ਤਿੰਨ ਖੇਤੀ ਕਾਨੂੰਨ ਆ ਗਏ ਦੁਬਾਰਾ!ਸਰਕਾਰੀ ਮੰਡੀਆਂ ਖਤਮ ਕਰਨ ਦੀ ਤਿਆਰੀ! ਕੇਂਦਰ ਨੇ ਸੂਬਿਆਂ ਨੂੰ ਕਾਨੂੰਨ ਲਾਗੂ ਕਰਨ ਲਈ

Поділитися
Вставка
  • Опубліковано 17 гру 2024

КОМЕНТАРІ • 41

  • @MANGALSINGH-yp3dy
    @MANGALSINGH-yp3dy Годину тому

    ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ

  • @narpinderSingh-w2r
    @narpinderSingh-w2r 9 годин тому +6

    ਲੋਕਾਂ ਨੂੰ ਸਮਝਣਾ ਚਾਹੀਦਾ ਸਾਰਿਆਂ ਨੂੰ ਇੱਕਠੇ ਹੋ ਲੜਾਈ ਲੜਨੀ ਪਵੇਗੀ ❤

  • @KangManveer
    @KangManveer 3 години тому

    Kissan ਮਜਦੂਰ ਏਕਤਾ ਜਿੰਦਾਬਾਦ

  • @harpalkaursandhu4250
    @harpalkaursandhu4250 9 годин тому +4

    ਬਹੁਤ ਵਧੀਆ ਅਣਜਾਣ ਲੋਕਾਂ ਲਈ ਜੋ ਪੜਦੇ ਨਹੀਂ ਜਾ ਸੁਣਦੇ ਨਹੀਂ …

  • @niceguy83.
    @niceguy83. 4 години тому

    ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ,
    ਸੰਯੁਕਤ ਕਿਸਾਨ ਏਕਤਾ ਮੋਰਚਾ ਜ਼ਿੰਦਾਬਾਦ,
    ਸਾਮਰਾਜਵਾਦ ਮੁਰਦਾਬਾਦ,ਮੁਰਦਾਬਾਦ,
    ਇਨਕਲਾਬ ਜ਼ਿੰਦਾਬਾਦ,ਜ਼ਿੰਦਾਬਾਦ✊

  • @rakeshraswanta1312
    @rakeshraswanta1312 50 хвилин тому

    ਕਿਸਨੇ ਕਿਹੈ ਅਮੁਲ ਕਾਪਰੇਟ ਘਰਾਣੇ ਦਾ ਹੈ ਸਹਿਕਾਰੀ ਸਭਾ ਹੈ

  • @parmodmehta5483
    @parmodmehta5483 Годину тому

    ਸਾਰੀਆਂ ਸਮੱਸਿਆਵਾਂ ਦੀ ਜੜ੍ਹ ਪੂੰਜੀਵਾਦ ਹੀ ਹੈ? (ਅਮੀਰੀ ਦੀ ਵੀ ਇੱਕ ਸੀਮਾ ਬਣਾਓ =ਆਰਥਿਕ ਸਮਾਨਤਾ ਲਿਆਓ - ਸਾਰੀਆਂ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਓ?)

  • @niceguy83.
    @niceguy83. 4 години тому +1

    ਕਾਰਪੋਰੇਟ ਰਾਜ ਨਹੀਂ ਚੱਲੇਗਾ,ਨਹੀਂ ਚੱਲੇਗਾ,
    ਅਡਾਨੀ-ਅੰਬਾਨੀ ਮੁਰਦਾਬਾਦ,ਮੁਰਦਾਬਾਦ,
    ਅਡਾਨੀ-ਅੰਬਾਨੀ ਦਾ ਸੇਵਕ ਨਰਿੰਦਰ ਮੋਦੀ ਮੁਰਦਾਬਾਦ

  • @DeepSingh-gd5kw
    @DeepSingh-gd5kw 9 годин тому +7

    ਬਹੁਤ ਹੀ ਸਿਆਣਾ ਪੜਿਆ ਲਿਖਿਆ ਨੌਜਵਾਨ ਕਿਸਾਨ ਆਗੂ ਸ ਰਜਿੰਦਰ ਸਿੰਘ ਦੀਪ ਸਿੰਘ ਵਾਲਾ " ਬਹੁਤ ਵਧੀਆਂ ਤਰੀਕੇ ਨਾਲ ਲੋਕਾਂ ਨੂੰ ਸਮਝਾਉਂਦਾ ਬਾਈ """"

