साड़ी ब्लाउज देश प्रदेश दे रहने वाले तमाम पंजाबी मामा पहन आते वीराना सलाम आशीष सोनी का बगिया छोड़ के अरदास करने के सारे जीने भी पंजाबी मामा पहन से वीर ने सोना रघुनाथ अपनी अब जो मन दे विच रखे 👍🌹🙏🙏🙏
Apas itch Milan bohot sohna lag reya ik duje de nal filma bononiya punjabi punjabi de Karreb ho reya Rab kisey de nazar na lagge bohot sareyan eh changga ni lagda hona
Well done Sunita (confidence) and Samreen (wow poetry)Ji. Thanks Anjum n Rana ji for hosting the beautiful professional ladies.
ਅੰਜੁਮ ਸਰੋਆ ਸਾਹਿਬ ਨੇ ਤਾਂ ਅੱਜ ਕਮਾਲ ਹੀ ਕਰ ਦਿਤੀ.ਸੁਨੀਤਾ ਧੀਰ ਜੀ ਅਤੇ ਸਿਮਰਨ ਜੀ ਚੜਦੇ ਪੰਜਾਬ ਦੀਆਂ ਉੱਚ ਕੋਟੀ ਦੀਆਂ ਹਰਮਨ, ਮਾਨਯੋਗ, ਸਤਿਕਾਰ ਤੇ ਸਨਮਾਨ ਨਾਲ ਭਰਪੂਰ ਸ਼ਖਸ਼ੀਅਤਾ ਹਨ. ਵੀਡਿਓ ਵੇਖ ਕੇ ਬਹੁਤ ਖੁਸ਼ੀ ਹੋਈ. ਸ਼ੁਕਰੀਆ ਮੇਹਰਬਾਨੀ ਸਰੋਆ ਸਾਹਿਬ.
🎉🎉❤❤ to saroya sir rana ji.
ਪੂਰੀ ਦੁਨੀਆ ਵਿੱਚ ਦੋ ਕੌਮਾਂ ਦੀ ਭਾਸ਼ਾ ਸਾਂਝੀ ਹੋਣ ਦੀ ਅਨੋਖੀ ਮਿਸਾਲ ਹੈ। ਯੂਰਪ ਭਾਸ਼ਾ ਦੇ ਆਧਾਰ 'ਤੇ ਵੰਡਿਆ ਹੋਇਆ ਹੈ। ਇਹ ਦੋਵਾਂ ਪੰਜਾਬਾਂ ਲਈ ਸ਼ਰਮਨਾਕ ਹੈ। ਆਉ ਅੰਤਰ ਘਟਾਈਏ। ਕੋਸ਼ਿਸ਼ ਕਰਦੇ ਰਹੋ
Bohat vdiya Anjum veere....parmaatma tuhanu hamesha chardi kla vich rakhe..... Vir Davinder Singh /Malerkotla/... ਚੜ੍ਹਦਾ ਪੰਜਾਬ
ਬਹੁਤ ਖੂਬਸੂਰਤ ਵਲੌਗ। ਚੜ੍ਹਦੀ ਕਲਾ ਰਹੇ
ਸਰੋਇਆ ਬਾਈ ਬਹੁਤ ਘੈਟ ਬੰਦਾ❤
ਸਰੋਇਆ ਸਾਹਿਬ ❤ਤੋਂ ਸਤਿਕਾਰ ਕਰਦੇਆਂ ਤੁਸੀ ਸਾਨੂੰ ਦਿਲ ਨੂੰ ਛੂਹ ਜਾਣ ਵਾਲੀਆ ਵੀਡੀਓ ਸਾਝੀਆਂ ਕਰਦੇਓ❤❤ਸਲਿਉਟ ਐ❤❤
Panjaab, Panjaabi, Panjaabiyat Zindabaad.
Sadda Vasda Rahe Sohna Des Panjaab.
