ਪੁੰਨੂੰ ਬਾਬੇ ਤੋ ਕਬੂਤਰ ਘੱਗੇ ਗਏ ਘੱਗੇ ਤੋਂ ਕਬੂਤਰ ਸਿੱਧੇ ਸਾਡੇ ਘਰ ਆਏ। ਤੇ ਅਸੀਂ ਸਾਂਭ ਕੇ ਰੱਖ ਲਏ

Поділитися
Вставка
  • Опубліковано 10 вер 2024
  • #starkanutarbaaz #bantballamgad #ikshonkkabutarbajida #ਕਬੂਤਰ #ਕਬੂਤਰਬਾਜ਼ੀ
    #kabutarbaaji #gagga #pigeon #gelialkda #bantvideo #ballamgad #star #kabutarbaz
    #pigeonrace #kulwindarkhidkian #Harmannamol #interwies #kabutarvideo #pigeonlover #viralvideo #live #cheenekabutar #rajanbahiwal #mohanbadal #jasveerbadal #bhuttolambwali #teetukotman #kantakhidkian #amarrajgad #sidhu #vakeelbahiniwal #namdevsukhanwal

КОМЕНТАРІ • 223

  • @kuldeepsingh-bd1bz
    @kuldeepsingh-bd1bz 8 місяців тому +68

    ਬਾਈ ਬੇਨਤੀ ਆ ਯਾਰ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਲਾਇਕ ਜਰੂਰ ਕਰਿਓ ਕਿਉਂਕਿ ਆਪਾਂ ਦੇਖ ਕੇ ਹੀ ਛੱਡ ਦਿਨੇ ਆ ਆਪਾਂ ਨੂੰ ਕੋਈ ਫਰਕ ਨੀ ਪੈਣਾ ਬਟਨ ਦੱਬਣ ਨਾਲ.ਭਰਾ ਮੇਹਨਤ ਕਰ ਰਿਹਾ ਪੂਰੀ ਮੱਦਤ ਕਰੋ ਜਿਨੀ ਹੋ ਸਕਦੀ ਆ. ਧੰਨਵਾਦ ਸਾਰੇ ਭਰਾਵਾ ਦਾ 🙏🙏

    • @StarKabutarbaaz
      @StarKabutarbaaz  8 місяців тому +7

      Love 💓 you bro

    • @harwindersingh2378
      @harwindersingh2378 8 місяців тому

      Happy new year veer ji veer. Ni Mohali Chandigarh de eriye ch vi ai bahut change khidari ne eder vi

    • @iqbalbrar2942
      @iqbalbrar2942 8 місяців тому +1

      Right

    • @1993sidhu
      @1993sidhu 8 місяців тому

      2nd part kdo pauna y

    • @kuldeepsingh-bd1bz
      @kuldeepsingh-bd1bz 8 місяців тому

      @@StarKabutarbaaz ਭਰਾ ਜੀ ਪਾ ਦੋ ਦੂਸਰਾ ਹਿਸਾ ਵੀਡੀਓ ਦਾ

  • @nindivirk7539
    @nindivirk7539 8 місяців тому +3

    ਬਹੁਤ ਵਧੀਆ ਇਨਸਾਨ ਵੱਡਾ ਭਰਾ ਬਲਵੰਤ,ਇੱਕ ਵਾਰ ਮੈਂ ਤੇ ਸੱਤੂ ਬਾਜਾਖਾਨੇ ਵਾਲਾ ਆਏ ਸੀ ਬਾਈ ਨੇ ਖੱਟੀਆਂ ਅੱਖਾਂ ਦਾ ਜੌ਼ ਸਿਰਾ ਦਿੱਤਾ ਸੀ ਕਹਿ ਕੇ ਕਿ ਤੁਹਾਡੇ ਏਰੀਏ ਚ ਏਹਦੇ ਨਾਲ ਦਾ ਕਬੂਤਰ ਹੈਨੀ,ਮੇਰੇ ਕੋਲ ਬਿੱਲੀ ਮਾਰ ਗਈ ਸੀ ਸ਼ਰਮ ਦੇ ਮਾਰੇ ਭਰਾ ਕੋਲ ਮਗਰੋਂ ਗੲਏ ਨਹੀਂ

  • @_Sandhu-306
    @_Sandhu-306 8 місяців тому +5

    ਸੁਣਿਆ ਸੀ ਬੀ ਟੋਕਰੇ ਭਰ ਭਰ ਕੇ ਕਬੂਤਰਾ ਦੇ ਆਏ ਸੀ ਘੱਗੇ ਪੁੰਨੂੰ ਆਲੇ ਬਿਲਕੁਲ 💯%sach aa ਏ ਗੱਲ !

