ਦਲੇਰ ਧੀ | daler dhee || new punjabi short movie | punjabi natak @sanjha pariwar vlog

Поділитися
Вставка
  • Опубліковано 27 жов 2024

КОМЕНТАРІ • 264

  • @jinderbhullar6054
    @jinderbhullar6054 2 місяці тому +131

    ਬਾੲਈ ਆਪਾ ਮਿਲੇ ਸੀ ਬਹੁਤ ਵਧੀਆ ਸਬਾ ਏ ਬਹੁਤ ਵਧੀਆ ਲਗਾ

  • @BalwinderSinhh-z7j
    @BalwinderSinhh-z7j 2 місяці тому +6

    ਬਹੁਤ ਵਧੀਆ ਵਿਡੀਉ 🎉🎉🎉🎉🎉 ਅਮਨਪ੍ਰੀਤ ਕੌਰ ਮਾਂਗੇਵਾਲ

  • @SimranSingh-zx4wj
    @SimranSingh-zx4wj 2 місяці тому +3

    ਲਵ ਯੂ ਜਸਪ੍ਰੀਤ ਭੈਣ 🤗🤗🤗🤗🤗🤗🤗🤗🤗🤗🤗🤗🤗

  • @madhusabharwal3449
    @madhusabharwal3449 2 місяці тому +7

    ਅੱਜ ਦੀ ਵੀਡੀਓ ਵੀ ਸਭ ਨੇ ਵੇਖ ਲਈ ਹੋਣੀ ਆ ਅੱਜ ਮੇਰੇ ਕੋਲ ਇਹੋ ਜਿਹੀਆਂ ਕੋਈ ਸਬਦ ਨੀ ਜੋ ਮੈਂ ਮੇਸਿਜ ਲਿਖਾ ਜਸਪ੍ਰੀਤ ਤੇ ਲਾਡੀ ਵੀਰ ਜੋ ਧਮਾਕਾ💣💥 ਤੁਸੀਂ ਪਿਛਲੀ ਵੀਡੀਓ ਵਿੱਚ ਪਾਇਆ ਸੀ ਉਸ ਤੋਂ ਵੀ ਇਸ ਵੀਡੀਓ ਵਿੱਚ ਪਤਾ ਨਹੀਂ ਕਿਨੇ ਕ ਚੰਦ ਲਾ ਤੇ ਅੱਜ ਵਾਲੀ ਵੀਡੀਓ ਸਾਡੇ ਪਰਿਵਾਰ ਨਾਲ ਮੇਲ ਖਾਂਦੀ ਹੈ 😢😢 ਜੇ ਕੋਈ ਇਸ ਵੀਡੀਓ ਤੇ ਅਮਲ ਕਰੇ ਤਾ ਬਹੁਤ ਹੀ ਰਿਸਤੇ ਬਚ ਜਾਣ ਗੇ ਬਹੁਤ ਬਹੁਤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏❤❤❤

  • @samarsaini3323
    @samarsaini3323 2 місяці тому +6

    ਵੈਰੀ ਨਾਇਸ

    • @Baggigang
      @Baggigang 2 місяці тому

      Please Veer G channel🙏🙏🙏🙏🙏🙏🙏🙏

  • @jinderbhullar6054
    @jinderbhullar6054 2 місяці тому +2

    ਬਹੁਤ ਵਧੀਆ❤❤❤❤❤

  • @HarpreetkaurPreet-op3bb
    @HarpreetkaurPreet-op3bb 2 місяці тому +9

    ਬਹੁਤ ਵਧੀਆ ਵੀਡੀਓ ਆ‌ ਜੀ ❤❤ ਪਰਮਜੀਤ ਕੌਰ ਗੁੱੜ੍ਰਦੀ ❤❤

  • @JaswinderKaur-nb5rr
    @JaswinderKaur-nb5rr 2 місяці тому +5

    ਜਸਵਿੰਦਰ ਕੌਰ ਬਰਨਾਲਾ nice video ❤❤❤

  • @SimranSingh-zx4wj
    @SimranSingh-zx4wj 2 місяці тому +11

    ਵੈਰੀ ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @HappySingh-f9e
    @HappySingh-f9e 2 місяці тому +6