    • @baljitsingh9283
      @baljitsingh9283 9 годин тому +4

      ਕਾਹਦਾ ਸਮਝਦਾਰ ਜੇਹੜਾ ਦੀਪ ਸਿਧੂ ਨੂਂ ਗਦਾਰ ਦਸਦਾ ਸੀ ਲਾਹਣਤ ਆ ਇਸਤੇ ਜੋ ਗੱਲਾ ਦੀਪ ਬਾਈ 2020 ਵਿਚ ਕਿਹ ਰਿਹਾ ਸੀ ਏਨਾ ਨੂਂ ਅਜੇ ਵੀ ਸਮਝ ਨਈਂ ਆ ਰਹੀਆ

    • @DeepSingh-gd5kw
      @DeepSingh-gd5kw 9 годин тому

      @baljitsingh9283 ਆਪਣੀ ਅਕਲ ਆਪਣੇ ਕੋਲ ਰੱਖ ਵੀਰ " ਸਰਕਾਰਾਂ ਨੇ ਕਿਸਾਨੀ ਮਾਰਕੇ ਰੱਖ ਦਿੱਤਾ ਤੇ ਤੁਸੀਂ ਲੋਕ ਹਜੇ ਵੀ ਸਿਰਫ ਨਫਰਤ ਹੀ ਵੰਡ ਰਹੇ ਓ ਹਜਾਰ ਵਾਰ ਕਹਿ ਚੁੱਕੇ ਆ ਸਾਰੇ ਕਿ ਤੁਸੀਂ ਭਰਾਵੋ ਕਿਸਾਨਾ ਦੇ ਅੰਦੋਲਨ ਤੋ ਦੂਰ ਰਹੋ ਪਰ ਤੁਸੀਂ ਲੋਕ ਬੜੇ ਤਕੜੇ ॰॰॰॰॰॰॰॰॰॰॰॰॰?????

    • @numberdaragrogroup2531
      @numberdaragrogroup2531 9 годин тому

      ਸਭ ਤੋਂ ਵੱਧ ਚਵਲ ਬੰਦਾ ਕਿੳੁਕਿ ਮੋਰਚੇ ਚ ਸਭ ਤੋ ਪਹਿਲਾਂ ਪਿਛੇ ਪੈਰ ਖਿਚਦਾ ਸੀ, ਡਰਪੋਕ ਹੈ, ਲਾਲਚੀ ਹੈ ਅੰਤ ਕਿਸਾਨੀ ਲਈ ਮਹਾਂ ਗੰਦਾ ਬੰਦਾ

    • @harrypreet3846
      @harrypreet3846 2 години тому

      Bai chalo mande Siyana hai hun fir pta lagu ga hun ena kioki jdo dhallewala pehla hee akhda si na jao dehli chad ke, oh betha si jake aa sare ughrawa ja busria jathebandia saria Bethia rola payi gayia hun vi bhajo ge

