Bhet Dil Da | Harmeet Jassi | Noordeep Noor | D Gill | Latest Punjabi Song 2020 🔥

Поділитися
Вставка
  • Опубліковано 8 жов 2024
  • Song ..Bhet Dil Da
    Singer..Harmeet Jassi & Noordeep Noor
    Layric..Makhan Sheron
    Music ..D Gill
    Vdeo/Editor/DOP....SP Rana
    Make-up..Aman Sharma
    Poster..Mr. Jaanu
    Level..Putt Punjab Da

КОМЕНТАРІ • 476

  • @parminderalbela2260
    @parminderalbela2260 4 роки тому +10

    ਬਹੁਤ ਵਧੀਆ ਲੱਗਿਆ ਭਾਈ ਜਿਉਂਦੇ ਵਸਦੇ ਰਹੋ ਭੈਣੋ ਇਸੇ ਤਰ੍ਹਾਂ ਚੰਗਾ ਗਾਉਂਦੇ ਰਹੋ ਦੁਆਵਾਂ

  • @Dharnatjhinjer
    @Dharnatjhinjer 4 роки тому +6

    ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਸੱਚੀਆਂ ਗੱਲਾਂ

  • @gurpalsingh1865
    @gurpalsingh1865 4 роки тому +24

    ਬਹੁਤ ਸੋਹਣਾ ਲੋਕ ਤੱਥ ਗਾਇਆ ਮੈਡਮ ਜੱਸੀ ਅਤੇ ਨੂਰਦੀਪ ਨੂਰ ਨੇ
    ਲਿਖਣ ਵਾਲੇ ਨੇ ਵੀ ਕੋਕੇ ਜੜਤੇ