    ਬਹੁਤ ਵਧੀਆ ਵੀਡੀਓ ❤❤❤🎉🎉🎉ਹਰਦੀਪ ਕੌਰ ਬਸਰਾਉ

  • @BhupinderKaur-r6g
    @BhupinderKaur-r6g 2 місяці тому +5

    ਬਹੁਤ ਵਧੀਆ ਵੀਡੀਓ ਭੁਪਿੰਦਰ ਕੌਰ

  • @manishamalhotra4959
    @manishamalhotra4959 2 місяці тому +6

    Bhai wah!! Mazaa aa gaya!! Sabse sabse achcha episode!!

  • @FFplayer_Forever
    @FFplayer_Forever Місяць тому +9

    ਬਹੁਤ ਹੀ ਵਧੀਆ ਕਹਾਣੀ ਹੈ । ਬੜੀ ਸੋਹਣੀ ਐਕਟਿੰਗ ਕਿੱਤੀ ਜੀ ਸਾਰੀਆਂ ਨੇ । ਇਹੋ ਜਿਹੀ ਕਹਾਣੀਆਂ ਹੀ ਬਣਾਉਂਦੇ ਰਹੋ । 🌸🌷

  • @jaswinderkaur7253
    @jaswinderkaur7253 2 місяці тому +8

    Wait krde c ਤੁਹਾਡੇ episode di

  • @kawalchahal6379
    @kawalchahal6379 2 місяці тому +5

    ❤❤❤❤❤❤❤❤❤😊😊😊😊😊

  • @nirmalagrewal9800
    @nirmalagrewal9800 2 місяці тому +2

    Loved it.

  • @KhushiKour-gf4ik
    @KhushiKour-gf4ik 2 місяці тому +7

    Very nice and nice video and very good morning all members 😊and very very nice video ❤❤❤❤❤❤❤😊😊😊

  • @dayemkiamman
    @dayemkiamman 2 місяці тому +5

    Shabbash ! ! ! .......sher niyain ........👍 from Lahore.

  • @Poojarani-rb4sd
    @Poojarani-rb4sd 2 місяці тому +6

    Bhot wdea video a har orat nu Ada de honi che de a bhot wdea massage deta ❤

  • @_sewak
    @_sewak 2 місяці тому +5

    ਬਹੁਤ ਸਹੋਣਾ ਸੰਦੇਸ਼ ਹੈ 😊😊 ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ❤❤

  • @RamandeepKaur-or4yo
    @RamandeepKaur-or4yo 2 місяці тому +9

    ਜਸਪ੍ਰੀਤ ਭੈਣੇ ਸਾਡੇ ਨਾਲ ਵੀ ਇਹੀ ਧੱਕਾ ਹੋ ਰਿਹਾ। ਤੁਹਾਡੀ ਵੀਡਿਓ ਦੇਖ ਕੇ ਮੈਨੂੰ ਵੀ ਹੌਂਸਲਾ ਹੋ ਗਿਆ। ਸਚਮੁਚ ਅਗਲਾ ਡਰਦੇ ਨੂੰ ਹੀ ਡਰਾਉਂਦਾ।

