Aoa Gill sb te mam Anita ji nu dil di gehriyaan tu welcome 🌷🙏🙏🇵🇰🇵🇰 . Tuhadi jori sada slamat rahve. Next time jado ao gy te poray punjab da viza lgwa k ana. Main tuhanu Jhang Siyal apne pind ly k jaon ga te tuhadi mehman nawazi kron ga. Mainu bohat jyda khushi hove gi. Anjum Saroya sb bohat hi nafees te mukhlis insan ne. Allah Pak inha nu hamesha khush rahy. Saroya sb tuhade nal gal krni hove te kis number te contact kariye.
Very sweet rab rakha love Punjab vargia films bnao , Angrej vargia Filma bnao , bhut Der hogi koi vadhiya film bnao , Saroya sabh sade Ajeej ne God bless you all ❤❤❤❤❤❤❤❤❤❤❤
Gill Sb ty Anita Ji aaj kal apnay UA-cam channel ty oda active nahi, jedan 2 saal pehlay san.. Main channel subscribe keta si, ty enhan di video baray shouq naal dekhiyan.. Par phir chup jai chaa gai.. Gill Sb time kadh ke apnay channel ty active howo..
Anita madam ji te hardeep bhaji dove majhe(amritsar) de ne majhe(lahore) vich ja ke pta nayi kyu malwai bolan daye ne menu umeed c theth majhi ch gal baat karange
ਸਰੋਆ ਤੇਰੀਆਂ ਪੋਲੀਆਂ ਪੋਲੀਆਂ ਗੱਲਾਂ ਬਹੁਤ ਪਸੰਦ ਕਰਦੇ ਆਂ ਚੜ੍ਹਦੇ ਵਾਲੇ ਪੰਜਾਬੀ
ਬਹੁਤ ਹੀ ਵਧੀਆ ਲੱਗਿਆ ਜੀ ਇਹਨਾਂ ਦੋਵਾਂ ਨੂੰ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਪੰਜਾਬ ਵੱਸਦੇ ਰਹਿਣ
Sat sri akal Anjum saroya ਹਰਦੀਪ ਸਿੰਘ ਗਿੱਲ ਸਿੰਘ ਅਨੀਤਾ ਦੇਵਗਨ ਸਤਿ ਸ੍ਰੀ ਅਕਾਲ
ਅੰਜੂਮ ਸਰੋਯਾ ਸਾਹਬ ਨੂੰ ਵੇਖ ਮਨ ਖ਼ੁਸ਼ ਹੋ ਜਾਂਦਾ ਹੈ
ਸਤਿ ਸ੍ਰੀ ਆਕਾਲ ਜੀ ਅੰਜੁਮ ਸਰੋਯਾ ਸਾਬ ਤੇ ਬਾਕੀ ਦੋਨਾਂ ਭੈਣਾਂ ਭਰਾਵਾਂ ਨੂੰ ਵੀ ਵੱਲੋਂ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻
ਇਹ ਵਧੀਆ ਰਾਹ ਹੈਂ ਚੜਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਵਿੱਚ ਆਪਸੀ ਪਿਆਰ ਨੂੰ ਵਧਾਉਣ ਦਾ ਇਹਨਾਂ ਰਿਸ਼ਤਿਆਂ ਨੂੰ ਕਿਸੇ ਦੀ ਨਜਰ ਨਾਂ ਲੱਗੇ
Anjum ji full kirpa a alla di shukar a charde punjab to
ਸਰੋਆਂ ਸਾਹਿਬ ਸਤਿ ਸ੍ਰੀ ਆਕਾਲ ਜੀ ਇਹ ਦੋਵੇਂ ਮੀਆਂ ਬੀਵੀ ਬਹੁਤ ਵਧੀਆ ਕਲਾਕਾਰ ਹਨ ਜੀ ❤
ਫੱਨਕਾ ਦੀ ਪਹਿਚਾਨ ਕੋਈ ਹੱਦਾ ਨਹੀ ਰੋਕ ਸਕਦੀਆ॥ ਤਿਨੋ ਫੱਨਕਾਰ ਪੰਜਾਬੀਆ ਦੇ ਦਿਲ ਵਿਚ ਵਾਸਦੇ ਹਨ ਵਾਹਿਗੁਰੂ ਦੋਨਾ ਪੰਜਾਬ ਅਤੇ ਪੰਜਾਬੀਆ ਦੀ ਸਾਂਝ ਨੂੰ ਬਨਾਈ ਰੱਖੇ ॥
وعلیکم تے ڈھیر سارا پیار لہندے پنجاب ولوں ہردیپ بھا تے انیتا آپی
ਜਿਊਂਦੇ ਵੱਸਦੇ ਰਹੋ ਖੁਸ਼ ਰਹੋ ਕਾਸ਼ ... ਦੋ ਪੰਜਾਬ ਕਦੀ ਜੁਦਾ ਨਾ ਹੁੰਦੇ ❤
ਅਨੀਤਾ ਦੇਵਗੁਣ ਆਂਟੀ ਜੀ ਹਰਦੀਪ ਅੰਕਲ ਜੀ ਸਰੋਏ ਵੀਰੇ 😍🙏 ji ਮੇਰੇ ਵੱਲੋਂ ਯੂਕੇ ਲੰਡਨ ਤੋਂ ਬਹੁਤ ਬਹੁਤ ਸਤਿਕਾਰ ਜੀ ❤️❤️ ਯੂ ਆਲ
Bahut badhiya ..... God bless all of you.....