    • @Gursewaksingh-vd6wc
      @Gursewaksingh-vd6wc 4 роки тому +3

      ਬਹੁਤ ਸੋਹਣਾ ਗਾਣਾ ਗਾਇਆ ਰੱਬ ਤਰੱਕੀਆਂ ਬਖਸ਼ੇ

  • @jeetkaurkhurd104
    @jeetkaurkhurd104 4 роки тому +22

    ਇੱਕ-ਇੱਕ ਸ਼ਬਦ ਸੱਚਾਈ ਬਿਆਨ ਕੀਤੀ,,,,, ਮੁਬਾਰਕਾਂ ਜੀ

  • @satnammander20
    @satnammander20 4 роки тому +42

    ਐਨਾ ਸੋਹਣਾ ਲਿਖਿਆ ਤੇ ਗਾਇਆ ਹੈ ਕਿ ਤਾਰੀਫ ਕਰਨ ਲਈ ਸ਼ਬਦ ਨਹੀਂ ਮਿਲ ਰਹੇ

  • @parmindersingh9680
    @parmindersingh9680 4 роки тому +17

    ਬਹੁਤ ਵਧੀਆ ਮੱਖਣ ਵੀਰ ਜਿੰਦਗੀ ਦੇ ਤੱਥ ਲਿਖੇ✍️✍️ ਆ ਤੁਸੀਂ ਨੇ ❤️☺️☺️

  • @sukhveersukh8167
    @sukhveersukh8167 4 роки тому +20

    ਮੁਬਾਰਕਾਂ ਪੂਰੀ ਟੀਮ ਨੂੰ,,,, ਬਹੁਤ ਸੋਹਣਾ ਕੰਮ ਕੀਤਾ,,,, ਦੁਆਵਾਂ 💕👍

  • @sukhwinderhodla4308
    @sukhwinderhodla4308 4 роки тому +9

    ਬਹੁਤ vaddia song good lyrics ਮੱਖਣ ਸ਼ੇਰੋਂ ਵੀਰ ਤੇ ਓਨੀ vaddia ਪੇਸ਼ਕਸ਼

  • @buntysingh5227
    @buntysingh5227 4 роки тому +11

    ਬਹੁਤ ਸ਼ਾਨਦਾਰ ਗਾਇਕੀ ਅਤੇ ਮੱਖਣ ਦੀ ਕਲਮ ਸੋਨੇ ਤੇ ਸੁਹਾਗਾ

  • @FalrajSharma
    @FalrajSharma 4 роки тому +4

    ਬਹੁਤ ਹੀ ਵਧੀਆ ਰਚਨਾ ਆਵਾਜ਼ ਤੇ ਸੰਗੀਤ

  • @Noorproduction4665
    @Noorproduction4665 4 роки тому +5

    ਬਹੁਤ ਸੋਹਣਾ ਗਾਇਆ ।
    ਦੋਵਾ ਨੇ ।
    ਮੁਬਾਰਕਾਂ ਦੇ ਹੱਕ ਦਾਰ ਨੇ ਡੀ,ਗਿੱਲ ਵੀਰ

  • @LAKHVIRSINGH-sv6vq
    @LAKHVIRSINGH-sv6vq 4 роки тому +7

    Vry nice bro.......gud luck makhan sheronwala bro ..... waheguru mehar kre

  • @Sharrymanak1313
    @Sharrymanak1313 4 роки тому

    ਗੀਤ ਦੇ ਸ਼ਬਦ ਐਨੇ ਸੋਹਣੇ ਲਗਦੇ ਆ ਕਿ ਵਾਰ ਵਾਰ ਦਿਲ ਕਰਦਾ ਇਹ ਗੀਤ ਸੁਣਨ ਨੂੰ ਬਹੁਤ ਸੋਹਣਾ ਲਿਖਿਆ😍🙏ਹਰਮੀਤ ਜੱਸੀ ਜੀ ਤੇ ਨੂਰਦੀਪ ਨੂਰ ਜੀ ਨੇ ਬੜੇ ਪਿਆਰੇ ਤੇ ਸੁਚੱਜੇ ਢੰਗ ਨਾਲ ਗੀਤ ਪੇਸ਼ ਕੀਤਾ☝️wmk

  • @tajindersingh8361
    @tajindersingh8361 4 роки тому +1

    ਬਹੁਤ ਖੂਬ ਭੈਣੋ ਸੱਚ ਬਿਆਨ ਕੀਤਾ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ

  • @jagseersingh-nu2eh
    @jagseersingh-nu2eh 4 роки тому +1

    bhut vdia makhan sheron ਬਾਈ ਤੇ ਗਾਇਕ ਭੈਣਾਂ ਦੋਵੇ ...ਚੰਗੀ ਕਲਮ ਤੇ ਆਵਾਜ਼ ... ਲੱਗੇ ਰਹੋ
    :- ਜਗਸੀਰ ਸ਼ੇਰੋਂ

  • @SatnamSingh-ve5hd
    @SatnamSingh-ve5hd 3 роки тому +1

    Great effort MakhanSheron Putter ji-Satnam Sheron

  • @ਬਲਕਾਰਬੁੱਟਰ
    @ਬਲਕਾਰਬੁੱਟਰ 4 роки тому +4

    ਰੂਹ ਖੁਸ਼ ਹੋਗੀ ਗੀਤ ਸੁਣ ਕੇ

  • @shindersharma189
    @shindersharma189 4 роки тому +9

    ਬਹੁਤ ਸੋਹਣਾ ਲੋਕ ਤੱਤ ....

  • @KOHINOORKHALSA
    @KOHINOORKHALSA 4 роки тому +2

    Good song 👍 congratulations Bai ji

  • @preet-sheron
    @preet-sheron 4 роки тому +22

    ਬਹੁਤ ਵਧੀਆ ਮਿਆਰੀ ਸ਼ਬਦਾਂ 'ਚ ਲਿਖਿਆ ਤੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ ਗਿਆ ਗੀਤ...ਮੁਬਾਰਕਾਂ ਮੱਖਣ ਸ਼ੇਰੋਂ ਵੀਰ ਅਤੇ ਸਮੁੱਚੀ ਟੀਮ ਨੂੰ..👌👌💐💐

  • @veekasinghveekasingh5424
    @veekasinghveekasingh5424 3 роки тому +1

    Sister g ਬਹੁਤ ਸੋਹਣਾ song ha g very beautiful

  • @darshansidhu007
    @darshansidhu007 4 роки тому +24

    ਸਾਰੇ ਬੰਦੇ ਚੰਗੇ ਸਾਰੇ ਮਾੜੇ ਨੀ ਹੁੰਦੇ . ਬਹੁਤ ਖੂਬਸੂਰਤ ਹੈ ਜੀ .

