ਕਮਲਜੀਤ ਬਰਾੜ ਨੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੀ ਬਣਾਈ ਰੇਲ, ਵਲਟੋਹਾ ਨੂੰ ਵੀ ਹੋ ਗਿਆ ਸਿੱਧਾ

Поділитися
Вставка
  • Опубліковано 22 тра 2024
  • Jagdeep Singh Thali, Kamaljit Brar, Amritpal Singh , Lok Sabha Election, AAP , Akali Dal , Congess , Raja Warring , badal , Virsa Singh Valtoha

КОМЕНТАРІ • 421

  • @harrykang6478
    @harrykang6478 24 дні тому +181

    ਸਰਦਾਰ ਕਮਲਜੀਤ ਸਿੰਘ ਬਰਾੜ ਜਿੰਦਾਬਾਦ ਸੀ ਤੇ ਹਮੇਸ਼ਾ ਰਹੇਗਾ,,, ਵਲਟੋਹੀ ਚੋਰ ਕਦੇ ਵੀ ਨਹੀਂ ਜਿੱਤ ਸਕਦਾ ਜ਼ਮਾਨਤ ਜਪਤ ਹੋਣੀ ਆ ਇਹਦੀ

  • @daljitsingh7980
    @daljitsingh7980 23 дні тому +66

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏

  • @AmandeepSingh-bu4wn
    @AmandeepSingh-bu4wn 24 дні тому +92

    ਕਮਲਜੀਤ ਸਿੰਘ ਬਰਾੜ ਜਿੰਦਾਬਾਦ ਜੀ

  • @sukhjitsingh6668
    @sukhjitsingh6668 24 дні тому +75

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ, ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ,ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ, ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ, ਭਾਈ ਸੰਦੀਪ ਸਿੰਘ ਸੰਨੀ ਜ਼ਿੰਦਾਬਾਦ, ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @daljitsingh7980
    @daljitsingh7980 23 дні тому +74

    ਕਮਲਜੀਤ ਬਰਾੜ ਵੀ ਸਿੱਖਾਂ ਦੇ ਹਰ ਮਸਲੇ ਤੇ ਬੋਲਦਾਂ ਆ ਵਧੀਆ ਲੀਡਰ ਆ

  • @Pargatsinghkhera-fh2iq
    @Pargatsinghkhera-fh2iq 24 дні тому +89

    ਕਮਲਜੀਤ ਸਿੰਘ ਜ਼ਿੰਦਾਬਾਦ

  • @samar_editz773
    @samar_editz773 24 дні тому +62

    ਘੈਟ ਬੰਦਾ ਬਰਾੜ ਵੋਟ ਜਰੂਰ ਪਾਉ ਬਰਾੜ ਨੂੰ

  • @School_of_Engineers
    @School_of_Engineers 24 дні тому +151

    ਕਮਲਜੀਤ ਸਿੰਘ ਬਰਾੜ ਬਹੁਤ ਹੀ ਵਧੀਆ ਇਨਸਾਨ ਹਨ, ਲੁਧਿਆਣੇ ਵਾਲਿਓ ਇੰਨਾ ਨੂੰ ਹੀ ਵੋਟ ਪਾਓ 🙏

  • @kalasidhu-wo3pv
    @kalasidhu-wo3pv 24 дні тому +117

    ਵੜਿਗ।ਬਿੱਟੁ।ਕੰਜਰ।ਗਦਾਰ।ਕਮਲਜੀਤ।ਬਰਾੜ।ਜਿੰਦਾਵਾਦ

    • @najarsingh3234
      @najarsingh3234 23 дні тому +1

      Very good bilkulsach 100persent zindabad ਬਾਈ

  • @user-vj8wz2si7q
    @user-vj8wz2si7q 23 дні тому +28

    ਸਰਦਾਰ ਕਮਲਜੀਤ ਸਿੰਘ ਬਰਾੜ ਸੱਚੀ ਸੁੱਚੀ ਰਾਜਨੀਤੀ ਕਰ ਰਿਹਾ ਸਾਡੇ ਭਰਾ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਨਾ ਕੁੱਤੇ ਰਾਜੇ ਦੀ ਨਾ ਕੁੱਤੇ ਬਿੱਟੂ ਦੀ

