ਮੇਲੋ ਤੇ ਗੇਲੋ | ਭਾਗ -1 | melo te gelo | new punjabi short movie | punjabi natak @sanjhapariwarmansa

Поділитися
Вставка
  • Опубліковано 20 сер 2024
  • ਮੇਲੋ ਤੇ ਗੇਲੋ | ਭਾਗ -1 | melo te gelo | new punjabi short movie | punjabi natak @sanjhapariwarmansa
    mansawww.facebook.c...
    www.instagram....
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet #newpunjabimovie2023 #punjabidrama #punjabicinema -#funny #punjabifilm #comedy #bapu #punjabisong #shorts
    sewak-9779460188
    kuldeep-8837512912
    laddi-7973979257

КОМЕНТАРІ • 127

  • @ArpanBawa
    @ArpanBawa Місяць тому +35

    ਜਸਪ੍ਰੀਤ ਭੈਣੇ ਬਹੁਤ ਬਹੁਤ ਧੰਨਵਾਦ ਨਾਮ ਲੈਂਣ ਲਈ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐

  • @SurinderSonia
    @SurinderSonia Місяць тому +2

    ਸੁਰਿੰਦਰ ਸਿੰਘ ਸੋਨੀ ਭਾਦਸੋਂ ਬਹੁਤ ਸੋਹਣੀਆਂ ਵੀਡਿਓ ਹੁੰਦੀਆਂ ਹਨ ਜੀ

  • @paramjeetkaur4914
    @paramjeetkaur4914 Місяць тому +3

    😂😂😂😂😂😂😂😂😂😂😂😂

  • @user-ek3ng4jd1l
    @user-ek3ng4jd1l Місяць тому +5

    ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ❤️❤️❤️❤️❤️❤️ ਨਾਇਸ ਵਿਡੀਉ ਜੀ

  • @Maninder_brar
    @Maninder_brar Місяць тому +3

    ਜਸਪ੍ਰੀਤ ਤੇ ਅਮਨ ਨੇ ਬਹੁਤ ਵਧੀਆ ਢੰਗ ਨਾਲ ਐਕਟਿੰਗ ਕੀਤੀ❤❤❤ਬਹੁਤ ਹਸਾਇਆ 😅😅😅😅ਬਹੁਤ ਵਧੀਆ ਵੀਡਿਓ ❤❤❤❤ ਮਨਿੰਦਰ ਬਰਾੜ

  • @madhusabharwal3449
    @madhusabharwal3449 Місяць тому +3

    ਜਸਪ੍ਰੀਤ ਨਾਮ ਬੋਲੋ ਤਾ ਧੰਨਵਾਦ ਨਾ ਬੋਲੋ ਤਾ ਵੀ ਸਾਝੇ ਪਰਿਵਾਰ ਨਾਲ 💝 ਐਟੇਚ ਮੇਨਟ ਹੋ ਗਈ ਜਸਪ੍ਰੀਤ ਤੁਹਾਡੀ ਬੇਟੀ ਬਹੁਤ ਹੀ ਪਿਆਰੀ ਲਗਦੀ ਆ ❤❤🧿🧿ਜਸਪ੍ਰੀਤ ਸਭ ਦੇ ਨਾਮ ਬੋਲਦੀ ਆ ਮੇ ਕਦੇ ਕਿਹਾ ਨੀ ਮੇਰਾ ਨਾਮ ਬੋਲਦੇ ਹੋ ਮੇਰਾ ਨਾਮ ਬੋਲਦੀ ਆ ਜਸਪ੍ਰੀਤ ਮੈਂ ਵੀ ਜਸਪ੍ਰੀਤ ਤੇਰਾ 💝ਧੰਨਵਾਦ ਕਰਦੀ ਆ ਜਸਪ੍ਰੀਤ ਤੇਰੇ ਬਿਨਾ ਵੀਡੀਓ ਵਿੱਚ ਮਜਾ ਨਹੀਂ ਆਉਦਾ ਅੱਜ ਵਾਲੀ ਵੀਡੀਓ ਬਹੁਤ ਹੀ ਧਾਕੜ ਸੀ ਮੇ ਵੀ ਕੱਲ 10 ਕਿਲੋ ਜਾਮਣ ਤੋੜ ਕੇ ਲਿਆਏ ਆ ਐਤਕੀਂ ਜਾਮਣ ਬਹੁਤ ਹੀ ਮਿਠੇ ਨੇ ਜਸਪ੍ਰੀਤ ਬਹੁਤ ਹੀ ਵਧੀਆ 😂ਐਕਟਿੰਗ ਕੀਤੀ 🧿🧿🧿🧿🧿❣️❣️❣️❣️❣️❣️💞💞💞💞💞💕💕💕💕☺☺☺☺☺☺☺😇😇😇😇