  • @manjeetkaurmanjeetkaur7247
    @manjeetkaurmanjeetkaur7247 4 роки тому

    ਬਹੁਤ ਵਧੀਆ ਗੱਲਾਂ 🔥🔥 ਗੀਤ ਵਿੱਚ ਰੱਬ ਤਰੱਕੀਆਂ ਬਖਸ਼ੇ ਤਹਾਨੂੰ ਭੈਣੇ

  • @jasswebtv1259
    @jasswebtv1259 4 роки тому +3

    Bhut sohna likhya g te bhut vdia gaaya really i appreciate it.. I feel proud k sadi country ch koi eho jhe song vi sing krde aa g nhi tan ajj kal tan bs bandook goliya bs ahi kuch aa songs vich.. Bhut vdia lok tath likhya makhan veer g ne te jassi g te noordeep g ne vi bhut pyaari te mithi awaz vich eh song nu gaaya..🙏😇😊

  • @satnamji.3078
    @satnamji.3078 4 роки тому +5

    ਬਹੁਤ ਵਧੀਆ ਗਾਇਆ ਭੈਣ ਜੀ.

  • @Dilbar__22g874
    @Dilbar__22g874 4 роки тому +6

    ਬਹੁਤ ਸੋਹਣਾ ਗੀਤ ਵਧੀਆ ਆਵਾਜ਼ 👌👌

  • @jodhasingh3021
    @jodhasingh3021 4 роки тому +4

    kaim.aa yar bhut vadia

  • @lovepreetbehniwal
    @lovepreetbehniwal 4 роки тому +1

    ਬੋਹਤ ਹੀ ਘੈਟ song ਆ ਜੀ ,ਬੋਲ ਬੋਹਤ ਲਾਜਵਾਬ ਨੇ
    ਮੱਖਣ ਘੈਟ 22 ਜੀ ,,
    ,,,ਘੈਟ ਮਿਊਜ਼ਿਕ ਆ Gill 22 ,
    ਬੋਹਤ ਸੋਹਣਾ ਨੀਵਾਇਆ ਆਰਟਸਾ ਨੇ ਵੀ
    Best of luck god bless you
    👌👌👌👌👌👌👌👌👌

  • @nikitamital4154
    @nikitamital4154 3 роки тому

    ਬਹੁਤ ਹੀ ਖੂਬਸੂਰਤ ਗੀਤ,,,, ਆਵਾਜ਼ ਤੇ ਅੰਦਾਜ਼,,,, ਸੁਣ ਕੇ ਆਨੰਦ ਆ ਗਿਆ ਜੀ।

  • @rameshkaur4513
    @rameshkaur4513 4 роки тому +1

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਇੱਕ ਇੱਕ ਸਬਦ ਨੇ ਸਚਾਈ ਪੇਸ਼ ਕੀਤੀ ਗਈ ਹੈ 👌👌👌✌✌❤❤

  • @GurdevSingh-d9c
    @GurdevSingh-d9c Рік тому +1

    Bahut Sona Gaia God bless you

  • @jaanubhainiaala8460
    @jaanubhainiaala8460 4 роки тому

    ਬਹੁਤ ਸੋਹਣਾ ਗੀਤ ਆ ਜੀ। ਸੱਚੀਆਂ ਗੱਲਾਂ

  • @gulfsardar3118
    @gulfsardar3118 4 роки тому +2

    Best Song 👌 Yar 💯
    Singer and song writter very good music

  • @baanikour2465
    @baanikour2465 3 роки тому +1

    Bht hi jyada vdia likhya tai gaya .

  • @khushpreetdandiwal5046
    @khushpreetdandiwal5046 4 роки тому +5

    Vahut vdia song aa ji

  • @sewaksingh7996
    @sewaksingh7996 4 роки тому +3

    ਬਹੁਤ ਵਧੀਆ

  • @makhanjanal5418
    @makhanjanal5418 4 роки тому +16

    😊ਬਹੁਤ ਸੋਹਣਾ ਲਿਖਿਆ ਅਤੇ ਗਾਇਅਾ🙏🌼

  • @jaisgulaam5630
    @jaisgulaam5630 4 роки тому +2

    ਆਹ ਹੁੰਦਾ ਅਸਲ ਵਿੱਚ ਗਾਣਾ ਬਹੁਤ ਬਹੁਤ ਮੁਬਾਰਕਾਂ ਜੀ

  • @gurpreetchahal7627
    @gurpreetchahal7627 4 роки тому +4

    Bhaut vadiya ji good work nd Makhan Sheron good writer

  • @relaxlifeforever2269
    @relaxlifeforever2269 3 роки тому

    ਬਹੁਤ ਵਧੀਆ ਗੀਤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ । ਬਹੁਤ ਨਾਂ ਰੌਸ਼ਨ ਹੋਵੇ ਤੁਹਾਡਾ 🙏🙏🙏🙏🙏🙏