  • @Kang6126
    @Kang6126 24 дні тому +36

    ਪ੍ਰਮਾਤਮਾ ਕੋਈ ਐਵੇਂ ਦੀ ਕਲਾ ਵਰਤਾ ਦੇ ਜਦੋਂ ਨਤੀਜੇ ਆਉਣ ਖਡੂਰ ਸਾਹਿਬ ਸੰਗਰੂਰ ਬਠਿੰਡਾ ਫਰੀਦਕੋਟ ਲੁਧਿਆਣੇ ਤੋਂ ਉਹ ਖ਼ਬਰਾਂ ਆ ਜਾਣ ਜਿਸ ਨੂੰ ਹਰੇਕ ਸਿੱਖ ਉਡੀਕ ਰਿਹਾ ਬਾਈ ਜੇ ਇਹਨਾਂ ਹਲਕਿਆਂ ਦਾ ਕੋਈ ਵੀਰ ਭੈਣ ਕੁਮੈਟ ਪੜ ਰਿਹਾ ਹੈ ਤਾਂ ਸਾਥ ਦਿੱਉ ਇਹਨਾਂ ਬੰਦਿਆਂ ਦਾ

    • @user-ys6ri5fr7b
      @user-ys6ri5fr7b 18 днів тому +1

      Asi sangrur to s simrnjee singh maan ji nu jitamage ji..waheguru ji mehr karn sodi gall sach hove ji..chardi kalha ji