  • @sandhuvlogs6110
    @sandhuvlogs6110 2 місяці тому +5

    ਮਨਪ੍ਰੀਤ ਕੌਰ ਕਰਮਗੜ੍ਹ❤❤❤❤ ਬਹੁਤ ਵਧੀਆ ਵੀਡਿਓ ਆ ਜੀ🎉🎉🎉🎉

  • @inderjeet3625
    @inderjeet3625 2 місяці тому +5

    Tuhade subject bohot vadiya hunde ne❤

  • @NeetuRani-f8x
    @NeetuRani-f8x 2 місяці тому +8

    Bahut vadyia video🙏🙏

  • @jagdevsingh8335
    @jagdevsingh8335 2 місяці тому +20

    ਬੇਬੇ ਛਿੰਦਰ ਕੌਰ ਜੀ ਤੁਸੀਂ ਕੁਲਦੀਪ ਸਿੰਘ ਨੂੰ ਸਮਝਾਉਣਾ ਕੀ ਸੀ ਉਲਟਾ ਤੂੰ ਕੁਲਦੀਪ ਸਿੰਘ ਨੂੰ ਹੋਰ ਪੁੱਠੀ ਪੱਟੀ ਭੜਾਆ ਰਹੀ ਹੈ ਜ਼ਮੀਨ ਨੇ ਕੋਈ ਨਾਲ ਨਹੀਂ ਜਾਣਾ ਇਹ ਤਾਂ ਇਥੇ ਹੀ ਰਹਿ ਜਾਣਾ ਰਲ ਮਿਲ ਕੇ ਰਹਿਣ ਵਰਗੀ ਰੀਸ ਨਹੀਂ ਹੈ ਵੀਡੀਓ ਬਹੁਤ ਹੀ ਖੂਬਸੂਰਤ ਢੰਗ ਨਾਲ ਬਣਾਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਬੇਬੇ ਛਿੰਦਰ ਕੌਰ ਜੀ ਅਤੇ ਕੁਲਦੀਪ ਸਿੰਘ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @AbcKaur-y1u
    @AbcKaur-y1u 2 місяці тому +7

    Daljit kaur usa shaina very very
    Very very very good nice video

  • @meenujain6677
    @meenujain6677 2 місяці тому +7

    Bohat Badia vidio ludhiana

  • @amarjitsingh1946
    @amarjitsingh1946 2 місяці тому +2

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤

  • @harkiratsidhu2909
    @harkiratsidhu2909 2 місяці тому +5

    Nice aa ji

  • @Murti_sharma
    @Murti_sharma 2 місяці тому +5

    Bedot bhot beutifull story hai

  • @MandeepKaur-nc5dm
    @MandeepKaur-nc5dm 2 місяці тому +6

    Bahut Vidya video aa g all family members are good acting God bless you parmatma Tarki bakshe Mandeep Kaur Gill Patiala ❤❤❤

  • @sukhrajsingh3316
    @sukhrajsingh3316 14 днів тому

    ਗੁਡ

  • @daljeetkaur6258
    @daljeetkaur6258 2 місяці тому +7

    Aman ...😅 member

  • @luckygill5764
    @luckygill5764 2 місяці тому +6

    ਸਤਿ ਸ਼੍ਰੀ ਆਕਾਲ ਜੀ ਸਾਰੀ ਟੀਮ
    ਬਹੁਤ ਵਧੀਆ ਵੀਡਿਓ ਹੁੰਦੀਆਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ
    ਲੱਕੀ ਗਿੱਲ ਮੋਗਾ

  • @haroonrashid6601
    @haroonrashid6601 2 місяці тому +6

    Wah g wah Maza aa Gia jespreet Zinda bad
    Haroon Rashid khan Faisalabad Pakistan

  • @SimranSingh-zx4wj
    @SimranSingh-zx4wj 2 місяці тому +8

    ਜਸਪ੍ਰੀਤ ਭੈਣ ਨੇ ਇੱਕ ਗੱਲ ਤਾਂ ਬਹੁਤ ਵਧੀਆ ਕਹਿ ਦਿੱਤੀ ਕਿ ਲੋਕ ਡਰਦੇ ਨੂੰ ਡਰਾਉਂਦੇ ਨੇ ਸਹੀ ਗੱਲ ਆ