  • @harpalkaursandhu4250
    @harpalkaursandhu4250 8 годин тому +1

    ਹੱਦ ਹੋ ਗਈ ਕੁੱਝ ਲੋਕਾਂ ਦੀ ਸੋਚ ਦੀ ਗੱਲ ਕਿਸੇ ਹੋਰ ਪਾਸੇ ਹੀ ਲੈ ਜਾਂਦੇ …

  • @baljitsingh9283
    @baljitsingh9283 9 годин тому +6

    ਜੇਹੜੇ ਬਾਈ ਦੀਪ ਨੂਂ ਗਦਾਰ ਦਸਦੇ ਸੀ ਅਜ ਓ ਸਿਆਣੇ ਬਣਦੇ ਓਦਾ ਦੇ ਹੀ ਪੱਤਰਕਾਰ ਹੋ ਗਏ ਮਾਇਕ ਚੱਕ ਕੇ ਅਗਲੇ ਦੇ ਮੂਹ ਵਿਚ ਤੁਨ ਦਿੰਦੇ ਜੋ ਚਿਣਗ ਦੀਪ ਬਾਈ ਜਗਾ ਗਿਆ ਲੋਕਾ ਵਿਚ ਏਹ 100 ਵਾਰੀ ਜੰਮ ਕੇ ਵੀ ਨਈਂ ਜਗਾ ਸਕਦੇ ਜੋ ਗੱਲਾ ਬਾਈ ਦੀਪ 2020 ਕਿਹ ਗਿਆ ਸੀ ਏਨਾ ਨੂਂ ਸਾਰੀ ਉਮਰ ਸਮਝ ਨਈਂ ਆਉਂਣੀਆਂ ਕਿਓ ਕੇ ਮੋਰਚੇ ਵੇਚਣ ਵਾਲਿਆ ਨੂਂ ਇਤਹਾਦ ਗਦਾਰ ਹੀ ਕਹੇਗਾ ਬਾਈ ਦੀਪ ਮਰ ਕੇ ਵੀ ਜਿਓਂਦਾ ਲੋਕਾ ਦੇ ਦਿਲਾ ਵਿਚ ਤੇ ਏਹ ਜਿਓਂਦੇ ਵੀ ਮਰੇ ਹੋਏ ਨੇ

  • @rakeshraswanta1312
    @rakeshraswanta1312 52 хвилини тому

    FCI ਚ Jo ਘਪਲੇ ਹੁੰਦੇ ਨੇ ਓਹਦੇ ਬਾਰੇ ਵੀ ਦਸੋ

  • @BalwinderSingh-gy1fm
    @BalwinderSingh-gy1fm 4 години тому

    ਯਾਰ ਸਮਜ ਨੀ ਆਓਂਦੀ ਕੁਝ ਕੁਮੈਂਟਾਂ ਦੀ ਗੱਲ ਕਿਸਾਨਾ ਦੀ ਕੁਝ ਲੋਕ ਲਏ ਹੋਰ ਪਾਸੇ ਜਾਂਦੇ।

  • @bootasidhuboota5664
    @bootasidhuboota5664 9 годин тому +3

    ਡੱਲੇਵਾਲ ਤਾਂ ਪਹਿਲਾਂ ਹੀ ਲੜਾਈ ਲੜ ਰਹੇ ਹਨ, ਹੁਣ ਇਹ ਕੀ ਕਰਦੇ ਹਨ ਇਹ ਵੀ ਪਤਾ ਲੱਗ ਜਾਵੇਗਾ

    • @numberdaragrogroup2531
      @numberdaragrogroup2531 8 годин тому

      ਏਹ ਡੱਲੇਵਾਲ ਸਾਬ ਦਾ ਮਰਨ ਉਡੀਕ ਰਹੇ ਹਨ ਤੇ ਬਾਦ ਚ ਲੰਮੇ ਲੰਮੇ ਭਾਸ਼ਣ ਦੇ ਕੇ ਲਾਲ ਸਲਾਮ ਦੇ ਕੇ ਖੁਸ਼ੀ ਮਨਾਉਣਗੇ

  • @Love_to_Humanity
    @Love_to_Humanity 9 годин тому +4

    ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲਦੇ ਹੋ ਅਸੀਂ ਕੀ ਲੈਣਾ ਥੋਡੀਆਂ ਗੱਲਾਂ ਤੋ ਕਿਉਂਕਿ ਤੁਸੀਂ ਤਾਂ ਕਾਮਰੇਡ ਹੋ ਤੇ ਤੁਸੀਂ ਬਾਰਡਰਾਂ ਤੇ ਨਹੀਂ ਜਾਂਦੇ ਤੁਸੀਂ ਤਾਂ ਗਦਾਰ ਹੋ । ਹੁਣ ਫਿਰ ਤੁਸੀਂ ਪੈਸੇ ਖਾਣੇ ਹੋਣਗੇ ਪਹਿਲਾਂ 3000 ਹਜ਼ਾਰ ਕਰੋੜ ਰੁਪਏ ਅਸੀਂ ਥੋਨੂੰ ਵੰਡ ਕੇ ਦਿੱਤੇ ਸੀ ਖਾਣ ਨੂੰ। ਅਸੀਂ ਨਹੀਂ ਸੁਣਨੀ ਥੋਡੀ ਕੋਈ ਵੀ ਗੱਲ ਕਿਉਂਕਿ ਤੁਸੀਂ ਤਾਂ ਡਰਦੇ ਹੋ ਸਰਕਾਰਾਂ ਤੋ ਤਾਂ ਹੀ ਤਾਂ ਤੁਸੀਂ ਜਾਂਦੇ ਨਹੀਂ ਬੈਰੀਕੇਟ ਤੋੜਨ ।

  • @PawanKumar-wx2ml
    @PawanKumar-wx2ml 2 години тому

    Arhtia bilkul khatam hona chahiye jis naal jimidar bach jawega. Najayaj kharcha ghat jawega viaj me dhokhe se bach jawega.2.5% commission jimidar depalle pawega. Centre govt ko sabh se bari dushmam F.C.I. hai jo lakhon crore ka ghata govt ko deti hai, khatam ho jayegi.