  • @tari3043
    @tari3043 8 місяців тому +7

    ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ।

  • @JassS634
    @JassS634 8 місяців тому +3

    ਬਾਈ ਦਿਆ ਗੱਲਾਂ ਸੁਣ ਕੇ ਇੰਜ ਲਗਦਾ ਜਿਵੇਂ ਫਿਲਮ ਦੇਖੀ ਜਾਨੇ ਆ ਬਾਜਿਆ ਜਿੱਤਣ ਵਾਲੀਆ ਗੱਲਾਂ ਸੁਣ ਕੇ,ਦੂਜੀ ਗੱਲ ਬਾਈ ਨੇ ਆਪਣੇ ਨਾਲ ਦੇ ਬਾਈ ਨੂੰ ਬਹੁਤ ਇਜੱਤ ਮਾਨ ਦਿੱਤਾ ਬਾਈ ਇਕਬਾਲ ਨੂੰ

  • @singhp3527
    @singhp3527 8 місяців тому +6

    ਵਾਹ ਵਾਹ ਬਾਈ ਜੀ ਨਜ਼ਾਰਾ ਆ ਗਿਆ ਇੰਟਰਵਿਊ ਦੇਖ ਕੇ ❤❤❤❤❤🎉🎉🎉

  • @sampysekhon2454
    @sampysekhon2454 8 місяців тому +1

    Kuldeep veer 2 bhag vich jo galla ustaad ji ne dasia kabooter nu bachaun Walia 100% sahi keha y menu mere ustaad sohel grewal ji ne dasea c eh hi y aapne punjab ch pehla jisnu 100% pata hor kise khidari nu eh gal ni pata c par hun sab kehngy kabooter zor lagya bchona hor kise khidari nu ni aaunda koi kuj v kahe hun loa ch sab de marde aa

  • @Harmansran101
    @Harmansran101 8 місяців тому +2

    ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ

  • @ItsArshgaming
    @ItsArshgaming 8 місяців тому +3

    Superstar bant balmgarh ❤️bohot vadiya insan sardar mejar Singh gill patwari Rajgarh ❤️❤️

  • @user-ts3qi1qm2r
    @user-ts3qi1qm2r 2 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @Dasmeshbenipal
    @Dasmeshbenipal 8 місяців тому +2

    ਇਹਨਾਂ ਨੂੰ ਕਹਿੰਦੇ ਨੇ ਅਸਲ ਖਿਡਾਰੀ ਸਾਰੇ ਹੀ ਗੁਣ ਨੇ ਬੰਤ ਬਾਈ ਵਿੱਚ ਮੈਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ

  • @gurmaildhaliwal2590
    @gurmaildhaliwal2590 8 місяців тому +5

    ਅੱਜ ਆ ਸਭ ਤੋਂ ਵੱਡਾ ਖਿਡਾਰੀ

  • @lakhmirsingh6134
    @lakhmirsingh6134 8 місяців тому +2

    Bai Kuldeep next part pado jaldi
    Bhut Sohna laga bai da gal karn da salika bai de vaare te bai de kabooter bare bhut sunea c Sachi bai v sirra banda de bai de kabooter v end a.....thanku Kuldeep bai di interview lai

  • @gurtirathdhaliwal855
    @gurtirathdhaliwal855 8 місяців тому +4

    Bai amar rajghar bhuth vadia khaderi aa bai de nal 20 saal to yari aa wheguru veer nu hamesha chardikala vich rake