Saroya Saheb, I saw your program for the first time. I love your mithi Punjabi Boli and your softness while talking. From Taranjeet Chicago USA
ਅਨੀਤਾ ਆਂਟੀ ਜੀ ਸੋਲਾਂ ਦਰੀ ਬਣਾਈ ਹੈ ਅੰਜੁਮ ਵੀਰੇ ਨੇ ❤️❤️
Tu mama ki.kehna chahuda ??
@@gsand1308 ਜਿਹੋ ਜਿਹਾ ਤੇਰਾ ਨਾਂ ਸੰਦ ਹੈ ਉਹੋ ਜਿਹੀ ਤੇਰੀ ਸੋਚ. ਆਂਟੀ ਮਾਂ ਨੂੰ ਕਹਿੰਦੇ ਹਨ ਤੇ ਅੰਜੁਮ ਸਰੋਏ ਸਾਡਾ ਭਰਾ ਹੈ ਉਹਨਾ ਦੇ ਡੇਰੇ ਤੇ ਸਾਰੇ ਮਹਿਮਾਨ 16 ਦਰੀ ਵਿਚ ਹੀ ਬੈਠਦੇ ਹਨ. ਤੇਰੇ ਵਰਗੇ ਬੇਸ਼ਰਮ ਨੂੰ ਬੋਲਣ ਦਾ ਤਾਂ ਪਤਾ ਨਹੀਂ shame shame
16 ਦਰੀ ਬਹੁਤ ਮਸ਼ਹੂਰ ਹੋ ਗਈ ਆ ।ਬਹੁਤ ਵੱਡੇ ਵੱਡੇ ਕਲਾਕਾਰ ਜਾਂਦੇ ਆ ।ਬਹੁਤ ਮਹਿਫ਼ਲਾਂ ਲੱਗਦੀਆਂ । ਇੱਕ ਵੀਡੀਓ ਵੇਖੀ ਸੀ ਪਾਕਿਸਤਾਨੀ ਲੇਖਕ ਸੀ ਉੱਥੇ ਗਿਆ ਸਾਰੀ ਰਾਤ ਹੀ ਮਹਿਫਲ ਚੱਲੀ ਸੀ । ਕਿਆ ਨਜ਼ਾਰੇ ਆ ਯਾਰ ਪਿੰਡਾ ਵਾਲਿਆਂ ਦੀ ਮਹਿਫਲ ਆਪਣੇ ਤਾਂ ਸੱਭ ਖਤਮ ਹੋ ਗਿਆ ਪਾਕਿਸਤਾਨ ਵਿੱਚ ਪੁਰਾਣਾ ਪੰਜਾਬ ਹੈਗਾ ਹਜੇ । ਸਰੋਆ ਬੰਦਾ ਵੀ ਬਹੁਤ ਘੈਟ ਆ ਦੇਸੀ ।
Saroya sahib tralia bhar bhar pyar chrde Punjab vallon
sat sri akll anjum veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhai Teri 16🏩 dri vich Sara Punjab sma jave ❤
Aoa
Gill sb te mam Anita ji nu dil di gehriyaan tu welcome 🌷🙏🙏🇵🇰🇵🇰 . Tuhadi jori sada slamat rahve. Next time jado ao gy te poray punjab da viza lgwa k ana. Main tuhanu Jhang Siyal apne pind ly k jaon ga te tuhadi mehman nawazi kron ga. Mainu bohat jyda khushi hove gi.