  • @satwindersingh4727
    @satwindersingh4727 23 дні тому +29

    ਕਮਲਜੀਤ ਸਿੰਘ ਬਰਾੜ ਜਿਦਾਬਾਦ ਜਿਦਾਬਾਦ ਹਿੰਮਤ ਨਾਲ ਜਿੱਤ ਹੁੰਦੀ

  • @KaramjitSingh-ni1qu
    @KaramjitSingh-ni1qu 24 дні тому +43

    ਬਾਈ ਕਮਲਜੀਤ ਬਰਾੜ ਜਿੰਦਾਬਾਦ

  • @sikanderjitdhaliwal2078
    @sikanderjitdhaliwal2078 24 дні тому +41

    ਬਾਬੇ ਦੀਆਂ ਗੱਲਾਂ ਸਹੀ ਹਨ ਬਰਾੜ ਵਧੀਆ ਇਨਸਾਨ ਹੈ ਇਹਨਾਂ ਦੀ ਮੱਦਦ ਹੋਣੀ ਜ਼ਰੂਰੀ ਹੈ

  • @rashpalsingh5536
    @rashpalsingh5536 23 дні тому +11

    ਸ਼ਹੀਦ ਬੇਅੰਤ ਸਿੰਘ ਦਾ ਸਪੁੱਤਰ
    ਭਾਈ ਸਤਬਜੀਤ ਸਿੰਘ ਖ਼ਾਲਸਾ ਜਿੰਦਾਬਾਦ

  • @bulet-350
    @bulet-350 24 дні тому +28

    ਕਮਲਜੀਤ ਨੂੰ ਜਤਾਓ

  • @MOHIEWALA
    @MOHIEWALA 24 дні тому +47

    ਜਿੱਤ ਯਕੀਨੀ ਹੈ ਕਮਲਜੀਤ ਸਿੰਘ ਬਰਾੜ 💯⚔️

    • @user-vt3nx4px7y
      @user-vt3nx4px7y 22 дні тому

      Vere shera di vote b.j.p nu paneya ✌️🌇

  • @MOHIEWALA
    @MOHIEWALA 24 дні тому +24

    ਪੰਥਕ ਹਨੇਰੀ ਪੰਜਾਬ ਵਿੱਚ ਚੱਲ ਪਈ 💯⛳🙏

  • @vsmavi9708
    @vsmavi9708 24 дні тому +22

    ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ

  • @johalhundalmusicofficial
    @johalhundalmusicofficial 23 дні тому +11

    ਲੁਧਿਆਣਾ ਵਾਲਿਉ ਭਾਈ ਕਮਲਜੀਤ ਬਰਾੜ ਨੂੰ ਜਿਤਾਉ ਜੀ

  • @MandeepKaur-vy7cb
    @MandeepKaur-vy7cb 23 дні тому +18

    ❤❤❤❤❤ ਕਮਲਜੀਤ ਸਿੰਘ ਬਰਾੜ ਨੂੰ ਜਿਤਾਓ

  • @harpalsinghhandahanda9798
    @harpalsinghhandahanda9798 24 дні тому +26

    ਪੰਜਾਬ ਦੇ ਅਣਖੀ ਸੂਰਬੀਰ ਬਹਾਦਰ ਲੋਕ ਜ਼ਿੰਦਾਬਾਦ ਜ਼ਿੰਦਾਬਾਦ

  • @kaursidhusardarni2304
    @kaursidhusardarni2304 24 дні тому +50

    ਪੁਰਾਣੇ ਦਲਾਲ ਲੀਡਰਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਪੰਜਾਬੀਓ ਕਿਸੇ ਵੀ ਲਾਲਚ ਵਿੱਚ ਆ ਕੇ ਆਪਣੀ ਕੀਮਤੀ ਵੋਟ ਨਾਂ ਪਾਇਓ ਪੰਜਾਬ ਨੂੰ ਬਚਾਉਣਾਂ ਤਾਂ ਜਿਹੜੇ ਵੀ ਸਿੱਖ ਜਰਨੈਲ ਜੁਲਮ ਜਬਰ ਤਸੱਦਦ ਨਸ਼ੇ ਵਿਰੁੱਧ ਲੜਦੇ ਆ ਰਹੇ ਇਹਨਾਂ ਨੂੰ ਹੀ ਵੋਟਾਂ ਪਾਓ

  • @junglemyschool
    @junglemyschool 24 дні тому +60

    ਪੰਜਾਬ ਵਿੱਚ ਸਿਰਫ ਪੰਥਕ ਬੰਦੇ ਹੀ ਚਾਹੀਦੇ ਕਮਲਜੀਤ ਬਰਾੜ ਵਰਗੇ। ਇਹ ਨੌਜਵਾਨਾਂ ਦੀ ਆਵਾਜ਼ ਹਨ ਇਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦਿਓ

  • @sukhwantsinghkhattra6080
    @sukhwantsinghkhattra6080 24 дні тому +19

    ਭਾਈ ਸਾਹਿਬ ਭਾਈ ਕਮਲਜੀਤ ਸਿੰਘ ਬਰਾੜ ਜਿੰਦਾਬਾਦ

  • @dhaliwalsaab-hb5ge
    @dhaliwalsaab-hb5ge 24 дні тому +28

    ਕਮਲਜੀਤ ਬਰਾੜ ਜ਼ਿੰਦਾਬਾਦ

  • @AvtarSingh-gs1si
    @AvtarSingh-gs1si 24 дні тому +36

    ਦਰਸ਼ਨ ਸਿੰਘ ਬਰਾੜ ਜਿੰਦਾਬਾਦ

  • @kalasidhu-wo3pv
    @kalasidhu-wo3pv 24 дні тому +37

    ਸਹੀ।ਗੱਲ।ਹੈ।ਬਰਾੜ।।ਸਾਬ।ਲਵ।ਯੁ।ਬਿੱਟੁ।ਵੜਿੰਗ।ਗਦਾਰ।ਕੰਜਰ

    • @jaswindersingh1048
      @jaswindersingh1048 24 дні тому

      22 jit len de ehnu v fr agle elaction ch ehnu v gdar kvega dekhli eh poltic a putra

  • @SatnamSinghKhalsa-pd6ie
    @SatnamSinghKhalsa-pd6ie 23 дні тому +12

    ਕਮਲਜੀਤ ਬਰਾੜ ਜਿੰਦਾਬਾਦ

  • @gurmeetsinghgurmeetsingh2599
    @gurmeetsinghgurmeetsingh2599 23 дні тому +14

    ਹੁਣ ਪੰਜਾਬ ਪੱਖੀ ਪਾਰਟੀ ਦੀ ਲੋੜ ਹੈ

  • @KulwantSingh-ei2mb
    @KulwantSingh-ei2mb 24 дні тому +23

    ਸਾਰਾ ਲੁਧਿਆਣਾ ਬਰਾੜ ਸਾਬ ਨਾਲ

    • @Vikaschauhan10984
      @Vikaschauhan10984 22 дні тому

      Koi. Ni brar naal... sabda apna apna stand te dimaag aa

    • @ranag31
      @ranag31 17 днів тому

      ​@@Vikaschauhan10984ਬਿਲਕੁਲ ਜੀ ਜਿਨ੍ਹਾਂ ਦੇ ਦਿਮਾਗ ਹੋਇਆ ਉਹ ਜਰੂਰ ਸੱਚੇ ਬੰਦਿਆਂ ਬਰਾੜ ਵਰਗਿਆ ਨੂੰ ਵੋਟਾਂ ਪਾਉਣਗੇ.ਪਰ ਦੂਜੇ ਮੋਦੀ ਹੋਰਾ ਨੂੰ