  • @satveersingh5438
    @satveersingh5438 4 роки тому +2

    ਨਾਈਸ ਵੀਡੀਓ ਜੀ

  • @garrybalwinder3251
    @garrybalwinder3251 4 роки тому +1

    Bhut Sona song aaa

  • @Gurdeep_kheowali
    @Gurdeep_kheowali 3 роки тому

    ਆਏ ਹਾਏ ਸੱਚੀ ਬਹੁਤ ਵਧੀਆ ਗੀਤ ਰੂਹ ਖੁਸ਼ ਹੋ ਗਈ

  • @sukhjindersingh5205
    @sukhjindersingh5205 4 роки тому +5

    ਬਹੁਤ ਵਧੀਆ ਲਿਖਿਆ ਤੇ ਗਾਇਆ ਜੀ

  • @gouravsingh7994
    @gouravsingh7994 3 роки тому

    ਬਹੁਤ ਵਧੀਆ ਲਿਖਤ, ਵਾਹਿਗੁਰੂ ਅਸੀਂ ਸਾਰੇ ਤੁਹਾਨੂੰ ਖੁਸ਼ ਰਾਖੇ ਜੀ, ਹਰਮੀਤ ਜੱਸੀ ਨੂੰ ਪਸੰਦ ਕਰਦੇ ਹਾਂ

  • @prabhjotkaur9233
    @prabhjotkaur9233 2 роки тому

    ਬਹੁਤ ਵਧੀਆ ਗਾਇਆ ਤੇ ਲਿਖਿਆ 👌🏻👌🏻👌🏻👌🏻👌🏻🙏🙏🌹🌹

  • @AmarjeetSuffi
    @AmarjeetSuffi 4 роки тому +2

    ਬਹੁਤ ਹੀ ਸੋਹਣਾ ਗੀਤ ਜੀ

  • @ranveersingh-dy7rm
    @ranveersingh-dy7rm 4 роки тому +1

    bhut khoob makhan veer

  • @ਅਮਨਦੀਪਸਿੰਘ-ਢ5ਢ

    ਬਹੁਤ ਵਧੀਆ ਸਬਦ ਬਾਈ ਜੀ,,ਵਾਹਿਗੁਰੂ ਬਾਈ ਦੀ ਕਲਮ ਨੂੰ ਹੋਰ ਬਲ ਦੇਵੇ,,,

  • @singhstudypoint5129
    @singhstudypoint5129 3 роки тому

    ਗੀਤਕਾਰੀ,ਗਾਇਕੀ, ਸੰਗੀਤ ਸਭ ਲਾਜਵਾਬ
    ਪੂਰੀ ਟੀਮ ਦੀ ਮਿਹਨਤ ਨੂੰ ਸਲਾਮ

  • @pirtmander2665
    @pirtmander2665 4 роки тому +1

    Bahut e vdiaa likeaa te gaeaa...congrets sari team nu

  • @anter5715
    @anter5715 4 роки тому +1

    Bhut vadia ji harmeet jassi and noor

  • @mohindersinghmehnati6472
    @mohindersinghmehnati6472 4 роки тому +2

    ਬਹੁਤ ਸੋਹਣਾ ਲਿਖਿਅਾ ਵੀਰ ਜੀ

  • @bittubrar1476
    @bittubrar1476 4 роки тому +4

    Sirraaaa song

  • @HappySingh-rm9qr
    @HappySingh-rm9qr 4 роки тому +4

    God bless you makhan veer te ihna Bhana ne v bhut vdia Gaia . Bless you khub trakia kro

