SGPC ਦੇ ਪ੍ਰਧਾਨ ਧਾਮੀ 'ਤੇ ਚੱਲੇਗਾ ਮੁਕੱਦਮਾ ਬੀਬੀ ਜਗੀਰ ਕੌਰ ਨੇ ਪੰਜਾਬ ਮਹਿਲਾ ਕਮਿਸ਼ਨ ਨੂੰ ਦਿੱਤੀ ਆਗਿਆ

Поділитися
Вставка
  • Опубліковано 18 гру 2024

КОМЕНТАРІ • 127

  • @wassebba
    @wassebba 20 годин тому +11

    ਚੰਚਲ ਮਨੋਹਰ ਸਿੰਘ ਜੀ, ਸਵ. ਪੱਤਰਕਾਰ ਪ੍ਰੀਤ ਸਿੰਘ ਸੈਣੀ ਦੁਆਰਾ ਚੁੱਕੇ ਸ਼੍ਰੌਮਣੀ ਕਮੇਟੀ ਚ ਹੋਏ ਘਪਲਿਆਂ ਬਾਰੇ ਵਿਚਾਰ ਚਰਚਾ ਵੀ ਕਰੋ 🙏

  • @amarjitkaur3694
    @amarjitkaur3694 22 години тому +17

    ਸੁਖਬੀਰ ਦੀ ਟੈਨਸਨ ਹੋਵੇਗੀ

  • @amrikathwal2119
    @amrikathwal2119 22 години тому +10

    ਸਹੀ ਗੱਲ ਹੈ ਬੀਬੀ ਜੀ ਜਰੂਰ ਕਰਨੀ ਚਾਹੀਦੀ ਕਾਰਵਾਈ ਜੋ ਇਸ ਸੀਟ ਤੇ ਬਹਿ ਕੇ ਇੱਦਾਂ ਦਾ ਬੋਲ ਕ ਬੋਲ ਨਹੀਂ ਬੋਲਣਾ ਚਾਹੀਦਾ

  • @GurmukhSingh-mz5it
    @GurmukhSingh-mz5it 20 годин тому +11

    ਸ ਮਨੋਹਰ ਸਿੰਘ ਜੀ ਧਾਮੀ ਨਹੀਂ ਹਰਾਮੀ ਕਹੋ ਜਿਆਦਾ ਠੀਕ ਹੈ

  • @darshangill26
    @darshangill26 21 годину тому +9

    ਬੀਬੀ। ਜੀ। ਬਿਲਕੁਲ। ਧਾਮੀ। ਜੀ ਨੂੰ। ਹਸਪਤਾਲ। ਦਾਖਲ। ਕਰਵਾ। ਦੇਣਾ। ਚਾਹੀਦਾ

  • @hardeepsidhu1877
    @hardeepsidhu1877 22 години тому +19

    ਚੈਚਲ ਮਨੋਹਰ ਸਿੰਘ ਜੀ ਤੇ ਬੀਬੀ ਜਗੀਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਬੀਬੀ ਜੀ ਤਕੜੇ ਹੋਕੇ ਸਟੈਡ ਲਬੋ

  • @PrincipalKhalsa
    @PrincipalKhalsa 19 годин тому +5

    ਅਕਾਲ ਤਖ਼ਤ ਦੇ ਸਿੰਘ ਸਾਹਿਬਾਨ ਇਸ ਨੂੰ ਬਰਖਾਸਤ ਕਰਨ ਪ੍ਰਧਾਨਗੀ ਤੋ

  • @KashmirKaur-k3l
    @KashmirKaur-k3l 20 годин тому +6

    Good ਬੀਬੀ ਜੀ ਹੁਣ ਮੁਆਫ਼ੀ ਨਹੀਂ ਦੇਣੀ ਚਾਹੀਦੀ ਇਨ੍ਹਾਂ ਨੂੰ ਸਾਹਿਬ ਕਹਿਣਾ ਬੰਦ ਕਰੋ

  • @PrincipalKhalsa
    @PrincipalKhalsa 20 годин тому +5

    ਪ੍ਰਧਾਨਗੀ ਛਡ ਦੇਵੇ ਧਾਮੀ

  • @romysandhusandhu3359
    @romysandhusandhu3359 7 годин тому +2

    ਬਹੁਤ ਵਧੀਆ ਫੈਸਲਾ ਲਿਆ ਹੈ,, ਬੀਬੀ ਜੀ ਨੇ,,,ਪੰਥ ਆਪ ਦੇ ਨਾਲ ਬੀਬੀ ਜੀ,,,,, ਸ਼ੇਰਣੀ ਬਣ ਕੇ ,,,ਮਸੰਦਾਂ ਦਾ ਮੁਕਾਬਲਾ ਕਰੋ ਜੀ,,,,🙏🙏🙏🙏🙏🙏🙏🙏🙏🙏🙏🙏🙏🙏🙏🙏

