sant Baba isher Singh Ji rara Sahib wale ||ਮੈਨੂੰ ਦਿੱਤਾ ਸੀ ਮੁਰਦੇ ਨੂੰ ਜੀਵਨ ਸੰਤ ਮਹਾਰਾਜ ਜੀ ਨੇ

Поділитися
Вставка
  • Опубліковано 23 гру 2024

КОМЕНТАРІ • 397

  • @vickramsingh6671
    @vickramsingh6671 9 місяців тому +7

    menu ta bohat he sakoon milda santa maha purkha diya amrit bhariya sakhiya sun k wa ji wa sun sun k rona aunda bai ji

  • @buntybhangu_kheri
    @buntybhangu_kheri Рік тому +25

    ਪੂਰਨ🌍ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖੋ ਸ੍ਰੀ ਰਾੜਾ ਸਾਹਿਬ ਵਾਲਿਉ ਮੇਰੀ ਲਾਜ ਰੱਖ ਲੳ ਤੇ ਮੇਰੇ ਤੇ ਕਿਰਪਾ ਕਰਦੋ ਮੇਰਾ ਅੜਿਆ ਹੋਇਆ ਕੰਮ ਸਿਰੇ ਚਾੜਦੋ ਤੇ ਮੇਰਾ ਕੰਮ ਸਵਾਰਦੋ ਬਾਬਾ ਜੀ❤️🙏🤲

  • @KulwinderKaur-qi3km
    @KulwinderKaur-qi3km 3 місяці тому +4

    ਬਾਈ ਜੀ ਭਾਗਾਂ ਵਾਲੇ ਜਿਨ੍ਹਾਂ ਨੇ ਸੰਤਾਂ ਜੀ ਦੇ ਦਰਸ਼ਨ ਕੀਤੇ ਧੰਨ ਹੋ ਤੁਸੀਂ ਬਾਈ ਜੀ

  • @harinderkaur2069
    @harinderkaur2069 Рік тому +31

    ਵੱਡੇ ਭਾਗ ਨੇ ਆਪ ਜੀ ਦੇ ਸਾਰੇ ਪਰਿਵਾਰ ਦੇ ਜੀਵਨ ਬਦਲ ਦਿੱਤਾ ਹੈ ਸੰਤਾ ਮਹਾਪੁਰਸ਼ਾਂ ਨੇ। 🙏

  • @HarpreetKaur-bl8xl
    @HarpreetKaur-bl8xl Місяць тому +1

    ਨੀਚੋ ਉਚ ਕਰੇ ਮੇਰਾ ਗੋਵਿੰਦੁ ਕਾਹੁ ਤੇ ਨਾ ਡਰੈ🙏 ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ 🙏

  • @karamsarbhorasahib6841
    @karamsarbhorasahib6841 Рік тому +35

    ਮੈ ਅਮਰ ਸਿੰਘ ਜੀ ਦੀ ਜ਼ਿੰਦਗੀ ਦੀ ਸੱਚੀ ਘਟਨਾ 3 ਦਿਨ ਪਹਿਲੇ ਸੁਣੀ ਸੀ ਮਨ ਵਿੱਚ ਅੱਜ ਖਿਆਲ ਆਇਆ ਕਿ ਜਿਵੇਂ ਇਹਨਾਂ ਨੂੰ ਪ੍ਰੇਮੀ ਕੋਹੜ੍ਹੀ ਦੀ ਸਾਖੀ ਸੁਣ ਵਿਸ਼ਵਾਸ ਅਟੁੱਟ ਵਿਸ਼ਵਾਸ ਬਣ ਆਇਆ ਓਵੀ ਹੀ ਦਾ ਨੇ ਹਜ਼ੂਰ ਮਹਾਂਰਾਜ ਜੀ ਦਿਆ ਬੁਹਤ ਘਟਨਾਵਾਂ ਸੁਣਿਆ ਇਓ ਮੇਰਾ ਇਹ ਸੱਚਾ ਖਿਆਲ ਹੈ ਕੀ ੧-੧ ਹਜ਼ੂਰ ਪਾਤਸਾਹ ਦਾ ਸਜਾਇਆ ਦੀਵਾਨ ਤਨ ਮਨ ਧਨ ਦੇ ਦੁੱਖੀ ਨੂੰ ਗੁਰੂ ਨਾਨਕ ਦੇ ਚਰਨਾ ਨਾਲ਼ ਜੋੜ ਕੇ ਓਸ ਦਾ ਜੀਵਨ ਐਸਾ ਬਣਾ ਦਿੰਦੇ ਸਨ ਕਿ ਅੱਜ ਵੀ ਓਨਾ ਦੀ ਸਾਖੀ ਸੁਣ ਜੀਵਨ ਬਦਲਦੇ ਹਨ
    ਧੰਨ ਧੰਨ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਧੰਨ ਹਜ਼ੂਰ ਪਾਤਸ਼ਾਹ