  • @baljitsandhumallah4119
    @baljitsandhumallah4119 23 дні тому +8

    ਕਮਲਜੀਤ ਸਿੰਘ ਬਰਾੜ ਸਿੱਖ ਕੌਮ ਦਾ ਅਨਮੋਲ ਹੀਰਾ ਬੱਬਰ ਸ਼ੇਰ ਆ ❤

  • @AvtarSingh-ox4lg
    @AvtarSingh-ox4lg 24 дні тому +39

    ਸ਼੍ਰੋਮਣੀ ਅਕਾਲੀ ਦਲ਼ ਅਮਿ੍ਤਸਰ ਜਿੰਦਾਬਾਦ ਜਿੱਤ ਪੱਕੀ ਹੈ

  • @gurmeetgill1898
    @gurmeetgill1898 23 дні тому +12

    ਜਿਸ ਤੋਂ ਵਹਿਗੁਰੂ ਜੀ ਨੇ ਪਰਮਾਤਮਾ ਨੇ ਸੇਵਾ ਲੈਣੀ ਹੋਵੇ ਉਸ ਤੋਂ ਲੈ ਲੈਂਦੇ ਹਨ ਜੀ।

  • @paramjitsingh6295
    @paramjitsingh6295 23 дні тому +11

    ਕਮਲਜੀਤ ਬਰਾੜ ਜ਼ਿੰਦਾਬਾਦ ਜੀ

  • @jatinderdeol6942
    @jatinderdeol6942 23 дні тому +16

    ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ। ਬਿੱਟੂ, ਵਲਟੋਹਾ, ਰਾਜਾ ਵੜਿੰਗ ਅਤੇ ਭਗਵੰਤ ਮਾਨ ਖੱਚ ਬੰਦੇ ਹਨ। ਆਪਣੇ ਆਕਾ ਦੇ ਗੁਲਾਮ ਹਨ।

  • @GagandeepSingh-zr5tp
    @GagandeepSingh-zr5tp 23 дні тому +9

    ਮੇਨੂ ਅੱਜ ਵੀ ਯਾਦ ਆ ਬਰਗਾੜੀ ਧਰਨਾ ਲੱਗਿਆ ਸੀ ਬੇਅਦਬੀ ਦੇ ਰੋਸ ਚ ਓਸੀ ਦਿਨ ਕਾਂਗਰਸ ਦੀ ਰੈਲੀ ਸੀ ਕਮਲਜੀਤ ਬਰਾੜ ਰੈਲੀ ਛੱਡ ਕੇ ਧਰਨੇ ਚ ਗਿਆ ਸਿ

  • @hushanpreetkaur9015
    @hushanpreetkaur9015 23 дні тому +13

    ਘੈਂਟ ਬੰਦਾ ਬਰਾੜ

  • @gurmukhsingh6126
    @gurmukhsingh6126 24 дні тому +9

    ਪੰਜਾਬ ਦਾ ਅਸਲੀ ਅਲੰਬਰਦਾਰ ਚਿਹਰਾ ਕਮਲਜੀਤ ਸਿੰਘ ਬਰਾੜ

  • @KartarSingh-es8mo
    @KartarSingh-es8mo 23 дні тому +14

    ਸਿੱਖੋ ਪਰਖ ਦੀ ਘੜੀ ਏ ਨਵੇ ਸਿੱਖ ਨੌਜਵਾਨ ਖੜੇ ਹੋਏ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾਉ ਅੱਜ ਜੇ ਇਹ ਨੌਜਵਾਨ ਹਾਰ ਗਏ ਤਾ ਨਵੇਂ ਨੌਜਵਾਨਾਂ ਦਾ ਵੀ ਹੌਸਲਾ ਨੀ ਪੈਣਾ ਤੁਹਾਡੀ ਗੱਲ ਕਰਨ ਲਈ ਸਾਰੀ ਉਮਰ ਜੁੱਤੀਆਂ ਖਾਉਗੇ ਅੱਜ ਮੌਕਾ ਨਹੀਂ ਤਾ ਪਸ਼ਤਾਵੋ ਗੇ ਬਾਦ ਵਿੱਚ

