ਕਬੂਤਰ ਥੱਲੇ ਸਾਂਬਾ ਜਾ ਰੱਬ ਚ ਉਡ ਦਾ ਕਰਦਾ ਏਨੀ ਤਕੜੀ ਗੇਮ ਸੀ ਅਪਾ ਓਹਨਾ ਦੇ ਚੇਲੇ ਐ ਬਾਈ

Поділитися
Вставка
  • Опубліковано 22 лют 2024
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #ਕਬੂਤਰ #starkabutarbaaz #ikshonkkabutarbajida #tarabaraad #ਤਾਰਾਲੰਗੇਆਨਾ ##taredivideo
  • Домашні улюбленці та дикі тварини

КОМЕНТАРІ • 143

  • @JassS634
    @JassS634 4 місяці тому +14

    ਘੱਟ ਐਂਟਰੀ ਤੇ ਵੱਡੇ ਇਨਾਮ ਦਿੰਦੇ ਆ ਬਾਈ ਇਹਨਾ ਤੋ ਸਿੱਖ ਲਵੋ,ਬਹੁਤ ਵਦੀਆ ਬਾਈ ਜੀ

  • @sadhubhagikesadhubhagike5257
    @sadhubhagikesadhubhagike5257 4 місяці тому +9

    ਤਾਰੇ ਬਰਾੜ ਵਰਗਾ ਬੰਦਾ ਦੁਨੀਆਂ ਵਿੱਚ ਮੁਸ਼ਕਲ ਨਾਲ ਹੀ ਮਿਲੂ ਬਹੁਤ ਹੀ ਚੰਗੇ ਸੁਭਾਅ ਵਾਲਾ ਬਾਈ ਐ

    • @StarKabutarbaaz
      @StarKabutarbaaz  4 місяці тому

      ਹੰਜੀ ਹਣਜੀ ਸਾਧੂ ਬਾਈ

  • @amandeep9948
    @amandeep9948 4 місяці тому +3

    ਮਾਝੇ ਵਾਲੇ ਵੀ ਪਟਾਕੇ ਪਾਉਂਦੇ ਹੁਣ,,,😂ਆਪਣਾ ਉਸਤਾਦ ਬਾਈ ਪਵਨ ਅਟਾਰੀ ਮਾਝਾ ਬਹੁਤ ਵਧੀਆ ਜਿੱਤ ਦਾ ਬਜ਼ੀਆ ਬਾਈ,,❤ਬਾਬਾ ਜੀ ਓਹਨਾ ਨੂੰ ਤਰੱਕੀਆਂ ਦੇਣ ਹੋਰ♥️🥰

