Sant Baba Isher Singh Ji Rara Sahib Wale | ਮੈਂ ਬਚਪਨ ਤੋਂ ਸੰਤ ਮਹਾਰਾਜ ਜੀ ਦੀਆਂ ਕਰਾਮਾਤਾਂ ਵੇਖੀਆਂ ਨੇ

Поділитися
Вставка
  • Опубліковано 10 тра 2024
  • #santbabaishersinghjirarasahib #akaal_murat #rarasahib

КОМЕНТАРІ • 360

  • @AkvinderKaur-wj2zm
    @AkvinderKaur-wj2zm 27 днів тому +44

    Boht ਚੰਗੇ ਨੇ ਮਹਾਰਾਜ ਜੀ,ਸਾਡੇ ਤਾਂ ਅਜ ਵੀ ਸਾਰੇ ਕੰਮ ਕਰਦੇ ਨੇ ਮਹਾਰਾਜ ਜੀ

    • @ikodapasara8143
      @ikodapasara8143 27 днів тому +2

      ਮਤਲਬ ਤੁਸੀ ਦੱਸ ਨੌਹਾਂ ਨਾਲ ਠੱਗੀ ਮਾਰਦੇ ?

    • @AmarSingh-vp7kx
      @AmarSingh-vp7kx 26 днів тому +1

      Rabb tera bhale kare

    • @ikodapasara8143
      @ikodapasara8143 26 днів тому +1

      ਕਰਤਾ ਪੁਰਖ ਭਲਾ ਕਰਦਾ ਮੇਰਾ !!!

    • @naviii949
      @naviii949 26 днів тому

      Ikode pasare valeya, ਅੱਗੇ ਵੀ ਤੈਨੂੰ ਕਈ ਵਾਰੀ ਕਿਹਾ ਮੈ ਕਿ ਤੂੰ ਇੱਕ ਸਿੱਖ ਕੌਮ ਵਿੱਚ ਗੰਦ ਹੈ, ਪਤਾ ਨਹੀਂ ਕਿਹੜੀ ਨਸਲ ਦਾ ਹੈ ਤੂੰ, ਅੱਜ ਤੂੰ ਸੰਤ ਜੀ ਨੂੰ ਵੀ ਟੀਚਰਾਂ ਕਰਦਾ, ਹੁਨ ਗੱਲ ਬਰਦਾਸ਼ਤ ਤੋ ਬਾਹਰ ਹੈ
      ਤੈਨੂੰ ਇਹ ਹੀ ਸਲਾਹ ਹੈ ਕਿ ਟਲਜਾ, ਨਹੀਂ ਤੂੰ ਜਿਵੇਂ ਲਿਖਦਾ ਹੁਨਾ ਹੈ ਸ਼ਬਦ ਕਤੀੜ, benre ਦੀ ਔਲਾਦ, ਮਾ ਦੀਆਂ ਗਾਲਾ ਤੂੰ ਕਡ ਦਾ ਗੰਦੀਆ, ਹੁਣ ਤੂੰ ਨਾ ਖਾਲੀ ਕੀਤੇ ਮੇਰੇ ਕੋਲੋ, ਇਸ ਕਰਕੇ ਆਪਣਾ ਗੰਦਾ ਮੂੰਹ ਬੰਦ ਰੱਖ ਤੇ ਇੱਥੋਂ ਤੁਰਦਾ ਲੱਗ, ਤੈਨੂੰ ਹੁਣ ਪਿਆਰ ਨਾਲ ਸਮਜਾ ਰਿਹਾ, ਨਹੀਂ ਹਟੇਗਾ ਤੇ ਫੇਰ ਬਹੁਤ ਕੁਝ ਸੁਣੇਗਾ, ਅਤੇ ਹਰ ਜਗ੍ਹਾ ਸੁਣੇਗਾ, ਤੈਨੂੰ ਸੁਣਾਉਣ ਵਿਚ ਮੈ ਕੋਈ ਸ਼ਰਮ ਨਹੀਂ ਕਰਨੀ l ਇਸ ਗੱਲ ਨੂੰ ਸਮਜ, ਤੇ ਇੱਥੋਂ ਨਿਕਲ l