  • @RanjitSingh-ms2yu
    @RanjitSingh-ms2yu 24 дні тому +13

    ਬਰਾੜ ਜਿਦਾਬਾਦ

  • @GurdeepSingh-yo4dg
    @GurdeepSingh-yo4dg 24 дні тому +15

    Good vir ji 🙏

  • @amarjitnatt3123
    @amarjitnatt3123 24 дні тому +21

    ਬੰਦੇ ਦਾ ਕਿਰਦਾਰ ਚਾਹੀਦਾ ਪਾਰਟੀਆਂ ਹੁਣ ਕੋਈ ਮਾਇਨੇ ਨਹੀਂ ਰਖਦੀਆਂ

  • @harpalsinghhandahanda9798
    @harpalsinghhandahanda9798 24 дні тому +24

    ਇਹ ਸਾਰੇ ਹੀ ਪੰਜਾਬ ਦੇ ਅਣਖੀ ਸੂਜਵਾਨ ਲੋਕ ਹਨ

  • @NirmalSingh-qj9wm
    @NirmalSingh-qj9wm 24 дні тому +14

    Salute Brar Sab Ji

  • @user-br9xr3xf5f
    @user-br9xr3xf5f 24 дні тому +13

    Kamaljeet Singh Brar jindabad ❤❤❤❤❤❤❤❤❤❤❤❤❤❤❤❤❤❤❤❤❤❤❤❤

  • @LakhwinderSingh-xb4id
    @LakhwinderSingh-xb4id 23 дні тому +13

    ਬਰਾੜ ਸਾਹਬ ਨੇਕ ਦਿਲ ਯੋਧੇ ਇਨਸਾਨ ਹਨ, ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਹਬ ਜੀ ਦੇ। ਕੌਮ ਨਾਲ ਖੜੇ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ।

  • @RupinderSingh-pw3tb
    @RupinderSingh-pw3tb 24 дні тому +8

    wah ਜੀ wah ਦਿਲ di gal kiti

  • @karmitakaur3390
    @karmitakaur3390 23 дні тому +11

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @SANDHU9033
    @SANDHU9033 24 дні тому +12

    Kamaljit brar 🚩

  • @BajSingh-di6pi
    @BajSingh-di6pi 23 дні тому +7

    ਲੁਧਿਆਣੇ ਵਾਲਿਓ ਤੁਹਾਡੇ ਮੱਥੇ ਉੱਤੇ ਵੀ ਬਿੱਟੂ ਨੂੰ ਵੋਟਾਂ ਪਾਉਣ ਦਾ ਕਲੰਕ ਲੱਗਾ ਬਰਾੜ ਸਾਬ ਨੂੰ ਵੋਟਾਂ ਪਾ ਲਾ ਲਵੋ।😊

    • @prabhnoorsinghprabh6245
      @prabhnoorsinghprabh6245 23 дні тому +3

      Ludhiana ch ਭਈਏ ਬਹੁਤ ਆ
      ਸਾਰੇ ਮੋਦੀ ਭਗਤ ਆ
      ਵਾਹਿਗੁਰੂ ਜੀ ਮਿਹਰ ਕਰਨ ਪਿੰਡਾ ਦੀ ਵੋਟ ਪਏ ਜਾਵੇ
      ਬਿੱਟੂ ਨੂੰ ਕੋਈ ਵੋਟ ਨਾ ਪਵੇ

