Maa (Official Video) - Veet Baljit | Nick Dhammu | San 47
Вставка
- Опубліковано 2 жов 2024
- State Studio presents official Full Video of Veet Baljit New punjabi Song "Maa''
#MAA#VeetBaljit #LatestPunjabiSong#StateStudio#San47
Song : Maa
Singer/Lyrics/composer : Veet Baljit
Artist : Manpreet Kaur Jwanda & Priya Lakhanpal
Music : Nick Dhammu
Mixing & Mastering: Arron
DSN BY : Gur Sehzal
Edit & Di : Harmeet S Kalra
Director : Stalinveer
DOP: Manoj Sharma
Post-Studio : Raja Films Production
Producer: Amrika Dangian
Online Promotion: Dog Digital
Label : State Studio
Stream / Download From :
iTunes: itunes.apple.co...
Apple Music: itunes.apple.co...
YT Music : • San 47 (Full Album) Ve...
Hungama :www.hungama.com...
Amazon Music :music.amazon.i...
Spotify :open.spotify.c...
Wynk Music :open.wynk.in/I...
Online Promotion & Digital Distribution By Dog Digital
/ dogdigitalo...
For Business Inquiries: 06280453245
Enjoy & Stay connected with us!
For Business Inquiries: Canada +1 (604) 220-0008
or email at statestudioinc@gmail.com
Facebook link : / statestudioinc
Instagram link : / statestudioinc
New Punjabi Song, Latest Punjabi Song, New Punjabi Song 2021, Latest Punjabi Song 2021, New Punjabi Music, Latest Punjabi Music, New Punjabi Song, Latest Punjabi Song, New Punjabi Songs 2021, Latest Punjabi Song 2021, New Punjabi Music, Latest Punjabi Music, Latest Punjabi Songs 2020, Punjabi Songs 2021, New Punjabi Songs 2020, New Punjabi Song 2021 This Week Punjabi Song 2020 Top 10, song, new song 2020-21, song 2020-21, new song,State studio, State studio,Studio, New Punjabi Songs, Punjabi Songs, New PunjabiState Studio presents official Full Video of Veet Baljit New punjabi Song "man''
ਮੇਰੇ ਵੱਲੋਂ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮਾਂ ਗੀਤ ਨੂੰ ਬਹੁਤ ਪਿਆਰ ਦਿੱਤਾ Veet Baljit 🐒
❤️❤️❤️❤️
👍👍👍
👍🙏🙏🙏🙏
😘😘
Repeat te chal rha ji jdo da song aya
ਮਾ ਮਾ ਮਾ ਮਾ ਮਾ ਆਪਣੀ ਆਪਣੀ ਮਾ ਲਈ ਲਾਇਕ ਤਾਂ ਬਣਦਾ ਵੀਰੋ 😘😘
ਜਿਹੜਾ ਟੱਬਰ ਚ ਬੇਠ ਨਾ ਸੁਨ ਸਕੀਏ ਉਹ ਕੋਈ ਗੀਤ ਥੋੜੀ ਆ ,
98 ਤੋਂ 21 ਤਕ ਗੀਤ ਚੱਲਣ ਤੂੰ ਵੀਤ ਥੋੜੀ ਆ ,
VEET veere nu pyar wale like kro vadh to vadh 🙏🏻🙏🏻🙏🏻🙏🏻
ਏਹੋ ਜਿਹੇ ਗੀਤਾ ਦੀਆਂ ਕਿਉ ਨਹੀ views ਵੱਧ ਦੇ 😕😕😕😕 veet ਬਲਜੀਤ bai 👌👌👌👌🔥
Veere brandad cheej ghat lok hi khreed sakde ne
@@sharrytiwana5239 Ryt bro 💯👍
@@LovePreet-xp3uo sahi keha bahi ji tyc
@@rishumoga2315 tq bro 😊🙏
@Harshdeep Singh yes bro ✍️👌👌
ਮੈਂ ਅੱਜ ਹੀ ਕੀਰਤਪੁਰ ਸਾਹਿਬ ਤੋਂ ਵਾਪਸ ਆ ਰਿਹਾ ਮੇਰੀ ਮਾਂ ਦੇ ਫੁੱਲ ਵਿਸਰਜਨ ਕਰ ਕੇ ਗਾਣਾ ਸੁਣ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਜੀ ਸਭ ਦੇ ਮਾਤਾ ਪਿਤਾ ਨੂੰ ਲੰਮੀਆਂ ਉਮਰਾਂ ਬਖਸ਼ੇ😢
😢😢😢😢😢i m Miss you ma
Bro yr maa ni o milne
😢😢😢😢😢
😢😢😢
Aasi v pa k ayyi a kirtpur sahib
ਐਹੋਜੇ ਗਾਣੇ ਕਦੇ ਕਦੇ ਈ ਮਿਲਦੇ ਆ ਕਾਉਂਕਿਆਂ ਆਲਿਆ ਜਿਉਂਦਾ ਵਸਦਾ ਰਹਿ। ਦਿਲ ਨੂੰ ਛੂਹਣ ਆਲਾ ਗਾਣਾ💔💔
😭😭😭😭😭😭
Miss you Maa
ਇੱਕ ਲਾਇਕ ਉਸ ਮਾਂ ਲੲਈ ਜਿਸ ਨੇ ਆਪਾਂ ਨੂੰ ਜਨਮ ਦਿੱਤਾ ਤੇ ਇਹ ਦੁਨੀਆਂ ਦਿਖਾਈ 🙏🙏🙏🙏🙏🙏
Rab sab dia maa di umar labi kare..har ek maa nu tandrust rakhi rabba..maa rab da roop..