    • @naviii949
      @naviii949 26 днів тому +7

      Iko da pasara,, kanjara tu hun ਸੰਤ ਜੀ ਮਹਾਰਾਜ ਨੂੰ ਟਿੱਚਰ ਕਰ ਰਿਹਾ, ਤੈਨੂੰ ਪਹਿਲਾ ਵੀ ਬਹੁਤ ਦੇਖਿਆ ਗੰਦੀ language ਲਿਖਦੇ ਹੋਏ par mai chupp kr janda si vi chal koi gal nhi, par hun tu brahmgyani santa nu vi makhaul kr reha, tenu pyaar naal keh reha, ehtho nikal ja, comnt delete kr lai, nhi tenu narr ka vich vi dhoyi nhi milni, yaad rkhi meri gal

  • @DharamveerSingh-fo5ps
    @DharamveerSingh-fo5ps 26 днів тому +29

    ਬਾਪੂ ਜੀ ਨੇ ਆਪਣੀ ਸਾਖੀ ਇੰਨੀ ਸੋਹਣੀ, ਪਿਆਰ ਤੇ ਠਰੰਮੇ ਨਾਲ ਸੁਣਾੲੀ ਕਿ ਸੁਣ ਕੇ ਰੂਹ ਖੁਸ਼ ਹੋ ਗਈ॥
    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ

    • @harlochankaurgrewal6535
      @harlochankaurgrewal6535 22 дні тому +2

      ਇੰਨਾਂ ਤੇਜ ਸੀ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਚਿਹਰੇ ਵੱਲ ਜਿਆਦਾ ਦੇਖ ਨਹੀਂ ਸਕਦਾ ਸੀ। ਉਹ ਤਾਂ ਉਹੀ ਸਨ ਉਹਨਾ ਵਰਗਾ ਮੁੜਕੇ ਕੋਈ ਨਹੀਂ ਮਿਲਿਆ।

  • @TejvinderSingh-lc8tr
    @TejvinderSingh-lc8tr 27 днів тому +29

    ਮੇਰੇ ਪਿਆਰੇ ਅੱਜ ਵੀ ਸਾਡੇ ਕਾਰਜ਼ ਕਰਦੇ ਮੈਂ ਕਿਵੇਂ ਸ਼ੁਕਰਾਨਾ ਕਰਾਵਹਿਗੁਰੂ

  • @harwindersingh5679
    @harwindersingh5679 27 днів тому +38

    ਬਹੁਤ ਅਨਮੋਲ ਬਚਨ ਕੀਤੇ ਸ਼੍ਰ. ਕਰਮ ਸਿੰਘ ਜੀ ਨੇ ਮਹਿਸੂਸ ਕਰਦੇ ਹਾਂ ਇਹਨਾ ਨੂੰ ਵੀ ਬਹੁਤ ਰੂਹਾਨੀ ਰਸ ਦੀ ਬਖਸ਼ਿਸ਼ ਕੀਤੀ ਸੰਤ ਮਹਾਰਾਜ ਜੀ ਨੇ। ਚੈਨਲ ਵਾਲਿਆਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ।

  • @BaltejSidhugurunanakdasi-if7wz
    @BaltejSidhugurunanakdasi-if7wz 26 днів тому +16

    ਬਾਬਾ ਜੀ ਦੀਆਂ ਅੱਖਾਂ ਵਿੱਚ ਖਾਸ ਗੱਲ ਹੈ, ਸਮੁੰਦਰ ਆਲੀ ਗਹਿਰਾਈ ਜਿਵੇਂ ਸੰਤ ਮਹਾਂਪੁਰਸ਼ ਦੀਆਂ ਅੱਖਾਂ ਵਿੱਚ ਹੁੰਦੀ ਹੈ,
    ਲੋਭ ਲਾਲਚ ਤੋਂ ਰਹਿਤ ਲੱਗਦੇ

  • @bhupinderbadesha2591
    @bhupinderbadesha2591 22 дні тому +8

    ਰਾੜੇ ਵਾਲਿਆਂ ਦੀ ਤਿੰਨਾਂ ਲੋਕਾਂ ਵਿੱਚ ਜੈ ਜੈ ਕਾਰ ਹੋਈ ਰਹੀ ਹੈ ਤੇ ਜਦ ਤੱਕ ਸੂਰਜ ਚਮਕਦਾ ਰਹੇਗਾ ਧਰਤੀ ਰਹੂਗੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਜੈ ਜੈ ਕਾਰ ਹੋਉ

  • @jagmailghataure73
    @jagmailghataure73 27 днів тому +20

    ਧਨ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ
    ਧਨ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ

  • @KulwantSingh-li4xh
    @KulwantSingh-li4xh 28 днів тому +13

    ਧੰਨ ਸੰਤ ਜੀ ਮਹਾਰਾਜ ਕਿਰਪਾ ਕਰੋ ਗਰੀਬ ਤੇ

  • @manindersingh1736
    @manindersingh1736 23 дні тому +4

    ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ ਘਰ ਘਰ ਸੰਤ ਹੋਣ ਗੇ.... ਧੰਨ ਮਹਾਰਾਜ ਜੀ ਬਾਬਾ ਇਸ਼ਰ ਸਿੰਘ ਜੀ ਮਹਾਰਾਜ ❤️❤️❤️🌹🌹

  • @HSbhatti17
    @HSbhatti17 24 дні тому +7

    ਧੰਨ ਧੰਨ ਸ਼੍ਰੀ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ ❤❤❤❤❤

  • @GurinderjeetSinghRahi
    @GurinderjeetSinghRahi 29 днів тому +16

    ਬ੍ਰਹਮਗਿਆਨੀਕੀਕੀਮਤਿਨਾਹਿ ॥
    ਬ੍ਰਹਮਗਿਆਨੀਕੈਸਗਲਮਨਮਾਹਿ ॥
    ਬ੍ਰਹਮਗਿਆਨੀਕਾਕਉਨੁਜਾਨੈਭੇਦੁ ॥
    ਬ੍ਰਹਮਗਿਆਨੀਕਉਸਦਾਅਦੇਸੁ ॥
    ਬ੍ਰਹਮਗਿਆਨੀਕਾਕਥਿਆਨਜਾਇਅਧਾਖਰ ॥
    ਬ੍ਰਹਮਗਿਆਨੀਸਰਬਕਾਠਾਕੁਰੁ ॥
    ਬ੍ਰਹਮਗਿਆਨੀਕੀਮਿਤਿਕਉਨੁਬਖਾਨੈ ॥
    ਬ੍ਰਹਮਗਿਆਨੀਕੀਗਤਿਬ੍ਰਹਮਗਿਆਨੀਜਾਨੈ ॥
    ਬ੍ਰਹਮਗਿਆਨੀਕਾਅੰਤੁਨਪਾਰੁ ॥
    ਨਾਨਕਬ੍ਰਹਮਗਿਆਨੀਕਉਸਦਾਨਮਸਕਾਰੁ ॥੭॥
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ ੨੭੩

  • @ishersingh9446
    @ishersingh9446 17 днів тому +4

    ਧੰਨ ਧੰਨ ਸੰਤ ਮਹਾਰਾਜ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baljitsidhu8912
    @baljitsidhu8912 24 дні тому +6

    ਸੰਤ ਕਾ ਸੰਗੁ ਵਡਭਾਗੀ ਪਾਈਐ।। ਅਤਿ ਵੱਡੇ ਭਾਗ ਹੈਨ ਜਿਨਾ ਪੂਰਨ ਸੰਤਾਂ ਦੇ ਦਰਸ਼ਨ ਦੀਦਾਰੇ ਕੀਤੇ ਹਨ। ਪੂਰਨ ਸੰਤ ਦੀ ਤਾਂ ਕਥਾ ਸੁਣਨ ਨਾਲ ਅਸਾਧ ਰੋਗ,ਕੋਟ ਪਾਪ ਭਸਮ ਹੋ ਜਾਂਦੇ ਹਨ ਦਰਸ਼ਨਾਂ ਕਰ ਲੈਣੇ ਤਾਂ ਗੱਲ ਹੀ ਨਿਆਰੀ ਹੈ।❤❤❤❤❤

  • @JagdeepSingh-fn7ek
    @JagdeepSingh-fn7ek 29 днів тому +16

    ਧੰਨ ਧੰਨ ਸ੍ਰੀ ਹਜ਼ੂਰ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ 🌹🌹❤🙏🙏🙏🙏🙏❤🌹🌹

    • @romisingh8663
      @romisingh8663 27 днів тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-by6fd9wd7s
    @user-by6fd9wd7s 13 днів тому +1

    ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ
    ਸੱਚ ਦੱਸਾਂ ਜੀ ਮੈਨੂੰ ਤਾਂ ਸੰਤ ਜੀ ਰੋਜ ਮਿਲਦੇ ਹਨ ਅੱਜ ਵੀ ਗੱਲ ਸੱਚ ਹੈ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AkvinderKaur-wj2zm
    @AkvinderKaur-wj2zm 27 днів тому +9