  • @charanchahal6307
    @charanchahal6307 4 роки тому +1

    ਬਹੁਤ ਸੋਹਣਾ ਗਾਇਆ ,ਅਤੇ ਲਖਿਆ ਵੀ ਸੋਹਣਾ , ਪਰਮਤਮਾ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ

  • @jeetsingh2642
    @jeetsingh2642 3 роки тому

    ਬਹੁਤ ਵਧੀਆ ਲਿਖਿਆ ਹੈ ਜੀ ਗਾਇਆ ਵੀ ਬਹੁਤ ਸੋਹਣਾ ਹੈ ਤੇ ਮਿਊਜ਼ਿਕ ਵੀ ਵਾਰ ਵਾਰ ਸੁਣਨ ਨੂੰ ਕਰਦਾ ਹੈ।

  • @inderbme75
    @inderbme75 4 роки тому +2

    ਬਹੁਤ ਸੋਹਣਾ ਗਾਇਆ ਤੇ ਲਿਖਿਆ ਖੁਸ ਰਹੋ ਆਬਾਦ ਰਹੋ

  • @simma_kot_ala
    @simma_kot_ala 4 роки тому +4

    Kiya batan ne sister Noor,,Jassi🎤❤️🎹👌👌👌👌✍️✍️✍️makhan vira👌 ghaint gallbat

  • @arshdeeppawar1924
    @arshdeeppawar1924 4 роки тому +1

    Baut hiii vadai ji 🥰🥰👌👌

  • @sapindersingh8654
    @sapindersingh8654 4 роки тому +2

    ਬਹੁਤ ਸੋਹਣਾ ਲਿਖਿਆ ਹੈ ਬਾਈ

  • @harpreetmakhewala2966
    @harpreetmakhewala2966 4 роки тому +5

    God bless both of you 🙏😊👍
    Nice song💖💖👍

  • @chamkaursingh3898
    @chamkaursingh3898 4 роки тому +4

    Bhut sohne bichaar sisters God bless you and congrats ji

  • @spmusicclass
    @spmusicclass 4 роки тому +3

    👌🏻👌🏻👌🏻🙏🏻🙏🏻 super se uper jassi & noordip mam ji

  • @AKEduHelp
    @AKEduHelp 4 роки тому +2

    ਬਹੁਤ ਵਧੀਆ ਬਾਈ
    ਬੰਦਿਆਂ ਤੇ ਆਉਂਦੀਆ ਰਹਿੰਦੀਆਂ......

  • @harmandeepsingh4715
    @harmandeepsingh4715 4 роки тому +2

    ਬਹੁਤ ਖੂਬ ਜੀ

  • @amansdh4
    @amansdh4 4 роки тому +2

    Bht hi sohna gaya .likhya v ona hi sohna ..music tn kya e bat aa ..bht bht mubarka sari team nu..

  • @gurpreetguri6317
    @gurpreetguri6317 4 роки тому +3

    boht khoob 👌👍

  • @rajmansawraich-kalamkar1347
    @rajmansawraich-kalamkar1347 4 роки тому +2

    ਬਹੁਤ ਖ਼ੂਬ 👌👌👌👏👏👏

  • @premdhwariya4966
    @premdhwariya4966 4 роки тому +11

    God bless u. Such aa beautiful song. ❤️❤️❤️🔥🔥🔥

  • @gurmeetbatthgeetusardarni9191
    @gurmeetbatthgeetusardarni9191 3 роки тому +1

    Shi gal ha ji, God bless you ✌️♥️♥️👌

  • @raviinder80
    @raviinder80 4 роки тому +4

    Very beautiful song and vedio Best wishes congratulations ji jassi ji

  • @YuvRajKhai-jw7hx
    @YuvRajKhai-jw7hx 4 роки тому +1

    BAHUT HI SOHNA SONG HAI JI POORI TEAM NU MUBARKAN

  • @apnapunjab5238
    @apnapunjab5238 4 роки тому +1

    bhut vdia

  • @punjab84livetv35
    @punjab84livetv35 4 роки тому +4

    Bahoot vdiaa likhiaa g Makhn Sheron wale 💫 💫💫

  • @Sharrymanak1313
    @Sharrymanak1313 4 роки тому +3

    👌👌👌👌❤️Bhuttt sohnaa diduz God bless you

  • @ਪੇਂਡੂਮਸਤੀ-ਣ4ਪ

    ਲਿੰਕ ਦੇਵੋ ਜੀ mp3 ਡਾਊਨਲੋਡ ਕਰਨ ਲਈ
    Send link for mp3 download this song

  • @gugugill9829
    @gugugill9829 4 роки тому +2

    plzz someone tell me how can i download.. this song

  • @AmandeepSingh-lv6xu
    @AmandeepSingh-lv6xu 4 роки тому +4

    Congratluation. Harmeet jassi and noordeep Noor. And Makhan y g. All teem nu. Very very good lagya