  • @sarabjitkumar2049
    @sarabjitkumar2049 4 місяці тому +2

    ਬਹੁਤ ਵਧੀਆ ਕਬੂਤਰ ਬਾਜੀ ਲੀ ਜਾਣਕਾਰੀ ਦਿੱਤੀ ਬੀ ਜੀ ਦਾ ਧੰਨਵਾਦ❤

  • @jarnailsingh1294
    @jarnailsingh1294 4 місяці тому +3

    Waheguru chardikala vich Rakhee sare Veera nu

  • @ramangill6589
    @ramangill6589 4 місяці тому +5

    ਬਹੁਤ ਵਧੀਆ ਬੰਦਾ ਬਾਈ ਤਾਰਾ ਬਰਾੜ
    ਮਜ਼ਾਕ ਬਹੁਤ ਕਰਦਾ ਦਿਲ ਦਾ ਨੀ ਮਾੜਾ ❤❤❤❤❤

  • @user-zs9ct5uz7t
    @user-zs9ct5uz7t 4 місяці тому +4

    🙏🙏👍 ਬਾਈ ਸਿਰਾ ਜਿਹੜੀਆਂ ਗੱਲਾਂ ਨੇ ਸੱਚੀਆਂ ਨੇ

  • @Harpinder_Singh_Maan
    @Harpinder_Singh_Maan 4 місяці тому +4

    ਕੁਮੈਟ ਕਰਨ ਚਂ ਲੇਟ ਹੋ ਗਏ___ਬਹੁਤ ਵਧੀਆ ਗੱਲਬਾਤ --ਪਿੰਡ _ਰਾਮਨਿਵਾਸ_ (ਬਠਿੰਡਾ)❤❤❤

  • @SatnamSingh-dc1it
    @SatnamSingh-dc1it 4 місяці тому +8

    ਤਾਰਾ ਘੈਂਟ ਬੰਦਾ

  • @randheersingh7310
    @randheersingh7310 4 місяці тому +5

    ਬਾਈ ਕੁਲਦੀਪ ਜੀ ਧੰਨਵਾਦ ❤ ਤੇ ਧੰਨਵਾਦ ਬਾਈ ਤਾਰਾ ਬਰਾੜ ਜੀ ਦਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ

  • @PB49PIGEONCLUB
    @PB49PIGEONCLUB 4 місяці тому +11

    ਵਾਹਿਗੁਰੂ ਭਰਾ ਆਪਣੇ ਨੂੰ ਹੋਰ ਤਰੱਕੀਆਂ ਦੇਵਣ।

    • @StarKabutarbaaz
      @StarKabutarbaaz  4 місяці тому +2

      ਬਹੁਤ ਸੁਕਰੀਆ ਬਾਈ ਜੀ

  • @LakhaChugha-yf6os
    @LakhaChugha-yf6os 4 місяці тому +4

    ❤❤❤❤❤

  • @gurlalsandhu1243
    @gurlalsandhu1243 4 місяці тому +2

    Bahut wadia

  • @SukhdevSingh-ru4uu
    @SukhdevSingh-ru4uu 4 місяці тому +3

    Ghaint galbatt kuldeep bro

  • @manmindejitsingh245singh
    @manmindejitsingh245singh 4 місяці тому +3

    Bhut hi vadia interview y di ❤❤❤

  • @lakha_81
    @lakha_81 4 місяці тому +2

    Jarnail Bhaji kot dharm chand 👌👌❤️

  • @lakha_81
    @lakha_81 4 місяці тому +3

    Bohat vdiya g 👌👌

  • @user-jt9oh6fg9j
    @user-jt9oh6fg9j 4 місяці тому +4

    Sira bai ❤❤❤

  • @sonygalib2879
    @sonygalib2879 4 місяці тому +4

    ❤❤❤

  • @user-tr6dt5jp1g
    @user-tr6dt5jp1g 4 місяці тому +3

    Sera bai ustad tara bai

  • @GurverSingh-zo1io
    @GurverSingh-zo1io 4 місяці тому +4

    👍👍

  • @anildethe4453
    @anildethe4453 4 місяці тому +3

    Khup badi baat veera

  • @manderchahal7965
    @manderchahal7965 4 місяці тому +3

    ❤❤❤❤

  • @RamanMangat
    @RamanMangat 4 місяці тому +1

    ਬਹੁਤ ਵਧੀਆ ਜੀ

  • @lakha_81
    @lakha_81 4 місяці тому +3

    👌👌

  • @HappyGeeta-jf6hk
    @HappyGeeta-jf6hk 4 місяці тому +3

    Bohut jyada bdea mere bhai G 🔥🔥🔥🔥

  • @gagankhaira1704
    @gagankhaira1704 4 місяці тому +2

    BHUT NYU AA TARA BAI ❤

  • @user-ii6ly8dt1n
    @user-ii6ly8dt1n 4 місяці тому +5

    ਮੀਰਆਬ ਕਬੂਤਰ ਆਪਾਂ ਦਿੱਤਾ ਸੀ ਤਾਰਾਂ ਬਰਾੜ ਲੰਗੇਆਣਾ ਨੂੰ ਦੀਨੇ ਬਾਈ ਦੇ ਘਰੋਂ ਆਇਆ ਸੀ

  • @anilmehra4923
    @anilmehra4923 4 місяці тому +3

    Nice veer ji

  • @gurlalbakalkbootarclub6640
    @gurlalbakalkbootarclub6640 4 місяці тому +1

    Siraaa bnda a bai Tara brar langeaana ❤

  • @manjodhpannu9685
    @manjodhpannu9685 4 місяці тому +3

    Sirra 22

  • @charanjeetmavi1109
    @charanjeetmavi1109 4 місяці тому +3

    ❤❤

  • @avinashparhar7739
    @avinashparhar7739 4 місяці тому +2

    Good 👍🏻

  • @NavjottKohli
    @NavjottKohli 4 місяці тому +1

    Bhai kuldeep ji thanks bro ❤

  • @lalypaprali2895
    @lalypaprali2895 4 місяці тому +5

    siraaaa kuldeep veer❤❤

  • @gyanichetsinghwalafdk6465
    @gyanichetsinghwalafdk6465 4 місяці тому +2

    Bai bahut good a

  • @sukhvirgrewal5765
    @sukhvirgrewal5765 4 місяці тому +2

    Very nice ❤

  • @user-vz8rq4fr4v
    @user-vz8rq4fr4v 4 місяці тому +2

    Siraa aa bai Tara ❤️❤️

  • @sahilduniyayoutubechannel6836
    @sahilduniyayoutubechannel6836 4 місяці тому +2

