • @maninder689
    @maninder689 4 місяці тому +3

    🌶️🌶️ ladgi rat ale comment dekhke 😂

  • @harrykabaddi8341
    @harrykabaddi8341 4 місяці тому +1

    Good bro❤

  • @harneksekhon5017
    @harneksekhon5017 4 місяці тому +2

    ਮੂਰਖਾਂ ਵਾਲੀਆਂ ਗੱਲਾਂ ਕਰਦਾ “………………….”

  • @LovepreetKaghra
    @LovepreetKaghra 4 місяці тому

    Love you bro ❤️❤️

  • @DeepSingh-qv2op
    @DeepSingh-qv2op 4 місяці тому +2

    Phla ene aap Mareya c v latto ale de😂😂😂

  • @hardeepsidhu9631
    @hardeepsidhu9631 4 місяці тому +1

    Good 👍

  • @Gorabitta
    @Gorabitta 4 місяці тому +1

    Nice❤❤❤

  • @inderjit210
    @inderjit210 4 місяці тому +1

    Good veer shi keha j koi ago maro fr ohdi sewa taa hou gi e latto ala marda khula hth bht var dekhyaa

  • @harpalsingh7434
    @harpalsingh7434 4 місяці тому

    Cool Play ❤

  • @BaljinderSingh-ho6wg
    @BaljinderSingh-ho6wg 4 місяці тому

    Jdo koi takda ho janda frr kuj loka da kmm hunda mchna
    Amba sirraaa

  • @rajranga661
    @rajranga661 4 місяці тому

    Ambe Bhai aap bahut badhiya Insan aur bahut badhiya player ho

  • @shindersasrali605
    @shindersasrali605 4 місяці тому +1

    Good👍👍👍🙏🙏

  • @jagjitsinghsingh119
    @jagjitsinghsingh119 4 місяці тому +4

    Hankariya so mariya hun safayiaa na de galti man le bai Teri a

  • @sukhbhatti7543
    @sukhbhatti7543 4 місяці тому

    Nimrta rakh veere

  • @JasbirSingh-xu8xi
    @JasbirSingh-xu8xi 4 місяці тому

    ਬਿਲਕੁਲ ਸਹੀ ਹੈ

  • @nonabhambri2406
    @nonabhambri2406 4 місяці тому +2

    Tractor kyu le ke gya c jad tenu pata c Bhuria da

  • @noopsingh1387
    @noopsingh1387 4 місяці тому

    Bhut badiya gl veer ji good 👍

  • @HarjinderSingh-wp2ko
    @HarjinderSingh-wp2ko 4 місяці тому +2

    Amba veer eh koi sportsman wali gal ni

  • @Gurpreetsingh-dv3hj
    @Gurpreetsingh-dv3hj 4 місяці тому +4

    Sahi nu sahi te galt hi galt hi khna hun loka ne

  • @JaskaranSingh-gg9yi
    @JaskaranSingh-gg9yi 4 місяці тому +1

    Shi gal hai bhai abhamae lok ta Lata khich de ne

  • @JaseinderSingh-gd1qx
    @JaseinderSingh-gd1qx 4 місяці тому

    Good luck ❤❤❤

  • @user-bz7mr3hk6r
    @user-bz7mr3hk6r 4 місяці тому +25

    ਬੈਸਲੀਨ ਹੰਕਾਰ ਗਿਆ😂😂 ਮਿਰਚ ਤਾ ਲੜੀ ਆ ਰਾਤ ਦੇ ਕਮੈਂਟ ਦੇਖ ਕੇ😅

    • @HardeepSingh-zz9pr
      @HardeepSingh-zz9pr 4 місяці тому +1

      Ambha sirra 🔥🔥🔥🔥🔥🔥

    • @chamkorkahlon3976
      @chamkorkahlon3976 4 місяці тому

      Sitar mare amba ne reej nal hun bond patti jina mirch larri a

    • @Yadwindersingh-yv3lx
      @Yadwindersingh-yv3lx 4 місяці тому

      Tu live dakh la ja k​@@chamkorkahlon3976

    • @Yadwindersingh-yv3lx
      @Yadwindersingh-yv3lx 4 місяці тому +1

      ਗਲਤ amba ਹੈ es ਨੇ ਥੱਪੜ ਮਾਰੇ ਨੇ ਜੱਟ ਦੇ ਜੱਟ ਲੱਤ ਨੂੰ ਲਗਾਇਆ c

    • @BaljinderSingh-ho6wg
      @BaljinderSingh-ho6wg 4 місяці тому +1

      Tu de ke ayea c vaseline
      Ghar beth ke nii boli da
      App chal ja ground ch vaseline la ke lag ju pta ke pa vikdi aa

  • @pammazaildarusa330
    @pammazaildarusa330 4 місяці тому

    Time,,,,,,,,,,,,,,,dso waheguru Ji mk 🙏

  • @komalpreet1962
    @komalpreet1962 4 місяці тому

    Game nu game he rehn do Yr jang da maiden nhi aa amBa bhut thagda khedari aa good luck kabbdi zindabad