  • @mangat18
    @mangat18 Місяць тому +3

    ਬਹੁਤ ਹੀ ਸੋਹਣੀਆ ਲਗਦੀਆਂ ਨੇ ਦੋਨੋਂ ਭੈਣਾਂ ❤❤

  • @IqbalSingh-ce4nd
    @IqbalSingh-ce4nd Місяць тому +2

    😅😅😅 ਬੇਬੇ ਬਹੁਤ ਵਧੀਆ

  • @MandeepKaur-nc5dm
    @MandeepKaur-nc5dm Місяць тому +3

    Bahut Vidya video aa g all family members are good acting God bless bless parmatma Tarki bakshe Mandeep Kaur Gill Patiala

  • @Jhajjpreet6049
    @Jhajjpreet6049 Місяць тому +5

    ਹਰਪ੍ਰੀਤ ਕੌਰ ਬਿਲਾਸਪੁਰ ਤੋਂ ਬਹੁਤ ਵਧੀਆ ਜੀ ਵਹਿਗੁਰੂ ਖੁਸ਼ ਰੱਖੇ ❤🎉

  • @JaswinderKaur-pq2uk
    @JaswinderKaur-pq2uk Місяць тому +9

    Very funny video 🎉🎉

  • @manjindersingh2671
    @manjindersingh2671 Місяць тому +1

    Very nice video and very funny good work all members

  • @SonuBarpagga
    @SonuBarpagga Місяць тому +4

    ਮਨਪ੍ਰੀਤ ਭੈਣ ਜੀ ਬਹੁਤ ਹੀ ਵਧੀਆ ਵੀਡੀਓ ਤੇ ਕੁਲਦੀਪ ਭਾਜੀ ਬਹੁਤ ਹੀ ਘੈਂਟ ਵੀਡੀਓ ਤੇ ਬੀਬੀ ਜੀ ਬਹੁਤ ਹੀ ਵਧੀਆ ਰੋਲ ਕਮੇਡੀ ਵੀਡੀਓ ਲੱਗਦੀ ਇਹ ਸੋਨੂ ਵਡਭਾਗਾ ਹੋਸ਼ਿਆਰਪੁਰ

  • @devil.com1070
    @devil.com1070 Місяць тому +5

    ਬਹੁਤ ਵਧੀਆ ਵੀਡੀਓ ਬੀਬੀਆਂ ਦਾ ਘੈਂਟ ਰੋਲ ਬੀਬੀਆਂ ਨੂੰ ਤੇ ਸਾਰੀ ਟੀਮ ਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਬੀਬੀ ਵੀਰੋ ਜੈਤੋਂ ਮੰਡੀ ਗੁਰਦੁਆਰਾ ਗੰਗਸਰ

  • @ArpanBawa
    @ArpanBawa Місяць тому +5

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐

  • @SandeepSingh-ii9zt
    @SandeepSingh-ii9zt Місяць тому +4

    ,🎉🎉🎉😢

  • @daljeetjeeti383
    @daljeetjeeti383 Місяць тому +2

    ਵੀਡੀਓ ਬਹੁਤ ਵਧੀਆ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 15 / 7

  • @jagrajbhullar-ny5mu
    @jagrajbhullar-ny5mu Місяць тому +5

    ਵੀਰ ਜੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਪਰਮਾਤਮਾ ਆਪ ਸਭ ਨੂੰ ਖੁਸ਼ ਰੱਖੇ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ

  • @SimranSingh-zx4wj
    @SimranSingh-zx4wj Місяць тому +1

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤

  • @user-ml4hg5kq4s
    @user-ml4hg5kq4s Місяць тому +5

    Very nice video god bless you

  • @happyjoshi5426
    @happyjoshi5426 Місяць тому +3

    Very nice

  • @user-my1xd7fj2d
    @user-my1xd7fj2d Місяць тому +4

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @ਲਵਪ੍ਰੀਤ_ਸਿੰਘ786
    @ਲਵਪ੍ਰੀਤ_ਸਿੰਘ786 Місяць тому +4

    ਸਤਿ ਸ਼੍ਰੀ ਅਕਾਲ ਬਾਈ ਜੀ❤ ਬਹੁਤ ਵਧੀਆ ਵੀਡੀਓ ਮਨਰਾਜ ਸਿੰਘ ਮਹਿਸੋਪੁਰ ਜਲੰਧਰ!

  • @SimranSingh-zx4wj
    @SimranSingh-zx4wj Місяць тому +1

    ਮਨ ਖ਼ੁਸ਼ ਹੋ ਗਿਆ ਵੀਡਿਉ ਦੇਖਕੇ ਤੁਸੀਂ ਮੇਰੇ ਕਹੇ ਤੋਂ ਵੀਡੀਓ ਬਣਾਈ ਬਹੁਤ ਵਧੀਆ ਲੱਗਾ ❤❤❤❤❤❤

  • @abhiverma9526
    @abhiverma9526 Місяць тому +1

    Very nice video nice acting jaspreet

  • @KuldipSingh-om2ym
    @KuldipSingh-om2ym Місяць тому +1

    V Good natural role Kuldip Grewal. Baddowal.

  • @madhusabharwal3449
    @madhusabharwal3449 Місяць тому +6

    ਅੱਜ ਦੀ ਵੀਡੀਓ ਵੀ ਬਹੁਤ ਹੀ ਘੈਟ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਇੱਕ ਵਧੀਆ ਸੁਨੇਹਾ ਤੇ ਬਹੁਤ ਹੀ ਹਾਸੇ ਵਾਲੀ ਵੀਡੀਓ ਬਣਾਈ ਆ ਬੈਬੇ ਨੂੰ ਬਹੁਤ ਤੰਗ ਕਰਦੀਆਂ ਨੇ ਦੋਨੋ ਮੇਨੂੰ ਤਾ ਵੀਡੀਓ ਵੇਖ ਕੇ ਬਹੁਤ ਹੀ ਮਜਾ ਆਇਆ 😂ਸਾਰੀ ਟੀਮ ਨੇ ਬਹੁਤ ਹੀ ਵਧੀਆ ਰੋਲ ਕੀਤਾ ❤❤😊🧿ਗੇਲੋ ਨਾਲੋ ਮੇਲੋ ਚਲਾਕ 😅ਹੈਗੀ ਜਸਪ੍ਰੀਤ ਤੁ ਇਸ ਰੋਲ ਵਿੱਚ ਬਹੁਤ ਹੀ ਸੋਹਣੀ ਲਗਦੀ ਸੀ ਅੱਗੇ ਨਾਲੋਂ ਵੀ ਜਚ ਰਹੀ ਸੀ ❤❤🧿😇ਅਸੀ ਵੀ ਕੱਲ ਜਲਾਲਾਬਾਦ ਗਏ ਸੀ ਮੇਰੀ ਨਨਾਣ ਘਰੇ ਵਾਧੂ ਜਾਮਨ ਲਾਹ ਕੇ ਲਿਆਦੇ ਜਸਪ੍ਰੀਤ ਨੇ ਸੱਟ ਲਵਾ ਲੀ 😅😅ਪਰਮਾਤਮਾ ਤੁਹਾਨੂੰ ਸਭ ਨੂੰ ਏਵੇਂ ਹੀ ਖੁਸ਼ ਰੱਖੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏🍀🍀 🧿🧿🌷🌷🌷👏🌹🌹💐💐🥳😇ਜਸਪ੍ਰੀਤ ਅੱਜ ਦੀ ਵੀਡੀਓ ਵਿੱਚ ਸਿਰਾ ਹੀ ਲਾਤਾ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ ਪਿਆਰ ❣️💞💕🥰👍