    • @Baggigang
      @Baggigang 2 місяці тому

      Please Veer G channel🙏🙏🙏🙏🙏🙏

  • @GurpinderKaur-kx1vg
    @GurpinderKaur-kx1vg 2 місяці тому +4

    Bahut vadiya video ji♥️♥️♥️🙏🙏

  • @harpreetsharma4125
    @harpreetsharma4125 2 місяці тому +4

    ਬਹੁਤ ਵਧੀਆ ਲੱਗੀ ਵੀਡੀਓ ਬਹੁਤ ਵਧੀਆ ਸਿੱਖਿਆ ਮਿਲਦੀ ਹੈ ❤❤ ਪਰਮਜੀਤ ਜਗਰਾਓਂ

  • @GurdevSingh-lu9xd
    @GurdevSingh-lu9xd Місяць тому +1

    ਆ ਤਾ ਸਿਰਾਂ ਲਾਤਾ ਬਾਈ ਜੀ ਲੋਕਾਂ ਨੂੰ ਸੈਧ ਦੈਣ ਦਾ ਬਹੁਤ ਹੀ ਵਧੀਆ 🙏🙏👍🌷🌹

  • @ushachugh3211
    @ushachugh3211 2 місяці тому +6

    Bhuat Soni video aa usha Faridabad

  • @channiverma176
    @channiverma176 2 місяці тому +5

    Starting vich hi vdo voht sohni lgi ...bebe pure rohbb naal bethhi c ....baki jaspreet ne kmaal krti ......jaspreet mera v naam bol dia kro😂😂😂😂❤❤❤❤❤❤

  • @PervaizShah-ok5qx
    @PervaizShah-ok5qx 2 місяці тому +2

    Nice 👍 video. Jaspreet di acting Tay role bohat wadiya. Kuldeep da sehe eelaaj Kiya. Jaspreet Kaur zindabad.
    From, Pakistan.

  • @SimranSingh-zx4wj
    @SimranSingh-zx4wj 2 місяці тому +3

    ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਹੈ ਲਵ ਯੂ ਸਾਰੀ ਟੀਮ ਨੂੰ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ

    • @Baggigang
      @Baggigang 2 місяці тому +1

      🙏🙏🙏🙏

  • @ArpanBawa
    @ArpanBawa 2 місяці тому +6

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐

  • @laddidhillon4977
    @laddidhillon4977 2 місяці тому +6

    ਬਹੁਤ ਵਧੀਆ ❤ ਰਾਜ ਸਿਹੌੜਾ ਗਿੱਲ

  • @vijayghai7929
    @vijayghai7929 2 місяці тому +2

    Vijay kuparthala nic moves

  • @usharani6155
    @usharani6155 2 місяці тому +7

    Vadia video

  • @JattMoosewala-p1b
    @JattMoosewala-p1b 2 місяці тому +6

    Very nice video 🎉🎉

  • @KarmjitKaur-w5d
    @KarmjitKaur-w5d Місяць тому +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @GurpreetSingh-f5t4w
    @GurpreetSingh-f5t4w 2 місяці тому +4

    Bahut soni video ji 👍👍❤️❤️🎉🎉❤❤🎉🎉

  • @PrabhjotSingh-hk2on
    @PrabhjotSingh-hk2on Місяць тому +1

    ਬਹੁਤ ਵਧੀਆ ਸਟੋਰੀ ਹੈ,, ਦੁਨੀਆਂ ਡਰਦਿਆਂ ਨੂੰ ਡਰਾਉਂਦੀ ਹੈ ❤❤

  • @chfazal779
    @chfazal779 Місяць тому +2

    VERY..GOOD

  • @SamarBhullar-yr8is
    @SamarBhullar-yr8is 2 місяці тому +5

    Good morning g

  • @malkeetsinghbhullar4391
    @malkeetsinghbhullar4391 Місяць тому +1

    ਮੇਬਰ ਨ ਬਹੁਤ ਵਧੀਆ ਕੰਮ ਕੀਤਾ

  • @DavinderSingh-g7p
    @DavinderSingh-g7p Місяць тому

    Veri good

  • @lalchand279
    @lalchand279 Місяць тому

    Bahut badhiya

  • @msf5937
    @msf5937 2 місяці тому +2

    ਸਹੀ ਗੱਲ ਆ ਲੋਕ ਡਰਦੇ ਨੂੰ ਡਰਾਉਂਦੇ ਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @psvlogs2938
    @psvlogs2938 2 місяці тому +4

