Prime Report (1147) || ਸ਼ਬਦਾਂ ਦਾ ਜਾਦੂਗਰ Satish Kumar Verma

Поділитися
Вставка
  • Опубліковано 17 гру 2024

КОМЕНТАРІ • 11

  • @SukhwinderSingh-wq5ip
    @SukhwinderSingh-wq5ip День тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurbhajansinghgill
    @gurbhajansinghgill День тому +3

    ਸਤੀਸ਼ ਚੌਮੁਖੀਆ ਚਿਰਾਗ ਹੈ। ਸਾਡਾ ਹਾਣੀ ਹੋ ਕੇ ਵੀ ਸਾਡਾ ਚਾਅ ਵਰਗਾ ਹੁਲਾਰਾ। ਜਸ਼ਨਾਵੀ ਰੌਣਕ ਮੇਲਾ, ਸ਼ਬਦ ਖਿਡਾਰੀ। ਮੇਰਾ ਪਿਆਰਾ ਵੀਰ। ਸੁਨਾਮ ਦੀ ਮਿੱਟੀ ਦਾ ਜਾਇਆ।

  • @jaswantsingh5604
    @jaswantsingh5604 День тому +2

    ਬਹੁਤ ਹੀ ਵਧੀਆ ਜੀ🙏

  • @balwinderhayer2293
    @balwinderhayer2293 День тому +2

    Salute to you Mr Verma

  • @sahibjotsinghsidhu4548
    @sahibjotsinghsidhu4548 8 годин тому

    ਬੱਲੇ ਓਏ ਨੰਦ ਪਰੀਤ ਸਿੰਘਾ!

  • @punjabramgariya5178
    @punjabramgariya5178 День тому +4

    ਮੈਨੂੰ ਤਾਂ ਜਤਿੰਦਰ ਸਿੰਘ ਪੰਨੂ ਦੀ ਮਾਸੀ ਦਾ ਮੁੰਡਾ ਲੱਗਦਾ🙏🙏🙏🙏🙏🙏

  • @rattandhaliwal
    @rattandhaliwal День тому +1

    ਅਸਲੀ ਪੰਜਾਬੀ ਦਾ ਅਲੰਬਦਾਰ ਸਤੀਸ਼ ਕੁਮਾਰ ਵਰਮਾ ਪੰਮੀ ਵਰਮਾ ਦਾ ਜੀਵਨ ਸਾਥੀ ਪਿਆਰ ਸਹਿਤ ਅਮਰੀਕਾ ਤੋਂ।

  • @Naresh_kumar__542
    @Naresh_kumar__542 21 годину тому +2

    ਨੰਦ ਪ੍ਰੀਤ ਵੀਰ ਜੀ ਦਿਲ ਨਹੀਂ ਭਰਿਆ ਇੱਕ ਵਾਰ ਫਿਰ ਕਰੋ ਇੰਟਰਵਿਊ ਅਤੇ ਲੰਮੀ ਕਰਿਓ ਜੀ ਕਰਦਾ ਇਹਨਾਂ ਦੀਆਂ ਗੱਲਾਂ ਸੁਣੀ ਹੀ ਜਾਈਏ ਬਹੁਤ ਵਧੀਆ ਸਨ ਸਾਰੀਆਂ ਹੀ ਗੱਲਾਂ

  • @hardevrandhawa8671
    @hardevrandhawa8671 День тому

    ❤❤❤❤❤

  • @tarinder
    @tarinder День тому +1

    Bakamale personality, thanks for sharing Nadpreet

  • @neetikaptan1343
    @neetikaptan1343 4 години тому +1

    I think pannu Saab baitha with less than 10 kg 😂