    • @ashokklair2629
      @ashokklair2629 Рік тому +8

      ਕਾਸ! ਜੇ ਇਹ ਬੀਡੀਓ ਢਢਰੀਆ ਵਾਲਾ ਸੁਣੇ! ਤਾ ਢਢਰੀਆ ਵਾਲਾ ਸੰਤਾ ਦੀ ਨਿੰਦਿਆ ਕਰਨੀ ਛੱਡ ਸਕਦੈ।

    • @naviii949
      @naviii949 4 місяці тому +1

      ​@@ashokklair2629 ਅਸ਼ੋਕ ਜੀ, ਮੈਨੂੰ ਸੰਤ ਬਲਵੰਤ ਸਿੰਘ ਜੀ ਸਿੱਧਸਰ ਸਿਓਰੇ ਵਾਲਿਆ ਦੀ ਗੱਲ ਦਸੀ ਕਿਸੇ ਨੇ l
      Ik vari ਢਡਰੀਆ ਵਾਲੇ ਨੇ ਸੰਤ ਸੀਓਰੇ ਵਾਲਿਆ ਦੀ ਗੱਡੀ ਪਿੱਛੇ ਆਪਣੀ ਗੱਡੀ ਲਾ ਲਈ, ਕਯੋਂ ਕਿ ਓਹਨੇ ਦੇਖ ਲਿਆ ਸੀ ਕਿ ਸੰਤ seorre ਵਾਲੇ ਜਾ ਰਹੇ ਹਨ, ਤੇ seorre ਵਾਲਿਆ ਨੇ ਡਰਾਈਵਰ ਨੂੰ ਕਿਹਾ ਕਿ ਆਪਣੇ ਪਿੱਛੇ ਕਿਦੀ ਗੱਡੀ ਆ ਰਹੀ ਹੈ, ਤਾਂ ਡਰਾਈਵਰ ਦੇਖ ਕੇ ਕੇਹਂਦਾ ਕਿ ਢਡਰੀਆ ਵਾਲਾ ਹੈ, ਤਾਂ ਸੰਤ ਜੀ ਕੇਹਂਦੇ ਕਿ ਇਹ ਤਾਂ ਜਵਾਕ ਹੈ ਹਜੇ l
      Pher ਗੱਡੀ ਰੁਕ ਗਏ ਸੰਤਾ ਦੀ ਤਾਂ ਢਡਰੀਆ ਵਾਲਾ ਆ ਗਿਆ ਤੇ ਸੰਤ ਜੀ ਦੇ ਗੋਡੇ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਕੇਹਂਦਾ ਕਿ ਮਹਾਰਾਜ ਮੈਨੂੰ ਆਸ਼ੀਰਵਾਦ ਤੇ ਕੋਈ ਸਿੱਖਿਆ ਦਵੋ ਜੀ l
      ਸੰਤ ਜੀ ਨੇ ਸੋਚ ਕੇ ਕਿਹਾ ਜਿਸ ਦਿਨ ਤੂੰ ਕਿਸੇ ਪੀਰ, ਫ਼ਕੀਰ, ਸੰਤ ਦੀ ਨਿੰਦਾ ਕਰਨੀ ਸ਼ੁਰੂ ਕਰਤੀ, ਤੇਰਾ ਪਤਨ ਸ਼ੁਰੂ ਹੋ ਜਾਉ, ਇਹ ਕੰਮ ਨਾ ਕਰੀ l
      So, ਮੈਂਨੂੰ ਲਗਦਾ ਓਹ ਸਮਾ ਆ ਗਿਆ ਢਡਰੀਆ ਵਾਲੇ ਦਾ l ਬਾਕੀ ਤੁਸੀ ਆਪ ਸਮਜ ਲਵੋ, ਮੈ ਕਿ ਦਸਣਾ ਚਾਹੁੰਦਾ l🙏

  • @sakinderboparai3046
    @sakinderboparai3046 Рік тому +17

    ਮੈਨੂੰ ਵੀ ਸੰਤਾਂ ਦੇ ਦੀਵਾਨ ਸੁਣਨ ਦਾ ਸੁਭਾਗ ਪਰਾਪਤ ਹੋਇਆ।ਸੀ।

  • @DharamveerSingh-fo5ps
    @DharamveerSingh-fo5ps Рік тому +33

    ਬਾਪੂ ਜੀ ਨੇ ਆਪਣੀ ਸਾਖੀ ਇੰਨੀ ਸੋਹਣੀ, ਪਿਆਰ ਤੇ ਠਰੰਮੇ ਨਾਲ ਸੁਣਾੲੀ ਕਿ ਸੁਣ ਕੇ ਰੂਹ ਖੁਸ਼ ਹੋ ਗਈ॥
    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ

  • @JaswinderKaur-ij5nz
    @JaswinderKaur-ij5nz Рік тому +23

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਸਭ ਤੇ ਕਿਰਪਾ ਕਰਨ ਜੀ। ਮਹਾਂਪੁਰਖ ਅੱਜ ਵੀ ਸਾਡੇ ਨਾਲ ਹਨ।

    • @NirmalsinghHirka
      @NirmalsinghHirka Рік тому

      ਧੰਨ ਧੰਨ ਧੰਨ ਬਾਬਾ। ਜੀ ਸਹਿਬ ਈਸ਼ਰ।ਸਿੰਘ। ਜੀ। ਮਹਾਰਾਜਾ ਮੈਂ।ਕਿਹੜੀ।ਜਵਾਨ। ਨਾਲ।ਸਿਵਤ।ਕਰਾ।ਧੰਨ।ਓਨਾ।ਦੀ।ਕਮਾਈ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ।ਹੋਧੰਨ।ਹੋ।ਜੀ।ਦਾਸ।ਦੀ।ਹਾਜ਼ਰੀ।ਪ੍ਰਧਾਨ।ਕਰਨੀ।ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harinderjitdhillon272
    @harinderjitdhillon272 Рік тому +77

    ਮੈਂ ਇਹਨਾਂ ਕੋਲ 2008 ਤੋਂ ਲੈਕੇ 2012ਤੱਕ ਕੰਮ ਕੀਤਾ, ਦਸਮੇਸ਼ ਕੰਬਾਈਨ ਵਿੱਚ, ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਕੀਤੀ ਹੈ,ਜੋ ਇਹ ਬੋਲੇ ਨੇ ਇਹ ਸੱਚ ਹੈ ਕਿਉਂਕਿ ਸਾਰਿਆਂ ਨੂੰ ਪਤਾ ਇਹਨਾਂ ਦਾ ਜੀਵਨ ਜੋ ਜੋ ਇਹਨਾਂ ਨਾਲ ਕੰਮ ਕਰਦਾ,1000 ਤੋਂ ਸ਼ੁਰੂਆਤ ਕੀਤੀ ਸੀ ਅੱਜ ਵਾਹਿਗੁਰੂ ਜੀ ਕਿਰਪਾ ਨਾਲ 1ਲੱਖ ਤੱਕ ਪਹੁੰਚ ਗਏ, ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ,🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @sandipa93
      @sandipa93 Рік тому +9

      ਜਿਹੜੀਆਂ ਪੰਜਾਬ ਚ ਦਸਮੇਸ਼ ਕਬਾਈਨ ਚਲਦੀਆਂ ਓਹਨਾ ਦੇ ਮਾਲਕ ਇਹ ਨੇ????