  • @user-db7dk9nj2h
    @user-db7dk9nj2h Місяць тому +2

    ਬਹੁਤ ਵਧੀਆ ਵਿਡੀਉ ਨਾਮ ਬੋਲ ਦਿਆਂ ਕਰੋ
    ਅਮਨਪ੍ਰੀਤ ਮਾਂਗੇਵਾਲ

  • @RajinderKaur-gk9gi
    @RajinderKaur-gk9gi Місяць тому +1

    ❤😊 very nice Rajinder Kaur Village ghudani khurd

  • @user-tg7kd9zh4p
    @user-tg7kd9zh4p Місяць тому +1

    Very nice 💯❤❤🎉

  • @GurpreetKaur-jr7wv
    @GurpreetKaur-jr7wv Місяць тому +3

    Bahut vadhia video
    Funny v laggi
    Maza aa gia Parmatma mehar karan😊

  • @user-ix3yc1vg6m
    @user-ix3yc1vg6m Місяць тому +4

    Very nice video ji 👍👍❤❤🎉❤❤🎉🎉❤❤

  • @BalwinderGill-qg4qm
    @BalwinderGill-qg4qm Місяць тому +1

    Very nice video balwinder gill

  • @balkaranbrar3906
    @balkaranbrar3906 Місяць тому +5

    ਬਲਕਰਨ ਸਿੰਘ ਕਰੀਰਵਾਲੀ ਜਿਲਾ ਫਰੀਦਕੋਟ

  • @BhupinderKaur-ct9pz
    @BhupinderKaur-ct9pz Місяць тому +2

    ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣੀ ਵੀਡੀਓ ਆ ਜੀ ਹੁਸ਼ਿਆਰਪੁਰ ਤੋਂ ਆ ਜੀ 🙏🙏🙏🙏🙏♥️♥️♥️

  • @raujq4349
    @raujq4349 Місяць тому +2

    ਜਸਮੀਤ। ਢੱਡੇ

  • @ParminderKaur-gn1sz
    @ParminderKaur-gn1sz Місяць тому +1

    😂😂❤❤❤❤

  • @ManpreetSingh-jx6rv
    @ManpreetSingh-jx6rv Місяць тому +2

    ਸੁਖਦੀਪ ਕੌਰ ਭੈਣੀ ਜੱਸਾ ❤❤❤ ਬਹੁਤ ਵਧੀਆ ਜੀ

  • @sukhrajkaurgrewal3782
    @sukhrajkaurgrewal3782 Місяць тому +3

    ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ

  • @inderjeetkaur6273
    @inderjeetkaur6273 Місяць тому +1

    Bahut sohani video

  • @jasjitkaur3925
    @jasjitkaur3925 Місяць тому +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ❤

  • @user-kg7qg1br4b
    @user-kg7qg1br4b Місяць тому +3

    Mata ji sat sri akal God bless you very nice video very nice video new Delhi gurmeet kaur duggal❤❤❤❤❤❤

  • @MK-lm8ro
    @MK-lm8ro Місяць тому +1

    Nice work ❤❤

  • @SukhwinderKaur-rg8ou
    @SukhwinderKaur-rg8ou Місяць тому +3

    Bachpan yaad a geya hai ji ajj vedio dekh ke ❤❤❤❤❤❤❤❤❤❤❤❤❤❤Mani Mullanpur ❤❤❤❤❤❤

  • @BalrajSingh-uy4um
    @BalrajSingh-uy4um Місяць тому +1

    Nic story ji ❤❤

  • @user-hh6ni3qw8k
    @user-hh6ni3qw8k Місяць тому +2

    Nazia pakistan

  • @YodhaSingh-vf3rs
    @YodhaSingh-vf3rs Місяць тому +2

    ਜੋਧਾ ਸਿੰਘ ਗੰਡੇਵਾਲ ❤

  • @KulwinderKaur-xw9tp
    @KulwinderKaur-xw9tp Місяць тому +1

    Nice video 😊

  • @user-rq5dm7jb2k
    @user-rq5dm7jb2k Місяць тому +3

    Very funny video 🙏

  • @SonuBarpagga
    @SonuBarpagga Місяць тому +3

    ਹੁਣ ਦੱਸੋ ਕੁਲਦੀਪ ਤੇ ਮਨਪ੍ਰੀਤ ਭੈਣ ਜੀ ਕਦੋਂ ਦੂਜਾ ਭਾਗ ਆ ਰਿਹਾ ਹੈ ਇਸ ਨਾਟਕ ਦਾ ਸੋਨੂ ਬੱਗਾ ਹੋਸ਼ਿਆਰਪੁਰ

