ਪੰਜਾਬ ਦੇ 4 ਸਟਾਰ ਕਬੂਤਰਬਾਜ਼ਾ ਨੇ ਕਬੂਤਰਬਾਜੀ ਦੀ ਖੇਡ ਬਾਰੇ ਚਰਚਾ ਕੀਤਾ

Поділитися
Вставка
  • Опубліковано 23 січ 2025

КОМЕНТАРІ • 40

  • @PARMINDERSINGHBAWA
    @PARMINDERSINGHBAWA 11 місяців тому +8

    ਵੀਰ ਮੇਰਿਓ ਆਲੂ ਬੁਖਾਰ ਸਿਰਫ ਪੇਟ ਸਾਫ ਕਰਦਾ ਕਬੂਤਰ ਨੂੰ ਟੱਟੀਆਂ ਲਾ ਕੇ ਪੇਟ ਸਾਫ ਕਰ ਦਿੰਦਾ ਤੇ ਮਿਹਦੇ ਦੀ ਗਰਮੀ ਚੱਕ ਦਿੰਦਾ ਕੋਈ ਰਿਹਾਇਸ਼ ਨਹੀਂ ਦਿੰਦਾ ਸਭ ਝੂਠ ਬੋਲਦੇ ਆ ਆਪਣਾ ਦਿਮਾਗ ਲਓ ਥੋੜਾ ਜਿਹਾ ।।।ਜਦੋਂ ਕਬੂਤਰ ਨੂੰ ਆਲੂ ਬੁਖਾਰ ਦਿੱਤਾ ਓਹਨੇ ਸਾਫ ਕਰਤਾ ਕਬੂਤਰ ਤਾਂ ਉਸਤੋਂ ਬਾਅਦ ਕਬੂਤਰ ਨੂੰ ਬਹੁਤ ਤੇਜ ਭੁੱਖ ਲਗਦੀ ਆ।।

    • @karankaler2448
      @karankaler2448 11 місяців тому

      Schi gll verr ji

    • @gamerff8110
      @gamerff8110 9 місяців тому

      Manu ta Hale kush ne pta ma ta shota aa menu hor koi v jankari deo

    • @deepmannmann5342
      @deepmannmann5342 9 місяців тому

      ਉਹ ਭਰਾਵਾ ਆਲੂਬੁਖਾਰਾ।। ਪੇਟੀ ਵੀ ਰੋਕ ਦਿੰਦਾ ।।

    • @SurenderMarar
      @SurenderMarar 8 місяців тому

      Sahi gal e vir

  • @JassS634
    @JassS634 11 місяців тому +7

    ਐਂਟਰੀ 1200,1500,1700,2200, ਲਾਸਟ 3200 nri ਵੀਰਾ ਨੇ ਐਂਟਰੀ ਵਦਾ ਦਿੱਤੀ ਤੇ ਇਨਾਮ ਵੱਡਾ ਨਾਮ ਪੁਰਾਣੇ ਕਬੂਤਰਬਾਜ਼ ਵੀਰ ਕਬੂਤਰਬਾਜ਼ੀ ਨੂੰ ਹੁਣ ਤੱਕ ਲੈਕੇ ਆਈ ਆ ,old,is,gold

    • @GURPANTHBRAR47
      @GURPANTHBRAR47 11 місяців тому

      Right ❤️👍

    • @karankaler2448
      @karankaler2448 11 місяців тому

      Nice ji bhjji

    • @sunny__423
      @sunny__423 11 місяців тому

      Bilkul sahi keha bhra gareeb Banda eni entry nhi bhar skda

    • @sunny__423
      @sunny__423 11 місяців тому

      Ghat entry walia bazi v jrur honia chahidia ne harek elake ch

  • @Jasssidhu-1616
    @Jasssidhu-1616 11 місяців тому +1

    ਵਕੀਲ y g ਨੇ ਬਹੁਤ ਹੀ ਸੋਹਣੀ ਤੇ ਚੰਗੀ ਗੱਲ ਕਹੀ ਆ ਨਵੇਂ ਕਬੂਤਰ ਵਾਜਾ ਦੇ ਲਈ ਬਹੁਤ ਹੀ ਵਧੀਆ ਸੋਚ ਆ y ਦੀ ਸਾਰੀ interview ch ਸਿੱਖਣ ਲਈ ਮਿਲਿਆ ❤