    ਧੰਨ ਨੇ ਬੜੇ ਮਹਾਰਾਜ ਜੀ ਰਾੜਾ ਸਾਹਿਬ ਵਾਲੇ

  • @Sukhchain-khalsha1
    @Sukhchain-khalsha1 28 днів тому +11

    Aah v ek satsang hi a ji❤❤❤
    Badda aanad aya sun k❤❤❤
    Mahapursa di katha sun k
    Waheguru ji❤❤❤

  • @arshtruth3649
    @arshtruth3649 14 днів тому +1

    My loving baba ji, our Baba Isher Singh JI

  • @1rab519
    @1rab519 27 днів тому +9

    Dhan Maharaj Isher Singh Jee Maharaj Jee

  • @gopygill2210
    @gopygill2210 27 днів тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Niku006
    @Niku006 28 днів тому +8

    ਧੰਨ ਧੰਨ ਸੰਤ ਮਾਹਰਾਜ ਜੀ ਰਾੜਾ ਸਾਹਿਬ ਵਾਲੇ

  • @prabhdialsingh3157
    @prabhdialsingh3157 28 днів тому +10

    ਵਾਹਿ ਗੁਰੂ ਤੂੰ ਧੰਨ ਹੈ ਆਪਣੇ ਪਿਆਰੇਆਂ ਰਾਹੀਂ ਵਰਤਰਿਆ ਹੈ ਤੂੰ ਧੰਨ ਹੈ ਪਿਆਰੇ ਵਾਹਿਗੁਰੂ ਜੀ ਧੰਨ ਹਨ ਤੇਰੇ ਪਿਆਰੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ

  • @navjotgurm729
    @navjotgurm729 12 днів тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜੀ 🎉🎉🎉🎉🎉🎉🎉🎉🎉

  • @jatinderdhatt0001
    @jatinderdhatt0001 22 дні тому +3

    💐💐ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ 🌺🌺ਰਾੜਾ ਸਾਹਿਬ 🙏🙏🙏🙏🙏

  • @rajinderaujla417
    @rajinderaujla417 15 днів тому +2

    ਅੱਜ ਵੀ ਸਾਡੇ ਸਾਰੇ ਕਾਰਜ ਰਾਸ ਕਰਦੇ ਨੇ ਜੀ

  • @AmrikSingh-bd4pf
    @AmrikSingh-bd4pf 26 днів тому +5

    I have thoroughly enjoyed listening to the hard realities of a Godly life of revered Sant baba Ishar Singh ji, Rarha sahib wale.

  • @AkvinderKaur-wj2zm
    @AkvinderKaur-wj2zm 27 днів тому +7

    Boht jiada vdhia ਇੰਟਰਵਿਊ aa

  • @user-gj7cy4xb8r
    @user-gj7cy4xb8r 26 днів тому +7

    Pooran Brhamgyani ❤Shri Maan Sant Ishar Singh ji Rara Sahib Wale Maharaj ji ❤❤❤❤

  • @ranveerkaur3745
    @ranveerkaur3745 27 днів тому +9

    dhan sant maharaj ji rara sahib wale 🙏🙏🙏

  • @GurpreetKaur-wl9ht
    @GurpreetKaur-wl9ht 10 днів тому +1

    Dhan dhan dhan dhan dhan sant Maharaj g 🙏

  • @Niku006
    @Niku006 28 днів тому +6

    ਵਾਹਿਗੁਰੂ ਮਾਹਰਾਜ ਜੀ ਸਾਡੇ ਪਾਪਿਆਂ ਤੇ ਭੀ ਕਿਰਪਾ ਕਰੋ

  • @ranveerkaur3745
    @ranveerkaur3745 27 днів тому +9

    ਮਾਹਾਰਾਜ ਜੀ ਆਪ ਜੀ ਦੇ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @Waheguru_g
    @Waheguru_g 29 днів тому +10

    Thank you tuhada bhot bhot tuc ida dia interviews lai k aunde ho sadde lai inni mehnat karke waheguru mehr kre

  • @TejvinderSingh-lc8tr
    @TejvinderSingh-lc8tr 28 днів тому +11

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤❤❤❤ ਮੇਰੇ ਰਾੜੇ ਵਾਲੇ ਮੇਰੇ ਨਾਨਕਸਰ ਕਲੇਰਾਂ ਵਾਲੇ ਬਾਬਾ ਜੀ ਧੰਨ ਥੋਡੀਆਂ ਕਮਾੲਈਆ