  • @SIDHUGAMERZ2011
    @SIDHUGAMERZ2011 Місяць тому +3

    Simran ralke

  • @user-ki5dl7it6t
    @user-ki5dl7it6t Місяць тому +4

    Daljit kaur usa shaina
    Very very very very
    Very good nice video

  • @user-yu9ql5wc5m
    @user-yu9ql5wc5m Місяць тому +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @amandeepsohi1633
    @amandeepsohi1633 Місяць тому +1

    ❤❤

  • @sukhjeetkaur68
    @sukhjeetkaur68 Місяць тому +1

    Bhot ghaint video ❤❤❤🎉🎉🎉

  • @sakinajavaid6051
    @sakinajavaid6051 26 днів тому +1

    😂😂😂😂😂😂😂❤nice

  • @singhtk
    @singhtk Місяць тому +3

    Very nice talwender Kaur Amritsar to

  • @smaanmaan1796
    @smaanmaan1796 Місяць тому +2

    🙏🙏🙏🙏👍👍🤲🤲❤

  • @pardeep9806
    @pardeep9806 Місяць тому +1

    Very nice video

  • @lakhbirkaur6037
    @lakhbirkaur6037 Місяць тому +3

    Nice video Lakhbir kaur bihla pind

  • @swaransinghbhatia3116
    @swaransinghbhatia3116 Місяць тому +3

    Very nice vidio swaran singh bhatia chhattisgarh

  • @paramjeetkor
    @paramjeetkor Місяць тому

    Bhut pyari video c sachi jaspreet taan bhut sohni laggi sachi 2 gotan ch 👌👌

  • @user-sl2if7ku8h
    @user-sl2if7ku8h Місяць тому +2

    Bilkul bachyian lagdiya c dono sis mzza aa gaya

  • @naziasheikh8393
    @naziasheikh8393 Місяць тому +2

    ❤🎉😂😂😅😅😅😅

  • @daljeetkaur6258
    @daljeetkaur6258 Місяць тому +2

    Daljeet Kaur zira... nice video 👍

  • @GurpinderKaur-kx1vg
    @GurpinderKaur-kx1vg Місяць тому +1

    Bahut sohni video ji♥️♥️

  • @Sukhwindersekhon-k7
    @Sukhwindersekhon-k7 Місяць тому +3

    Very nice video ❤❤

  • @paramjeetkaur4332
    @paramjeetkaur4332 Місяць тому

    ਪਰਮਜੀਤ ਕੌਰ ਤਲਵੰਡੀ ਭਾਈ ਬਹੁਤ ਵਧੀਆ ਵੀਡੀਓ ਬਣਾਈ

  • @nirmalagrewal9800
    @nirmalagrewal9800 Місяць тому

    Very nice video.