  • @akashdeepvloger969
    @akashdeepvloger969 4 місяці тому

    ਜਿਉਣੇ ਬਾਈ ਦੀ ਗੱਲ ਸਿਰਾ ਸੀ

  • @HoneyKb-o9s
    @HoneyKb-o9s 11 місяців тому +4

    ਸਵਾਲ bohot ਵਧੀਆ pusda ਭਰਾ ❤good ਵੀਰ

  • @ਅੱਤਦੇਸ਼ਿਕਾਰੀ-ਮ1ਧ
    @ਅੱਤਦੇਸ਼ਿਕਾਰੀ-ਮ1ਧ 11 місяців тому +2

    ਗੱਲ ਤਾਂ ਮਹਿਨਤ ਦੀ ਆ ਬਾਈ ਜੀ

  • @HoneyKb-o9s
    @HoneyKb-o9s 11 місяців тому +2

    11,12 ਵਜੇ ਤੱਕ ਉੱਡਣਾ ,ਜਮਾ ਸਹੀ ਗੱਲ ਆ ਵੀਰ। ❤

  • @JAIPSPORTS
    @JAIPSPORTS 11 місяців тому

    ਵਧੀਆ ਇੰਟਰਵਿਊ ਭਾਈ,ਸੁਪਰ🙏

  • @JaswinderSingh-vv1lu
    @JaswinderSingh-vv1lu 11 місяців тому +1

    Veer ji very nice waking jandan di soch❤❤❤❤❤

  • @rudrapunjab9612
    @rudrapunjab9612 11 місяців тому

    Entry ke baare Changi gal ki ustad ji ne

  • @PARMINDERSINGHBAWA
    @PARMINDERSINGHBAWA 11 місяців тому +3

    ਅਸੀ ਬੱਚੇ ਹੱਥ ਨਾਲ ਹੀ ਪਾਲਦੇ ਹਨ।।ਕੁੱਝ ਨੀ ਹੁੰਦਾ ਉੱਡ ਦੇ ਬਹੁਤ ਆ ਏਵੇਂ ਵਹਿਮ ਨਾ ਪਾਓ ਲੋਕਾਂ ਨੂੰ।।ਆਪ ਹਾਥ nal paln nal ਕਬੂਤਰ ਵੀ ਤੰਦਰੁਸਤ ਰਹਿੰਦੇ ਆ।।ਬੱਚੇ ਵੀ।।

  • @SukhveersinghsidhuSukhveersing
    @SukhveersinghsidhuSukhveersing 7 місяців тому

    Interview wale ek vinati hai yatai Apne speaker double laliya karo nahin kisi ne jis din interview karte ho usmein kah diya karo veer ji unchi thoda bolo double make laliya karo baj nahin sunti wali Holi Holi Baja Di hai baki Sara kuchh theek hai

  • @SharanjitGill-pi1rb
    @SharanjitGill-pi1rb 11 місяців тому

    Very nice g god bless you bro

  • @YashKhokhar-b7s
    @YashKhokhar-b7s 11 місяців тому

    Ustaad babu thind jii ❤

  • @AMANDEEPDHILLON-pb5mp
    @AMANDEEPDHILLON-pb5mp 11 місяців тому

    Very nice video 👍

  • @HardeepSingh-ek7bn
    @HardeepSingh-ek7bn 11 місяців тому

    sirra intervieo y teri swal bahut vidya tere

  • @SandeepMaan-l5g
    @SandeepMaan-l5g 11 місяців тому

    👍

  • @jatindergill1060
    @jatindergill1060 11 місяців тому

    Very nice ❤

  • @ashokkumarashok3441
    @ashokkumarashok3441 11 місяців тому

    ❤❤ very very nice 👍👍 brother ❤❤

  • @heambadesha5389
    @heambadesha5389 11 місяців тому +2

    ਵੀਰ ਜਿਹੜੇ 14 15 ਫੰਗ ਨੇ ਪੂਛ ਵਿਚ ਉਹ ਕਿਹੜੇ ਕਬੂਤਰ ਨੇ

  • @babuthindpigeonclub
    @babuthindpigeonclub 11 місяців тому

    ❤❤

  • @HarwinderSingh-tl6yf
    @HarwinderSingh-tl6yf 11 місяців тому

  • @sandhupb1155
    @sandhupb1155 11 місяців тому

    ਰਸੋਤ 😂😂😂😂😂

  • @sukhidhandhwar5476
    @sukhidhandhwar5476 11 місяців тому

    N r I veer hi help karda aa fer hi shownk aa kabootarwazi

  • @Babbasivian-hb8xv
    @Babbasivian-hb8xv 11 місяців тому

    Veer gal Karan da treaka change kar

  • @moinkhanmoinmoin6050
    @moinkhanmoinmoin6050 9 місяців тому

    Gapp Mari jnde aa bethe ade bdam de kehda kabootar udd ju .sreaam jhuth boli jndi aa eda de bnde hor nme bndya de kabootar khrab krwa dinde aa

  • @sukhbhullar9306
    @sukhbhullar9306 11 місяців тому

    Ki khass aw iss video cee dsu veer
    Koi gal nhi dssi bharwa ne😅

  • @charanjeetmavi1109
    @charanjeetmavi1109 11 місяців тому +1

    ❤❤

  • @karandeepsinghsingh-cq5xv
    @karandeepsinghsingh-cq5xv 11 місяців тому

  • @SandeepKumar-ub7bu
    @SandeepKumar-ub7bu 11 місяців тому

    ❤❤

  • @baljeetsingh6192
    @baljeetsingh6192 11 місяців тому

    ❤❤

  • @gouravsahota3648
    @gouravsahota3648 11 місяців тому

    ❤❤❤❤❤