  • @PritamSingh-jy6ut
    @PritamSingh-jy6ut 22 години тому +10

    ਚੰਚਲ ਮਨੋਹਰ ਸਿੰਘ ਜੀ ਕੀ ਬਾਦਲ ਦਲੀਏ ਧਾਮੀ ਹੁਣ ਵੀ ਜਾਣੇ ਅਣਜਾਣੇ ਵਾਲੀ ਗਾਲੀ ਗਲੋਚ ਵਾਲੀ ਭਾਸ਼ਾ ਦੀ ਵਰਤੋਂ ਜਾਨ ਬਚਾਉਣ ਲਈ ਵਰਤਣਗੇ,,,,,,।

  • @narindersingh2387
    @narindersingh2387 22 години тому +10

    ਅਕਾਲੀ ਦਲ ਦਾ mr ਕਲੇਰ ਇਸ ਨੂੰ ਛੋਟੀ ਜਿਹੀ ਗੱਲ ਦਸਦਾ ਹੈ ਅਤੇ ਮਹਿਲਾ ਕਮਿਸ਼ਨ ਦੇ ਖਿਲਾਫ ਬੋਲ ਰਿਹਾ ਹੈ ਅਤੇ ਵਿਰੋਧੀਆਂ ਨੂੰ ਕੋਸ ਰਿਹਾ ਹੈ

  • @manjeet7647
    @manjeet7647 22 години тому +21

    ਬੀਬੀ ਜੀ ਸ਼ੇਰਨੀ ਬਣ ਕੇ ਦਿਖਾਉਣਾ,,ਤੁਸੀ ਮਾਈ ਭਾਗੋ ਦੀਆ ਵਾਰਸ਼ਾ ਓ

    • @harbinderparmar790
      @harbinderparmar790 18 годин тому +2

      ਹਰਪ੍ਰੀਤ ਕੌਰ ਵੇਲੇ ਵਿਖਾ ਚੁੱਕੀ ਹੈ ਸ਼ੇਰਨੀ !

  • @GurmukhSingh-mz5it
    @GurmukhSingh-mz5it 20 годин тому +4

    ਬੀਬੀ ਤੇਰੇੇ ਰਾਜ ਵਿੱਚ ਵੀ ਬਹੁਤ ਗਲਤ ਕੰਮ ਕੀਤੇ ਗਏ

  • @VikramSingh-qm5hc
    @VikramSingh-qm5hc 21 годину тому +5

    ਬੀਬੀ ਬੇਦਾਗ ਏ ਪੱਰ ਧਾੰਮੀ ਪੈਸੈ ਬੱਦਲੈ ਵੱਕਾਲਤ ਸ਼ਡਕੇ ਆਏਆ ਸਾਰਾ ਪੱਰਵਾਰ ਗੁਰੂਸਿਖ ਨੰਹੀ ਏ ਜੋ ਪੱਤਾਲੱਗਾ ਏ ਫਿਰ ਕਾਹਾਦੀ ਭੱਰਦਾੰਨਗੀ ਰੋਟੀਆੰ ਕਾੰਰਨ ਪੂਰੇ ਤਾੱਲ ।

  • @osingh2041
    @osingh2041 16 годин тому +2

    Yea, Dhami should have resigned by now.

  • @amarjitkaur3694
    @amarjitkaur3694 22 години тому +6

    ਬਾਦਲਾਂ ਨਾਲ ਰਲ ਕੇ ਤੁਸੀ ਅਪਣੀ ੲਇਜਤ ਹੀ ਗੁਅਆ ਲਈ ਹੈ ਬੀਬੀ ਜੀ

  • @SurjitSingh-sb5bn
    @SurjitSingh-sb5bn 22 години тому +4

    Bibi Ji, Yug Yug Jiyo.