  • @Rohit-pr4pj
    @Rohit-pr4pj Місяць тому +1

    Very nice vedio

  • @SimranSingh-zx4wj
    @SimranSingh-zx4wj Місяць тому +2

    ਸੋ ਨਾਈਸ ਵੀਡੀਓ 🥰🥰🥰🥰🥰🥰🥰🥰🥰🥰🥰🤗🤗🤗🤗🤗🤗🤗🤗🤗 ਮੇਰੀ ਜਸਪ੍ਰੀਤ ਭੈਣ ਬਹੁਤ ਵਧੀਆ 😅

  • @paramjitkaur1750
    @paramjitkaur1750 Місяць тому +3

    Very nice video ha ji ❤❤❤parm jit Nabha

  • @vmix-ki3zs
    @vmix-ki3zs Місяць тому +3

    Jassi moga bhut vadiya vedio g ❤❤

  • @SamarBhullar-yr8is
    @SamarBhullar-yr8is Місяць тому +3

    Good morning g

  • @user-ox6oz6fc3x
    @user-ox6oz6fc3x Місяць тому +2

    ❤jasvinder. Akalgarh. Sudhar❤❤

  • @gurbaxkaur2452
    @gurbaxkaur2452 Місяць тому

    🎉🎉ਬਦੀਆ ਲਗਦੀਆ ਦੋ ਦੋ ਗੂਤਾਂ ਕੀਤੀਆ ਪੁਰਾਣਾ ਟਾਈਮ ਚੇਤੇ ਕਰਾਇਆ ਗੂਰਬਖਸ਼ ਕੌਰ ਨਿਓਯੌਰਕ

  • @user-on9zx8hs3p
    @user-on9zx8hs3p Місяць тому +2

    ❤❤ਸਰਬਜੀਤ ਕੌਰ ਡਾਂਗੋ 🎉🎉❤❤

  • @ranjeetsekhon765
    @ranjeetsekhon765 Місяць тому +1

    Very Nice g ❤❤❤

  • @najjarsingh1751
    @najjarsingh1751 Місяць тому +1

    ਗੁਰਲੀਨ ਕੌਰ ਬਾਠ ਪਿੰਡ ਧਿਆਨਪੁਰਾ

  • @rajwindersoomal2332
    @rajwindersoomal2332 Місяць тому +1

    😅😅😅😅😅😅😅😅😅

  • @surinderkaurbrar63
    @surinderkaurbrar63 11 днів тому

    Nice

  • @user-zq8ts8jq9w
    @user-zq8ts8jq9w Місяць тому +2

    ❤❤❤❤❤❤taran sangat

  • @ravneetgill5602
    @ravneetgill5602 Місяць тому

    Very nice story ❤️❤️❤️❤️🎉🎉🙏🏻

  • @SimranSingh-zx4wj
    @SimranSingh-zx4wj Місяць тому +1

    Nice video ❤❤❤❤❤❤❤❤❤❤❤❤

  • @user-et6nv9gf3e
    @user-et6nv9gf3e Місяць тому +3

    Hello veer ji nice video gill auto works sukhdeep singh gill Tare wala nawan moga

  • @RafiqMian-it9ej
    @RafiqMian-it9ej Місяць тому +3

    ❤❤❤❤❤❤🎉🎉🎉🎉

  • @kalalabana1462
    @kalalabana1462 Місяць тому +1

    Very nice suman italy

  • @GurmukhBrar-py8jj
    @GurmukhBrar-py8jj Місяць тому +4

    Very nice👍👍👍👍👍

  • @ManpreetKaur-zs4yk
    @ManpreetKaur-zs4yk Місяць тому

    Nicè

  • @Karanvirdi-s9n
    @Karanvirdi-s9n Місяць тому +1

    👌👌👌👍👍

  • @karamjeetkaurdhaliwal941
    @karamjeetkaurdhaliwal941 Місяць тому

    ❤❤❤❤❤very nice ❤️❤️❤️

  • @nimran8787
    @nimran8787 Місяць тому

    Sadhu Singh Saroop sanitary Store Mandi Gobind Garh toh Bahut badia ne ji sariya video

  • @RukmaniDevi-vl4nn
    @RukmaniDevi-vl4nn Місяць тому

    Very nice and funny video 😂😂😂😂hp parwanoo to manjinder kaur

  • @SidhuMoose-vk5cj
    @SidhuMoose-vk5cj Місяць тому

    ਜਸਪ੍ਰੀਤ ਭੈਣੇ ਬਹੁਤ ਵਧੀਆ ਵੀਡਿੳ ਆ ਪਰਮਜੀਤ ਕੌਰ ਰਾਜ ਗੜ

  • @usharani6155
    @usharani6155 Місяць тому

    Sohni acting kiti Aman jaspreet na❤❤❤

  • @karamvirkauraujla754
    @karamvirkauraujla754 Місяць тому

    Bhut vadia video ji

  • @heavenrangi4911
    @heavenrangi4911 Місяць тому +3

    Bhut vdia 👌 video

  • @Brar516
    @Brar516 Місяць тому +6

    ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਸੁਖਜਿੰਦਰ ਕੌਰ ਵਾਹਿਗੁਰੂ 🌴🌴💘🌴🌴🌴🌴🌴🌴🌴💘💘💘🌹🌹🌹🌹🌹

  • @SamarBhullar-yr8is
    @SamarBhullar-yr8is Місяць тому +4

    Hahahaha

  • @RashpalSingh-he6mn
    @RashpalSingh-he6mn Місяць тому

    Nice parwar good 👍