🙏🙏miss.ma
@@manjeetkaurmanjeetkaur13 hanji maa bina kish ne a es duniya te 🙏🙏🙏🙏sahi a ji bilkul 🙏🙏
Dil nu tuch krna vala song ae
P bam0
😭😭ਭਾਜੀ ਕਿ ਸਿਫ਼ਤ ਕਰਾਂ ਤੁਹਾਡੀ , ਮੇਰੇ ਕੋਲ ਕੋੲੀ ਲਫ਼ਜ਼ ਨਹੀਂ , ਦਿਲ ਵੀ ਰੋਣ ਲੱਗ ਪੈਂਦਾ ,,ਇਕ ਇਕ ਸ਼ਬਦ ਸੱਚੇ ਆ ਜੀ 🙏🙏
So sad song maa te
Nice
😭😭😭😭😭😭miss you mom
ਮੇਰੀ ਮਾਂ ਜਿਉਂਦੀ ਏ ਪਰ ਪਤਾ ਨਹੀਂ ਕਿਉਂ ਇਸ ਗੀਤ ਨੂੰ ਸੁਣਨ ਤੋਂ ਰੋਣਾ ਆ ਰਿਹਾ 😮
😢😢😢
Same
Same 😢😢
ਸਹੀ ਗੱਲ ਆ ਮੇਰੀ ਵੀ ਮਾ ਹੈਗੀ ਆ ਪਰ ਰੋਣਾ ਆ ਜਾਂਦਾ
Hn Bhai 🥺
❤️🙏🏻ਦੋਸਤੋ ਆਪਣੇ ਮਾਂ ਬਾਪ ਨਾਲ ਸਮਾ ਬਿਤਾਇਆ ਕਰੋ। ਜਹਾਨੋ ਗਿਆ ਇਨਸਾਨ ਕੱਦੇ ਵਾਪਿਸ ਨੀ ਪਰਤੱਦਾ 🙏🏻
Sahi gal veere
ਸਹੀ ਗੱਲ ਵੀਰੇ ਮੈਂ ਤਾਂ ਵੀਰੇ ਆਪਣੀ ਮਾਂ ਨੂੰ ਜਾਂਦੀ ਵਾਰ ਵੇਖ ਵੀ ਨਹੀਂ ਪਾਇਆ 😭😔🥺
@@TEGVIR_1984 waheguru mehr kre bai
ਜਿਨਾਂ ਕੋਲ ਦੋਵੇਂ ਹੀ ਨਾ ਹੋਣ ਉਹ ਕੀ ਕਰਨ
Right ji yada h rah jadia bs photo ko dekh kr ro lete
ਹੁਣ ਕਿਥੋਂ ਇਸ ਤਰ੍ਹਾਂ ਦੀ ਗਾਈਕੀ ਮਿਲਦੀ ਸੁਣਨੇ ਨੂੰ,
ਬਸ ਫੁਕਰ ਪੁਣੇ ਵਾਲੇ ਗੀਤ ਗਾਉਂਦੇ ਹਨ
ਦਿਲੋਂ ਸਪੋਟ ਆ ਵੀਰੇ love you a
Shi aa bai hun ta bs janta kol
Babbu maan -moosewala te aujla hé ne lot aa rhe
I love all mothers
ਰੱਬਾ ਲੰਮੀਆਂ ਉਮਰਾਂ ਬਖਸ਼ੀ ਸਭ ਦੀਆਂ ਮਾਵਾਂ ਨੂੰ 🙏🙏🙏
2024 ਵਿੱਚ ਕੌਣ ਸੁਣ 💔💔
ਮਿਸ ਯੂ ਮਾਂ🥺🥺
ਘਰ ਵਿਚ ਚਾਹੇ 10 ਕਮਰੇ ਹੋਣ ਪਰ ਸਭ ਤੋਂ ਜਾਦਾ ਰੌਣਕ ਉਸ ਕਮਰੇ ਵਿੱਚ ਹੁੰਦੀ ਹੈ ਜਿਸ ਕਮਰੇ ਵਿੱਚ ਮਾਂ ਹੁੰਦੀ ਹੈ...miss u mom 😭😭😭
Ryt
Right bro
sahi gl aa bhji