  • @Sanjaykumar-ok8ej
    @Sanjaykumar-ok8ej 4 місяці тому +2

    Thoda actitut h jese pchle game me srir pr miti ni lon diti te vothe game chadke aagya c

  • @user-xw7of4jk2g
    @user-xw7of4jk2g 4 місяці тому

    Ryt bro❤

  • @zaildarjaskaran3115
    @zaildarjaskaran3115 4 місяці тому +2

    Baslen hor llaa

  • @DavinderSingh-sj1qz
    @DavinderSingh-sj1qz 4 місяці тому

    ਢੇਰੀ ਵਾਲੀ ਕਬੱਡੀ ਵਿਚ ਤਾ ਪੈਂਦੇ ਹੀ ਥੱਪੜ ਆ ਓਹ ਖਿਡਾਰੀ ਨੇ ਓਹਨਾ ਨੇ ਫਿਰ ਇਕ ਹੋ ਜਾਣਾ ਤੁਸੀ ਐਵੇਂ ਲੜੀ ਜਾਣੇ

  • @narinderbhullarfozzi6930
    @narinderbhullarfozzi6930 4 місяці тому

    ❤❤❤❤❤

  • @InderjitSingh-vn9fz
    @InderjitSingh-vn9fz 4 місяці тому

    Amba superstar

  • @user-ox9im3he6y
    @user-ox9im3he6y 4 місяці тому

    Arhs barsalpur to Darda bai aba 😅😅😅😅

  • @gorasohigidderwindikabaddi2343
    @gorasohigidderwindikabaddi2343 4 місяці тому

    Aapa v bro una loka karke hi aa changa nu changa marhe nu marhya kihn ge hi

  • @Fancy_kabutar_loft
    @Fancy_kabutar_loft 4 місяці тому +1

    Chidigarh. Aere. To. Kmate. Gar. Nu. Tore. C. Basleen. Pse

  • @KrishanSingh-si5op
    @KrishanSingh-si5op 4 місяці тому +1

    Amba right ha

  • @rajveersidhu6849
    @rajveersidhu6849 4 місяці тому

    Jehde rajai aw ch beth k thonu dekhde a bai ena to bina tusi 0 ho jana j eh dekhno hatt gye; so bai ji koi v gal hove pyar nal chli da

  • @jagrajsidhu8382
    @jagrajsidhu8382 4 місяці тому

    Good sota veer

  • @sukhichahal587
    @sukhichahal587 4 місяці тому

    Tu vi jaggu to sahi huda aa amba aa ok o krda tu nu sahi ok

  • @buttaatwal2557
    @buttaatwal2557 4 місяці тому

    ਸਹੀ ਆ ਅੰਬੇ ਬਾਈ

  • @KuchuDeepa-op9hj
    @KuchuDeepa-op9hj 4 місяці тому +7

    Amba galat ha

  • @kulveergill3221
    @kulveergill3221 4 місяці тому

    Tarman ghaat laa lanaa see

  • @bakhshishsingh5079
    @bakhshishsingh5079 4 місяці тому +2

    ਅੰਬਾ ਸੁਰਸਿੰਘ ਵਾਲਾ ਮਾਝੇ ਦਾ ਮਾਣ ਵਧਾਇਆ ਵਾਹਿਗੁਰੂ ਮੇਹਰ ਕਰਨ ਸਿੱਖ ਸਰਦਾਰ ਅੰਬਾ ਸੁਰਸਿੰਘ

  • @balveerbawa
    @balveerbawa 4 місяці тому +2

    Thoda tim aa bus

  • @harjitsindu7054.
    @harjitsindu7054. 4 місяці тому

    Chlo koi par kida yr ja tari galti ja far kidi galti bai kida na kar karo a kabbdei amab a ji ❤❤❤❤❤ ma ma Tara amab bai

  • @buttersaab6435
    @buttersaab6435 4 місяці тому

    🥰♥️🥰♥️💪💪💪💪💪

  • @Gaggu69
    @Gaggu69 4 місяці тому +2

    ਅੰਬਾ ਸੱਭ ਤੋ ਵਦੀਆ ਪਲੇਆਰ ਆ ਸਾਫ ਸੁਥਰੀ ਗੇਮ ਖੇਡਦਾ

  • @lovepreetsingh4680
    @lovepreetsingh4680 4 місяці тому

    Shhi aa ambe di gl

  • @ranjodhdhindsa1479
    @ranjodhdhindsa1479 4 місяці тому +1

    Kmalpure aala 5911 tan mod de pehla, tera nhi si ban da , bhuriye sisar da haq si

