ਭਗਤ ਚੰਦਰਹਾਂਸ-ਕਵੀਸਰੀ ਜੱਥਾ ਉਮ ਪਰਕਾਸ ਪਟਵਾਰੀ ਜਿਉਣੇ ਵਾਲੇ ਮੌੜ ਸਾਥੀ ਜਰਨੈਲ ਸਿੰਘ ਢਡਿਆਲ ਤੇ ਸੇਵਕ ਰਾਮ ਮੌੜ

Поділитися
Вставка
  • Опубліковано 6 вер 2024
  • Copyright Disclaimer Under Section 107 of Copyright Act 1976, allowance is made for "fair use" for purposes such as criticisms, comment, news reporting, entertainment , and research. Fair use is a use permitted by copyright statute that might otherwise be infringing. Non-profit, educational or personal use tips tha balance in favor of fair use
    #ਕਵੀਸਰੀ#
    ਪ੍ਰਸੰਗ ਚੰਦਰਹਾਂਸ
    ਕਵੀਸਰ ਜੱਥਾ
    ਉਮ ਪਰਕਾਸ ਪਟਵਾਰੀ ਜਿਉਣੇ ਵਾਲੇ ਮੌੜ
    ਸਾਥੀ ਜਰਨੈਲ ਸਿੰਘ ਢਡਿਆਲ
    ਸਾਥੀ ਸੇਵਕ ਰਾਮ ਮੌੜ
    #ਪੇਸਕਸ#
    ਜੱਥੇਦਾਰ ਗੁਰਜੀਵਨ ਸਿੰਘ ਸਰੌਦ
    ਸ.ਮਾਹਲਾ ਸਿੰਘ ਕੁੱਸਾ USA
    ਵਿਸੇਸ ਧੰਨਵਾਦ ਗਿਆਨੀ ਕੁਲਵੰਤ ਸਿੰਘ ਮਾਣੂਕੇ
    ਪਰਮਜੀਤ ਸਿੰਘ ਬੁਰਜ ਕੁਲਾਰਾਂ
    ਵਾਹਿਗੁਰੂ ਪਾਲ ਸਿੰਘ ਬੁਰਜ ਕੁਲਾਰਾਂ
    ਜਗਤਾਰ ਸਿੰਘ ਰਾਮਾਂ,ਜਾਗਰ ਸਿੰਘ ਲੋਪੋਂ,ਪਰਮਜੀਤ ਸਿੰਘ ਲੋਪੋਂ
    ਦੋਧਰ ਵਾਲਾ ਕਵੀਸਰੀ ਜੱਥਾ,ਪ੍ਰੀਤ ਸੰਦਲ ਮਕਸੂਦੜਾ
    ਮਨਜੀਤ ਸਿੰਘ ਲਾਡੀ,ਰਾਜਨਜੀਤ ਲੁਧਿ,ਸੁਖਮੰਦਰ ਸਿੰਘ੍ ਜੱਸਲ
    Hi
    i am Sajan Lopon Welcome To UA-cam Channle Sajan Lopon
    About this video
    ਇਹ ਪ੍ਰਸੰਗ ਚੰਦਰਹਾਂਸ ਦਾ ਬਹੁਤ ਹੀ ਮਿਠੀਆ ਅਵਾਜਾਂ ਦੇ ਮਾਲਕ
    ਕਵੀਸਰੀ ਦੇ ਬਾਦਸਾਹ ਕਵੀਸਰ ਉਮ ਪਰਕਾਸ ਪਟਵਾਰੀ ਜਿਉਣੇ ਵਾਲੇ ਮੋੜਾ ਦੇ ਜੱਥੇ ਵੱਲੋ ਗਾਇਆ ਗਿਆ ਹੈ ਇਹ ਪ੍ਰਸੰਗ ਆਪ ਸਮੂਹ ਗੁਰਸੰਗਤਾਂ ਲਈ ਲੈ ਕੇ ਹਾਜਰ ਹੋਏ ਹਾਂ।
    ਸਾਡੀ ਸਾਰੀ ਟੀਮ ਵੱਲੋ ਆਪ ਸਾਰੀਆ ਸੰਗਤਾਂ ਦਾ ਧੰਨਵਾਦ ਕੀਤਾ ਜਾਦਾ ਹੈ ਜੋ ਅੱਜ ਅਜੋਕੇ ਸਮੈਂ ਚ ਵੀ ਤੁਸੀ ਕਵੀਸਰੀ ਜਗਤ ਦੇ ਹੀਰੇ ਕਵੀਸਰਾਂ ਨੂੰ ਸੁਣ ਕੇ ਅਨੰਦ ਮਾਣ ਰਹੇ ਹੋ।
    ਦਾਸ ਸਾਜਨ ਲੋਪੋਂ 9988358684
    Thank you so much.....
    Our some other video Playlist
    Sajan Lopon Facebook
    Sajan Lopon UA-cam
    LoponSajan@Gmail.com

КОМЕНТАРІ • 24

  • @pavitarsingh8008
    @pavitarsingh8008 2 роки тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਜੱਥੇ ਨੂੰ