  • @AmarRajgarh
    @AmarRajgarh 8 місяців тому +4

    Kuldeep bai tera bohat dhanwaad tu purane khidariyan di interview krda

  • @ajaydhaliwal4984
    @ajaydhaliwal4984 7 місяців тому +1

    ਯਾਰੀ ਦੋਸਤੀ ਚ ਇੰਨਾ ਹੀ ਪਿਆਰ ਹੋਣਾ ਚਾਹੀਦਾ ❤❤❤

  • @Harpinder_Singh_Maan
    @Harpinder_Singh_Maan 8 місяців тому +2

    ❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)_ ❤❤❤

  • @PreetGur-dl2dw
    @PreetGur-dl2dw 8 місяців тому +1

    ਕੁਲਦੀਪ ਬਾਈ ,ਜੰਟਾ ਬਾਬਾ ਜੀ ਆਲਮਵਾਲਾ ਤੇ ,ਕੰਤਾ ਬਾਈ ਜੀ ਖਿੜਕੀਆ ਹਾਕਮ ਬੱਲੋ ਬਾਬਾ ਜੀ ਇਹਨਾ ਦੀ ਇੰਟਰਵਿਊ ਜਰੂਰ ਕਰੋ ਵਖਤ ਹੀ ਹੁੰਦਾ ਲੱਗਿਆ ਵੇਲਾ ਹੱਥ ਨਹੀ ਆਉਦਾ ਬਾਈ ❤❤🙏🙏🙏👏👏

  • @gorasandhu2500
    @gorasandhu2500 8 місяців тому +2

    ਵੀਰੇ ਗੱਲ ਬਾਤ ਤਾਂ ਵਿਚੇ ਰਹਿ ਗਈ ਜੇ ਦੂਜਾ ਭਾਗ ਆਉਣਾ ਤਾ ਅਗਲੇ ਦਿਨ ਵੀਡੀਓ ਪਾ ਦੇਣੀ ਸੀ ਜੇ ਗੈਪ ਪੈ ਜੇ ਤਾਂ ਸੁਆਦ ਖਰਾਬ ਹੋ ਜਾਂਦਾ ਯਾਰ ਗੁੱਸਾ ਨਾ ਕਰੀ ਵੀਰ ਧੰਨਵਾਦ ਜੀ

  • @sonujindjaan780
    @sonujindjaan780 8 місяців тому +2

    ਕੁਲਦੀਪ ਵੀਰ ਸਿਰਾ ਇਨਰਵਇਊ ਜੋਦਾ ਵਸਦਾ ਰਹੇ ❤❤

  • @tari3043
    @tari3043 8 місяців тому +5

    ਸਦਾਬਹਾਰ ਖਿਡਾਰੀ 🙏🙏🙏🙏

  • @PrabhjotSingh.380
    @PrabhjotSingh.380 8 місяців тому +1

    Bai swad aa gya sun ka bai na 1ganta bazzi jit ii vich hi kad dita bai bazzi aa hi aniya jit aa such a nice person

  • @kulvirsingh9030
    @kulvirsingh9030 8 місяців тому

    ਕੁਲਦੀਪ ਵੀਰੇ ਪੂਰਾ ਸਿਰਾ ਕਰਾਤਾ ❤❤❤❤ ਪਰਮਾਤਮਾ ਹੋਰ ਤਰਕੀਆ ਦੇਵੇ ਲਵ ਯੂ ਪਰਾ ਖੁਸ਼ ਰਹਿ ❤❤ ਬਹੁਤ ਵਧਿਆ ਵੀਡਿਓ ਆ