Ryt
ਬਿਲ ਕੁਲ ਸਹੀ 🙏😢
ਸਾਰਿਆਂ ਨੂੰ ਬੇਨਤੀ ਆ ਕੇ ਇਹੋ ਗੀਤਾਂ ਨੂੰ ਵੱਧ ਤੋ ਵੱਧ ਸੁਣਿਆਂ ਕਰੋ 💯
😭😭😭😭😭😭
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ
Maa tu kithe chli gy Miss u maa 😭💔🥺🥺
ਮੇਰੇ ਵਾਂਗ ਕੋਂਣ ਕੋਂਣ ਰੋਣ ਲੱਗ ਪਿਆ ਸੀ ਗਾਣਾ ਸੁਣ ਕੇ 😭😭😭😭😭
😭😭
😭😭
Sade nal ta aidaa he hoi bro😭😭😭😭
😭😭😭😭
Yr Sachi ajj ma v ro peya
ਆ ਗੀਤ ਸੁਣ ਕੇ ਮੇਰੀਆਂ ਅੱਖਾਂ ਵਿਚੋਂ ਆਂਸੂ ਆ ਗੈ ਵੀਰ ਜੀ😭😭😭😭😭
Meriyan sariyan Mavan nu Tandrusti bkhsi waheguru🙏
ਬਾਈ ਮੇਰਾ ਦਿਲ ਤਾਂ ਤੇਰੀ ਆਵਾਜ਼ ਤੇ ਆ ਗਿਆ❤️❤️ ਆਪਣੀ ਰੱਬ ਵਰਗੀ ਮਾਂ ਲਈ like ਜ਼ਰੂਰ ਕਰੋ।🙏🙏
❤️❤️
🙏🙏🙏🙏
❤️❤️
❤️❤️
Opp
ਜਿੰਨਾ ਦੀ ਮਾਂ ਹੈ ਨੀ, ਉਹਨਾਂ ਦੇ ਦਿਲ ਦੀ ਅਵਾਜ਼ ਹੈ,ਇਹ ਗੀਤ। ਧੰਨਵਾਦ ਬਾਈ ਜੀ ਸਾਡੇ ਦਿਲ ਦੀ ਅਵਾਜ਼ ਬਣਨ ਲਈ
😢😢😢
Miss u maa 😢😢
💔💔
miss you mma 😭😭
😢😢
Mai 10 din de si mere kol ta yaad ve nai koi maa de 😭😭
ਵੀਰੇ ਗੀਤ ਬਹੁਤ ਹੀ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਜੀ। ਵੀਤ ਵੀਰ ਦੀ ਕਲਮ ਤੇ ਅਮਰੀਕੇ ਵੀਰ ਦੀ ਹੱਲਾਸ਼ੇਰੀ, 🙏 ਦਾਤਾ ਮਿਹਰਾਂ ਬਖਸ਼ੇ ਤੁਹਾਨੂੰ ਸੱਭ ਨੂੰ ਉਮਰਾਂ ਮਾਣੋ ਜੀ, ਜਿਉਂਦੇ ਵਸਦੇ ਰਹੋ ਜੀ।
ਕੀ ਕਰੀਏ ਵੀਰੇ ਜਿਹਦੀ ਮਾ ਨੀ ਹੁੰਦੀ ਉਹਨੂੰ ਤਾ ਆਪਣੀ ਮਾ ਦੀ ਫ਼ੋਟੋ ਦੇਖ ਕੇ ਹੀ ਰੋਣਾ ਆ ਜਾਂਦਾ ਏ ਤੁਸੀ ਤਾਂ ਫੇਰ ਗੀਤ ਦੀ ਗੱਲ ਕਰਦੇ ਓ 😢😢😭😭😭😭😭
🙏❤️ਏਹ ਗੀਤ ਸੁਣ ਕੇ ਸਭ ਦੀਆਂ ਅੱਖਾਂ ਚੋਂ ਪਾਣੀ ਆਇਆ ਹੋਣਾ❤️🙏 ਵਾਹ ਵੀਤ ਸਿਆਂ
💯💯
@@simranjitjitsingh5288 very nice
ਬਿਲ ਕੁਲ ਸਹੀ 🙏😢