  • @GurdeepSingh-hd5yz
    @GurdeepSingh-hd5yz 2 роки тому +3

    KamaL

  • @karmjitsingh2091
    @karmjitsingh2091 2 роки тому

    ਬਹੁਤ ਸ਼ਾਨਦਾਰ ਪੇਸ਼ਕਾਰੀ। ਸਾਜਨ ਲੋਪੋਂ ਜੀ ਮੁਬਾਰਕਾਂ। ਬਹੁਤ ਹੀ ਮਿੱਠੀਆਂ ਆਵਾਜ਼ਾਂ ਜਰਨੈਲ ਸਿੰਘ ਜੀ ਅਤੇ ਸੇਵਕ ਰਾਮ ਦੀਆਂ ਅਤੇ ਓਮ ਪ੍ਰਕਾਸ਼ ਪਟਵਾਰੀ ਨੇ ਵੀ ਪੂਰੀ ਮਿਹਨਤ ਨਾਲ ਪ੍ਰਸੰਗ ਦੀ ਵਿਆਖਿਆ ਕੀਤੀ ਹੈ।
    ਇਹੋ ਜਿਹੀ ਗਾਇਕੀ ਅਤੇ ਇਹੋ ਜਿਹੇ ਪ੍ਰਸੰਗਾਂ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਹੈ।

  • @santlashmanmuni6045
    @santlashmanmuni6045 3 місяці тому

    ਕਵੀਸ਼ਰੀ ਦੇ ਰਸੀਆਂ ਵਾਸਤੇ ਬਹੁਤ ਵਧੀਆ ਜੀ

  • @kulwantsingh6534
    @kulwantsingh6534 4 роки тому +3

    ਦਿਲਦਾਰ ਕਵੀਸ਼ਰ ਉਮ ਪ੍ਰਕਾਸ਼ ਪਟਵਾਰੀ ਅਤੇ ਰੁਸੀਲੀ ਅਵਾਜ਼ ਦੇ ਮਾਲਕ ਜਰਨੈਲ ਸਿੰਘ ਢਡਿਆਲ ਤੇ ਸੇਵਕ ਰਾਮ ਸ਼ਰਮਾ ਮੌੜ ਹੁਰਾਂ ਦਾ ਗਾਇਆ ਭਗਤ ਚੰਦਰਹਾਸ ਦਾ ਪ੍ਰਸੰਗ ਪਾਉਣ ਲਈ ਲੱਖਾ ਵਾਰੀ ਸ਼ੁਕਰੀਆ ਸਾਜਨ ਜੀ

  • @JyotiSingh-vk1ks
    @JyotiSingh-vk1ks 4 роки тому +1

    ਬਹੁਤ ਖੂਬ।ਬਹੁਤ ਲੋੜ ਆ ਇਹੋ ਜੇ ਪ੍ਰਸੰਗ ਜੋ ਅਲੋਪ ਹੋ ਰਹੇ। ਆ ਧੰਨਵਾਦ

  • @satpalsukhralya1781
    @satpalsukhralya1781 4 роки тому +1

    ਵਾਹ ਜੀ ਵਾਹ ਬਹੁਤ ਵਧੀਆ

  • @jaseersingh7814
    @jaseersingh7814 4 роки тому +1

    ਬਹੁਤ ਵਧੀਆ ਪਰਸੰਗ ਅਤੇ ਅਵਾਜ਼ਾਂ ਵੀਰਜੀਆੰਨਦ ਆਗਿਆ ਬਹੁਤ ਧੰਨਵਾਦ ਜੀ

  • @kavishrijathaaavtarsingh6034
    @kavishrijathaaavtarsingh6034 4 роки тому +1

    ਬਹੁਤ ਵਧੀਆ ਜੀ

  • @karanveersingh9909
    @karanveersingh9909 4 роки тому +1

    Bhut vdiya ji jisne kvisri nu taja kita

  • @Likhariunofficial01
    @Likhariunofficial01 4 роки тому +1

    ਵਾਹਿਗੁਰੂ ਜੀ

  • @wahegurupalsinghburj1125
    @wahegurupalsinghburj1125 4 роки тому

    ਵਾਹ ਜੀ ਵਾਹ ਸਾਜਨ ਜੀ ਬਹੁਤ ਵਧੀਆ ਉਪਰਾਲਾ ਸਾਡੇ ਪਿਆਰ ਵਾਲੇ ਉਮ ਪਰਕਾਸ਼ ਪਟਵਾਰੀ ਜੀ ਉਹਨਾਂ ਦੇ ਨਾਲ ਕਲਾਸੀਕਲ ਗਾਇਕ ਜਰਨੈਲ ਸਿੰਘ ਜੀ ਤੇ ਵੀਰ ਸੇਵਕ ਸਰਮਾ ਜੀ ਮੌੜ ਕਵੀਸ਼ਰੀ ਜੱਥੇ ਦੀ ਪੇਸ਼ਕਾਰੀ ਲ ਈ ਧੰਨਵਾਦ ਵੀਰ ਜੀ

  • @MandeepSingh-pw6og
    @MandeepSingh-pw6og 4 роки тому

    ਬਹੁਤ ਹੀ ਸੋਹਣਾ ਇਤਿਹਾਸ ਭਗਤ ਚੰਦਰ ਹਾਂਸ ਜੀ ਦਾ

  • @omkarsingh2356
    @omkarsingh2356 4 роки тому +1

    good

  • @kuldeepkaur4517
    @kuldeepkaur4517 4 роки тому +1

    👌👍👍

  • @bhupinderpalrishi2841
    @bhupinderpalrishi2841 4 роки тому +1

    Wah g sajan g

  • @budhramsingla7092
    @budhramsingla7092 4 роки тому

    Thank you Sajan Loppon ji

  • @sarbjitkaur5397
    @sarbjitkaur5397 4 роки тому

    Waheguru ji

  • @gurisandhu189
    @gurisandhu189 4 роки тому +1

    Jeone wale maur pind de bhut mahan kavishar hoye ne ona vichon ik ne Om prakash ji mauran

  • @ParmjitsinghAulakh
    @ParmjitsinghAulakh Рік тому +1

  • @daudharwalakavisharijatha8089
    @daudharwalakavisharijatha8089 4 роки тому +1

    ਬਹੁਤ ਵਧੀਆ ਜੀ