ਮਾਂ ਕੀਹਦੇ ਹਿੱਸੇ/Maa Kihde Hisse/Harmeet Jassi/Noordeep Noor/D gill/new punjabi song 2021

Поділитися
Вставка
  • Опубліковано 2 жов 2024
  • Song - Ma Kihde Hisse
    Singer - /Harmeet Jassi & Noordeep Noor
    Music - D gill
    Lyrics - Pappi Kammeana
    Vdeo - Singh B
    Producer - Inder Brar

КОМЕНТАРІ • 65

  • @harmessingh6548
    @harmessingh6548 3 роки тому +6

    ਵਾਹ ਜੀ ਵਾਹ ਬਹੁਤ ਵਧੀਆ ਜੀ।
    ਬਾਈ ਜਿਹਦਾ ਮਾਂ ਬਾਪ ਕੋਲ ਐ ਕਦਰ ਕਰਲੋ
    ਬਾਅਦ ਚ ਤਾਂ ਰੋਂਦੇਆਂ ਨੂੰ ਵੀ ਚੁੱਪ ਨੀ ਕਰਾਉਂਦਾ।

  • @sabjeetsingh7304
    @sabjeetsingh7304 3 роки тому +3

    ਬਹੁਤ ਹੀ ਵਧੀਆ ਗੀਤ ਗਾਇਆ ਤੁਸੀ ਰੱਬ ਇਸੇ ਤਰਾਂ ਤੁਹਾਨੂੰ ਤਰੱਕੀ ਬਖਸ਼ੇ ਤੁਸੀ ਦਿਨ ਦੁਗਣੀ ਰਾਤ ਚੋਗਣੀ ਇਸੇ ਤਰਾਂ ਮਿਹਨਤ ਜਾਰੀ ਰੱਖੋ ਉਹ ਕਹਿੰਦੇ ਹਨ ਕਿ ਮਿਹਨਤ ਮੇਰੀ ਰਹਿਮਤ ਤੇਰੀ ਵਾਹਿਗੁਰੂ ਤੁਹਾਨੂੰ ਇਸੇ ਤਰਾਂ ਹਿਮੰਤ ਤੇ ਬਲ ਬਖਸ਼ੇ।

  • @prabhjotkaur9233
    @prabhjotkaur9233 2 роки тому +1

    ਬਹੁਤ ਵਧੀਆ ਲਿਖਿਆ ਗਾਇਆ 🙏🙏

  • @sidhusaab1867
    @sidhusaab1867 3 роки тому +3

    ਬਹੁਤ ਹੀ ਵਧੀਆ ਗੀਤ

  • @priyabhardwaj4410
    @priyabhardwaj4410 3 роки тому +4

    Heart touching song congratulations jassi di nd team 👍

  • @lakhaarmaan5670
    @lakhaarmaan5670 3 роки тому +1

    Congratulations kiya baat aa ji

  • @randeepsinghstudio729
    @randeepsinghstudio729 2 роки тому

    ਇਸ ਗੀਤ ਲਈ ਮੇਰੇ ਕੋਲ ਕੋਈ ਬੋਲ ਨਹੀਂ ਹਨ ਇਹ ਗੀਤ ਬਹੁਤ ਵਧੀਆਂ ਹੈ ਜੀ ਪਰਮਾਤਮਾ ਪੂਰੀ ਟੀਮ ਨੂੰ ਤਰੱਕੀ ਬਕਸ਼ੇ

  • @gavygharu9983
    @gavygharu9983 3 роки тому +3

    nice work singh b g

    • @RECORDB
      @RECORDB 3 роки тому

      tnx alot veer g

  • @hdesistudio608
    @hdesistudio608 3 роки тому +3

    Very nice song 👍 voice ji 🙏

  • @BaldevSingh-rx2yh
    @BaldevSingh-rx2yh 3 роки тому +1

    ਬਹੁਤ ਸੋਹਣਾ ਗੀਤ ਕਾਰ ਹੈ ਮੇਰਾ ਵੀਰ ਪੱਪੀ ਕੰਮੇਆਣਾ ਬਹੁਤ ਸਾਰੇ ਗੀਤ ਵੀਰ ਨੇ ਖਿਲੇ ਨੇ ਬਹੁਤ ਧੰਨਵਾਦ ਵੀਰ ਦਾ ਦਿਲੋ ਧੰਨਵਾਦ😘💕😘💕 ਜੀ

  • @sunnyalam390
    @sunnyalam390 3 роки тому +1

    Bahut hi badhiya

  • @ranjitsinghjhunir3794
    @ranjitsinghjhunir3794 3 роки тому +2

    ਕੌੜੀ ਵੇਲ ਵਾਂਗ ਵਧਦੇ ਰਹੋ ਸੱਜਣੋਂ

  • @parshotamparshotamlal63
    @parshotamparshotamlal63 3 роки тому +3

    Nice song

  • @heerachahal8781
    @heerachahal8781 3 роки тому +2

    Very nice song

  • @sabjeetsingh7304
    @sabjeetsingh7304 3 роки тому +1

    Congratulations

  • @RECORDB
    @RECORDB 3 роки тому +2

    so proud

  • @bhindersinghdhonkal6350
    @bhindersinghdhonkal6350 3 роки тому

    Bahut vadia geet .