ਬੁਹਤ ਸੋਹਣਾ ਲਿਖਿਆ ਤੇ ਗਾਇਆ ਵੀਤ ਬਲਜੀਤ ਵੀਰ 🙏😊😢
ਇਕ ਲਾਇਕ ਤਾਂ ਉਸ ਮਾਂ ਨੂੰ ਮਿਲਣਾ ਚਾਹੀਦਾ ਹੈ ਜਿਸ ਨੇ ਤੁਹਾਨੂੰ ਪਾਲਿਆ ਪੋਸਿਆ ਵੱਡਾ ਕੀਤਾ 👍👍👍👍🙏🙏🙏🙏😭😭😭😭😭
Ryr
Ryt g
Hnji 🙏🏻
ਜਦੋਂ ਮਾਵਾਂ ਜਿਊਂਦੀਆਂ ਹੁੰਦੀਆਂ ਹਨ ਤਾਂ ਉਹ ਖਾਸ ਨਹੀਂ ਲਗਦੀਆਂ ਪਰ ਜਦੋਂ ਉਹ ਟੁਰ ਜਾਂਦੀਆਂ ਹਨ ਤਾਂ ਸਾਰਾ ਜੱਗ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ।💔💔🙌😢
😞😓sai keha ji
ਲੋਕ ਲੋਂਡੇ ਨੇ ਸਹੀ ਗਾਣੇ ਨੂੰ ਨੂੰ ਨੀ ਸੁਣ ਦੇ ਫੁਦੂ ਗਾਣੇ ਨੂੰ ਸੁਣ ਦੇ ਅ ਮਾ ਮਾ ਹੁੰਦੇ ਮਾ ਕਰ ਕੇ ਲਾਇਕ ਕਰੋ 👍
ਮਾਂ ਬਿਨ ਨਾ ਕੋਈ ਨਹੀਂ ਪੁੱਛਦਾ 🥺🥺 I really miss you mom 🥺💔
ਬਾਈ ਸੱਚੀ ਲੂ ਕੰਡਾ ਖੜ੍ਹ ਹੋ ਗਿਆ ਗੀਤ ਸੁਣ ਕੇ ਤੇ ਵੀਡਿਓ ਦੇਖ ਕੇ 😢
ਮੈਂਨੂੰ ਪੁੱਛ ਕੇ ਦੇਖੋਂ ਕਿਵੇਂ ਦਿਨ ਕੱਟਦੀ ਆਪਣੀ ਮਾਂ ਤੋਂ ਬਿਨਾਂ ਮੇਰਾ ਸਾਰਾ ਦਿਨ ਲੰਘ ਜਾਂਦਾ ਆਪਣੀ ਮਾਂ ਨੂੰ ਜਾਦ ਕਰਕੇ ਰੋਈ ਜਾਂਦੀ ਰਹਿੰਦੀ ਹਾਂ ਸਾਰਾ ਦਿਨ 23ਦਿਨ ਹੋ ਗਏ ਆ ਮੇਰੀ ਮਾਂ ਨੂੰ ਮੈਨੂੰ ਛੱਡ ਕੇ ਗੲੀ ਨੂੰ😢😢😢🙏🙏🙏 ਵਾਹਿਗੁਰੂ ਜੀ ਮੇਹਰ ਕਰੋ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਦੇਵੋ ਜੀ 🙏🙏🙏🙏
ਕਿਸ ਕਿਸ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ੲਿਹ ਗੀਤ ਸੁਣ ਕੇ😭😭
Veer g kalia dhian de akhan vicho hanju ni aunde jina veera dia maama maria sab nu rona aunda a
Love u 22
Sachi Aa ge bra
Love you ਦਾਦੀ ਮਾਂ
Lollppllppplppl
Ppmpk
Lmlkmm
Llllllmkmppmpmp
Mmmp
Kkp
ਏਨੂ ਕਹਿਦੇ ਨੇ ਗਿਤ ਨਹੀ ਅੱਜ ਕੱਲ ਤਾ ਲੱਤਾ ਬਹਾ ਤੋੜ ਦੇ ਨੇ ਗਿਤਾ ਚ.. ਬਹੁਤ ਖੂਬ ਬਾਈ ...