  • @singhamarjit8149
    @singhamarjit8149 24 дні тому +9

    ਬਰਾੜ ਬਾਈ ਜ਼ਿੰਦਾਬਾਦ

  • @amansandhu7159
    @amansandhu7159 23 дні тому +6

    ਬਾਈ ਕਮਲਜੀਤ ਯਾਰ ਤੇਰਾ ਫੈਨ ਹਾ

  • @user-qn2ei1fo8p
    @user-qn2ei1fo8p 23 дні тому +7

    ਬਾਈ ਕਵਲਜੀਤ ਸਿੰਘ ਬਰਾੜ ਜ਼ਿੰਦਾਬਾਦ ਜੀ

  • @manjitsingh-vu1wk
    @manjitsingh-vu1wk 23 дні тому +6

    Kamaljit brar jitu ਹਰ ਹਾਲ ਚ

  • @user-gl3je4ik1b
    @user-gl3je4ik1b 24 дні тому +6

    Good ⛳🦁🙏🙏💯👏

  • @ParampreetSingh-ym2jy
    @ParampreetSingh-ym2jy 24 дні тому +5

    Sardar kamaljit Singh Brar zindabad

  • @JagdevSingh-rg5vy
    @JagdevSingh-rg5vy 23 дні тому +3

    ਬਾਪੂ ਜੀ ਨੇ ਬਹੁਤ ਠੋਕ ਕੇ ਵਧੀਆ ਗੱਲਾ ਕੀਤੀਆ ਇਸ ਤਰਾ ਦੇ ਬਾਪੂ ਹੋਣਗੇ ਪਿੰਡਾਂ ਵਿਚ ਤਾ ਬਿੱਟੂ ਹੋਰੀ ਆਪ ਹੀ ਪੰਜਾਬ ਛੱਡ ਜਾਣਗੇ

  • @JagjitSingh-gf8ik
    @JagjitSingh-gf8ik 23 дні тому +5

    Kamaljit Singh Brar jindabaad

  • @Daske.WaleSahi
    @Daske.WaleSahi 23 дні тому +10

    ਸਰਦਾਰ ਕਮਲਜੀਤ ਸਿੰਘ ਬਰਾੜ ਸਿੱਖੀ ਦੇ ਹਰ ਮੋਰਚੇ ਵਿੱਚ ਪਹੁੰਚਦਾ ਦਰਦ ਰੱਖਦਾ ਪੰਜਾਬ ਦਾ ਤੇ ਕੌਮ ਦਾ

  • @user-Rashpalsohi55
    @user-Rashpalsohi55 24 дні тому +8

    ਕਮਲਜੀਤ ਬਰਾੜ ਬੰਦਾ ਤੇ ਜੁਰਤ ਵਾਲਾ

  • @sonymoga8386
    @sonymoga8386 24 дні тому +11

    Vi ❤ good 👍❤22gj❤

  • @pammashah6361
    @pammashah6361 24 дні тому +8

    ਝਾੜੂ ਵਾਲੇ ਨੂੰ ਜੁੱਤੀ ਫੇਰੋ ਜਿਰੇ ਦੀ ਬੇਟੀ ਬਾਰੇ ਗ਼ਲਤ ਬੋਲਦਾ ਵੋਟਾਂ ਆਮਿ੍ਤਪਲ ਨੂੰ ਪਾਓ

  • @warismeetwarismeet4856
    @warismeetwarismeet4856 24 дні тому +6

    Bhai kamaljeet Singh brar jindabad Bhai amritpal singh ji Khalsa jindabad jindabad ❤❤❤❤

  • @jagadevsingh7303
    @jagadevsingh7303 23 дні тому +3

    Kamaljeet Singh Brar jindabad

  • @gurmeetgill1898
    @gurmeetgill1898 23 дні тому +4

    ਵਾਹਿਗੁਰੂ ਜੀ ਆ ਜਿਹੜਾ ਬਿੱਟੂ ਤਿੰਨ ਵਾਰ ਐਮ ਪੀ ਬਣਿਆ ਉਸ ਨੂੰ ਵੋਟਾਂ ਤਾ ਸਿੱਖਾਂ ਨੇ ਹੀ ਨੇ ਹੀ ਪਾ ਕੇ ਜਤਾਇਆ ਜਿਹੜਾ ਕਿ ਏਹੋ ਜਿਹੀ ਸੋਚ ਵਾਲੇ ਬੰਦੇ ਨੂੰ ਕਦੀ ਵੀ ਮੂੰਹ ਨਹੀਂ ਲਾਉਣਾ ਚਾਹੀਦਾ ਸੀ।

  • @SukhchainSingh-kx6tm
    @SukhchainSingh-kx6tm 20 днів тому

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਚੜ੍ਹਦੀ ਕਲਾ ਬਖਸਣ ਜੀ ਪੰਥ ਦੇ ਸੇਵਾਦਾਰ ਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਸਾਰੀ ਸੰਗਤ ਤੁਹਾਡੇ ਨਾਲ ਹੈ ਸੁਖਚੈਨ ਸਿੰਘ ਗਿਆਸਪੁਰਾ