    • @gagandeol2400
      @gagandeol2400 11 місяців тому +1

      ​@@sandipa93hnji eh 4 pra ne goggle te v search kr skde o owner kon ne

    • @manpreetsohal5225
      @manpreetsohal5225 8 місяців тому +5

      ਸਾਨੂੰ ਪੂਰਾ ਵਿਸ਼ਵਾਸ਼ ਆ ਵੀਰ ਜੀ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 🙏🙏🙏🙇🙇

    • @KuldeepKaur-zj2hb
      @KuldeepKaur-zj2hb 4 місяці тому

      Waheguru ji

  • @harinderkaur3219
    @harinderkaur3219 Рік тому +51

    ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਨਿਮਰਤਾ ਦੇ ਪੁੰਜ ।🙏🙏ਸਾਡਾ ਪਿੰਡ ਕੋਲ ਹੀ ਆ ਸਾਨੂੰ ਵੀ ਅਕਾਲ ਪੁਰਖ ਨੇ ਮਹਾਰਾਜ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ ।ਅਜ ਵੀ ਰਾੜਾ ਸਾਹਿਬ ਓਹੀ ਕਿਰਪਾ ਵਰਤ ਦੀ ਹੈ ।ਵੀਰ ਜੀ ਬਹੁਤ ਧੰਨਵਾਦ ਪੂਰਨ ਮਹਾਂ ਪੁਰਸ਼ਾਂ ਦੀ ਉਸਤਤ ਸੁਣਾਈ ਹੈ ।🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @talwindersingh9552
      @talwindersingh9552 Рік тому +1

      👏🏻👏🏻

    • @gkaur9487
      @gkaur9487 Рік тому +2

      Sada pind v kol ee aa nizampur

    • @harinderkaur3219
      @harinderkaur3219 Рік тому

      @@gkaur9487 ਅੱਛਾ ਜੀ 🙏

    • @jagjivankaur9114
      @jagjivankaur9114 Рік тому +1

      ਵਾਹਿਗੁਰੂ ਜੀ ਆਪਣਾ ਤੁਸੀਂ ਪਤਾ ਨੀ ਦੱਸਿਆ 🙏🏻🙏🏻

    • @daljitkaur5874
      @daljitkaur5874 Місяць тому

      😊😊😊😊😊😊😊😊😊 nu nu​@@gkaur9487

  • @Balbirsinghusa
    @Balbirsinghusa Рік тому +8

    ਜਦੋਂ ਜਪਣ ਦੀ ਸ਼ੁਰੂਆਤ ਹੋਈ ਬਾਬਾ ਜੀ ਈਸ਼ਰ ਸਿੰਘ ਦੇ ਦੀਵਾਨਾ ਵਿੱਚੋਂ ਕਿਤਾਬ ਹੈ ਉਹਦੇ ਵਿੱਚੋਂ ਮਿਲੀ।

    • @akbohemia5280
      @akbohemia5280 Місяць тому

      Kehdi kitab kitho mill sakdi

    • @Balbirsinghusa
      @Balbirsinghusa Місяць тому

      @@akbohemia5280 ਸਬਦ ਸੁਰਤ ਮਾਰਗ।ਰਤਵਾੜਾ ਸਾਹਿਬ ਤੋਂ ਜੀ

    • @Balbirsinghusa
      @Balbirsinghusa Місяць тому

      @@akbohemia5280 ਸਤਿਨਾਮ ਅਸਟਪਦੀਆ ਕਥਾ ਵਿਚਾਰ ਭਾਗ ੪
      ua-cam.com/video/3UXsEbX76BM/v-deo.html

  • @davindersingh319
    @davindersingh319 Рік тому +28

    ਤੁਹਾਡੀਆਂ ਵਿਚਾਰਾਂ ਤੁਹਾਡਾ ਬਾਬਾ ਜੀ ਨਾਲ ਸੰਗ ਸੁਣਕੇ ਰੂਹ ਖ਼ੁਸ਼ ਹੋ ਗਈ, ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਹਿਬ ਵਾਲ਼ੇ, ਬਹੁਤ ਸਕੂਨ ਮਿਲਦਾ ਹੈ ਇਸ ਅਸਥਾਨ ਤੇ ਜਾ ਕੇ, ਵਾਹਿਗੁਰੂ ਜੀ ਮੇਹਰ ਕਰਨ

  • @KulwinderKaur-qi3km
    @KulwinderKaur-qi3km 3 місяці тому +2

    ਅਸੀਂ ਤਾਂ ਮਹਾਂ ਪੁਰਸ਼ਾਂ ਦੇ ਫੋਟੋ ਦੇ ਹੀ ਦਰਸ਼ਨ ਕੀਤੇ 🎉🎉 ਫੋਟੋ ਤੇ ਹੀ ਸਾਨੂੰ ਬਾਬਾ ਜੀ ਦੀ ਬਹੁਤ ਸੰਗੀ ਬਣ ਗਏ ਬਹੁਤ ਮਨ ਤੜਫਦਾ ਦਰਸ਼ਨਾਂ ਨੂੰ 🎉🎉