Sahi gl aa bro
ਦਿਲ ਨੂੰ ਸਕੂਨ ਦੇਣ ਵਾਲੀ ਆਵਾਜ ਤੇ ਵਾ ਕਮਾਲ ਲਿਖਿਆ 💕💕💕💕💕💕
ਆਸੀ ਦੋ ਭਣਾ ਹੈ ਅਤੇ ਇਕ ਬਰਾ ਹੈ ਆਸੀ ਆਵਦੀ ਮਾਂ ਖੋ ਬੇਹਿਟੇ ਆ ਸਾਨੂੰ ਪਤਾ ਹੈ ਕਿ ਹਾਲ ਸਾਡੇ ਤਿਨਾ ਦੇ ਆਸੀ ਰੋਲ਼ ਗਏ ਹਾਂ ਮਾ ਤੋਂ ਬਿਨਾਂ
ਮਾਂ❤️ ਜੇ ਘਰੇ ਨਾ ਹੋਵੇਂ ਤਾਂ ਘਰ ਵੀ ਖਾਲੀ ਖਾਲੀ ਲੱਗਦਾ ਏ.....🥺😟
Ghar ta ghar hi ni j maa na hove
ua-cam.com/video/BTCtvbftnmY/v-deo.html
( a poem on mother)
ਸੱਟਾ ਤਾਂ ਬਹੁਤ ਖਦੀਆ ਪਰ ਤੇਰੇ ਦੂਰ ਜਾਣ ਦੀ ਸਟ ਸਭ ਤੋਂ ਡੂੰਘੀ ਸੀ
Miss you maa
Same here miss u maa
Miss you maa
Sach y
Miss you ma😢
😢😢
ਮਾਂ ਵੀ ਮਰ ਗਈ ਵੀਤ ਦੀ , ਕੀਹਨੇ ਗੱਲ ਨਾਲ ਲਾਉਣਾ 🙏 .... ALBUM ਦੇ ਹਰੇਕ ਗੀਤ ਵਿੱਚ ਦਰਦ ਆ ❤
😭😭😭😭😭😭miss you mummy Papa ji 😭😭😭😭😭
ਮਾਂ ਤੈਨੂੰ ਗਈ ਨੂੰ 9 ਮਹੀਨੇ ਹੋ ਗਏ, ਪਰ ਅੱਜ ਜਦੋਂ ਮੈਂ ਪਿੰਡ ਗਈ ਤਾਂ ਤੇਰਾ ਮੰਜਾ ਘਰ ਵਿੱਚ ਨਹੀਂ ਦਿਸਿਆ, ਮਾਂ ਤੂੰ ਨਹੀਂ ਤਾਂ ਤੇਰੇ ਮੰਜ਼ੇ ਤੇ ਬੈਠਕੇ ਇੰਝ ਲੱਗਦਾ ਸੀ ਜਿਵੇਂ ਤੇਰੀ ਗੋਦੀ ਵਿੱਚ ਬੈਠੇ ਹੋਈਏ, ਮਾਂ ਤੇਰਾ ਘਰ ਪਹਿਲਾਂ ਹੀ ਬਹੁਤ ਸੋਹਣਾ ਸੀ, ਹੁਣ ਵੀਰ ਨੇ ਹੋਰ ਸਜਾਇਆ ਏ, ਮਾਂ ਤੇਰੇ ਬਿਨਾਂ ਉਹ ਘਰ ਲੋਕ ਤਾਂ ਤੇਰੇ ਘਰ ਨੂੰ ਮਹਿਲ ਹੀ ਕਹਿੰਦੇ ਨੇ, ਪਰ ਮਾਂ ਤੇਰੇ ਬਿਨਾਂ ਉਸ ਮਹਿਲ ਵਿੱਚ ਮੈਂ ਪੰਜ ਮਿੰਟ ਹੀ ਮੁਸ਼ਕਿਲ ਨਾਲ ਰਹੀ,ਮੇਰਿਆ ਰੱਬਾ ਧੀਆਂ ਤੋਂ ਮਾਂ ਨਾ ਖੋਇਆ ਕਰ, ਦੁਨੀਆਂ ਦੀ ਕੋਈ ਵੀ ਚੀਜ਼ ਮਾਂ ਤੋਂ ਕੀਮਤੀ ਨਹੀਂ ਹੋ ਸਕਦੀ, ਮਾਂਵਾਂ ਨੂੰ ਜਿਉਂਦੇ ਜੀਅ ਪਿਆਰ ਕਰੋ, ਜਿਨਾਂ ਹੋ ਸਕੇ ਵੱਧ ਤੋਂ ਵੱਧ ਸਤਿਕਾਰ ਦਿਓ, ਮਿਸ ਯੂ ਮਾਂ ਮੇਰੀ ਪਿਆਰੀ ਮਾਂ 😢😢😢
Miss u maa😭😭😭😭
Love you maa❤
Veet baljit jeenda reh veer
Ik gaana tera shooter movie vich c maa da
Jisne mainu bhut rvaaya c
Hun v jdo mrji oh song v sun lyiye tan rona aunda but ik hun eh song