  • @pradeepsingh-nl9oc
    @pradeepsingh-nl9oc 26 днів тому +9

    ਆਪ ਜੀ ਧੰਨ ਹੋ ਤੁਹਾਡੇ ਚਰਨਾਂ ਤੇ ਨਮਸਕਾਰ

  • @SurinderSingh-dp3db
    @SurinderSingh-dp3db 28 днів тому +6

    Maharaj ji aap hee Rub c now He is available always veer ji very very thanks for this video ji

  • @inder2282
    @inder2282 26 днів тому +5

    Mai ik gal dasa tuhanu sab nu k meri age 35 years old hai. Mai aapni life vich bhut happy time v dekhya aa te bhut sad time v dekhya hai jis tara din change hunde aa o he hesab nal life vich dukh sukh change hunde aa koi v cheeg all time li nahe rehandi a. Rab nu yaad rakho har pal din time aapne kam karde time v man nu rab di yaad vich rakhyo simran chal da rehna cha he da dukh. Sukh vich v rab nu yaad rakhna cha he da hai. Rat nu soon lage v path sun k ja kar k so bo a bhut jaruri hai pata ni din time jag ouni k nahe ouni a. Jado body fit hundi te koi v prblm nahe hundi fer bhut mushkil hai rab d yaad da ouna par jo har pal rab nu yaad karde aa o na nu rab yaad he rehanda. Jado kite body vich koi problem oundi hai fer rab yaad ounda hai. Jado ghabrahat hundi hai ( anxiety hundi hai) ta lag da bus mar he chle aa hun he pata ni ki ho geya body nu koi problem ta ni start ho gey body vich a sab thought start ho jande aa te bhut dar lag da o time fer bus rab d yaad oundi hai o jo Yaad oundi hai jis vich aapa rab nu bol de aa k sanu bacha la bus. Hor kug ni cha he da. O jo felling hundi hai rab de li o he felling har pal honi cha he d hai har din rab o da he yaad ouna cha he da cha. Sab tu jada love rab nal karo family tu v jada pyar waheguru ji nal karo kyo ki jado koi v big problem oundi hai sanu o time bus rab he yaad ounda hai na k koi family members. Jado tuse rab te trust karde ho te rab nu love karde ho har din rab nu aapne man vich yaad karde ho. Ta real vich rab tuhanu har ik prblm vicho bacha he lenda kise na kise v tara. So j world vich real vich koi hai o bus waheguru ji he a. Baki sab time to time mar jande ne holi holi sab muk jana. Ajj kal ik sal pesho ja kug hor time pesho holi holi jo v sanu disda hai. Nazar ounda hai o ik na ik din muk he jana a reality hai only ik bus God. Rab. Waheguru he a jo har pal hai te kade na mukan wala hai o rab sab tu pehlo v o waheguru he c te sab tu end vich v o waheguru ne he rehana hai bus a he reality hai a nu man lo te sukhe ho ja o ge. Jaldi a gal nu man lo tuhada he benifit hai a sab gal bat vich frnds 🙏🙏🙏🙏🙏

  • @gurwinderpunia1522
    @gurwinderpunia1522 27 днів тому +6

    Dhan dhan saint isher singh ji maharaj a sab sachiya galan ne, Ajj patta nahi kiyon kayi jina nu knowledge nahi kintu pranto kari jande ne

  • @ravindergurna
    @ravindergurna 24 дні тому +3

    Mera pind Allowal a Sade pind de wadey bhag c jo maharaj ji da janam Sade pind hoyea , kidey de Khamb wali sahi gall a .

  • @RavinderUbhi-tr4dx
    @RavinderUbhi-tr4dx 29 днів тому +5

    Dhan Dhan sant baba isher Singh ji Maharaj rara sahib🙏🙏

  • @AvtarSingh-om8ow
    @AvtarSingh-om8ow 28 днів тому +6

    Sant isher singh ji MHARAJ

  • @rajvindersingh6801
    @rajvindersingh6801 27 днів тому +10

    ਬਹੁਤ ਹੀ monitized ਚੈਨਲ ਹੈ ਜੀ ਤੁਹਾਡਾ, ਹਰ 2 ਮਿੰਟ ਬਾਅਦ add, ਗੱਲਾਂ ਰੱਬ ਦੀਆਂ ਤੇ ਲਾਲਚ ਪੂਰਾ ਦੱਬ ਕ, good ਇੰਟਰਵਿਊ but too much greed by the ਚੈਨਲ ll