  • @singhprem
    @singhprem 4 роки тому +1

    ਵਾਹ

  • @bhalaamlicomedian850
    @bhalaamlicomedian850 4 роки тому +6

    So beautiful song... Jodi Jug Jug jeeve

  • @Mansalive24
    @Mansalive24 4 роки тому +2

    Ghaint Makhan Bro

  • @pb13khadial83
    @pb13khadial83 4 роки тому +1

    bout vadiaa veer ji dil kus ho gya sun ke ji

  • @sapindersingh8654
    @sapindersingh8654 4 роки тому +1

    ਅਤੇ ਸੋਹਣਾ ਗਾਇਆ,,

  • @hkshks8548
    @hkshks8548 4 роки тому +2

    Sirra ji

  • @likharirinkudodra990
    @likharirinkudodra990 4 роки тому +2

    ਬਹੁਤ ਵਧੀਆ ਰਚਨਾ ਵੀਰੇ 👌👌👌

  • @kuldeepsingh5536
    @kuldeepsingh5536 4 роки тому +2

    Bhutt Sohna song Aw ik ik gal Bilkul Sch aw 🤗🤗🌺🍁🍁

  • @dilpreetbajwa7058
    @dilpreetbajwa7058 4 роки тому +1

    Bhot vdy song ji ta sari gall sach ne ji ajj kal dosta da ve koi brossa nhi hai

  • @prabhkaur1927
    @prabhkaur1927 3 роки тому +1

    Bhut sohna song a m v likhdiya song or apne kol he rakh leniya kde kise nu song fire ni eh lagda rehnda v mere song kiehne gaune a plz sister tusi contact krna mere nl songs lyi plz

  • @manjitsinghmanjitsingh2534
    @manjitsinghmanjitsingh2534 4 роки тому +3

    Congratulations jassi di

  • @AKEduHelp
    @AKEduHelp 4 роки тому +1

    Very nice 👍 Makhan sheron wala

  • @luckydhillondehla
    @luckydhillondehla 4 роки тому +9

    Bohat Sohna Song Kmaal da writer sada Vada veer makhan sheron wala Bohat Sohni Awaj Harmeet Jassi ji Te puri team nu Congratulations 🤗💖💖💖💖💖

  • @darshansingh488
    @darshansingh488 4 роки тому +6

    Likht vr Makhn Sehron wala 👍👍

  • @desibandeteertuka2347
    @desibandeteertuka2347 4 роки тому

    ਬਹੁਤ ਵਧੀਆ ਗਾਇਕੀ , ਖੂਬਸੂਰਤ ਸੰਗੀਤ , ਲਾਜਵਾਬ ਰਚਨਾ , ਸੋਹਣਾ ਵੀਡੀਓ । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ।

  • @bmptvofficial
    @bmptvofficial 4 роки тому +2

    Kamaal karta Jo gaya Bahut hi Vadia gaya Dona ne milke Baar-Baar Sunan nu Ji karda hai

  • @nycjyoti1170
    @nycjyoti1170 4 роки тому +1

    Nyc song

  • @manpreetsinghsinghmaan5789
    @manpreetsinghsinghmaan5789 4 роки тому +1

    Nice Harmeet jassi g

  • @MrGrowth2
    @MrGrowth2 4 роки тому +1

    Very nice song jassi ji 😎😎😎

  • @jagdeepsohi3003
    @jagdeepsohi3003 4 роки тому

    ਐਨਾ ਸੋਹਣਾ ਗਾਇਆ ਵਾਰ ਵਾਰ ਸੁਣਨ ਨੂੰ ਜੀ ਕਰਦੈ

  • @bunty2419
    @bunty2419 4 роки тому +1

    Bhout vadiya 👌👌👌👌