  • @AnilKumar-qv4xy
    @AnilKumar-qv4xy 4 місяці тому

    अम्बा भाई कोई गल नी हो जाता है खेल मे

  • @jaskaranbrar1697
    @jaskaranbrar1697 4 місяці тому

    ਥੋਡੇ ਪਾਂ ਪਈ ਆ ਰਜ਼ਾਈ ਵਾਲਿਉ ਤੁਸੀਂ ਦੋ ਰੇਡਾ ਪਾ ਕੇ ਦੇਖੋ ਤਾਂ ਸਹੀ।ਸਾਰੀ ਰਾਤ ਪੰਦ ਨੀ ਬੰਦ ਹੋਣੇ ਥੋਡੇ।ਪਲੇਅਰ ਨੂੰ ਮਾੜਾ ਕਹਿਣਾ ਬਹੁਤ ਸੌਖਾ ਜੀ

  • @Jashansingh-zo1ju
    @Jashansingh-zo1ju 4 місяці тому +3

    ਅੰਬਾ ਹੀਰਾ ਖਿਡਾਰੀ ਆ ਸਾਡੀ ਮਾਂ ਖੇਡ ਕਬੱਡੀ ਦਾ ਇਸ ਦੀ ਕੋਈ ਰੀਸ ਨਹੀਂ ਕਰ ਨਹੀਂ ਕਰ ਸਕਦਾ

  • @davindersinghkaka5357
    @davindersinghkaka5357 4 місяці тому +1

    Amba right aa❤ te jatt galt aa

  • @hskang3267
    @hskang3267 4 місяці тому +2

    Ambba. Majje di san aaa❤❤

  • @malwas3184
    @malwas3184 4 місяці тому +3

    Amba glt c kutt ta a de bndi c

  • @gejasekha
    @gejasekha 4 місяці тому

    Yr har jagga jatt latoo ala mukki marda cirr ch .ambe ne chnga kita

  • @NishanSingh-gt7fm
    @NishanSingh-gt7fm 4 місяці тому

    JoTaba sursingh Walla kar gaaa Amba ni kar sagda

  • @user-dm3qb9qm6z
    @user-dm3qb9qm6z 4 місяці тому +13

    ਰਜਾਈ ਚ ਬਹਿ ਕੇ ਮੁਫ਼ਤ ਨੀ ਵੇਖਦੇ ਪੈਸੇ ਖਰਚਕੇ ਬੈਨੇ ਆ ਲੰਦੂਆ

  • @satnamgujar8004
    @satnamgujar8004 4 місяці тому +1

    Sira amba bai❤

  • @SukhjinderSingh-dq6hg
    @SukhjinderSingh-dq6hg 4 місяці тому +1

    Filter la k video bnoda londa ja😂😂😂😂😂

  • @punjabizindabad2661
    @punjabizindabad2661 4 місяці тому +4

    ਮੁੱਕੀ ਤਾਂ ਬੱਜ ਜਾਂਦੀ ਆ ਗੇਮ ਆ ਪਰ ਜਾਣ ਬੁੱਝ ਕੇ ਫਾਊਲ ਨਹੀਂ ਖੇਡਣਾ ਚਾਹੀਦਾ

  • @Love_3002
    @Love_3002 4 місяці тому

    Galat gal a tere

  • @sukhasinghsingh3053
    @sukhasinghsingh3053 4 місяці тому +4

    enu ta jaggu lot karda gaa

  • @Pistalkharewala802
    @Pistalkharewala802 4 місяці тому

    ਝੋਟਾ ਮਾਝੇ ਵਾਲਾ

  • @man-raj5219
    @man-raj5219 4 місяці тому +2

    Hankar aaa gaiya buss ik doo saal kehdu oh be saron da tail la k

  • @videohub25
    @videohub25 4 місяці тому

    Oh bhrava sb ne dekhea othe tu ta love vich sun da c ohnu kehnda ke jithe mrji time bnli .oh bhrava ene chaude na hoya kro star bnke .thode vrgea nu tahi mgro koi puchda.

  • @manichattha8195
    @manichattha8195 4 місяці тому

    Kaala Katta hankar gya 😂

  • @gorasohigidderwindikabaddi2343
    @gorasohigidderwindikabaddi2343 4 місяці тому

    Raat tu galt c sur singh walya

  • @deepsandhu4937
    @deepsandhu4937 4 місяці тому +1

    Tere cha koi sportsman ship ni dikh rhi one mari je tu smjh v skda c v fol na khed

  • @hskang3267
    @hskang3267 4 місяці тому +2

    Amba Shan hai Jaat sikhi Swaroop vich

  • @har516
    @har516 4 місяці тому

    Amba khauga tamba😅

  • @harpreetsidhu4531
    @harpreetsidhu4531 4 місяці тому

    lato

  • @jasbirjassi2623
    @jasbirjassi2623 4 місяці тому

    Amba Bai ok aa come kich ke rakh Bai loka di ta awe patdi aa ktihda sale

  • @gurcharansingh8194
    @gurcharansingh8194 4 місяці тому

    Jaggu ne bond band karti c

  • @GurjitSingh-jm5no
    @GurjitSingh-jm5no 4 місяці тому +2

    ਤੂ ਕੀ ਕਰਦਾ ਲੋਕਾਂ ਨੂੰ ਪਤਾ