  • @JaswinderSingh-ow3xh
    @JaswinderSingh-ow3xh 29 днів тому +5

    Dhan dhan sant baba Isher singh maharaj

  • @pushpindersingh1857
    @pushpindersingh1857 24 дні тому +1

    ਬਹੁਤ ਬਹੁਤ ਥੰਨਵਾਦ ll ਧੰਨ ਸੰਤ ਬਾਬਾ ਜੀ ਦੀ ਕਥਾ ਬਹੁਤ ਹੀ ਪਿਆਰੀ, ਪ੍ਰੇਰਨਾ ਦਾਇਕ ਹੈ ਜੀ ll
    ਹੋਰ ਵੀ ਬਚਨ ਸੰਗਤ ਨਾਲ ਸਾਂਝੇ ਕਰੋ ਜੀ ll

  • @Niku006
    @Niku006 28 днів тому +4

    ਮੇਹਰ ਮਾਹਰਾਜ ਜੀ

  • @BaltejSidhugurunanakdasi-if7wz
    @BaltejSidhugurunanakdasi-if7wz 26 днів тому +2

    ਅਵਸਥਾ ਸੇਮ ਇੱਕੋ ਹੀ ਹੁੰਦੀ ਹੈ,ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਦੀ ਤੇ ਗੁਰੂ ਪੀਰ ਅਵਤਾਰ ਦੀ,
    ਲੋਕ ਬਾਹਰਮੁਖੀ ਜੋ ਮਰਜ਼ੀ ਆਖੀ ਜਾਵੇ,
    ਸੰਤ ਨੂੰ ਸੰਤ ਹੀ ਪਹਿਚਾਣ ਸਕਦਾ,ਕੋਈ ਦੂਜਾ ਤੀਜਾ ਨਹੀਂ,ਸਾਰੀ ਖੇਡ ਗੁਰ ਮੰਤਰ ਦੇ ਜਪੁ ਤੇ ਖੜੀ ਹੈ ਇੱਕ ਆਸਣ ਇਕਾਂਤ ਵਿੱਚ।

    • @naviii949
      @naviii949 26 днів тому

      SSA VEERJI,,hor sunao, theek ho, tusi reply nhi kita ਮੈਨੂੰ,, ਹੋਰ ਘਰ ਵਿਚ ਹੀ ਰਹਿਣੇ ਹੋ ਕਿ ਬਾਹਰ ਵੀ ਜਾਣ ਲਗ ਪਏ, ਮਤਲਬ ਰਿਸ਼ਤੇ ਦਾਰਾ ਵਿਚ ਜਾਣ ਲੱਗ ਪਏ l Rabb ਤੁਹਾਡੇ ਤੇ ਪਰਿਵਾਰ ਤੇ ਮੇਹਰ ਰੱਖੇ l

  • @gurdevkaur9723
    @gurdevkaur9723 29 днів тому +5

    Asa nu v bkso ji baba ji ❤❤❤❤ 1:01:55

  • @PSSV_Gaming
    @PSSV_Gaming 29 днів тому +5

    Waheguru ji waheguru ji waheguru ji waheguru ji waheguru ji

  • @harmitkaur5509
    @harmitkaur5509 26 днів тому +4

    Aj we hajar najar ne mahapurush rab da roop si waheguru ap parmeshwar a ag sag ne

  • @singhkaursinghni8963
    @singhkaursinghni8963 25 днів тому +7

    ਪੱਤਰਕਾਰ ਵੀਰ ਜਿਹੜੀਆਂ ਰੂਹਾਂ ਪਹੁੰਚੀਆਂ ਹੁੰਦੀਆਂ ਉਹ ਕਦੀ ਉਸ ਅਨੁਭਵ ਨੂੰ ਬਿਆਨ ਨਹੀਂ ਕਰ ਸਕਦੀਆਂ ਹੁੰਦੀਆਂ ਉਸ ਸਮੇਂ ਨੂੰ ਜਾਂ ਉਹਨਾਂ ਦੇ ਆਪਣੇ ਮਹਿਸੂਸ ਕਰਨ ਦੇ ਢੰਗ ਨੂੰ । ਇਹ ਗੁਰਬਾਣੀ ਵਿੱਚ ਵੀ ਲਿਖਿਆ ਆ । ਜਿਵੇਂ ਗੂੰਗਾ ਮਿਠਾਈ ਦਾ ਸਵਾਦ ਨੀ ਦੱਸ ਸਕਦਾ