  • @rakeshraswanta1312
    @rakeshraswanta1312 39 хвилин тому

    ਬੱਸ ਕਰ ਭਰਾ ਸਿੱਧਾ ਸਦਾਮ ਹੁਸੈਨ ਤੇ ਜਾ ਵਜਿਆ

  • @MadanLal-gl5tz
    @MadanLal-gl5tz 7 годин тому +1

    ਹੁਣ ਚੈਨਲਾਂ ਤੇ ਆ ਕਿ ਬੜੀਆਂ ਵੱਡੀਆ ਵੱਡੀਆ ਗੱਲਾਂ ਕਰਦੇ ਹੋ ਅੰਦੋਲਨ ਇਕੱਠੇ ਹੋ ਕਿਉਂ ਨਹੀਂ ਲੜਦੇ। ਇਥੇ ਕਰੈਡਿਟ ਲੈਣ ਦੀ ਗੱਲ ਹੈ।

  • @deepvolley9590
    @deepvolley9590 4 години тому

    ਜਾਲਮ ਪੂੰਜੀਵਾਦ

  • @DhillonSatinder-e9c
    @DhillonSatinder-e9c 3 години тому

    Fir ikathe kio ni hunde

  • @rajdhanju3547
    @rajdhanju3547 4 години тому

    Es nu eh koi puseo ki Punjab da pani paddy rahi muk reha es barre kissan union kede kyo nahi adolan kita

  • @JasveerSingh-jm1fo
    @JasveerSingh-jm1fo 5 годин тому +1

    ਕਾਮਰੇਡਾਂ ਨਾਲ ਨਾ ਅੱਜ ਨਾ ਕੱਲ੍ਹ ਇਹਨਾਂ ਦੇ ਹਮੇਸ਼ਾ ਖ਼ਿਲਾਫ਼ ਸੀ ਹਾਂ ਤੇ ਰਹਾਂਗੇ

  • @harshramghria2609
    @harshramghria2609 9 годин тому +4

    Tusi morha jitea nahi vechea si sare sarkaree tatio

  • @gurdipsingh3373
    @gurdipsingh3373 10 годин тому

    Keep it up

  • @montybrar7387
    @montybrar7387 9 годин тому +2

    Kheti nalo zada fikar communism de promotion da lagda enna nu .

  • @sahabjit
    @sahabjit 8 годин тому

    Bai main pehla vi kehnda reha eh kisan union da. Hath kisaan nu fail karna hai eh nahi chaunde vi kisaan kamyaab ho jaan

  • @buntydhaliwal7488
    @buntydhaliwal7488 8 годин тому +1

    Eh aaj bol rahya sada deep 2020 ch das gya c ohnu gadar bol rahya cc

  • @jaswindersingh6019
    @jaswindersingh6019 8 годин тому

    ਤੁਹਾਡੇ ਪਿੰਡ ਹੀ ਨਹੀਂ ਰੈਹਣੇ ਸੜਕਾਂ ਕਿਥੇ ਬਣਾਉਣੀਆਂ ਤੁਹਾਡੇ ਪਿੰਡਾਂ ਦੀਆਂ ਸੜਕਾਂ ਵੀ ਕਾਰਪੋਰੇਟ ਬਣਾਵੇ ਗਾ ਜਿਨਾਂ ਕੰਟਰੈਕਟ ਫਾਰਮਿੰਗ ਕਰਵਾਉਣੀਆਂ ਤੁਹਾਡੀਆਂ ਸਾਰੀਆਂ ਸੜਕਾ ਚਾਰ ਗੁਣਾ ਵਡੀਆਂ ਹੋਣਗੀਆਂ ਜਿਥੇ ਟਰਾਲੇ ਚਲਣੇ ਨੇ