  • @jais5678
    @jais5678 3 роки тому +1

    Very nice song

  • @djbhullarpatiala
    @djbhullarpatiala 3 роки тому +1

    V good song

  • @rajidergillrajindergill5841
    @rajidergillrajindergill5841 3 роки тому +1

    Nice song

  • @sabjeetsingh7304
    @sabjeetsingh7304 3 роки тому +4

    ਬਹੁਤ ਬਹੁਤ ਵਧੀਆ ਗੀਤ Vary Nice Song Giant Song ਬਹੁਤ ਵਧੀਆ ਗੀਤ ਗਾਇਆ ਤੁਸੀ ਰੱਬ ਤੁਹਾਨੂੰ ਇਸੇ ਤਰਾਂ ਤਰੱਕੀ ਬਖਸ਼ੇ

  • @jugjeetmann6896
    @jugjeetmann6896 3 роки тому

    Nice aa ji

  • @deepcareercounsellor9773
    @deepcareercounsellor9773 3 роки тому +1

    🌷🌷🌷

  • @mainimixingcenter
    @mainimixingcenter 3 роки тому +1

    👍👍

  • @tejikalabula661
    @tejikalabula661 3 роки тому +4

    ਸਮੇਂ ਦੀ ਸਚਾਈ ਬਿਆਨ ਕਰਦਾ ਇਹ ਗੀਤ ਬਹੁਤ ਵਧੀਆ ਲਿਖਿਆ ਅਤੇ ਗਾਇਆ 🙏👌👍

  • @rdnnews6264
    @rdnnews6264 3 роки тому +3

    ਵਾਹ ਜੀ ਵਾਹ ਬਹੁਤ ਵਧੀਆ ਗੀਤ ਅਤੇ ਅਵਾਜ ਮੇਰੀ ਪਿਆਰੀ ਭੈਣ ਦੀ👍❤️🙏🙏

  • @penduvirsamusic
    @penduvirsamusic 3 роки тому +2

    Sari team nu mubarak
    So touching song

  • @sukhmindersingh3750
    @sukhmindersingh3750 3 роки тому +3

    V nice song
    Nice vocal
    God bless you

  • @lehmberram694
    @lehmberram694 3 роки тому

    VERRY GOOD

  • @Gagandhaliwal505
    @Gagandhaliwal505 Рік тому

    Nice song

  • @harmeetjassi7491
    @harmeetjassi7491 3 роки тому +3

    Comment krke dseo ji geet kive lgya aapna

  • @rdnnews6264
    @rdnnews6264 3 роки тому +3

    ਬੁਹਤ ਵਧੀਆ ਗੀਤ ਦੀ ਮੇਹਨਤ ਕੀਤੀ ਆ ਸਾਰੀ ਟੀਮ ਨੇ 👍

  • @jatinderjindu7397
    @jatinderjindu7397 3 роки тому +2

    Waooo congratulations ..jassi g bhut vdiya vishe te kita song ..god bless u ..nd all team ..eho jhe songs di hi lod aw .

  • @pargatsingh6878
    @pargatsingh6878 2 роки тому

    Nice ji

  • @bawasingh2653
    @bawasingh2653 3 роки тому +3

    Nice song

  • @LuckyBhucho
    @LuckyBhucho 3 роки тому +2

    ਵਾਹ ਜੀ ਵਾਹ ਭੈਣ ਦਿਲ ਨੂੰ ਛੂਹਣ ਵਾਲ਼ਾ ਗਾਣਾ💕💕💕

  • @ramanatwal9851
    @ramanatwal9851 3 роки тому +2

    Didi bhut sohna song gaya tusi harmeet jassi ji and noordeep noor

  • @h.skalerrecords5353
    @h.skalerrecords5353 3 роки тому

    Good

  • @jaggabrargolewalia6934
    @jaggabrargolewalia6934 3 роки тому +2

    ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਗੀਤ !

  • @balkarsinghrehal9749
    @balkarsinghrehal9749 3 роки тому +2

    Very nice song

  • @inderbrar550
    @inderbrar550 3 роки тому +1

    Thanks to all Friends 🙏🙏

  • @harmandeep7446
    @harmandeep7446 3 роки тому +1

    Heart touching song 💓 Jassi and Noor ji

  • @suratdhun133
    @suratdhun133 2 роки тому

    ਉੰਝ ਭਾਵੇਂ ਲੰਘ ਜਾਂਦੇ,ਦਿਨ ਹੱਸ ਖੇਡ ਕੇ,
    ਪਰ ਸੱਚ ਦੱਸਾਂ,ਯਾਦ ਬੜੀ,ਪਿੰਡ ਦੀ ਸਤਾਉਂਦੀ ਏ।
    ਭੁੱਲਿਆ ਨੀ ਜਾਂਦਾ,ਵੀਰਾਂ ਭੈਣਾਂ ਵਾਲਾ ਪਿਆਰ ਕਦੇ,
    ਭਾਵੇਂ ਲੱਖ ਔਕੜਾਂ,ਇਹ ਜ਼ਿੰਦਗੀ ਦਿਖਾਉਂਦੀ ਏ।
    ਕਦੇ ਤਾਂ ਸੁਨੇਹਾਂ,ਮੈਨੂੰ ਦੇਊ ਕਾਮਯਾਬੀ ਵਾਲਾ,
    ਮਾਂ ਘਰ ਬੈਠੀ,ਮਹਿਲ ਬੜੇ ਆਸਾਂ ਦੇ ਬਣਾਉਂਦੀ ਏ।
    ਸਤਨਾਮ ਸਿੰਘਾ ਕੈਸੇ ਮੋੜ ਜਿੰਦਗੀ ਚ ਆਏ,
    ਕਦੇ ਲੱਗਦਾ ਸੀ ਇੰਝ,ਜਿਵੇਂ ਮੌਤ ਤੁਰੀ ਆਉਂਦੀ ਏ।
    ਛੱਡ ਗਈ ਸੀ ਦੁਨੀਆਂ ਉਏ ਜਿਸ ਸਮੇਂ ਸਾਥ ਤੇਰਾ,
    ਓਦੋਂ ਦੀ ਦਿਮਾਗ ਵਿਚ ਇੱਕੋ ਗੱਲ ਆਉਂਦੀ ਏ।
    ਭਾਈ ਰੂਪੇ ਵਾਲਿਆ ਤਾਹੀਂ ਵਾਰ ਵਾਰ ਬਚ ਜਾਨੈਂ,
    ਬਸ ਓਦੋਂ,ਤੇਰੀ ਮਾਂ ਦੀ ਦੁਆ,ਨਾਲ ਹੁੰਦੀ ਏ।

  • @exploreyourlimits9863
    @exploreyourlimits9863 3 роки тому +2

    Very ❤️ touching song dee magical voice ❤️

  • @nikitamital4154
    @nikitamital4154 3 роки тому +4

    ਬਹੁਤ ਹੀ ਖੂਬਸੂਰਤ ਗੀਤ,,,,, ਆਵਾਜ਼ ਤੇ ਅੰਦਾਜ਼,,, ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ।।
    ਪਰਮਾਤਮਾ ਕਰੇ ਪੂਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਜੀ ।
    ਹਰੀਸ਼ ਮਿੱਤਲ।

  • @devrajchouhan3351
    @devrajchouhan3351 2 роки тому +1

    Super super song 👍👍

  • @Gagandhaliwal505
    @Gagandhaliwal505 Рік тому +1

    Good

  • @ziddbhathal6584
    @ziddbhathal6584 3 роки тому +1

    Nice song didi

  • @pammimansa9731
    @pammimansa9731 3 роки тому +1

    Good wark

  • @meregeetrecord4874
    @meregeetrecord4874 3 роки тому +1

    All work good

  • @pammimansa9731
    @pammimansa9731 3 роки тому +1

    Good

  • @jagtarsinghchahal1300
    @jagtarsinghchahal1300 3 роки тому +1

    👌👌👌👌👌👌👌

  • @jattkingtv
    @jattkingtv 3 роки тому

    Very nyc song

  • @harpreetjhunir6898
    @harpreetjhunir6898 3 роки тому +1

    Yry nyc y

  • @rockstarrekhadhaliwalnp.4052

    Bahut sohna song h te music vi bahut vadiya kita h

  • @malwal9335
    @malwal9335 2 роки тому

    🌹🌹🌹🌹🌹🌹💖💖💖💖💐💐💐💐💐💐

  • @TarsemSingh-ec9qo
    @TarsemSingh-ec9qo 2 роки тому

    Excellent video

  • @hushanpreet5416
    @hushanpreet5416 Рік тому

    Very very nice

  • @ManjitSingh-hv1so
    @ManjitSingh-hv1so Рік тому

    Good song

  • @sukhwindersukhwinder1525
    @sukhwindersukhwinder1525 8 місяців тому

    ❤❤❤❤

  • @lakhaarmaan5670
    @lakhaarmaan5670 3 роки тому

    Jug Jug jio

  • @amriksinghdhillon4626
    @amriksinghdhillon4626 2 роки тому

    Nice song