  • @balramrathore2554
    @balramrathore2554 Рік тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸੰਤ ਈਸ਼ਰ ਸਿੰਘ ਜੀ ਸਫ਼ਾਰਿਸ਼ ਕਰ ਦੇਣਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ,,, ਸਫ਼ਾਰਿਸ਼ ਉਹੀ ਕਰਨੀ ,,, ਜਿਹੜੀ ਸਿਰੇ ਦੀ ਹੋਵੇ ,,, ਬੱਸ ਫੇਰ ਹੋਰ ਸ਼ਫਾਰਿਸ਼ ਕਰਨੀ ਨਾਂ ਪਵੇ ਤੇ ,,, ਨਾਨਕ ਲੀਨ ਭਯੋ ਗੋਬਿੰਦ ਸੰਗਿ ਪਾਨੀ ਸੰਗ ਪਾਨੀ
    ,,, ਜਾਣੀ ਜਾਣ ਸੰਤ ਜੀ ਆਪ ਜਾਣਦੇ ਹੋ ,,,ਜਾਣੀ ਜਾਣ ਹੋ ,,, ਕਰ ਦਯੋ ਕਿ੍ਰਪਾ ,,, ਵਰਤਾ ਦਿਉ ਰਹਿਮਤਾਂ ,,, ਸੰਤ ਜੀ ਮੈਨੂੰ ਯਕੀਨ ਹੈ ਤੁਸੀ ਕੁਮੈਂਟ ਪੜੋਂਗੇ ਵੀ ਤੇ ਰਹਿਮਤ ਵੀ ਕਰੋਂਗੇ ,,, ਧੰਨਵਾਦ ਸੰਤ ਜੀ ,,, ਬਾਰੰ ਬਾਰੰ ਨਮਸਕਾਰ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ,,,, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @SukhrajSingh-l2d
      @SukhrajSingh-l2d 7 місяців тому +1

      Shubh vichar

    • @balramrathore2554
      @balramrathore2554 4 місяці тому

      @@SukhrajSingh-l2d
      ਅੱਜ ਇੱਕ ਸਾਲ ਬਾਅਦ ਦੁਬਾਰਾ ਕੁਮੈਂਟ ਪੜ ਕੇ ਲਿਖ ਰਿਹਾ ਹਾਂ , ਧੰਨਵਾਦ ਸੰਤ ਜੀ , ਆਪ ਜੀ ਬੜੀ ਕ੍ਰਿਪਾ ਕੀਤੀ , ਬਹੁਤ ਵੱਡੀ ਅਸੀਮ ਅਸੀਸ਼ ਬਖਸ਼ ਦਿੱਤੀ , ਮੈ ਇੰਨੇ ਜੋਗਾ ਨਹੀ ਸੀ , ਜਿੰਨੀ ਵੱਡੀ ਤੁਸਾ ਦਾਤ ਬਖਸ਼ ਦਿੱਤੀ , ਤੁਹਾਡੀ ਬਰਸੀ ਆਹ , ਹੁਣ ਵੇਖਿਓ ਕਿਤੇ , ਅਧੂਰਾ ਨਾ ਰਹਿਣ ਦੇਣਾ , ਸਿਰੇ ਲਾ ਦੇਣਾ , ਮੇਰੀਆਂ ਛੁਡਾਉਣੀਆਂ ਬਹੁਤ ਕੈੜੀਆ ਹਨ ਪਰ ਤੁਹਾਡੀਆਂ ਫੜਨੀਆਂ ਵੀ ਬੇਅੰਤ ਨੇ , ਵਾਰੀ ਵਾਰ ਨਮਸਕਾਰ ਹੈ ਪੈਰੀ ਪੈਣਾ , ਚਰਨ ਚ ਰੱਖ ਲੈਣਾ , ਗੁਰੂ ਨਾਨਕ , ਬਾਬਾ ਤਰੁੱਠ ਪਿਆ ਮੈ ਨੀਚ ਤੇ , ਸਦਕੇ ਤੇਰੀ ਮਹਾਨਤਾ ਦੇ , ਕਿੱਡੀ ਕ੍ਰਿਪਾ ਕੀਤੀ ਹੈ
      ਬੜੇ ਖੁੱਲੇ ਗੱਫੇ ਬਖਸ਼ੇ ਹਨ , ਬੰਦਗੀ ਸਵਾਸ ਗਰਾਸ ਬਖਸ਼ ਦੇਣੀ ਜੀ ,ਬਖ਼ਸ਼ੀਸ਼ਾਂ ਤੇਰੀਆਂ ਵੱਡੀਆਂ ਨੇ ਰਾਜਿਆ ਸਾਧੂਆ , ਧੰਨ ਤੇਰੀ ਦਯਾ ਰਾਜਿਆਂ ਦਿਆਂ ਰਾਜਿਆਂ ਸਾਧੂਆ , ਦੀਦਾਰ ਕਰਨ ਦੀ ਤਾਂਗ ਆ , ਤਰਸ ਕਰਕੇ ਦਰਸ਼ਨ ਦੀਦਾਰੇ ਬਖਸ਼ ਦਿਓ ,
      ਚਰਣ ਧੂੜ ਦੇਣ ਦੀ ਕ੍ਰਿਪਾਲਤਾ ਕਰਨੀ ,
      ਧੰਨ ਤੇਰੀ ਵਡਿਆਈ ਧੰਨ ਤੇਰੀ ਵਡਿਆਈ

  • @komalmehra6502
    @komalmehra6502 Рік тому +4

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 🙏🙏🙏🙏

  • @gurvindergill7715
    @gurvindergill7715 2 місяці тому +1

    ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮੇਹਰ ਕਰਨਾ ਸਭ ਤੇ 🙏

  • @samanasamana9824
    @samanasamana9824 Рік тому +14

    ਧੰਨ ਧੰਨ ਬਾਬਾ ਇਸ਼ਰ ਸਿੰਘ ਜੀ
    ਉਹਨਾਂ ਤੋੰ ਵਰੋਸਾਏ ਹੋਏ ਗੁਰਮੁੱਖ ਵੀ ਉਸੇ ਚਾਲੀ ਤੇ ਚੱਲ ਕੇ ਸੰਗਤਾਂ ਦਾ ਭਲਾ ਕਰ ਰਹੇ ਹਨ।
    ਮਾਸਟਰ ਬਰਖਾ ਸਿੰਘ ਸਮਾਣਾ