  • @lovepunjab9646
    @lovepunjab9646 22 години тому +8

    ਧਾਮੀ ਗਲਤ ਬੋਲ ਕੇ ਫਸ ਗਿਆ ਪਰ ਬੀਬੀ ਤੇ ਧਾਮੀ ਬਰਾਬਰ ਦੇ ਝੋਲੀ ਚੁੱਕ ਆ ਤੇ ਦੋਨੋ ਇੱਕੋ ਜਿਹੇ ਹੀ ਹਨ ।

  • @malkitsidhu8098
    @malkitsidhu8098 20 годин тому +3

    ਇਸ ਧਾਮੀ ਨੂੰ ਸੁੱਕਾ ਨਾ ਛੱਡਿਓ

  • @PrincipalKhalsa
    @PrincipalKhalsa 20 годин тому +4

    10 ਕਰੋੜ ਦਾ ਹਰਜਾਨਾ ਦਾਅਵਾ ਕੀਤਾ ਜਾਵੇ

  • @BhagwanSingh-k4n
    @BhagwanSingh-k4n 16 годин тому +2

    ਬੀਬੀ ਜੀ ਧਾਮੀ ਤੋਂ ਅਸਤੀਫਾ ਲਿਆ ਜਾਵੇ ਨਾਲੇ ਕੋਟ ਵਿੱਚ ਕੇਸ ਕੀਤਾ ਜਾਵੇ ਹੁਣ ਭੱਜਿਓ ਜੇ ਨਾ ਤੁਸੀਂ ਵਾਹਿਗੁਰੂ ਨੇ ਗੇਂਦ ਫਿਰ ਤੁਹਾਡੇ ਪਾਲੇ ਵਿੱਚ ਲੈ ਆਂਦੀ ਹੈ ਧੱਕੇ ਖਾ ਰਹੀ ਕੋਮ ਬਾਰੇ ਜਰੂਰ ਸੋਚਿਉ ਤੇ ਇਸ ਤੇ ਆਪ ਕਾਰਵਾਈ ਕਰਵਾਇਓ ਪਲੀਜ਼ ( please🙏 ) ਇਸ ਬਾਰੇ C 5 ਪੰਥ ਖਾਲਸਾ ਤੇ ਵੀ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ

  • @paramjitdhamrait5185
    @paramjitdhamrait5185 22 години тому +3

    Waheguru ji bless you Sardaar Chanchal Manohar Singh ji.

  • @KuldeepSingh-p6s2l
    @KuldeepSingh-p6s2l 22 години тому +5

    ਬੀਬੀ ਜੀ ਧਾਮੀ ਮਸੰਦ ਤੇ ਪੰਜ ਕਰੋੜ ਦਾ ਮਾਨਹਾਨੀ ਦਾ ਕੇਸ ਦਰਜ ਕਰੋ ਫਿਰ ਹੋਰ ਬਾਦਲ ਇੰਨਸਾ ਅਕਾਲੀਆਂ ਨੂੰ ਪਤਾ ਲੱਗੇਗਾ

    • @dalbirsingh5890
      @dalbirsingh5890 20 годин тому +1

      ਯਾਰ ਰਹਿਣ ਦਿਓ ਕਿਤੇ ਗੋਲਕਾਂ ਸਾਫ਼ ਨਾ ਹੋ ਜਾਣ

  • @paramjitdhamrait5185
    @paramjitdhamrait5185 22 години тому +3

    Sardaar Chanchal Manohar Singh ji Fateh daa jabaab Fateh which deena ji. Eh Gurmatta hay. Dasmesh Pita ji dee khushi hay.