  • @gursewakbuttar6371
    @gursewakbuttar6371 23 дні тому +3

    ਕਮਲ ਬਰਾੜ ਜਿੰਦਾਬਾਦ ਬੱਬਰ ਸ਼ੇਰ ਜੀ

  • @AmarjeetSingh-sb2sx
    @AmarjeetSingh-sb2sx 24 дні тому +2

    Very good veer ji 🙏 ❤❤❤❤❤

  • @Gurjeetsinghl4380
    @Gurjeetsinghl4380 23 дні тому +2

    ਸਰਦਾਰ ਕਮਲਜੀਤ ਬਰਾੜ ਬਹੁਤ ਨੇਕ ਇਨਸਾਨ ਆ

  • @user-uz6zi7fu2y
    @user-uz6zi7fu2y 24 дні тому +4

    Verygood KS

  • @SukhrajsinghSandhu-vk2oc
    @SukhrajsinghSandhu-vk2oc 23 дні тому +4

    Kamaljeet Brar jindabad Hai jindabad rahunga

  • @karandeepsingh3565
    @karandeepsingh3565 24 дні тому +4

    Down to earth banda kamaljit brar ❤

  • @shamdhiman8717
    @shamdhiman8717 23 дні тому +2

    ਜ਼ੋ ਪਾਰਟੀ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਵੋਟਾਂ ਉਸ ਪਾਰਟੀ ਨੂੰ ਪਾਉ। ਨੌਜਵਾਨ ਬਚਣ ਗੇ

  • @ManjeetSingh-tx9ok
    @ManjeetSingh-tx9ok 24 дні тому +4

    Punjab da Babar Sher Sikh sardar putt kamaljit Singh Brar honest person zindabad, Ludhiana waleyo vote karo sacha banda di sangat ji

  • @jagdavesingh-gu8he
    @jagdavesingh-gu8he 23 дні тому +2

    ਭਾਈ ਕਮਲਜੀਤ ਸਿੰਘ ਬਰਾੜ ਦੀ ਸਪੋਰਟ ਕਰੋ

  • @sukkchainsingh3528
    @sukkchainsingh3528 23 дні тому +2

    ਕਮਲਜੀਤ ਸਿੰਘ ਜੀ ਜ਼ਿੰਦਾਬਾਦ

  • @charanjitsingh9943
    @charanjitsingh9943 24 дні тому +1

    Good reporting. Keep it up.

  • @AmarSingh-gp2hd
    @AmarSingh-gp2hd 23 дні тому +3

    ਭਾਈ ਸਾਹਿਬ ਜੀ 🚩 ਧੰਨਵਾਦ 🚩

  • @singhpardeepsingh-gp8pv
    @singhpardeepsingh-gp8pv 24 дні тому +4

    ਕਮਲਜੀਤ ਸਿੰਘ ਬਰਾੜ ਜਿੰਦਾਬਾਦ

  • @user-zw9em6fq8p
    @user-zw9em6fq8p 24 дні тому +28

    ਦੁਨਿਆ ਛੱਡ ਜਾਵੇ ਬਿੱਟੂ

    • @dharmindersarpanch4184
      @dharmindersarpanch4184 23 дні тому +2

      ਵੀਰ ਮੈਂ ਵੀ ਨਾਲ ਹੀ ਛੱਡਣ ਲਈ ਤਿਆਰ ਹਾਂ। ਜੇਕਰ ਸ਼ਰਤ ਹੋਵੇ ਕਿ ਬਿੱਟੂ ਮਰੇਗਾ ਤਾਂ ਮੈਨੂੰ ਵੀ ਨਾਲ਼ ਮਰਨਾ ਪੈਣਾ ਏਂ, ਬਿੱਟੂ ਮਰੇ ਮੈਂ ਪੰਜਾਬ ਨੂੰ ਬਿੱਟੂ ਤੋਂ ਮੁਕਤ ਚਹੁੰਦਾ ਹਾਂ ਇਸ ਲਈ ਮੈਂ ਵੀ ਮਰਨ ਲਈ ਤਿਆਰ ਹਾਂ