    • @KuldeepSidhu-gk7ve
      @KuldeepSidhu-gk7ve Рік тому +2

      ੲੀਸਰ

    • @jagdishsingh9965
      @jagdishsingh9965 Рік тому +1

      ਵਾਹਿਗੁਰੂ ਜੀ ਇਹ ਕਿੱਥੇ ਕਰਕੇ ਹਨ, ਕਦੋਂ ਤੇ ਕਿਵੇਂ ਦਰਸ਼ਨ ਦਿੰਦੇ ਹਨ,, ਜ਼ਰੂਰ ਤੋ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Gurmeet_kaur_khalsa
      @Gurmeet_kaur_khalsa Рік тому +3

      ਗੁਰੂ ਦੁਆਰਾ ਰਾੜ੍ਹਾ ਸਾਹਿਬ ਜਿਲਾ ਲੁਧਿਆਣਾ। ਨੇੜੇ ਪਾਇਲ ਦੋਰਾਹਾ ਸਾਈਡ ਤੋਂ ਨਹਿਰ ਜਾਂਦੀ ਹੈ ਬਿਲਕੁਲ ਨਹਿਰ ਤੇ ਹੀ ਹੈ ਅਹਿਦਗੜ੍ਹ ਸ਼ਹਿਰ ਵੀ ਨੇੜੇ ਪੈਂਦਾ ਹੈ ਵਾਹਿਗੁਰੂ ਜੀ 💕🌹👏

    • @Gurmeet_kaur_khalsa
      @Gurmeet_kaur_khalsa Рік тому +3

      ਧੰਨ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ 👏💕🌹💕👏

    • @ashokklair2629
      @ashokklair2629 Рік тому +4

      ਕਾਸ! ਜੇ ਇਹ ਬੀਡੀਓ ਢਢਰੀਆ ਵਾਲਾ ਸੁਣੇ! ਤਾ ਢਢਰੀਆ ਵਾਲਾ ਸੰਤਾ ਦੀ ਨਿੰਦਿਆ ਕਰਨੀ ਛੱਡ ਸਕਦੈ।

  • @ROBINSINGH-wv3xe
    @ROBINSINGH-wv3xe 7 місяців тому +9

    ਇੱਕ ਗੱਲ ਤਾਂ ਪੱਕੀ ਹੈ, ਕੀਰਤਨੀਏਂ, ਰਾਗੀ, ਗਵੀਏ ਬਹੁਤ ਹਨ ਪਰ ਕਮਾਈ ਵਾਲੇ ਮਹਾਂਪੁਰਸ਼ ਉਤੋਂ ਬ੍ਰਹਮਗਿਆਨੀ ਹੋਵੇ, ਉਸਦਾ ਓਰਾ ਹੀ ਏਨਾਂ ਪ੍ਰਭਾਵਸ਼ਾਲੀ ਹੁੰਦਾ ਕੀ ਮਾੜੇ ਤੋਂ ਮਾੜੇ ਇਨਸਾਨ ਨੂੰ ਬੰਨ੍ਹ ਕੇ ਬਿਠਾ ਦਿੰਦਾ। ਧੰਨ ਐਸੇ ਮਹਾਂਪੁਰਸ਼ 🙏

    • @naviii949
      @naviii949 4 місяці тому +1

      Brahmgyani aap ਪਰਮੇਸਰ, ਤੇ je parmeshar da aura nhi ਹੋਊ ਗਾ, ਫੇਰ ਕੀਦਾ aura ਹੋਊ

  • @BhupinderKaur-df8tb
    @BhupinderKaur-df8tb Рік тому +15

    ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ

  • @lalisingh4258
    @lalisingh4258 Рік тому +12

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏👏👏👏👏👏👏👏👏👏👏👏👏👏👏👏👏👏👏👏👏

  • @rashpalsingh3431
    @rashpalsingh3431 Рік тому +7

    ❤🙏ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ❤🙏

  • @sonygill1311
    @sonygill1311 Рік тому +6

    ਵਹਿਗੁਰੂ ਮੇਹਰ ਕਰੀ ਸਭ ਤੇ ਬਹੁਤ ਹੀ ਕਰਨੀ ਵਾਲੇ ਫਕੀਰ ਸਨ

  • @NarenderKaur-ue6gh
    @NarenderKaur-ue6gh 5 місяців тому +4

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪ ਨੂੰ ਕੋਟਿ ਕੋਟਿ ਪ੍ਰਣਾਮ ਹੈ

  • @simongrewal6149
    @simongrewal6149 28 днів тому

    ਵਾਹਿਗੁਰੂ ਵਾਹਿਗੁਰੂ। ਬਹੁਤ ਤਾਂਘ ਹੈ ਮੇਰੀ ਸੰਤ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ 🙏

  • @surjeetsingh8711
    @surjeetsingh8711 Рік тому +4

    ਸੰਤ ਮਹਾਰਾਜ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾਜੇ ਯੋਗੀ

  • @harvirkaur8152
    @harvirkaur8152 Рік тому +15

    ਧੰਨ ਧੰਨ ਸੰਤ ਈਸ਼ਰ ਸਿੰਘ ਮਹਾਰਾਜ

  • @mithusingh2703
    @mithusingh2703 Рік тому +6

    ਸੰਤ ਮਿਲੈ ਕੁਛ ਸੁਨੀਐ ਕਹੀਐ ਮਿਲੈ ਅਸੰਤ ਮਸਟ ਹੋਇ ਰਹੀਐ

  • @talwindersingh5881
    @talwindersingh5881 Рік тому +18

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ🙏🙏🙏🙏🙏

  • @doghervh22
    @doghervh22 Рік тому +7

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਚੜਦੀ ਕਲਾ ਬਕਸੇ ਸਾਡੇ ਘਰ ਪਰਿਵਾਰ ਨੂੰ

  • @KulwinderKaur-qi3km
    @KulwinderKaur-qi3km 3 місяці тому +1

    ਵਾਹਿਗੁਰੂ ਜੀ ਨੇ ਆਪ ਹੀ ਭੇਜਿਆ ਦੁਨੀਆਂ ਨੂੰ ਤਾਰਨੇ ਲੲਈ🎉🎉

  • @parmgurm2475
    @parmgurm2475 Рік тому +8

    ਧੰਨ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ 🌹🙏🏻🌹🙏🏻🌹🙏🏻🌹🙏🏻🌹🙏🏻

  • @mikasahota2736
    @mikasahota2736 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @preetkaur6054
    @preetkaur6054 9 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰੋ 🙏🏻

