ਇਹ ਵੀ ਨੀ ਕਬੂਤਰ ਜਮਾ ਹੀ ਨੀ ਉੱਡਿਆ ਓਹ ਬਾਜੀ ਜਿੱਤ ਲਓ ਕਬੂਤਰ ਇਕ ਦੋ ਵਾਰੀ ਲੰਮਾ ਗਿਆ ਹੋਵੇ

Поділитися
Вставка
  • Опубліковано 28 лют 2024
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
  • Домашні улюбленці та дикі тварини

КОМЕНТАРІ • 68