Anjum Saroya sb bohat hi nafees te mukhlis insan ne. Allah Pak inha nu hamesha khush rahy. Saroya sb tuhade nal gal krni hove te kis number te contact kariye.
Wah gee wah anjum saroya sahib dhanewad from ch nazeer Ahmad saroya
اللہ پاک اپ کو ہمیشہ خوش رکھے امین ثم امین❤🤲
Love g love most respecte and love from PAKISTAN 🇵🇰❤ welcome always
❤❤❤❤❤ Sat Sery Akal bai je Saroya Shaib Je ❤❤❤❤❤❤❤ Punjab &Punjabi Zindabad ❤❤❤❤❤
ਪਹਿਲਾਂ ਤਾਂ ਸੱਭ ਨੂੰ ਪਿਆਰ ਸਤਿਕਾਰ ਅਰਦਾਸ ਕਰਦੇ ਹਾਂ ਕਿ ਇਹ ਪਿਆਰ ਮੁਹੱਬਤ ਹੋਰ ਜ਼ਿਆਦਾ ਗੂੜ੍ਹਾ ਹੋਏ
Very sweet rab rakha love Punjab vargia films bnao , Angrej vargia Filma bnao , bhut Der hogi koi vadhiya film bnao , Saroya sabh sade Ajeej ne God bless you all ❤❤❤❤❤❤❤❤❤❤❤
Great Saroya sab Well come
God bless you anjom sahib Sade Punjab aoo feroze pur jaroor aoo india
Great Punjabi actors love from Ireland
Gill Sb ty Anita Ji aaj kal apnay UA-cam channel ty oda active nahi, jedan 2 saal pehlay san.. Main channel subscribe keta si, ty enhan di video baray shouq naal dekhiyan.. Par phir chup jai chaa gai.. Gill Sb time kadh ke apnay channel ty active howo..
بہت خوب 😊
❤ ماشاءاللہ بہت خوب ❤
Very nice video hardip gill sab and Anita mam sadda charda Punjab de shaan aa anjum veer g ta saada Dil de darkan aa from charda Punjab jalalabad west
Mashallah ❤
❤❤bht khoob
Waha ji waha Anjum ❤Bhai Asghar Gujjar karachi
ਚੜਦੇ ਤੇ ਲਹਿੰਦੇ ਪੰਜਾਬ ਨੂੰ ਸਤਿ ਸ੍ਰੀ ਅਕਾਲ ਜੀ,,,,
Anjum sahib ajj awaaj nu ki Hoya hai.....
Anita bhain agge awaaj hi badal gyee.
Waao g kya baat hai
Saryoaa saab ji bhut vadieaa
MAJHE Ale ❤
لہندے پنجاب وچ وی اسیں تہانوں ڈھیر پیار کردے آں
Boht vadia video ha
Bahut bahut hee dhan vad sb da
Welcome to lehndey punjab, we love your movies. Love you all. ❤
Bhoot vadiea 😊😊
Both are wonderful and hardworking actors
Anjum Saroya,so Nice again.
Gee aaya noo
Good video anjum shaib god bless sawarn Singh from UK
🙏🙏🌹🌹🌹both are my favorite chadi kala Ji welcome to. #PUNJAB
Veri good Punjabi log ❤❤❤❤❤❤❤❤
Saroa Saab Tuse Priya Veer Ho Dono Punjaba Da Hero ❤ from Hoshiarpur
Inks vlog nahi mil raha
ਬਹੁਤ ਵਧੀਆ ਜੀ
Rahime shah ta me auna USA to jo din kujh thande hoye. Panjabio Dilli ja Arab nalo PB nu piyar karke dekho. Khushia te piyar e.