    • @ranag31
      @ranag31 17 днів тому

      ਨਹੀਂ ਵੀਰ ਜੀ ਬਿੱਟੂ ਦੀ ਸਿਆਸੀ ਮੌਤ ਹੋਣੀ ਹੀ ਹੋਣੀ ਹੈ ਹਾਰਕੇ.ਤੁਸੀਂ ਜਿਉਂਦੇ ਵਸਦੇ ਰਹੋ

  • @RajbirSingh-qh7gg
    @RajbirSingh-qh7gg 24 дні тому +2

    Good 👍

  • @dawindersingh8220
    @dawindersingh8220 20 днів тому +1

    ਕੰਵਲਜੀਤ ਸਿੰਘ ਬਰਾੜ ਜ਼ਿੰਦਾਬਾਦ

  • @Soniagaming80
    @Soniagaming80 24 дні тому +4

    Salute salute salute salute salute brar ji

  • @mandeepgill5876
    @mandeepgill5876 23 дні тому +4

    ਜਿਹੜੇ ਪਾਰਟੀਆਂ ਬਦਲ ਰਹੇ ਡੁੱਡੂ ਦੀ ਤਰਾਂ ਛੜੱਪਾ ਮਾਰ ਰਹੇ ਇਨਾ ਨੂੰ ਵੋਟ ਨਾ ਪਾਉ

  • @baljitsingh374
    @baljitsingh374 24 дні тому +9

    Kamaljit brar nu vote pao Sare y

  • @manbirsingh2661
    @manbirsingh2661 23 дні тому +1

    ਕਮਲਜੀਤ ਬਰਾੜ ਦੀ ਸਪੋਟ ਕਰੋ ਵੀਰੋ

  • @bhagwansingh2248
    @bhagwansingh2248 24 дні тому +1

    Very good Bhai Sahib Ji Maharaj mehar karn

  • @harpreetsinghrandhawa7772
    @harpreetsinghrandhawa7772 23 дні тому +1

    ਕੰਵਲਜੀਤ ਸਿੰਘ ਬਰਾੜ ਬਹੁਤ ਵਧੀਆ ਬੰਦਾ

  • @baljitsingh374
    @baljitsingh374 24 дні тому +6

    1994 95 vich jagraon kamaljit brar di toti boldi c good banda

  • @harmanpreet588
    @harmanpreet588 23 дні тому +1

    ਕਮਲਜੀਤ ਸਿੰਘ ਬਰਾੜ ਨੂੰ ਜਿੱਤਵਾਗੇ❤

  • @LondonSingh24
    @LondonSingh24 23 дні тому +1

    Good job

  • @bhau8tq8st9z
    @bhau8tq8st9z 23 дні тому +2

    Kamaljeet singh ji khalsa jindabad ji ❤️🙏

  • @HarjinderSingh-ul6lp
    @HarjinderSingh-ul6lp 19 днів тому

    ਵਾਹਿਗੁਰੂ ਜੀ ਮਿਹਰ ਕਰਨਗੇ ਜ਼ਰੂਰ ਜਿਤ ਹੋਵੇਗੀ

  • @HarmanSingh-vz7pw
    @HarmanSingh-vz7pw 23 дні тому +1

    ❤❤waheguru ji mehar kro ji 🙏

  • @Panjab_de_Jaye1984
    @Panjab_de_Jaye1984 23 дні тому +1

    ਸਰਦਾਰ ਕਮਲਜੀਤ ਸਿੰਘ ਬਰਾੜ

  • @gagansingh-gk3sw
    @gagansingh-gk3sw 16 днів тому

    ਕਮਲਜੀਤ ਸਿੰਘ ਬਰਾੜ ਜਿੰਦਾਬਾਦ ਜੀ❤❤

  • @Harprit_Singh
    @Harprit_Singh 23 дні тому +1

    ਲੁਧਿਆਣੇ ਆਲੇਉ ਸਾਥ ਦਿਉ ਬਾਈ ਦਾ ❤

  • @angadjit4773
    @angadjit4773 23 дні тому +1

    ਪੰਜਾਬੀਓ ਤੁਹਾਨੂੰ ਮੋਕਾ ਮਿਲਿਆ ਪੰਜਾਬ ਪੱਖੀ ਪਾਰਟੀ ਬਨਾਉਣ ਦਾ ਪੰਜਾਬ ਦਾ ਭਲਾ ਪੰਜਾਬ ਪੱਖੀ ਪਾਰਟੀ ਹੀ ਕਰ ਸਕਦੀ ਹੈ ਇਸ ਕਰਕੇ ਵੀਰੋ ਭੈਣੋ ਇਸ ਵਾਰ ਪੰਥਕ ਪਾਰਟੀ ਨੂੰ ਵੋਟਾ ਪਾ ਕੇ ਦੇਖੋ.

  • @user-uo3tz8is1p
    @user-uo3tz8is1p 24 дні тому +2

    Good Veero ik ho jo pata lag je jholichukan nu kaumi jodhe jindabad
    nojawani Ekta chardi kla ch rahe