  • @inderbirsingh6299
    @inderbirsingh6299 20 годин тому +2

    ਬਹੁਤ ਵਧੀਆ ਬੀਬੀ ਜੀ

  • @TejvirSingh-i1j
    @TejvirSingh-i1j 20 годин тому +3

    Very good job Bibi ji

  • @kuldipsingh5932
    @kuldipsingh5932 20 годин тому +2

    V nice stand bibi ji. Always winner the truth❤

  • @GurcharnSingh-r9u
    @GurcharnSingh-r9u 20 годин тому +2

    Very good

  • @Sunny-pw3jo
    @Sunny-pw3jo 13 годин тому +1

    Mahaan tah hai ni Bibi Chanchal ji.....Enna ne badal naal ralke malai khaadi. But she should be respected like every women

  • @Trectors
    @Trectors 10 годин тому

    ਬੀਬੀ ਜੀ ਸਖਤ ਤੋਂ ਸਖਤ ਕਾਰਵਾਈ ਕਰਵਾਓ ਇਨ੍ਹਾਂ ਤੇ ਇਨ੍ਹਾਂ ਨੂੰ ਅਕਲ ਆ ਜਾਵੇ।

  • @Trectors
    @Trectors 10 годин тому

    ਏਥੋਂ ਹਿਸਾਬ ਲਾ ਲਵੋ ਕਿ ਓਥੇ ਹੋਰ ਅਹੁਦਿਆਂ ਤੇ ਬੈਠੀਆਂ ਔਰਤਾਂ ਨਾਲ ਕਿਵੇਂ ਸਲੂਕ ਕਰਦੇ ਹੋਣਗੇ, ਕਿਵੇਂ ਬੋਲਦੇ ਹੋਣਗੇ ਔਫ ਦਾ ਰਿਕਾਰਡ। 😢😢😢😢

  • @ਬੋਲੀਆਂਦੀਰਾਣੀ
    @ਬੋਲੀਆਂਦੀਰਾਣੀ 21 годину тому +1

    Bibiji brave leader❤❤

  • @amrikathwal7134
    @amrikathwal7134 11 годин тому

    ਬੀਬੀ ਜਗੀਰ ਕੌਰ ਜੀ ਧਾਮੀ ਬੁੱਚੜ ਨੂੰ ਕਦੀ ਮਾਫ ਨਹੀਂ ਕਰਨਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਹੋ ਤੇ ਰਹਿਣਾ ਵੀ ਹੈ ਬੀਬੀ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ

  • @thakarsingh3042
    @thakarsingh3042 20 годин тому +2

    We very respectfully this Chanel

  • @GurmukhSingh-mz5it
    @GurmukhSingh-mz5it 20 годин тому +2

    ਹੁਣ ਚੈਕ ਨੂੰ ਵੇਖ ਕੇ ਡੋਲ ਨਾ ਜਾਵੀਂ

  • @harrybrar5669
    @harrybrar5669 6 годин тому

    ❤❤❤ Respectfully ❤❤❤

  • @SS-tr7vn
    @SS-tr7vn 22 години тому +2

    Right decision taken by Bibi ji! Dhami has done a great damage to Sikh Panth especially now to female. Waheguru bless both of you.

  • @ajitkaur7063
    @ajitkaur7063 21 годину тому +1

    ਬੀਬੀ ਜੀ ਵੈਰੀ ਗੁੱਡ

  • @johnpannu
    @johnpannu 15 годин тому

    Both persons was very professional with this interview 👍

  • @iskanderabad
    @iskanderabad 13 годин тому

    Good interview.

  • @sukhpalsinghbrar5711
    @sukhpalsinghbrar5711 21 годину тому +1

    BIBI Jagir ji zindabad
    You are doing exactly right and going on the right path. I 🙏🙏🙏

  • @manoharsingh9443
    @manoharsingh9443 19 годин тому

    Good ਬੀਬੀ g

  • @labhsingh8134
    @labhsingh8134 21 годину тому +1

    Very good stand taken by sangat and bibi jagir Kaur thanks

  • @varyamsingh3791
    @varyamsingh3791 12 годин тому

    Bibi ji brave Sikh women and best lecturer.