Very nice 👏👏👏🇮🇳🇵🇰
ماشاءاللہ
My Most Favourite Actors ❤❤❤ Love From Layalpur
ਦਿਲ ਖੁਸ਼ ਕੀਤਾ
Very good velog ❤❤🎉👍👍👍👍🇵🇰
ਸਰੋਇਆ ਸਾਹਿਬ ਕਿਸਮਤ ਵਾਲੇ ਹੋ ਤੁਸੀਂ ਜਿਨਾਂ ਨੂੰ ਚੜਦੇ ਪੰਜਾਬ ਵਿੱਚ ਲੋਕੀ ਮਿਲਣ ਨੂੰ ਤਰਸਦੇ ਹਨ ਉਹ ਤੁਹਾਨੂੰ ਆਸਾਨੀ ਨਾਲ ਮਿਲ ਰਹੇ ਹਨ 👍🙏🤲
Welldon saroya sahib rana sahib
Very nice video keep it up 👌🏾
MashaAllah
Great Jodi With Anjum
Hardeep Gill Saab!Anjum saroa,Nasir Dhillon,Zaibi Hanjra Saab nu vi east Punjab invite karo,tan ke eh sade bhara vi apne jaddi pind dekh sakan
Saroya gi, video da volume
Bohat kam hy,
awaz ochi rakho video di
Bht dil krda lahor vekhn nu
well come ❤
ਅੰਜੁਮ ਜੀ ਤੁਹਾਡੇ ਪਾਕਿਸਤਾਨ ਵਿਚ ਸਰਗੋਧਾ ਵਿੱਚ ਮੁਸਲਮਾਨ ਅਵਾਮ ਨੇ ਜਾਨ ਲੈ ਲਈ ਕੁਝ ਇਸਾਈ ਲੋਕਾਂ ਦੀ ਇਕ ਬਜ਼ੁਰਗ ਨੂੰ ਜਾਨਵਰਾਂ ਵਾਂਗ ਮਾਰਿਆ, ਗਿਆ ਅਤੇ ਉਹ ਬੰਦਾ ਮਰ ਗਿਆ ਅਤੇ, ਉਹਨਾਂ ਦੀ ਜੁਤੀਆਂ ਦੀ ਫੈਕਟਰੀ ਅਤੇ ਬਹੁਤ ਵੱਡੇ ਘਰ ਨੂੰ ਅੱਗ ਲਗਾ ਦਿੱਤੀ ਗਈ, ਕਿ ਮੁਸਲਮਾਨ ਜ਼ਾਤ ਇਸ ਤਰ੍ਹਾਂ ਦੀ ਹੈ, 😢 ਮੈਨੂੰ ਇਸਦਾ ਜਵਾਬ ਜਰੂਰ ਦਿਉ, ਜਾ ਤੁਸੀਂ ਇਸ ਚੀਜ਼ ਉਤੇ ਵੀਡੀਓ ਜਰੂਰ ਬਣਾਉ
Very nice
❤❤ Anjum soraya ❤️
Nice video 🙏🙏
Love for all cherda and lehnda from Germany
Anita madam ji te hardeep bhaji dove majhe(amritsar) de ne majhe(lahore) vich ja ke pta nayi kyu malwai bolan daye ne menu umeed c theth majhi ch gal baat karange
Wow so so niec very good bro 🫶❤️🔥🫶
Good 👍
Anjum and hardeep both looks are same and like brother s
❤ خؤش آمدید کہتے ہیں ❤
Boht acha lgta ha AP ko son kar dehk kar
Well come my dear brother ji
jee oay Saroya
Kn sa song btya
Bilkul g ,Great g ,beautiful g❤❤❤❤❤
Awesome ❤
Nice
Satsiriakal asi te tuhano bibi g keny aan
Video of the months❤
Love from Ludhiana bro
Anita and Hardeep Sade Panjab di Shan he❤❤❤❤❤
Both Sony Punjabi bol de paji Ashish Jalandhar to
Anjum Saroya doosrea de chennal ni vekhde gill saab
ਸਤਿ ਸ੍ਰੀ ਅਕਾਲ ਵੀਰ
Zinda abad
Well come to Pakistan Lahore
Good ❤❤
❤❤❤
Anjum suriya ji ❤❤👍🇮🇳🙏
Edda feel hunda jidda apni hi family a yaar❤❤❤❤❤
Wadiea Bhai g ❤❤
Sat shri akal veer ji