God bless you bro
ਬਹੁਤ ਵਧੀਆ ਵੀਰ ਰੋ ਪਿਆ ਮੈਂ ਸੁਣ ਕੇ। ਜਿਉਂਦੇ ਰਹੋ। ਏਦਾਂ ਲਿੱਖਦੇ ਤੇ ਗਾਉਂਦੇ ਰਹੋ।
ਬਹੁਤ ਵਾਦੀਆਂ ਗੀਤ
ਵੀਤ ਦੀ ਕਲਮ ਅੱਖਾਂ ਗਿੱਲੀਆਂ ਕਰ ਦਿੰਦੀ ਆ 🙏 ਤੇ ਵੀਤ ਵੀ ਓਹ ਆ ਜੀਹਨੇ ਲੋਕ ਸੁਪਰਸਟਾਰ ਬਣਾ ਕੇ ਆਪ ਸਟਾਰਾਂ ਵਾਲੀ ਫੀਲ ਵੀ ਨੀਂ ਲਈ❤️🙏
shi gal aa bro
ਮੇਰੀ ਮਾਂ ਨੂੰ ਗਏ 10ਸਾਲਹੋ ਗਏ ੳੁੱਹ ਸਾਡੇਤੋ 25.9.2014 ਵਿਚ ਸਾਥੋਂ ਦੂਰ ਹੋ ਗਏ ੳੁੱਹ ਸਾਨੂੰ ਕਦੇ ਵੀ ਨਹੀਂ ਭੁੱਲ ਦੇ ਮਾਂ ਇੱਕ ਵਾਰ ਤਾਂ ਆ ਜਾ 😭😭😭😭😭😭😭
ਨਈ ਸੁਣ ਸਕਿਆ ਪੂਰਾ song miss u ਮਾ 😭😭😭😭 ਸਰਦਾਰਨੀ ਸਵ ਜਸਵਿੰਦਰ ਕੌਰ
ਮੇਰੀ ਮਾਂ ਦਾ ਨਾਂ ਵੀ ਜਸਵਿੰਦਰ ਕੌਰ ਸੀ ਸਵਾ ਸਾਲ ਹੋ ਗਿਆ ਸਾਥੋਂ ਸਦਾ ਲਈ ਵਿਛੜੀ ਨੂੰ ਪਰ ਜਦੋਂ ਬਹੁਤ ਯਾਦ ਆਉਂਦੀ ਐ ਤਾਂ ਰੂਹ ਤ ਦੀਆਂ ਵੀ ਚੀਕਾਂ ਨਿਕਲਦੀਆਂ ਨੇਂ ਨਾਲ਼ੇ ਮੇਰੀ ਤਾਂ ਉਮਰ ਵੀ ਪੰਜਾਹ ਦੇ ਨੇੜੇ ਪਹੁੰਚ ਚੁੱਕੀ ਐ। ਬਾਈ ਮਾਂ ਹੁੰਦੀ ਹੀ ਐਦਾਂ ਏ ਕਿ ਉਸਦੇ ਬਿਨਾਂ ਘਰ ਤਾਂ ਕੀ ਸਾਰੀ ਦੁਨੀਆਂ ਹੀ ਸੁੰਨੀ ਲੱਗਦੀ ਹੈ ਪਰ ਕੀ ਕਰੀਏ ਦੁਨੀਆਂਦਾਰੀ ਆ ਜ਼ਿੰਦਗੀ ਤਾਂ ਜਿਊਣੀ ਹੀ ਪੈਂਦੀ ਐ 😭😭😭😭😭😭😭😭😭😭😭😭😭😭
ਕਾ ਬਾਤ ਆ ਜੀ ਮਾਲਕ ਤੈਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
ਏਨੀ ਦਰਦ ਭਰੀ ਅਵਾਜ 😭😭😭 ਰੱਬ ਸਾਰੀਆ ਮਾਵਾ ਦੀ ਜਿੰਦਗੀ ਲੰਬੀ ਕਰੇ 🙏❤️
I miss my mom 😭😭😭😭
I miss you mom
@@ajnalaasr6865 tuhadi v mom kho gye G
ਬਾਈ ਦਿਲ ਰੂਵਾਤਾ 😭😭❤️❤️ ਵਾਹਿਗਰੂ ਕਿਸੇ ਦੀ ਮਾਂ ਨਾਂ ਖੋਵੇ
1 July nu 5 saal ho jane aa meri maa nu dekhe nu menu
ਮੈਨੂੰ ਅੱਜ ਮੇਰੀ ਮਾਂ ਦੀ ਬਹੁਤ ਯਾਦ ਆਈ ਕਿਉਂਕਿ ਮੇਰੀ ਮਾਂ ਮੇਰੇ ਕੋਲ ਨਹੀਂ ਆ ਰੱਬ ਜੀ ਕੋਲ ਆ😢😢😢😭😭😭😭😭😭miss you maa 😢😢😢
My mother passed away few days back ❤️🙏 beautiful song, I miss her to the core 🙏 Rabb saareya de maa baap nu salaamat rakhe 🙏