  • @amandeepsidhu3080
    @amandeepsidhu3080 8 місяців тому +1

    Thanks for Sharing History
    Top Interview 🙂

  • @KhanSaab-ft1fj
    @KhanSaab-ft1fj 8 місяців тому +3

    Veere tu sirraa laaya piya mukabla ni tera kuldeep 22❤

    • @StarKabutarbaaz
      @StarKabutarbaaz  8 місяців тому +1

      ਪਿਆਰ ਆ ਬਾਈ ਥੋਡਾ ਜੀ❤️

  • @cocolemonnkids
    @cocolemonnkids 8 місяців тому +3

    Star a Bai apna Bai bant balamgarh Jashan Rajgarh ❤️❤️❤️❤️❤️❤️❤️

  • @AmarRajgarh
    @AmarRajgarh 8 місяців тому +4

    super star a bai apna ❤❤❤❤❤❤❤

  • @user-qb3lt5kd7b
    @user-qb3lt5kd7b 8 місяців тому +1

    Kuldeep y bhut bhut hi vadia interview y di sirra la dita interview vala ❤❤❤

  • @JagjitBurj1
    @JagjitBurj1 7 місяців тому +1

    Y Kanta khidkiyan di interview kro g

  • @navdeep991
    @navdeep991 8 місяців тому +1

    Bhut vadia interview

  • @amitambala8359
    @amitambala8359 8 місяців тому +3

    Bai Amar rajgharh ❤❤ bhut Badhiya Bande ne❤️👏👏

  • @Shonk_punjab_da
    @Shonk_punjab_da 8 місяців тому +1

    ❤nyc work brother 🎉❤

  • @KulwinderSingh-kt4vb
    @KulwinderSingh-kt4vb 7 місяців тому +1

    Very good 👍

  • @Harmansran101
    @Harmansran101 8 місяців тому +2

    Very nice bai g

  • @jassbawa3154
    @jassbawa3154 8 місяців тому +2

    ਬਾਈ ਇੰਟਰਵਿਊ ਬਹੁਤ ਵਧੀਆ ਸੀ ❤❤❤❤❤❤❤❤❤❤❤❤

  • @user-ss8ll6lm6u
    @user-ss8ll6lm6u 8 місяців тому +2

    sirra kuldeep bro ❤❤

  • @gurtirathdhaliwal855
    @gurtirathdhaliwal855 8 місяців тому +3

    Bai kuldeep tusi bhuth vadia interview kar deo best of luck ese tra wheguru thanu hamesa chardikala vich rakhe

  • @natureofpunjab868
    @natureofpunjab868 8 місяців тому

    Top da khidari bant 22 te punjab di top class nasal a bant 22. Kol. Looww diyan bazzian ghar hi mukka dinde ne

  • @AMANDEEPDHILLON-pb5mp
    @AMANDEEPDHILLON-pb5mp 8 місяців тому +3

    Very good interview ❤

  • @user-wm1cn2cr6u
    @user-wm1cn2cr6u 8 місяців тому +1

    Vah dada guru g salute

  • @gurpreetsingh-ts9xs
    @gurpreetsingh-ts9xs 8 місяців тому +1

    Nice interview vir

  • @jaskaransinghgill8671
    @jaskaransinghgill8671 8 місяців тому +1

    bahli dawi nasl c bai bant di na bahut suniya c ajj vekheya bai nu

  • @user-ss8ll6lm6u
    @user-ss8ll6lm6u 8 місяців тому +1

    sirra hi lata ustad bant ballamgarh ji ne ❤❤❤Harman namol

    • @StarKabutarbaaz
      @StarKabutarbaaz  8 місяців тому

      ਸੀਰਾ ਤਾਂ ਤੁਸੀ ਵੀ ਲਾਤਾ ਯਾਰਾ ।

  • @MangalSingla-hu2bd
    @MangalSingla-hu2bd 8 місяців тому +1

    Legend bant balamgarh amar Rajgarh ❤

  • @Pbx_gill-yt
    @Pbx_gill-yt 8 місяців тому +2

    very nice 👍👍❤❤❤❤

  • @RamanMangat
    @RamanMangat 8 місяців тому +1

    ਬਹੁਤ ਵਧੀਆ ਜੀ

  • @gurjitsingh3901
    @gurjitsingh3901 8 місяців тому +1

    Bhut vdia video pji❤❤❤

  • @jotdhattofficial6303
    @jotdhattofficial6303 8 місяців тому +1

    Eh interview lok 5 saal to udeek rehe c
    Dhanwaad ji

  • @user-zy6fd8xn5v
    @user-zy6fd8xn5v 8 місяців тому +2

    ਸਿਰਾ ਵੀਡੀਓ

  • @gurtirathdhaliwal855
    @gurtirathdhaliwal855 8 місяців тому +1

    Bhuth vadia interview aa bai

  • @MangalSingla-hu2bd
    @MangalSingla-hu2bd 8 місяців тому +3

    Bant balamgarh ❤️ amar Rajgarh

  • @sandeepnarwal3807
    @sandeepnarwal3807 8 місяців тому +1

    ❤❤❤❤ ustad ji

  • @lakhveersinghlakhveersingh3358
    @lakhveersinghlakhveersingh3358 8 місяців тому +1