ਸਾਡਾ ਵਸਦਾ ਰਹੇ ਸੋਹਣਾ ਦੇਸ ਪੰਜਾਬ I
Very nice video Sunita is best artist ❤from Canada saroya ji is very very good person
Desi Jatt Anjum saroya 🌻
ਸਤਿਕਾਰ ਯੋਗ ਡਾਕਟਰ ਸੁਨੀਤਾ ਧੀਰ ( Dr. Sunita Dhir ) ਜੀ ਨੇ ਚੰਨ ਪ੍ਰਦੇਸੀ ਫਿਲਮ ਚ ਰੋਲ ਜੋ ਯੰਗ ਟਾਇਮ ਕੀਤਾ ਸੀ ਉਦੋਂ ਬਹੁਤ ਈ Beautiful cute ਲੱਗਦੇ ਸੀ
ਹੁਣ ਜਦੋਂ ਫਿਲਮ ਦੇਖਦੇ ਆਂ ਵਾਰ ਵਾਰ ਦੇਖਣ ਨੂੰ ਦਿਲ ਕਰਦੈ
ਬਦਲਾ ਜੱਟੀ ਦਾ ਵਿਚ ਬਹੁਤ ਈ ਘੈਂਟ ਰੋਲ ਸੀ
ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਜੀ
ਥੋੜ ਚਿਰੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਧੰਨਵਾਦ ਸਾਰਿਆਂ ਦਾ।
Rab ne pyar Muhabat bna k insaniyat tay bht ehsaan kita, bht changa lagya aina pyar muhabat wekh k
Great what you doing... Rabb tuhanu buria nazran toh bachave
ਸੋਨੂੰ ਬਹੁਤ ਬਹੁਤ ਪਿਆਰ, ਚੜਦੇ ਪੰਜਾਬ ਵੱਲੋਂ
🎉🎉
ماشاءاللہ جی اساں میڈم دے بڑے فین ہاں❤❤
Very very thanks Bai ji
Bhut vadia bai ji , eve hi dowa punjab da mail karyi rakhan
ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਬੇਨਤੀ ਆ
ਬਾਈ ਅੰਜੁਮ ਸਰੋਇਆ ਸਿੱਧਾ ਜਿਹਾ ਜੱਟ ਆ ਇਹਨਾਂ ਨਾਲ ਅੰਗ੍ਰੇਜੀ ਨਾ ਬੋਲਿਆ ਕਰੋ ਪੰਜਾਬੀ ਚ ਈ ਗੱਲ ਕਰਿਆ ਕਰੋ
I remember her role in Harbhajjan maan's films. Yaara o dildara & mitti wajan Mardi. Love from Lahore Pakistan
Anjum veer tusi bhohat sohni video banade oo from Barnala
Bahut hi respect naal gal kar rahe Anjum bhaji.. bahut changa lagga ❤
ਫਿਲਮ ਚੰਨ ਪ੍ਰਦੇਸੀ ਦੀ ਸ਼ੂਟਿੰਗ ਦੌਰਾਨ ਮੈਡਮ ਸੁਨੀਤਾ ਧੀਰ ਨੂੰ ਦੇਖਿਆ ਸੀ, ਇਹਨਾਂ ਨਾਲ ਗੱਲਬਾਤ ਵੀ ਹੋਈ! ਓਦੋਂ ਤੇ ਮੈਡਮ ਬੜੀ ਅੱਲ੍ਹੜ ਜਿਹੀ ਸੀ, ਸਰੀਰਕ ਤੌਰ ਤੇ ਤਾਂ ਉਮਰ ਮੁਤਾਬਕ ਹੁਣ ਭਾਰੇ ਜਿਹੇ ਹੋ ਗਏ ਨੇ, ਪਰ ਇਹਨਾਂ ਦੀ ਆਵਾਜ਼ ਚ ਕੋਈ ਫਰਕ ਨਹੀਂ ਪਿਆ, ਆਵਾਜ਼ ਅੱਜ ਵੀ ਓਨੀ ਹੀ ਟੁਣਕਵੀਂ ਐ ! ਅੱਜ ਇੰਨਾ ਦੀ ਇੰਟਰਵਿਊ ਦੇਖ ਕੇ ਉਹ ਯਾਦਾਂ ਤਾਜ਼ਾ ਹੋ ਗਈਆਂ !