  • @pardeepgillsingh7364
    @pardeepgillsingh7364 7 годин тому

    Waheguru Sahib ji🙏🙏

  • @satnambajwa8496
    @satnambajwa8496 28 днів тому +4

    ਵਾਹਿਗੁਰੂ ਜੀ

  • @davinderdhaliwal6531
    @davinderdhaliwal6531 25 днів тому +1

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।

  • @DharamveerSingh-fo5ps
    @DharamveerSingh-fo5ps 26 днів тому +2

    ਧੰਨ ਧੰਨ ਬਾਬਾ ੲੀਸ਼ਰ ਸਿੰਘ ਜੀ

  • @user-vm9up3ih4o
    @user-vm9up3ih4o 26 днів тому +4

    Param sant. Dhan Dhan Sant Maharaj ji sant Isher Singh ji maharaj

  • @bahadur4281
    @bahadur4281 8 днів тому

    ਧੰਨ ਧੰਨ ਬਾਬਾ ਇਸ਼ਰ ਸਿੰਘ ਜੀ ਮੇਨੂ ਵੀ ਥਾਪੜਾ ਦਿਉ

  • @jassibamrah1
    @jassibamrah1 24 дні тому +2

    Dhan dhan sant maharaj ji 🙏🏻🌹

  • @davindersingh-ew6iz
    @davindersingh-ew6iz 28 днів тому +4

    Dhan sant maraj ji 🙏🙏

  • @SummiitVeeir-fe1jz
    @SummiitVeeir-fe1jz 7 днів тому

    1900 sangat ne like kiti aa. Te jinea ne vi comment , akal purkh agge ardas kreo ki shukarana Akal purkh , eddi vaddi duniya ene log te ene lokka cho sach , te sache akal purkh de pyarea nu jaan de ho,, nai ta kini duniya bhuli firdi aa, apne te maan kreo tusi sacha Murshad de mureed ho 👏🏻

  • @bhaihansvirsinghjirarasahi5074
    @bhaihansvirsinghjirarasahi5074 29 днів тому +4

    Dhan maharaj ji 🙏🙏🌸🌸🌷🌷🌺🌺🌸🌸🌷🌷🌺🌺🌸🌸🌷🌷🌺🌺🙏🙏🙏🙏🙏

  • @Sammybai2
    @Sammybai2 24 дні тому +1

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ

  • @user-kx6yi6pq7r
    @user-kx6yi6pq7r 24 дні тому +1

    Dhan dhan saint Isher Singh ji Maharaj come my home one chair my home now 80 years old

  • @TarsemSingh-gi8hz
    @TarsemSingh-gi8hz 24 дні тому +2

    Dhan dhan baba isher Singh singh ji maharaj ji

  • @jaspreetsandhu7954
    @jaspreetsandhu7954 27 днів тому +4

    Waheguru sahib ji pyaarey baba ji tusin dhan ho 🩵🩵😇😇🙇‍♀️🙇‍♀️🙏🏽🙏🏽

    • @jaspreetsandhu7954
      @jaspreetsandhu7954 27 днів тому +1

      Anaand aa gyaa ji sunn k

    • @manwindersingh5085
      @manwindersingh5085 23 дні тому +2

      @@jaspreetsandhu7954 ਹੇ ਮੇਰੇ ਰੱਬ ਮੈਂ ਬਹੁਤ ਖੁਸ਼ ਮਹਿਸੂਸ ਕੀਤਾ

  • @PrabhjotSingh-ll1iy
    @PrabhjotSingh-ll1iy 28 днів тому +4

    Parm Sant Eesher Singh J

  • @user-vm9up3ih4o
    @user-vm9up3ih4o 26 днів тому +3

    Waheguru ji pyaare baba ji tuci dhan ho

  • @HARPREETSingh-bs1xo
    @HARPREETSingh-bs1xo 26 днів тому +1

    Bahut nek ruhh ne eh bapu ji parmatma de nede ne akha dasdia

  • @SandeepSingh-ot3qp
    @SandeepSingh-ot3qp 25 днів тому +2

    Dhan Dhan sant Isher Singh ji Maharaj

  • @navjotdaleh8496
    @navjotdaleh8496 11 днів тому

    🙏🏻sant isher singh ji sade te v kirpa krn

  • @navsingh4335
    @navsingh4335 18 днів тому

    Thank you so much for excellent interview.