  • @Veerpalbrar0
    @Veerpalbrar0 4 місяці тому +2

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕ੍ਰਿਪਾ ਕਰੋ ਸਰੀਰ ਠੀਕ ਰਹੇ 😢

  • @gurmindermann5488
    @gurmindermann5488 Рік тому +4

    ਧੰਨ ਧੰਨ ਸੰਤ ਮਹਾਪੁਰਸ਼ ਪੂਰਨ ਬ੍ਰਹਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਾਹਾਰਾਜ

  • @amrinderrorian8388
    @amrinderrorian8388 Рік тому +15

    ਧੰਨ-ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ । ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @jawanda362
    @jawanda362 Рік тому +8

    🙏🏻⚔️💕ਪਰਮ ਪੂਜਯ, ਸ੍ਰੀ ਹਜ਼ੂਰ ਕਾਰਕ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ 🙏🏻💖

  • @kamaljeetkaur2407
    @kamaljeetkaur2407 Рік тому +12

    ਧੰਨ ਧੰਨ ਸੰਤ ਵੱਡੇ ਮਹਾਰਾਜ ਜੀ ਧੰਨ ਥੋਡੀ ਕਮਾਈ ❤❤🙏🙏

  • @_manat913
    @_manat913 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻❤️👌👏

  • @nimi939
    @nimi939 Рік тому +4

    Baba isher singh ji guru nanak dev ji da hi roop sun.

  • @harpreetkaur8063
    @harpreetkaur8063 Рік тому +5

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀਉ ਕੋਟਿਕੋਟਿਨਮਸਕਾਰਜੀ

  • @dfad6746
    @dfad6746 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurdevsinghaulakh7810
    @gurdevsinghaulakh7810 Рік тому +6

    ❤❤❤❤❤ਧੰਨ ਗੁਰੂ ਨਾਨਕ❤❤❤❤❤

  • @AvtarSingh-om8ow
    @AvtarSingh-om8ow Рік тому +3

    ਧਨ ਜੀ ਧਨ ਜੀ ਰਾੜੇ ਵਾਲੇ

  • @SunitaRANI-cw6wp
    @SunitaRANI-cw6wp Рік тому +4

    Waheguru ji ka khalsa waheguru ji ki ftehe

  • @sarabjitsekhon1107
    @sarabjitsekhon1107 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @narindersingh6032
    @narindersingh6032 Рік тому +7

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ

  • @RajwinderKaur-gb4kt
    @RajwinderKaur-gb4kt Рік тому +8

    ਧੰਨ ਧੰਨ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ bless us all every each Second 💕🙏🙏

  • @JitendraSingh-dj3vk
    @JitendraSingh-dj3vk Рік тому +5

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਜਯੋਗੀ ਦਯਾਲੂ ਅਤੇ ਕਿਰਪਾਲੂ ਆਪਜੀ ਸਦਾ ਮੇਹਰ ਬਣਾਈ ਰੱਖਣਾ 🙏🙏

  • @KulwantKaur-um2kc
    @KulwantKaur-um2kc Місяць тому +1

    Waheguru Waheguru Waheguru Waheguru Waheguru ji ❤❤

  • @sandeepsarao4172
    @sandeepsarao4172 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @DilbagSingh-fi6sw
    @DilbagSingh-fi6sw 3 місяці тому +1

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ

  • @guribhangu8665
    @guribhangu8665 4 місяці тому +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @KuldeepSidhu-gk7ve
    @KuldeepSidhu-gk7ve Рік тому +6

    ਸੰਤ ਬਾਬਾ ੲੀਸਰ ਸਿੰਘ ਜੀ

  • @medicineknowledge0894
    @medicineknowledge0894 6 місяців тому +3

    Waheguru 🙏Sade pind Rara Sahib de nall a ,,Dhan dharti rara Sahib di 🙏🙏

  • @tarsemsinghchahal0
    @tarsemsinghchahal0 Рік тому +5

    Dhan dhan dhan dhan sant Baba isher Singh maharaj rara Sahib Raje jogi sache patsa 🙏🙏🙏🙏🙏🙏🙏🙏🙏🙏🙏🙏

  • @harwindersingh975
    @harwindersingh975 Рік тому +7

    ਭਾਈ ਅਮਰ ਸਿੰਘ ਸੰਤ ਬਲਵੰਤ ਸਿੰਘ ਜੀ ਵੀ ਤੇਰੇ ਘਰ ਆੳਦੇ ਰਹੇ ਨੇ ੳਹਨਾ ਬਾਰੇ ਗੱਲ ਨੀ ਕੀਤੀ ੳਹਨਾ ਨੇ ਵੀ ਥੋਡੇ ਪਰਵਾਰ ਤੇ ਬੁਹਤ ਕਿਰਪਾ ਕੀਤੀਅ ਸੀਰੀ ਮਾਨ ਜੀ ਲੰਗਰਾ ਵਾਲੇ

  • @JaspreetSingh-tf5ts
    @JaspreetSingh-tf5ts Рік тому +2

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ

  • @ParvinderSingh-iz6be
    @ParvinderSingh-iz6be Рік тому +2

    Dhan Dhan Baba isher Singh ji Maharaj ji daya kro ji kirpa kro mehar kro ji karje to mukt krvao ji 🙏🙏🙏🙏🙏🙏🙏🙏🙏

  • @pbx-preetsingh295
    @pbx-preetsingh295 Рік тому +2

    ਧੰਨ ਧੰਨ ਪਰਮ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਿਰਪਾ ਕਰੋ ਜੀ ਸਭ ਤੇ ਵਾਹਿਗੁਰੂ ਜੀ🙏🙏🙏🙏🙏🙏