Saroya Sahib Bakamal Interview
Bhut vadiya God bless you
Wah saroya sahb tusi great o
Aweome anjum bhaeye Allah thuhano chardi klaa vich rukhe❤❤❤❤❤❤❤❤❤❤
Anjum paji God bless you and love you ❤❤❤
ਮਿਹਰਬਾਨੀ ਸਰੋਆ ਸਾਹਿਬ
MA SHA ALLAH
Mas Wala Rol bohat achaa kerti Hain app
Rub daa Radio
I m from chef Hassan muraad New chennal from Pakistan gilgit baltistani sakrdu khaplu Thagas ❤️
Sunita dhir is such a lovely lady.. a prominent figure of punjabi cinema
साड़ी ब्लाउज देश प्रदेश दे रहने वाले तमाम पंजाबी मामा पहन आते वीराना सलाम आशीष सोनी का बगिया छोड़ के अरदास करने के सारे जीने भी पंजाबी मामा पहन से वीर ने सोना रघुनाथ अपनी अब जो मन दे विच रखे 👍🌹🙏🙏🙏
❤❤❤❤❤❤❤❤❤❤❤❤❤❤❤❤❤❤❤❤
❤❤❤❤❤ V V Nice Video ha bai je Punjab & Punjabi Zindabad Wahe guru je Chardikala wich rakhe je
Saroya Saab aisa mauka Baar Baar nahin milda.
EK mahan panjaban de naal baitho o.
Salute Doctor sunita Dheer Ji.
ਬਹੁਤ ਹੀ ਵਧੀਆ ਸਰੋਆ ਸਾਹਿਬ
Love you pak Punjabi veero te bhaino khush raho Allah waheguru khushiyan bakshey
Suneeta dheer ji chadade punjab di legend artist ne ❤ te bahut changa laga anjum veer ne dono bhena nu izat man ditta 🙏
Very Nice ANJUM, Lovely people of PUNJAB
ਬਹੁਤ ਵਧੀਆ ਜੀ
Very good ji , fantastic initiative for friendship each other ( charda Punjab, lehnda Punjab) 👍
Ajum sahib vee kamal de saksh ne rab khus rake ji
Boht wadia anjum saab ajj ta mela lutt lya tusi
ਸਰੋਇਆ ਸਾਹਿਬ ਨੂੰ ਕਿਹਾ ਚੜ੍ਹਦੇ ਪੰਜਾਬ ਜਰੂਰ ਆਉਣ
Anjam saroya dia full mouja,,, Pind chhad ke ,,, Lahore de hotel ch reh ria wa….
I Love Anjum Saroya from the core of my heart
ਬਾਈ ਲੋਕੋ ਉਰਦੂ ਨੂੰ ਜਿਆਦਾ ਆਪਣਾ ਦਿੰਦੇ ਆ
Punjabi Jindabad❤❤
Medam seta teer awesome actor ❤❤❤❤❤❤❤
Very nice video bhaji
ਬਹੁਤ ਵਧੀਆ ਮੁਲਾਕਾਤ ❤❤❤🎉🎉
ਬਹੁਤ ਵਧੀਆ ਵੀਰੇ 🙏
Veer ji tuci jado charda punjab bolde ta róoh khush ho jandi❤❤
Maa sha Allah good job Saroya ji❤❤ sohny prohny ,Thanks mam for visting u Pakistan❤❤
ਅੰਜੁਮ ਸਰੋਏ ਸਾਹਿਬ ਤੁਸੀਂ ਲਹਿੰਦੇ ਪੰਜਾਬ ਦੇ ਅਗਾਂਹਵਧੂ ਸੋਚ ਦੇ ਮਾਲਕ ਲੋਕ ਇਕੱਠੇ ਹੋ ਕੇ ਪਾਕਿਸਤਾਨ ਸਰਕਾਰ ਨੂੰ ਇੱਕ ਗੱਲ ਮਨਾਓ ਕਿ ਚੜਦੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਲਹਿੰਦਾ ਪੰਜਾਬ ਪੂਰਾ ਘੁੰਮਣ ਦਾ ਵੀਜਾ ਦਿੱਤਾ ਜਾਵੇ।
Anjum paa jee great interview kita sada ve dassiya❤❤
Apas itch Milan bohot sohna lag reya ik duje de nal filma bononiya punjabi punjabi de Karreb ho reya Rab kisey de nazar na lagge bohot sareyan eh changga ni lagda hona
ਕਿਆ ਬਾਤ ਐ,ਵਾਹ!