  • @user-vm9up3ih4o
    @user-vm9up3ih4o 26 днів тому +3

    Dhan Dhan sant pita ji Yuvraj 🙏 te kirpa kro ji

  • @sarbjitsandhu2531
    @sarbjitsandhu2531 25 днів тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @paramsingh6266
    @paramsingh6266 27 днів тому +3

    Waheguru ji 🙌🏻♥️

  • @user-vm9up3ih4o
    @user-vm9up3ih4o 26 днів тому +3

    Dhan Dhan sant pita ji

  • @gursewaksingh5027
    @gursewaksingh5027 26 днів тому +3

    Waheguru ji ka khalsa waheguru ji ki Fateh

  • @HappyHockeyHelmet-ec9de
    @HappyHockeyHelmet-ec9de 26 днів тому +3

    Waheguru ji Waheguru ji 🙏🙏

  • @RanjeetKaur-tf2sf
    @RanjeetKaur-tf2sf 28 днів тому +3

    Waheguru ji 🥹 waheguru ji 🙏🌹🌹🙏

  • @rajinderaujla417
    @rajinderaujla417 15 днів тому

    ਧੰਨ ਧੰਨ ਮਹਾਰਾਜ ਈਸ਼ਰ ਸਿੰਘ ਜੀ ਅੱਜ ਵੀ ਰਾੜਾ ਸਾਹਿਬ ਵਿੱਚ ਹਾਜ਼ਰ ਨੇ ਵਾਹਿਗੁਰੂ ਜੀ

  • @TheMallhi81
    @TheMallhi81 27 днів тому +3

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @DaljitSingh-lg6qk
    @DaljitSingh-lg6qk 11 днів тому

    Satnam waheguru ji

  • @manjitkaurrai8750
    @manjitkaurrai8750 28 днів тому +2

    Dhan Dhan Baba Isher ji sade te ve mehar kro g tusi sbb jane jaan ho g apne kirpa kro ji

  • @harinderjandali3075
    @harinderjandali3075 29 днів тому +3

    Waheguru ji 🙏🏻

  • @JaswinderKaur-dw4sx
    @JaswinderKaur-dw4sx 24 дні тому +1

    ਧੰਨ ਧੰਨ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ

  • @jyotnav2531
    @jyotnav2531 26 днів тому +1

    Dhan Dhan Sant Isher Singh ji Maharaj 🌹🌹🙏🙇‍♀️🌸💐

  • @karanvirdhillon3115
    @karanvirdhillon3115 24 дні тому +1

    ਧੰਨ ਧੰਨ ਸੰਤ ਮਹਾਰਾਜ 😊😊❤❤

  • @sukhpindersingh2518
    @sukhpindersingh2518 29 днів тому +4

    Waheguru g

  • @Anhadjot5
    @Anhadjot5 27 днів тому +3

    Weheguru ji

  • @manjindersingh1353
    @manjindersingh1353 27 днів тому +6

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।

  • @user-wr8gy2rt5o
    @user-wr8gy2rt5o 29 днів тому +3

    Waheguru ji

  • @puneetmangat5776
    @puneetmangat5776 27 днів тому +3

    Waheguru

  • @surinderpalsingh485
    @surinderpalsingh485 26 днів тому +1

    ❤❤Dhan Dhan Hazur Sant Ishar Singh ji Maharaj Rara Sahib wale❤❤

  • @davinderkaurgill3455
    @davinderkaurgill3455 26 днів тому +2

    Waheguru ji🌷🌷🙏🙏

  • @udeysingh7345
    @udeysingh7345 23 дні тому +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉

  • @gurdevkaur9723
    @gurdevkaur9723 29 днів тому +6

    Dan dan sant eshiar singh ji ❤❤❤

  • @visakhasingh8303
    @visakhasingh8303 29 днів тому +2

    Dhan mharaj ji rara sahib wale 🎉🎉🎉🎉🎉🎉🎉

  • @JJsinghCheema
    @JJsinghCheema 26 днів тому +1

    ਨਾਮ ਵਾਲੀ ਗੱਲ ਗੁਪਤ ਹੀ ਰੱਖ ਗਏ

  • @LovepreetSingh-rj8ly
    @LovepreetSingh-rj8ly 16 днів тому

    Waheguru ji❤❤❤❤

  • @factinfreefire3375
    @factinfreefire3375 22 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਧੰਨ ਗੁਰੂ ਪਿਆਰੇ

  • @tarsemsinghchahal0
    @tarsemsinghchahal0 16 днів тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਹਜ਼ੂਰ ਮਹਾਰਾਜ ਜੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ 🙏🙏🙏🙏🙏🙏🙏🙏🙏🙏🙏🙏🙏🙏🙏

  • @amarjitsingh845
    @amarjitsingh845 27 днів тому +3

    Baba Ji waheguru roop san 22:56