  • @amriksingh-hb8gv
    @amriksingh-hb8gv 22 години тому +2

    Bibi ji you are doing well as all punjabis are on your back

  • @jaswantsingh-uc6oh
    @jaswantsingh-uc6oh 20 годин тому +1

    Very good Bibi gi

  • @KulbirSingh-oj4rg
    @KulbirSingh-oj4rg 22 години тому +2

    ? Very Good news

  • @pritpalSingh-pe8cc
    @pritpalSingh-pe8cc 19 годин тому +1

    ਆ ਫਾਥੀਏ ਤੈਨੂੰ ਕੌਣ ਛਡਾਏ।
    ਜੈਸੀ ਸੰਗਤ ਵੈਸੀ ਰੰਗਤ।
    ਧਾਮੀ ਦਾ ਕੋਈ ਕਸੂਰ ਨਹੀਂ ਉਹ ਬਾਦਲਾਂ ਨਾਲ ਬਹੁਤ ਲੰਮੇ ਸਮੇਂ ਤੋ ਜੁੜਨ ਕਾਰਣ ਉਸ ਦਾ ਦਿਮਾਗ ਤੇ ਨੀਤਿਆ ਵੀ ਵੈਸੀਆ ਹੀ ਹੋ ਗਈਆਂ ਨੇ । ਚੌੜੇ ਤੋਂ ਪਹਿਲਾਂ ਇਸ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਹੈ। ਇਹ ਕਾਬਿਲ ਨਹੀਂ ਹੈ।

  • @amarjitpannu9357
    @amarjitpannu9357 9 годин тому

    Admirable decision !

  • @Shinderpal-gg1mg
    @Shinderpal-gg1mg 20 годин тому +1

    Goob

  • @Parmjitsinghsidhu-z3t
    @Parmjitsinghsidhu-z3t 19 годин тому

    ਬੀਬੀ ਜੀ,,,,,ਮਾਤਾ ਭਾਗੋ ਬਣ ,,,,ਇਹਨਾਂ ਜਰਵਾਣਿਆਂ ਨੂੰ ਨੱਥ ਪਾਉਣ ਦੀ ਇਜਾਜ਼ਤ ਮਾਤਰ ਸਰਕਾਰ ਦੇ ਮਹਿਲਾਂ ਮੰਡਲ ਦੀ ਸਹਾਇਤਾ ਕਰ ,,,ਜੇਲ ਪਚਾਓ,,,,

  • @ManvirSingh-ur4yt
    @ManvirSingh-ur4yt 19 годин тому

    ਧਾਮੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਅਤੇ ਗਦਾਰ ਕਲੇਰ ਨੂੰ ਵੀ ਸਿੱਖ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਜੋ ਧਾਮੀ ਦੀ ਸਾਈਡ ਲੈਦਾ

  • @kasmirsingh4862
    @kasmirsingh4862 21 годину тому +1

    Bibi ji best of luck

  • @RamsinghSingh-tg7xu
    @RamsinghSingh-tg7xu 19 годин тому

    Good

  • @SurinderSingh-q3x
    @SurinderSingh-q3x 20 годин тому +2

    😊bibia.di.charhdi.kala

  • @rakeshveryraresongsoldisgo7801
    @rakeshveryraresongsoldisgo7801 19 годин тому +1

    Jina Chir Badal Ke Thape Hoe Paid Worker Kam Karan Ge Ajeha Hall Hobe GA

  • @satmindersinghgrewal2029
    @satmindersinghgrewal2029 19 годин тому

    Sahi kita bibi ji

  • @GurtejBhunder
    @GurtejBhunder 21 годину тому +1

    VeerygoodNews

  • @darshankaur6544
    @darshankaur6544 21 годину тому +1

    Bibi ji you are great

  • @PrincipalKhalsa
    @PrincipalKhalsa 19 годин тому

    ਦਿਮਾਗੀ ਸੰਤੁਲਨ ਵਿਗੜ ਗਿਆ ਧਾਮੀ ਦਾ

  • @LakhvirSingh-dy2wc
    @LakhvirSingh-dy2wc 14 годин тому

    Good aa bibi ji

  • @karpal_pannu_12
    @karpal_pannu_12 21 годину тому +1

    🚩🚩 VERY GOOD VERY GOOD 🌹🌹🌹🌹🌹🌹🌹🌹

  • @manjitsinghtransporter8075
    @manjitsinghtransporter8075 5 годин тому

    Bibi ji we will Go with you
    You are brave Lioness

  • @randhirsingh2559
    @randhirsingh2559 6 годин тому

    ਬੀਬੀ ਜੀ ਸੱਖਤ ਸਟੈਂਡ ਲਵੋ ਹੂਣ

  • @harsharansinghkandhola1585
    @harsharansinghkandhola1585 21 годину тому +1

    Bibi ji you must be firm in the idiology of panth and akali dal never compromise with Badal family explanation for the welfare of panth and akali dal will be very lengthy and never ending debate

  • @jagmindersingh1361
    @jagmindersingh1361 22 години тому +2

    Eh akali apna jaloos kadwa ke sabit kar rahe hain k eh kitna jehar apne man vich ik dusre parati rakh de hain te panth da jhotta rona ronde hain.