    Bahut hi vadhia. Ase tra dia vadhia video bnaude rho. Love from Mumbai

  • @swaransinghbhatia3116
    @swaransinghbhatia3116 2 місяці тому +9

    Bahut hi sona vidio ji swaran singh bhatia chhattisgarh

  • @ShwetaSharma-fi1wy
    @ShwetaSharma-fi1wy 2 місяці тому +7

    Nice video ji

  • @MeenaSharma-nx7qg
    @MeenaSharma-nx7qg 2 місяці тому +2

    Varrey nice pic👍👍

  • @iqbalsran7866
    @iqbalsran7866 Місяць тому +1

    Very Very nice video God bless you all teams ❤

  • @BalwantSingh-iw9ke
    @BalwantSingh-iw9ke Місяць тому

    ਬਹੁਤ ਵਧੀਆ ਹੈ

  • @singhgurpreet4657
    @singhgurpreet4657 2 місяці тому +1

    ਜਸਪ੍ਰੀਤ ਦੀਦੀ ਬਹੁਤ ਵਧੀਆ ਸਬਕ ਸਿਖਾਇਆ

  • @sukhjeetkaur68
    @sukhjeetkaur68 2 місяці тому +3

    ❤❤❤❤❤

  • @ArpanBawa
    @ArpanBawa 2 місяці тому +13

    ਅੱਜ ਤਾ ਜਸਪ੍ਰੀਤ ਭੈਣੇ ਕਮਾਲ ਕਰਤੀ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐 💐

  • @jasvirkaursandhu4119
    @jasvirkaursandhu4119 2 місяці тому +5

    Jasver very very good video

  • @daljeetkaur6258
    @daljeetkaur6258 2 місяці тому +6

    Daljeet Kaur zira district firozpur 👍👍

  • @KaramjeetKaur-v4p
    @KaramjeetKaur-v4p 2 місяці тому +4

    ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @manjitkaur-uh1mi
    @manjitkaur-uh1mi 2 місяці тому +6

    Very nice video 🎉🎉🎉🎉🎉🎉🎉🎉🎉🎉

  • @ਬੱਬਲਸਰੌਦੀਆ
    @ਬੱਬਲਸਰੌਦੀਆ 2 місяці тому +5

    Very nice video

  • @noorkaur7294
    @noorkaur7294 2 місяці тому +5

    Very nice video 👌🏼 ❤❤

  • @Ghulam.rasoolBhatti
    @Ghulam.rasoolBhatti 2 місяці тому +8

    Ghulam Rasool bhatti Pakistani Muscat Oman se❤❤❤❤❤❤❤❤🎉🎉🎉🎉🎉🎉🎉🎉🎉

  • @kamaldhaliwal6340
    @kamaldhaliwal6340 2 місяці тому +5

    Nice video g 👌👌💕💕

    • @Baggigang
      @Baggigang 2 місяці тому

      Please Veer G channel🙏🙏🙏🙏🙏🙏🙏

  • @ManiKalyan-fx2iw
    @ManiKalyan-fx2iw 2 місяці тому +1

    ਬਹੁਤ ਵਧੀਆ ਵਿਸ਼ਾ ਚੁਣਿਆ ਘੈਂਟ ਵੀਡੀਓ

  • @GurmukhGill-u2y
    @GurmukhGill-u2y 2 місяці тому +4

    ਬਹੁਤ ਵਧੀਆ ਪਿੰਡ ਵਿਧਾਤਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਸਿੰਘ ਗਿੱਲ ❤❤❤❤