  • @DavinderSingh-gu8rc
    @DavinderSingh-gu8rc Рік тому +4

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HardeepSingh-zb3ly
    @HardeepSingh-zb3ly Рік тому +7

    ਚਤਰ ਸਿੰਘ ਹਰਜੀਤ ਸਿੰਘ ਵੇਲੇ 2009.10.11ਵੇਲੇ ਅਸੀ ਕੰਮ ਕਰਿਆ ਫੈਕਟਰੀ ਚ ਵਾਹਿਗੁਰੂ ਜੀ ਦੀ ਸਦਕਾ ਉਹਨਾਂ ਤੌ ਹੁਨਰ ਸਿਖ ਕੇ ਅਜ ਆਪਣੀ ਵਰਕਸ਼ਾਪ ਕਰੀ ਼਼਼ਖੋਲ,ਕੇ ਬੈਠੇ ਆ

  • @JaspalSingh-sw1su
    @JaspalSingh-sw1su Рік тому +4

    ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ

  • @KulwinderKaur-qi3km
    @KulwinderKaur-qi3km 3 місяці тому

    ਸੰਤ ਮਹਾ ਪੁਰਖਾਂ ਜੀ ਨੂੰ 🙏🙏

  • @Waheguru260
    @Waheguru260 Рік тому +2

    ਵਾਹਿਗੁਰੂ ਵਾਹਿਗੁਰੂ ❤️❤️

  • @ManpreetkaurBoparai-os3sz
    @ManpreetkaurBoparai-os3sz 7 місяців тому +5

    ਇਕ ਕਿਣਕਾ ਥੋਡੀ ਰਹਿਮਤ ਦਾ ਜੋ ਬਦਲ ਦੇਵੇ ਤਕਦੀਰਾਂ ਨੂੰ

  • @NirmalsinghHirka
    @NirmalsinghHirka 4 місяці тому +1

    ਧੰਨ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਹੈ ਆਪ ਜੀ ਦੀ ਕਮਾਈ ਬਾਬਾ ਜੀ ਦਾਸ ਤੇ ਕਿਰਪਾ ,,।।।।।।‍ ਜੀ ਕਾ ‌‌ ‍‌‌ ਕਰੋ ਬਾਬਾ ਜੀ ਕਰਜਾ ਬਹੁਤ ਸਤਾ ਰਿਹਾ ਹੈ ਬਾਬਾ ਜੀ ਗੁਰੂ ਘਰ ਦੇ ਕੁਕਰ ਤੇ ਕਿਰਪਾ ਕਰੋ

  • @jasssinghsidhubrar8799
    @jasssinghsidhubrar8799 Рік тому +8

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @IBADIT1088
    @IBADIT1088 4 місяці тому +2

    DHAN DHAN BABA ISHER SINGH JI MERE SRIRAK DUKH KRDO DOOR JI.
    KRDO AAPNE DAAS TE KIRPAA

  • @sandipa93
    @sandipa93 Рік тому +2

    ਸੁਣਕੇ ਅੱਖਾਂ ਚੋਂ ਹੰਝੂ ਆ ਗਏ ਬਾਬਾ ਜੀ ਨੂੰ ਯਾਦ ਕਰਕੇ

  • @Harpreet90-harpreet
    @Harpreet90-harpreet Рік тому +6

    Ehna diwan ta hun v jeewan den nu samrath Han ji waheguru ji menu dita hai🙏 jeewan ehna ne sant isher singh ji

  • @gurtegsidhu6294
    @gurtegsidhu6294 Рік тому +3

    ਧੰਨ ਸੰਤ ਜੀ ਮਹਾਰਾਜ ਧੰਨ ਜੀ ਮਹਾਰਾਜ ਦੀ ਕਮਾਈ... ਸਦਾ ਸਦਾ ਲਈ ਨਮਸਕਾਰਾਂ ਨੇ

  • @DARASINGH-z3e
    @DARASINGH-z3e 8 місяців тому +2

    Waheguru ji dhan dhan sant maharaj ji🙏🏻🙏🏻

  • @gurpreetrangi3164
    @gurpreetrangi3164 Рік тому +4

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀੴ

  • @satwantsingh2988
    @satwantsingh2988 Рік тому +8

    Dhan dhan ਸੰਤ ਬਾਬਾ ਇਸਰ ਸਿੰਘ ਜੀ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ

  • @DaljeetSinghRandhawa-p2c
    @DaljeetSinghRandhawa-p2c 4 місяці тому +1

    Amr singh ji tusi kine hosle vale j put nu tor k santa da bhana mneya waheguru ji ❤❤❤❤❤

  • @jagdishsingh9965
    @jagdishsingh9965 Рік тому +48

    ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ ਤਰਸ ਕਰਕੇ ਕੋਈ ਬਾਬਾ ਜੀ ਵਰਗਾ ਰਾਜਾ ਜੋਗੀ ਮਿਲਾ ਦਿਓ , ਦੁੱਖ ਖਹਿੜਾ ਨਹੀਂ ਛੱਡਦੇ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @divkaransingh3009
      @divkaransingh3009 Рік тому +9

      Waheguru ji fr tusi brahm giani sant Baba Ram Singh ji ganduan waaleya de darshan kro
      Eh mahapurush es time gurdwara duffeda sahib sirhind chunni kalan Wal jnde mojud Han ji🙏

    • @Gagan-pd3qy
      @Gagan-pd3qy Рік тому +3

      ਵੀਰ ਇੱਕ ਵਾਰ ਤੁਸੀਂ ਨਾਨਕ ਸਰ ਠਾਠ ਭਰੋਵਾਲ ਕਲਾਂ ਵਿਖੇ ਜਰੂਰ ਆਇਓ ਇਥੇ 55ਸਾਲ ਤੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਲਾ ਦਿੱਤੇ ਕਿਤੇ ਜਾਣਾ ਨੀ ਬਸ ਗੁਰੂ ਮਹਾਰਾਜ ਦੀ ਸੇਵਾ ਕਰਨੀ ਤੇ ਸਮਾਜ ਦੇ ਭਲੇ ਲਈ ਕੰਮ ਕਰਨਾ