    🎉🎉❤❤❤

  • @subagsingh5057
    @subagsingh5057 4 місяці тому +3

    Bhai Ji aji te dil kus ho GA I from Tarn Taran Dubai

    • @StarKabutarbaaz
      @StarKabutarbaaz  4 місяці тому

      ਜੇ ਮਨ ਖੁਸ ਹੋ ਗਿਆ ਤਾਂ ਸਾਡੀ ਮੇਹਨਤ ਦਾ ਮੁੱਲ ਪੈ ਗਿਆ ਬਾਈ ਜੀ
      ਜਿਉਂਦੇ ਰਹੋ ਜੀ

  • @nimibharur5642
    @nimibharur5642 4 місяці тому +2

  • @PeenasharmaSharma
    @PeenasharmaSharma 4 місяці тому +3

    Sirra Kuldeep bro

  • @JagsirBrar-io3bp
    @JagsirBrar-io3bp 4 місяці тому +2

    Sira banda

  • @PeenasharmaSharma
    @PeenasharmaSharma 4 місяці тому +3

    Sirra bro

  • @angrejSingh-cv5bc
    @angrejSingh-cv5bc 4 місяці тому +3

    God Brar bai

  • @mandeepromana4053
    @mandeepromana4053 4 місяці тому +1

    Seera🕊🕊🕊🕊❤️❤️

  • @user-he3dw4nu7p
    @user-he3dw4nu7p 4 місяці тому +2

    Good, kaldeep, ji, 👌👌👌👌👌

  • @JagtarBrar-yb4bu
    @JagtarBrar-yb4bu 4 місяці тому +3

    Good kuldeep bro

  • @mandeepsingh2379
    @mandeepsingh2379 4 місяці тому +2

    👍👍👍

  • @user-ii6ly8dt1n
    @user-ii6ly8dt1n 4 місяці тому +16

    ਤਾਰਾ ਬਰਾੜ ਲੰਗੇਆਣਾ ਆਪਣਾਂ ਮਿੱਤਰ ਹੈ ਜੀ

    • @punjabi7614
      @punjabi7614 4 місяці тому +1

      ਬਾੲੀ ਤਾਰੇ ਦਾ ਨੰਬਰ ਚਾਹੀਦਾ ਸੀ ਭਰਾ

    • @user-vz5jn2rm4b
      @user-vz5jn2rm4b 3 місяці тому +1

      Y number deo tare y da

  • @ramansiloani3172
    @ramansiloani3172 4 місяці тому +2

    👍

  • @jamshedpurtrailorservice389
    @jamshedpurtrailorservice389 4 місяці тому +1

    Vadiya lagi video ,chalo,

  • @iqbalsingh3315
    @iqbalsingh3315 18 днів тому +1

    ਬਾਈ ਮਗਰ ਜਲਾਲ ਦੀ ਇੰਟਰਿਊ ਕਰੋ

  • @rajsingh-xo6my
    @rajsingh-xo6my 4 місяці тому +3

    Jdo lok jhalno hatge fer hatna 😅😅👌👍🙏

  • @babberjeetgill9606
    @babberjeetgill9606 4 місяці тому +3

    Good job veer ji❤❤

  • @AngrejSingh-sd1bf
    @AngrejSingh-sd1bf 4 місяці тому +1

    ❤❤❤❤❤❤❤

  • @jassisingh6597
    @jassisingh6597 4 місяці тому +2

    Good job

  • @NirmalSingh-gw7lx
    @NirmalSingh-gw7lx 4 місяці тому +2

    Good job ji

  • @parmjeetsidhusidhu3819
    @parmjeetsidhusidhu3819 4 місяці тому +2

    Nice

  • @RanjodhsinghDhillon-uq4lq
    @RanjodhsinghDhillon-uq4lq 4 місяці тому +2

    Good

  • @user-pr2te1lb7r
    @user-pr2te1lb7r 4 місяці тому +4

    ਲੱਲੂ ਭੰਬਾ ਲੰਡਾ ਦੀ ਇੰਟਰਵਿਊ ਕਰੋ ਬਾਈ ਜੀ

  • @gurinderghalli3414
    @gurinderghalli3414 4 місяці тому +1

    Star bai ✨️

  • @RanjodhsinghDhillon-uq4lq
    @RanjodhsinghDhillon-uq4lq 4 місяці тому +2

    ਤਾਰਾ ਬਾਈ

  • @Harpreet__singh551
    @Harpreet__singh551 4 місяці тому +3

    😊😊😊

  • @noorpreet1440
    @noorpreet1440 4 місяці тому +3

    ❤❤❤❤🙏🙏

  • @kuldipsingh9683
    @kuldipsingh9683 4 місяці тому +2

    ❤❤🙏

  • @tarlochangill8741
    @tarlochangill8741 4 місяці тому +2

    ਸਿਰਾ ਤਾਰਾ ਲੰਗੇਆਣਾ

  • @Happybaghapurana1701
    @Happybaghapurana1701 4 місяці тому +2

    ਮੋਗੇ‌ ਜ਼ਿਲ੍ਹੇ ਦੀ ਸ਼ਾਨ ਤਾਰਾ ਬਰਾੜ ਲੰਗੇਆਣਾ

  • @sukhmanpreetsandhu1265
    @sukhmanpreetsandhu1265 4 місяці тому +3

    Very good bai Tara Brar lageana

  • @ustadijazmararjandrakapigeon
    @ustadijazmararjandrakapigeon 4 місяці тому +1