🤲🏻🤲🏻
I lost my mom tooo last year but I still can't believe it...that I will call n she will pick my call...pls mommmmm
ਬਹੁਤ ਦਰਦ ਭਰਿਆ ਗੀਤ ਆ, ਹੇ ਵਾਹਿਗੁਰੂ ਸਭ ਬੱਚਿਆਂ ਦੀਆਂ ਮਾਵਾਂ ਨੂੰ ਲੰਬੀ ਉਮਰ ਦੇਵੀ
@SUNIL KUMAR 😭😭😭😭
ua-cam.com/video/BTCtvbftnmY/v-deo.html
( a poem on mother)
@@kamaljeetkaur8252 ua-cam.com/video/BTCtvbftnmY/v-deo.html
( a poem on mother)
❤️❤️
Bahut Sona song
ਮਾਲਕ ਓਹਨਾ ਬਚੇਆ ਨੂੰ ਸਹਾਰਾ ਤੇ ਹੌਂਸਲਾ ਦੇਣ ਜਿਨਾ ਨੇ ਇਸ ਕਰੋਨਾ ਕਾਲ ਵਿੱਚ ਚ ਆਪਣੇ ਮਾ ਪਿਤਾ ਨੂੰ ਗਵਾਇਆ ਹੈ😌
ਵਾਹਿਗੁਰੂ ਭਲੀ ਕਰੇ
M v gabayia 😭😭🙏🙏🙏
ਅਸੀਂ ਮਾਂ ਪਿਉ ਤੋਂ ਵੱਧਕੇ ਮਾਸੀ ਮਾਸੜ ਨੂੰ ਗਵਾਇਆ
Mere v mom di hun February vich death hoi really miss you mom
ਅਸੀ ਵੀ ਰੱਖੜੀ 19 ,8 ,24 ਨੂੰ ਆਪਣੀ ਮਾਂ ਵਰਗੀ ਦੀਦੀ ਵੀ ਸਾਡੇ ਤੂੰ ਦੂਰ ਹੋ ਗਈ😢😢ਇਹ ਗਾਣਾ ਸੁਣ ਕੇ ਬਹੁਤ ਰੋਣਾ ਆਉਂਦਾ😢😢 ਏ
ਰੋਣਾ ਆ ਜਾਂ ਦਾ ਗੀਤ ਸੁਣ ਕੇ 😭😭😭😭😭ਸਦਾ ਜਿਉਂਦੀਆਂ ਰਹਿਣ ਮਾਵਾਂ ❤️❤️❤️❤️
ਮਸ ਜੂ ਮਾ😭😭😭😭😭😭😭
ਮੇਰੇ ਹਿਸਾਬ ਨਾਲ ਜਿਸ ਜਿਸ ਨੇ ਦੇਖਿਆ ਉਨਾਂ ਦੀਆ ਅੱਖਾਂ ਮੇਰੇ ਵਾਂਗ ਜਰੂਰ ਨਮ ਹੋਈਆ ਹੋਣੀਆ 🙏
sahi gal aa veer g sodi
Sahi gal aa bro mai v jane bar song souna hone bar too😭😭
Hnji
Sahi gal aw y
Bilkul broo
ਮੁਰਝਾ ਜਾਦਾਂ ਪੱਤਾ ਜਦੋਂ,
ਟਾਹਣੀ ਨਾਲੋਂ ਟੁੱਟਦਾ।
ਬੇਬੇ ਬਾਪੂ ਬਿਨਾ ਏਥੇ,
ਕੋਈ ਵੀ ਨਹੀਂ ਪੁੱਛਦਾ।
Good.ji
Sachi veer koi ni puchda
Ryt aa जी
Sachi veer ji sahi gal a koyi nahi puchda
ਗੀਤ ਸੁਣ ਕੇ ਹੰਝੂ ਨਿੱਕਲ ਆਏ
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!