  • @karnalkaur4402
    @karnalkaur4402 19 годин тому +1

    bibi ji tari kuri orit nahi se,jis da katal kita gia

  • @bhindermangat2777
    @bhindermangat2777 18 годин тому

    SGPC and akal takhat should be free from traitors and masands who control now

  • @balwindersidhu4463
    @balwindersidhu4463 12 годин тому

    🙏👏👍✅🌹👌

  • @harsharansinghkandhola1585
    @harsharansinghkandhola1585 21 годину тому +1

    That's why it is very difficult to be selected as IAS and lead gentlemen and society.

  • @PrincipalKhalsa
    @PrincipalKhalsa 19 годин тому

    ਮਾਨਸਿਕ ਤੌਰ ਤੇ ਪਾਗ਼ਲ ਸੀ

  • @VinodDhiman-jd5vl
    @VinodDhiman-jd5vl 21 годину тому +1

    Case di detail pado jo tuhade te pea si

  • @GurbaxSingh-y2h
    @GurbaxSingh-y2h 20 годин тому +2

    Dhami ta sukhe papi da seeri hae

  • @ramparkashkhara7875
    @ramparkashkhara7875 21 годину тому +1

    Very nice channel.
    Dhami ji wade officer han
    Fir vee gaal da adhikar nahi.

  • @JasPinder-gx3xs
    @JasPinder-gx3xs 21 годину тому +1

    AUJ BEEBI JI MATA BEEBI BHAGO DEE DHEE BUNKE DIKHA DITA HAI,KE EKK SIKH KAUM DEE SIR MAUR SUNSTHA DA MUOKJI HONE DE NATE ,AADMI DEE JOBAN KIWE CCHALAOUNI CHAHIDEE HAI, DHAMI CHAORE NOO DEKH KE HOR VEE DHAMI WURGE BOLNA SIKH JANGE JI THANKS GOD BLESH YOU RSDHALIWALL FDK PUNJAB ❤

  • @tejindersingh7722
    @tejindersingh7722 13 годин тому

    S Chanchal andBibi ji waheguru ji ka Khalsa waheguru ji ki Fateh Bibi ji like my mother we are proud of you but Mr. Dhami is a criminal and he has no any power to say bad call names to any women may be is President of SGPC

  • @surjitsingh4817
    @surjitsingh4817 20 годин тому +1

    Bibi.jee.stand.labo.ta.pata.laga.ga

  • @harsharansinghkandhola1585
    @harsharansinghkandhola1585 21 годину тому +1

    I belong to the traditional and culturely associated, family with panth and akali dal and Punjabiayt Badal's have failed in their personal capacity as head of the Sikhs representaion before the Guru granth sahib and whole world

  • @adv.madanlal13
    @adv.madanlal13 21 годину тому +1

    Bibi ji prove yourself to be stronger than Adv.HS Dhami by forgiving him for his blunder who could never dare use abusive words on face ji...

    • @devinderpaldhillon9627
      @devinderpaldhillon9627 17 годин тому

      ਮੈਂ ਤੁਹਾਡੀ ਇਸ ਸਿਫਾਰਸ਼ ਨਾਲ਼ ਬਿਲਕੁੱਲ ਸਹਿਮਤ ਨਹੀਂ ਹਾਂ।
      ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ।