    Nice ❤😂❤❤ bhai

  • @user-uo1jb3jx5f
    @user-uo1jb3jx5f 4 місяці тому +2

    Nice bro tara

  • @JagseerSingh-qd4el
    @JagseerSingh-qd4el 4 місяці тому +3

    Sirrra

  • @RamanMann-fp9pf
    @RamanMann-fp9pf 4 місяці тому +1

    20:48

  • @natureofpunjab868
    @natureofpunjab868 4 місяці тому +2

    Cheena mansa di interview kro

  • @talwindersingh6404
    @talwindersingh6404 4 місяці тому +1

    sira bai ji bhut vdia insaan a bai te khidaari v

  • @user-nc5fh5ci4p
    @user-nc5fh5ci4p 4 місяці тому +1

    22 ਇੰਟਰਵਿਊ ਤੇਰੀ ਸਿਰਾਂ ਹੁੰਦੀ ਆ

    • @StarKabutarbaaz
      @StarKabutarbaaz  4 місяці тому

      ਥੋਡਾ ਵੱਡਾ ਪਨ ਐ ਬਾਈ

  • @ManpreetKaur-lj7ou
    @ManpreetKaur-lj7ou 4 місяці тому +1

    Nice video bro

  • @satnamwaheguruji3211
    @satnamwaheguruji3211 4 місяці тому +1

    ਬਾੲੀ ਜੀ ਰਮਨੇ ਭੰਬੇ ਲੰਡੇ ਵਾਲੇ ਦੀ ੲੀਟਰਵੀਊ ਕਰੋ

  • @user-or4cs1gv2d
    @user-or4cs1gv2d 4 місяці тому +2

    Barsi mandeer di interview Kr y

  • @jassusarpanch
    @jassusarpanch 4 місяці тому +1

    🤣😂

  • @JagtarBrar-yb4bu
    @JagtarBrar-yb4bu 4 місяці тому +1

    Bai Thank you all bro

  • @pigeonlowers9802
    @pigeonlowers9802 4 місяці тому +2

    Next part ch par ptai bare puch liyo veere

  • @ManjitSingh-wi7ys
    @ManjitSingh-wi7ys 4 місяці тому +1

    Ghar ghat udan wale kabuter bahar ta jyada udd de a 'kyunki bahar oh opra karde a, kayi kabuter opri jagah te udd de hunde a

  • @lovepreetsidhu5979
    @lovepreetsidhu5979 4 місяці тому +1

    ਦੂਜਾ ਭਾਗ ਕਦੋ ਆਉਣਾ ?

  • @mrsinghmaan8522
    @mrsinghmaan8522 4 місяці тому +4

    ਬਾਈ ਕੋਈ ਕੰਮ ਦੀ ਗੱਲ ਵੀ ਪੁਛਲਿ੍ਆ ਕਰੋ.ਬਾਜੀਆ ਜਿਤਿਆ ਸਬ ਨੂੰ ਪਤਾ .ਕੋਈ ਗੇਮ ਦੀ ਗਲ ਨਹੀ ਕਰੀ

  • @Happy-iw5ml
    @Happy-iw5ml 4 місяці тому +2

    Bhaji apne kabooter da shonk v kra deo kise din pehla v benti kiti c

  • @HarjinderSingh-fk6dm
    @HarjinderSingh-fk6dm 4 місяці тому +2

    ਸਾਡੀ ਵੀ ਐਂਟਰੀ ਕਰ ਲਿਆ ਕਰ

  • @gurwindersingh6406
    @gurwindersingh6406 4 місяці тому +1

    ਨਾ ਟਰੈਕਟਰ ਚੱਲੇ ਨਾ ਗੱਡੀ ਨਵਾਂ ਮੋਟਰ ਸਾਈਕਲ ਦਵੋ ਜੇ ਦੇਣਾ

  • @SatnamSingh-dc1it
    @SatnamSingh-dc1it 4 місяці тому +3

    ਕੁਲਦੀਪ ਜਿੱਦਣ ਹੁਣ ਕਿਸੇ ਖਿਡਾਰੀ ਦੀ ਇੰਟਰਵਿਊ ਕਰਨ ਗਿਆ ਪਾਕਿਸਤਾਨ ਦੀ ਗੇਮ ਵਾਲਾ ਸਵਾਲ ਜਰੂਰ ਪੁੱਛੀ ਅੱਜ ਕੱਲ ਅਪਣੇ ਚੜਦੇ ਪੰਜਾਬ ਚ ਵੀ ਬਹੁਤ ਲੋਕ ਪਾਕਿਸਤਾਨ ਦੀ ਗੇਮ ਤੇ ਛੱਡ ਦੇ ਆ