    Nice ustad ji

  • @user-gr8ro8vt1z
    @user-gr8ro8vt1z 8 місяців тому

    Y sirra la ditaaaa video karke y de boln da tarekaaaa te y da subah bhut vdea

  • @user-pu2bj9jd1l
    @user-pu2bj9jd1l 8 місяців тому +2

    Very nice interview bai

  • @SatnamSingh-dc1it
    @SatnamSingh-dc1it 8 місяців тому +4

    ਦੂਜਾ ਪਾਰਟ ਜਲਦੀ ਪਾ ਦੀ ਭਰਾ ਨਹੀਂ ਸਵਾਦ ਖਰਾਬ ਹੋ ਜਾਣਾ

    • @StarKabutarbaaz
      @StarKabutarbaaz  8 місяців тому +3

      Bus ਇਕ ਦਿਨ ਛੱਡ ਕੇ ਹੀ ਅੱਪਲੋਡ ਕਰਦੂ ਗਾ ਵੀਰ

    • @SatnamSingh-dc1it
      @SatnamSingh-dc1it 8 місяців тому

      @@StarKabutarbaaz ok ਵੀਰ ਸੁਕਰੀਆ

  • @ItsArshgaming
    @ItsArshgaming 8 місяців тому +3

    ❤❤❤

  • @shanubhau1795
    @shanubhau1795 8 місяців тому +1

    Siraa bant bai te dr romana

  • @huntergrouphoshiarpur8664
    @huntergrouphoshiarpur8664 8 місяців тому +1

    Osm

  • @JaspalSingh-si3oh
    @JaspalSingh-si3oh 8 місяців тому +1

    Nazara aa pura❤❤

  • @SataBrar-oq9ne
    @SataBrar-oq9ne 8 місяців тому +2

    ਬਹੁਤ ਵਧੀਆ

  • @apsidhu7889
    @apsidhu7889 8 місяців тому +1

    Top star kaboter bazi channel

    • @StarKabutarbaaz
      @StarKabutarbaaz  8 місяців тому

      ਪਿਆਰ ਆ ਥੋਡਾ ਬਾਈ।। 💓💓❤️

  • @jassbawa3154
    @jassbawa3154 8 місяців тому +1

    Very nyc bhai ji

  • @Arjan7682
    @Arjan7682 8 місяців тому +1

    Baba pooran g legend player

  • @santokhsingh6462
    @santokhsingh6462 8 місяців тому +1

    End gal bat as g

  • @lalypaprali2895
    @lalypaprali2895 8 місяців тому +2

    siraaaaa

  • @AmarRajgarh
    @AmarRajgarh 8 місяців тому +4

    HAPPY NEW YEAR CHARDIKALA CH RAKHE BAI APNE NU

  • @shivrajshivraj5813
    @shivrajshivraj5813 8 місяців тому +1

    Very very nice ji 👌👍

  • @KulwinderSingh-py9hm
    @KulwinderSingh-py9hm 8 місяців тому +2

    Bhout vdia veer kabootar changi tray dekhia kro

  • @MandeepSingh-vs9ic
    @MandeepSingh-vs9ic 8 місяців тому +1

    Knt gal baat

  • @Amandeepaulakh-e5o
    @Amandeepaulakh-e5o 8 місяців тому +1

    Kuldeep ਵੀਰੇ ਸਤਿ ਸ੍ਰੀ ਆਕਾਲ ਜੀ ਵਾਲੀ ਤਕੜੀ ਹਿਸਟਰੀ ਆ ਵੱਡੇ ਵੀਰੇ ਬੰਤ ਬਲਮਗੜ੍ਹ ਜੀ ਦੀ ਦੂਜਾ ਪਾਰਟ ਕਦੋਂ ਪਾਓ ਗੇ ਜੀ❤❤❤❤❤ ਜਿਉਂਦਾ ਵੱਸਦਾ ਰਹਿ ਕੁਲਦੀਪ ਬਾਈ ਬਾਬਾ ਨਾਨਕ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਜਿੰਦਗੀ

    • @StarKabutarbaaz
      @StarKabutarbaaz  8 місяців тому

      ਕੱਲ ਨੂੰ ਸ਼ਾਮ ਛੇ ਵਜੇ

  • @PreetGur-dl2dw
    @PreetGur-dl2dw 8 місяців тому

    ਕੁਲਦੀਪ ਬਾਈ 3 ਵਾਰ ਦੇਖ ਲਈ ਇੰਟਰਵਿਊ ❤❤❤❤ ,

  • @iqbalbrar2942
    @iqbalbrar2942 8 місяців тому +1

    Very good job veer ❤❤❤❤❤❤❤❤

  • @WonderfulSolarEclipse-lp8wd
    @WonderfulSolarEclipse-lp8wd 8 місяців тому +1

    Whaa oh Shera 🔥🔥

  • @harpreetbrar9475
    @harpreetbrar9475 8 місяців тому +1

    Good 🎉🎉

  • @harpreetbhangu4779
    @harpreetbhangu4779 8 місяців тому +1

    Very nice 👌

  • @amritmehraj971
    @amritmehraj971 8 місяців тому +1

    🎉

  • @karankaran2528
    @karankaran2528 8 місяців тому +1

    Good 👍

  • @gaggiwazidke2990
    @gaggiwazidke2990 8 місяців тому +1

    ਕੁਲਦੀਪ ਸਿਰਾ ਗੱਲਬਾਤ ❤❤

  • @maansaab4617
    @maansaab4617 8 місяців тому

    Bhot vadia interview aa baii❤❤❤

  • @jaatboy2234
    @jaatboy2234 8 місяців тому +2

    Bhaji inka popal pehlvan freed cort ka bi interview kro

  • @user-jp9kt1bu9d
    @user-jp9kt1bu9d 6 місяців тому +1

    tuc jwak o gaaaa pyi jne o 😅

  • @JaswinderSingh-ak47
    @JaswinderSingh-ak47 8 місяців тому +2

    Happy🕊🕊🕊🕊🕊New🕊🕊🕊🕊🕊year

  • @singhp3527
    @singhp3527 8 місяців тому +1

    ਬਾਈ ਜੀ ਇਸ ਤਰ੍ਹਾਂ ਦੇ ਉਸਤਾਦਾਂ ਦੀ ਇੰਟਰਵਿਊ ਕਰਿਆ ਕਰੋ

  • @ogjashanytgg
    @ogjashanytgg 8 місяців тому +2

    Gunna da bhandar a bai ❤❤❤❤❤

  • @PreetHanjra-vh5kc
    @PreetHanjra-vh5kc 8 місяців тому +1

    Good

  • @PurbasukhSingh-dj6kg
    @PurbasukhSingh-dj6kg 8 місяців тому +1

    Bant nyc 🎉🎉🎉 star Aa 22

  • @buntymalhi100
    @buntymalhi100 8 місяців тому +1

    ❤❤❤❤nice interview kuldeep vere

  • @Jaspreetdhillon51
    @Jaspreetdhillon51 8 місяців тому +1

    Good 🎉

  • @Captionpigion
    @Captionpigion 8 місяців тому +2

    Nice❤❤❤

  • @fouji2s305
    @fouji2s305 8 місяців тому +1

  • @gurpreetsingh9301
    @gurpreetsingh9301 8 місяців тому +1

    Very nice

  • @gaggisingh1141
    @gaggisingh1141 8 місяців тому +1

    Good vr

  • @foujitakhatmal
    @foujitakhatmal 8 місяців тому +1

    Kuldeep lvu brother ❤❤

  • @mandeepromana4053
    @mandeepromana4053 8 місяців тому +1

    Super🕊🕊🕊🕊

  • @jatindergill1060
    @jatindergill1060 8 місяців тому +1

    Very nice good job ❤❤

  • @BellaJi-m3q
    @BellaJi-m3q 8 місяців тому +1

    ❤❤❤❤❤🎉🎉🎉🎉🎉🎉

  • @abhijot-pr1vj
    @abhijot-pr1vj 8 місяців тому +1

    Super intervew bro

  • @RajuMaan-k6y
    @RajuMaan-k6y 8 місяців тому +1

    Nice 2024,kaldeep🙏🙏🙏🙏

  • @tarlochangill8741
    @tarlochangill8741 8 місяців тому +1

    Good job bro