    • @devinderpaldhillon9627
      @devinderpaldhillon9627 17 годин тому

      ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ।
      2. ਬੀਬੀ ਨੂੰ ਨਾਂ ਤਾਂ ਸਮਝੌਤਾ ਕਰਨਾ ਚਾਹੀਦਾ ਹੈ , ਸਗੋਂ ਲੋੜ ਪਵੇ ਤਾਂ ਵਧੀਆ ਕਾਨੂੰਨੀ ਮਦਦ ਲੈਣੀ ਚਾਹੀਦੀ ਹੈ ।
      3. ਜੇ ਇਹ ਔਰਤ ਵੀ ਕਿਸੇ ਦੇ ਝਾਂਸੇ/ ਦਬਾਅ / ਡਰ / ਲਾਲਚ ਵਿਚ ਆ ਕੇ
      ਪਿੱਛੇ ਹਟ ਗਈ ਤਾਂ ਹੋਰ ਕੋਈ ਵੀ ਬੀਬੀ ਕਦੇ ਜੁਰੱਤ ਨਹੀਂ ਕਰ ਸਕੇਗੀ ਕਿ ਸਿੱਖ ਸਿਆਸਤ ਵਿਚ ਪੈਰ ਵੀ ਰੱਖੇ ।
      4. ਇਹ ਠੀਕ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਚ ਬੀਬੀਆਂ ਕੀਰਤਨ ਨਹੀਂ ਕਰਦੀਆਂ । ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ
      ਸਮੁੱਚਾ ਪ੍ਰਬੰਧ ਤਾਂ ਬੀਬੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ।

  • @sukhdevRandhawa-f5z
    @sukhdevRandhawa-f5z 18 годин тому

    Dhami is not a true man.

  • @harsharansinghkandhola1585
    @harsharansinghkandhola1585 21 годину тому +1

    Chuttalas and badal has worked together and never raise state issues with central government infect they were Looting Punjab and Haryana

  • @harjindersinghharjindersin9484
    @harjindersinghharjindersin9484 21 годину тому +1

    Bibi ji benti hai ki assi Baba Makhan Shah ji lobana di koum noo badnaam nahin karna Sher ban ke mukabla krna hai F. I. R lodge karwai jawe ji

  • @tejinderkaur7872
    @tejinderkaur7872 20 годин тому +1

    Eni jaldi abnormal tow normal ho gae jive dhami ji das rahe ne

  • @RanjitSingh-h1v
    @RanjitSingh-h1v 21 годину тому +1

    Is dhami bad then channi tolrate cong but denie akalis

  • @MottiSingh-ty1cg
    @MottiSingh-ty1cg 17 годин тому

    Jdo dhaami ji da dimag thik nhi tansion ch rahnda dimagi tor te otta atam hteya bu kar sakda ki pta hunda bnde da ,fir ta oni anni bdi jimedar kursi to pre karn hi blai hai,,kio ke fir wadh ch kuj nhi hunda ,,❤❤❤❤

  • @SinghLaddi-m7w
    @SinghLaddi-m7w 21 годину тому +1

    Mai v kehda je jane anjae ch batera pair thale aa gay ta radag dewo

  • @JaspalSingh-kz8lp
    @JaspalSingh-kz8lp 19 годин тому

    Bibi ji tusi Mata bhag de varis ho

  • @paramjitpadda5358
    @paramjitpadda5358 14 годин тому

    Hun Dhami da ki banu

  • @GurmailBrar-le7qd
    @GurmailBrar-le7qd 21 годину тому +1

    Mai bhago de vars ho bibi ji dte hehna ji

  • @harsharansinghkandhola1585
    @harsharansinghkandhola1585 21 годину тому +1

    Sukhbir is incapable to select person who have some practical anyalitc logical and reasoning behind the job

  • @gurbuxsingh9422
    @gurbuxsingh9422 17 годин тому

    Mai. Bhago.di. varse. Hun. Sheer.vangu.daharhna.guru.fatey

  • @VinodDhiman-jd5vl
    @VinodDhiman-jd5vl 21 годину тому +1

    Bibi ji kehrhe jathedar de tusi thappar mar ke pradhan baneo,detail deo

  • @gurmejmand7208
    @gurmejmand7208 6 годин тому

    Dami de bache patit hn

  • @dss0123
    @dss0123 3 години тому

    Chanchal Manohar Singh Ji, It is good that your channel has started moving forward as some political leaders have started coming on your channel. I support you as you appear to be gentle person.

  • @BawaSingh-yl6op
    @BawaSingh-yl6op 21 годину тому +1

    Bibi ji sat sri akal
    Bibi ji tusi pishe nahi Hatna.es nu pardhan vota Heraferi karke Banaya gia es Bolan di Akal nahi hai

  • @MuktarSingh-hg4ln
    @MuktarSingh-hg4ln 19 годин тому

    Bbg Tamil Saja jarur Milani chahie thi