  • @Maninder_brar
    @Maninder_brar 2 місяці тому +2

    ਆਵਦੇ ਹੱਕ ਲਈ ਦਲੇਰ ਬਣਨਾ ਹੀ ਚਾਹੀਦਾ। ਬਿਨਾ ਦਲੇਰੀ ਤੋ ਲੋਕ ਜਿਉਣ ਨਹੀਂ ਦਿੰਦੇ,,,,,ਬਹੁਤ ਵਧੀਆ ਵੀਡਿਓ ❤

  • @RashpalSingh-he6mn
    @RashpalSingh-he6mn 2 місяці тому +6

    RashpaL Singh LehaL nice good 👍

  • @majorsinghinsan1133
    @majorsinghinsan1133 Місяць тому

    ਬਹੁਤ ਵਧੀਆ ਵੀਡੀਓ

  • @GurnoorSidhu-u2u
    @GurnoorSidhu-u2u 2 місяці тому +6

    Nice 👍msg g

  • @KulwinderKaur-yy6mw
    @KulwinderKaur-yy6mw 15 днів тому

    Very nice vide0

  • @dikshagarg3655
    @dikshagarg3655 2 місяці тому +3

    Bhut vdea video ji best of luck i am Ludhiana ji

  • @MohanSingh-ed1od
    @MohanSingh-ed1od Місяць тому

    Very very nice story h g esa he hunda h g ❤❤❤❤❤❤❤❤❤

  • @malkeetsinghbhullar4391
    @malkeetsinghbhullar4391 Місяць тому +1

    Very good mes

  • @KulwinderKaur-ch4dj
    @KulwinderKaur-ch4dj 2 місяці тому

    ਬਹੁਤ ਵਧੀਆ ਵੀਡੀਓ ਜੀ

  • @RavinderKaur-d4b
    @RavinderKaur-d4b Місяць тому

    Very nice video ❤❤

  • @bholasinghchahal6867
    @bholasinghchahal6867 Місяць тому +1

    Very good vdo

  • @jaskarnbrar-m8z
    @jaskarnbrar-m8z День тому

    Very nice ji video

  • @SahibSingh-gh4ou
    @SahibSingh-gh4ou Місяць тому +2

    ਬੇਬੇ ਜੀ ਤੋਸੀ ਬੜੇ ਸਿਆਣੇ ਹੋ ਹੋ 🌹🌹🌹🌹🌹🌹👌🌹🌹🌹🌹🌹🌹🌹🌹💐💐💐💐💐🎂💐💐💐💐💐💐💐💋💋💋💋💋💋💋💋💋💋💋

  • @RandhirSingh-i4x
    @RandhirSingh-i4x 19 днів тому

    Vrygood

  • @dikshagarg3655
    @dikshagarg3655 2 місяці тому +1

    Bhut vdea video ji i am Ludhiana

  • @karmvir495
    @karmvir495 2 місяці тому +4

    nice video☺☺☺

  • @BalrajSingh-uy4um
    @BalrajSingh-uy4um 2 місяці тому

    Nic story ji ❤❤

  • @GurpreetKaur-nq1dm
    @GurpreetKaur-nq1dm 11 днів тому

    Bhut vadiya roll kita tusi jaspreet dedi

  • @chamkaursingh4470
    @chamkaursingh4470 Місяць тому

    Very good

  • @DaljitBasra-t4t
    @DaljitBasra-t4t Місяць тому +1

    Very nice video🙏🙏🙏🙏🙏👌👌👌👌👌👌👌

  • @surinderkaurbrar63
    @surinderkaurbrar63 Місяць тому

    Very nice,Jaspreet ne Vadhiya kita

  • @ShindaSingh-ey3xk
    @ShindaSingh-ey3xk Місяць тому +1

    Very nice story

  • @heavenrangi4911
    @heavenrangi4911 2 місяці тому +1

    ❤❤

  • @BalbirSingh-xx3bj
    @BalbirSingh-xx3bj 2 місяці тому

    Very nice