    • @dalbirsingh8159
      @dalbirsingh8159 Рік тому +4

      Chupayi sahib ji da oath mann ch krde rho ji sb okk hojuga

    • @bhullarkhalsa0019
      @bhullarkhalsa0019 Рік тому +4

      Veer ji pind bharowal jagraon tehsil vich nanaksar thath teh Mahapursh sant baba Ajmer Singh ji 🙏 ne uhna de Darshan karyo man nu sakoon mileage ji

    • @Channel_1313Z
      @Channel_1313Z Рік тому +1

      Guru granth sahib ji di baani pddo vicahro bhrosa rakho

  • @parmjitkaur156
    @parmjitkaur156 Рік тому +2

    ਵਾਹਿਗੁਰੂ ਜੀ

  • @jagrajdeol6136
    @jagrajdeol6136 Рік тому +5

    ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ,,,

  • @mandeepkaurmandeepkaur316
    @mandeepkaurmandeepkaur316 Рік тому +3

    Bhut vadiaa laggi veer ji video. ..baba ji amer singh ji tuc bhut khuskismat ho ..baba isher singh ji thude te bhut vaddi bakhsis kiti 🙏🙏

  • @buntybhangu_kheri
    @buntybhangu_kheri Рік тому +2

    ਵਾਹਿਗੁਰੂ ਜੀ🌍❤️🙏🤲

  • @sukhdevsinghwaheguruji6883
    @sukhdevsinghwaheguruji6883 Рік тому +2

    Waheguru ji waheguru ji 🌹🌹🌹🌹🌹🙏🥀🥀🥀🥀🌹🙏🌹🌹🙏🥀🥀🌹🙏

  • @GurjeetSingh-jp7fg
    @GurjeetSingh-jp7fg Рік тому +11

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਬਹੁਤ ਬਹੁਤ ਪ੍ਰਣਾਮ ਆਪ ਜੀ ਨੂੰ 🙏🙏🙏🙏🙏🌹🌹🌹🌹🌹

  • @HappyNannu
    @HappyNannu 6 місяців тому +2

    DHAN DHAN BABA ISHER SINGH JI apdi bachi da rog door kardo ji

  • @AvtarSingh-om8ow
    @AvtarSingh-om8ow Рік тому +2

    ਸ੍ਰੀ ਹਜ਼ੂਰ ਪਰਮ ਸੰਤ ਈਸ਼ਰ ਸਿੰਘ ਸਾਹਿਬ ਜੀ ਮਹਾਰਾਜ

  • @CRIC.EDITX_S
    @CRIC.EDITX_S Рік тому +2

    Waheguru ji tandrusti bhaksio ji ਸਤਿ

  • @heenaranirani2966
    @heenaranirani2966 Рік тому +4

    Dhann
    Hea
    Mapursh
    My
    Sant
    Babba
    Ji
    Isher
    Singh
    Kot
    Kot
    Paranam
    Jii
    🙏🙏🍎🍎

  • @ajmer34singh75
    @ajmer34singh75 Рік тому +1

    ਸਾਤਿਨਾਮ ਵਾਹਿਗੁਰੂ ਜੀ

  • @daljitkaurkhalsa-ym6pk
    @daljitkaurkhalsa-ym6pk Рік тому +4

    Wahagru ji

  • @feetnessboy786
    @feetnessboy786 Рік тому +1

    ਵਾਹਿਗੁਰੂ ਜੀ 😢😢

  • @rabdibaat
    @rabdibaat 11 місяців тому +1

    Waheguru ji 🙏 🙏 Veer ji ne bahut hi sehaj naal apne te Sant Isher Singh ji horan walon hoi kirpa bian kiti hai 🙏 🙏 very true hai ji 🙏🙏

  • @balwindersinghbalwindersin6477
    @balwindersinghbalwindersin6477 10 днів тому

    Satnam shri waheguru Sahib ji 🙏🙏🙏🙏🙏

  • @NarinderSingh-xh6bw
    @NarinderSingh-xh6bw Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @gurdipsinghji9495
    @gurdipsinghji9495 Рік тому +2

    Dhan dhan Raj jogi sant baba Isher Singh ji Rara Shaib wala

  • @mandeepkauritaly357
    @mandeepkauritaly357 Рік тому +6

    Dhan dhan baba isher Singh ji Maharaj mehar Karo 🙏🙏💐💐

  • @ranjitkaur5033
    @ranjitkaur5033 Рік тому +2

    ਧੰਨ ਬਾਬਾ ਈਸ਼ਰ ਸਿੰਘ ਜੀ ਤੁਹਾਡੀ ਕਮਾਈ ਵਾਹਿਗੁਰ ਜੀ ਕਿਰਪਾ ਕਰੋ ਮਹਾਰਾਜ ਸੰਗਤ ਬਖਸੋ,ਗੁਰੂ ਘਰ ਦੇ ਗੋਲੇ ਲਾ ਲਓ ਵਾਹਿਗੁਰ ਜੀ

    • @amarjitgill5385
      @amarjitgill5385 Рік тому +1

      Waheguruji waheguruji Waheguruji Waheguruji waheguruji 🙏🙏🙏🙏🙏🌷🌷🌷🌷🌷🌷🌷🌷

  • @ranjitkauroberoi5094
    @ranjitkauroberoi5094 Рік тому +2

    Waheguruji daya mehar karoji Waheguruji🙏🙏🙏🙏🙏🙏🙏

  • @jagwindersingh6841
    @jagwindersingh6841 Рік тому +2

    ਵਾਹਿਗੁਰੂ ਜੀ

  • @JASSY357
    @JASSY357 Рік тому +4

    Dhan Dhan sant baba isher singh ji maharaj ji 🙏 aatmik Roop ch sda Sahai nale .sanu raah dikhande ne 🙏🙏🙏WAHEGURU JI 🙏