  • @user-uo1jb3jx5f
    @user-uo1jb3jx5f 4 місяці тому +1

    Hardads wale b dso gajan wale

  • @gaur8762
    @gaur8762 4 місяці тому +3

    Very nice

  • @manjindersingh5331
    @manjindersingh5331 4 місяці тому +1

    ਅਮਨ ਚੁਗਾਵਾਂ ਦੀ ਇੰਟਵਿਊ ਕਰ

  • @gagusanghera3598
    @gagusanghera3598 4 місяці тому +1

    mere nal v hoya bai

  • @tamanbrar9543
    @tamanbrar9543 4 місяці тому +1

    5 vr aa aiinddddd ahh

  • @deepuji517
    @deepuji517 4 місяці тому +2

    ਮੰਨਾ ਗਾਗੋਵਾਲ ਦੀ ਵੀਡੀਓ ਕਰੋ ਵੀਰ ਜੀ

  • @natureofpunjab868
    @natureofpunjab868 4 місяці тому +1

    Bagga mour di interview kro

  • @AMANDEEPDHILLON-pb5mp
    @AMANDEEPDHILLON-pb5mp 4 місяці тому +2

    Kadti agg Kuldeep sade yaar ne

  • @amarjeetsingh5172
    @amarjeetsingh5172 4 місяці тому +1

    Kuku gidarwindi

  • @davinderdavindetshingh4894
    @davinderdavindetshingh4894 4 місяці тому +1

    ਕੁਲਦੀਪ ਕੋਲ ਆਹੀ ਕੱਪੜੇ ਨੇ ਠੰਡ ਵਿੱਚ ਗਰਮੀ ਵਿੱਚ ਡੁੱਬਿਆ ਵਾਲਾ ਕਮੀਜ ਫਿਕਸ ਜਹੀ ਪੈਟ

    • @StarKabutarbaaz
      @StarKabutarbaaz  4 місяці тому

      ਬਾਈ ਪਾਖੰਡ ਅਪਾ ਕਰਦੇ ਨੀ। ਜਿੰਨੇ ਜੋਗਾ ਸਭ ਦੇ ਸਾਹਮਣੇ ਹੀ ਐ। ਮੈ ਇੱਕ ਗਰੀਬ ਪਰਿਵਾਰ ਨਾਲ ਸੰਬਧਿਤ ਐ।। ਕੱਪੜੇ ਲੀੜੇ ਤੋ ਪਹਲਾ ਮੈਨੂੰ ਘਰਦੇ ਸੌਦੇ ਪਤੇ ਬਚਿਆ ਦੀ ਪੜਾਈ ਤੇ ਸਿਰ ਤੇ ਕਰਜੇ ਦਾ ਫ਼ਿਕਰ ਐ ਵੀਰੇ ।। ਇਸ ਕਰਕੇ ਨਵੇਂ ਕਪੜੇ ਪਾਂ ਕੇ ਮੈ ਕਿਸਨੂੰ ਦਿਖਾਉਣੇ ਨੇ। ਜਿੱਦਣ ਮਲਿਕ ਨੇ ਚੰਗੇ ਦਿਨਾਂ ਚ ਕੀਤਾ ਓਦਣ ਵੀ ਮੈ ਦਿਖਾਵੇ ਤੋ ਦੂਰ ਹੀ ਰਹੁ। ਕਿਉਂਕਿ ਬਹੁਤ ਮਾੜਾ ਟਾਈਮ ਦੇਖਿਆ ਵੀਰ ।।

    • @LakhaChugha-yf6os
      @LakhaChugha-yf6os 4 місяці тому

      ਬਾਈ ਕਿਸੇ ਦੇ ਕੱਪੜਿਆ ਤੇ ਨਹੀ ਜਾਈ ਦਾ

  • @user-ee7cj8pg9x
    @user-ee7cj8pg9x 4 місяці тому +1

    Koi kmm di gal ta puchi ni iklia baziaan e puchi gya

    • @StarKabutarbaaz
      @StarKabutarbaaz  4 місяці тому +1

      ਅਗਲੇ part CH kamm Dian ਗੱਲਾਂ ਹੀ ਨੇ।। ਕਾਕਾ