ਬਹੁਤ ਹੀ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਜੀ........ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ਅਤੇ ਸਬਸਕਰਾਇਬ ਕਰ ਦੋ ਜੀ। 🙏🙏
Wah ji wah saroya saab.
Geo paa gi , kadra wala la dian kadra hundían naa
Sroya ji bhut vdhiaaa
Good ji lehnde te charde wale bhain bhravan da dhan vad
I Love saroya saab
Lovely people of punjab
Bahut badhiya hai
Bhai Anjum, Nikkey Veer, it is Sunita Dheer.
Good vedio soroya shaib god bless sawarn Singh from UK
Yaar kamal kar diya aap ne anjum Bhai, Zahid Sandhu from Layallpur Pakistan 🇵🇰
Bhai ap ko salam
ਚੰਨ ਪ੍ਰਦੇਸੀ, ਕੁਲਭੂਸ਼ਨ ਖਰਬੰਦਾ ਨੂੰ ਕਹਿਣਾ, ਮੈਂ ਵੀ ਤੁਹਾਡੀ ਧੀਆਂ ਵਰਗੀ ਹਾਂ, ਪਾਣੀ ਪਿਓਣ ਤੋਂ ਬਾਅਦ, ਇਹ ਡਾਇਲਾਗ ਹਾਲੇ ਵੀ ਯਾਦ ਹੈ, ਜਦੋਂ ਵੀ ਆਪਣੇ ਪੰਜਾਬਾਂ ਦੀ ਮਿੱਤਰਤਾ ਦੇਖਦੇ ਹਾਂ ਦਿੱਲ ਗੱਦ ਗੱਦ ਹੋ ਜਾਂਦਾ ਹੈ, ਦਿੱਲੋ ਧੰਨਵਾਦ ਅੰਜੁਮ ਸਰੋਆ ਭਾਊ,❤ ਅਫ਼ਰੀਕਾ ਤੋਂ,
Bohot vdiya Anjum veer ❤ Parmaatma sarea nu chardikla vich rakhn.Palwinder singh Gill Charda Punjab ❤🎉
Bahut sundar
ਬਹੁਤ ਵਧੀਆ ❤❤❤❤❤
Bahut changi laggi video saroa saab bahut hi wadhia❤
Madam Sunita Dheer ji very Big Actress in punjabi film industry, she is more respectable ever in punjabi world 🙏
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ 🙏🙏
Beautiful video love from Pakistan lahore ❤️ 😍
Simran g belong to my district Barnala
v r proud of our Barnala which has so many artists leaders vloggers writers etc
G o saroya😊😊
ਸਤਿ ਸਰੀ ਅਕਾਲ ਜੀ ਸਾਰੇ ਭੈਣਾ ਵੀਰਾ ਨੂੰ ਜਿਉਦੇ ਵਸਦੇ ਰਹੋ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤
Thank you Soraya Sahib for hosting this vlog…..
Good❤Punjabi good ❤Pakistan I am Muhammad Yousuf saroya
Koi ghardaas pur ky b Hain
Saroa sahib Ena nu vi 16 Dari ch swaon
Donon Madams ki gal bat sun k bohat achha Laga. Hum bohat achha feel kartey hein jab b koi mehman East Punjab se at hae.
ਬਹੁਤ ਖੂਬ
ANJUMSAROYA JI YAAR TUC TE HADD HI KRI JANDE HO. ASLAM E LAKEM. WAH JI WAH.
Anzim bhai india ao. To indor ana
Wellocom to Pakistan sikh brother and sister
Nice program
East Punjab India 🇮🇳❤🎉
Y me v barnale to aa y g shi kiha bhen ji ne pehla sangrur hi c
Waheguruji mehar karan.
Bohat sohne video ay ❤
Bahut accha
ਪੰਜਾਬੀ ਜ਼ਿੰਦਾਬਾਦ ਪਾਕਿਸਤਾਨ ਲਹਿੰਦਾ ਤੇ ਚੜ੍ਹਦਾ ਇੰਡੀਆ
video lambi bnaeYa karo
ਸਤਿ ਸ੍ਰੀ ਆਕਾਲ ਅੰਜਮ ਸਰੋਆਂ ਵੀਰੇ ❤