Kime a Rurka walyia subbam
ਜਿੰਨੇ ਵੀ ਮਾਵਾਂ ਤੇ ਗੀਤ ਬੱਣਦੇ ਨੇ ਉਹਨਾਂ ਨੂੰ ਲਾਇਕ ਕਰੀਦਾ ਵੀਰੇ ਕਦੇ ਵੀ unlike ਨਹੀਂ ਕਰੀਦਾ unlike ਉਹ ਕਰਦਾ ਹੈ ਜਿੰਨਾ ਨੂੰ ਮਾਵਾਂ ਤੋਂ ਨਫਰਤ ਹੁੰਦੀ ਹੈ
I miss u ma
ਬਹੁਤ ਸੋਹਣਾ ✨👍like ਕਰੋ veet ਵਾਈ ਨੂੰ ਪਿਆਰ ਕਰਨ ਵਾਲੇ🙏
ਜਿੂਊਦੈ ਜੀ। ਮਾ ਬਾਪ। ਦੀ। ਅਹਮੀਅਤ। ਦਾ। ਪਤਾ। ਨਹੀ। ਜਦੌ। ਚੱਲ। ਜਾਦੈ।। ਊਦੌ। ਹੀ। ਪਤਾ। ਚਲਦਾ
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ
U
Hehgrtkkk
ਚੰਗੇ ਗੀਤ ਸਦਾ-ਬਹਾਰ ਚੱਲਦੇ ਨੇ , ਜਿਉਂਦੇ ਰਹੋ ਉਸਤਾਦ ਜੀ ❤️🙏🏻🙏🏻🙏🏻🙏🏻🙏🏻🙏🏻🙏🏻
Lok
Y koi ni sonda ada de song me me goliya vale mardo chak do aa kuj sonde
Very emotional song......I was being crying in the middle of the song and unable to listen to the complete song due to it's sad story....don't have enough courage to listen the full song.... 😭😭😭❤️❤️❤️❤️❤️❤️❤️❤️❤️
Right ✅ ji
Hlo didi G ki hoya mom didi g
Maa jena koii pyaar nhi krdaa maa maa hi hundii 🥺🤞
ਰੱਬ ਵੀ ਸੋਹਣਾ ਜੱਗ ਵੀ ਸੋਹਣਾ
ਸੋਹਣਾ ਚੰਨ ਬਥੇਰਾ "ਪਰ
ਸਾਰੇ ਸੋਹਣੇ ਇੱਕ ਪਾਸੇ
ਮੇਰੀ ਮਾਂ ਤੋਂ ਸੋਹਣਾ ਕਿਹੜਾ??
♥️♥️♥️
So nice brother
ਬਲਜੀਤ ਸਿਹਾਂ ਰੂਹ ਖੁਸ਼ ਕਰ ਦਿੱਤੀ ਵੀਰ ਤੇਰੇ ਕੋਲੋ ਇਹੋ ਜਿਹੇ ਗੀਤ ਦੀ ਹੀ ੳਮੀਦ ਸੀ ਵੀਰ ਮਾਂ ਤੁਰ ਗਈ ਏ ਮੇਰੀ ਪਰ ਯਾਦ ਉਸਦੀ ਗੱਲ - ਗੱਲ ਨਾਲ ਆਉਦੀ ਏ ।🙏🙏🙏
ਗੀਤ ਸੁਣ ਕੇ ਦੁਖ ਹਰਾ ਹੋ ਗਿਆ 😭😭😭 ਮਾਂ ਦੀ ਬਹੁਤ ਯਾਦ ਆਉਂਦੀ ਐ
Miss you Mom 😢
Miss u Mom always
samj sakda bai .. sabar ton bina kuch nahi palle rehnda
Miss you mom 😢😢
ਮਾਂ ਪ੍ਰਮਾਤਮਾ ਦੀ ਇੱਕ ਬਹੁਤ ਹੀ ਖੂਬਸੂਰਤ ਤੇ ਅਦੁੱਤੀ ਰਚਨਾ ਹੈ ਜਿਸ ਤੋਂ ਬਿਨਾਂ ਦੁਨੀਆਂ ਦਾ ਅਸਤੀਤਵ ਹੋਣਾ ਹੀ ਅਸੰਭਵ ਹੈ 🫂Mother's Day Special 🫂😭💔Miss U Maa💔🥲✍️〽️🦅🚴⚔️💐🌹🌺🌾🫂🙇🙏
ਵੀਰ ਜੀ ਅੱਠ ਸਾਲ ਹੋ ਗਏ ਸੀ ਮੇਰੀ ਮਾਤਾ ਦੀ ਅਤੇ ਪਿਤਾ ਦੀ ਮੋਤ ਨੁੰ ਤੁਹਾਡਾ ਗੀਤ ਸੁਣ ਕੇ ਰੋਣਾ ਆ ਗਿਆ ਵੀਰ
Gurdeep Singh bahut aukha veer ma peo vina duniyan ਸੁੰਨੀ ho jandi a ankha murge mehra a janda
@@rajdeepbatth5714 ਵੀਰ ਜੀ ਕਿਸੇ ਨੂੰ ਦੁੱਖ ਵੀ ਨਹੀ ਸਕਦੇ
Love u brave munda tu bai love u
@@GurpreetSingh-by7qq love you bro sahi gall a teri jmaa
@@GurpreetSingh-by7qq ਧੰਨਵਾਦ ਵੀਰ ਜੀ
ਫੁਕਰਿਓ
ਇਹ ਹੁੰਦੇ ਆ ਗੀਤ❤️❤️❤️ ਵੀਤ ਬਾਈ always ghaint
Shi kiha veer👍👍
bhot vadia vir ji maa di yaad ondi song sunke 😭😭😭😭😭😭😭😭😭
Y Ohi fukrea ney dislike krea
ਵੀਤ ਬਾਈ ਨੇ ਕਯਾ ਖੂਬ ਗਾਇਆ ਗੀਤ। ਅੱਖਾਂ ਭਰ ਆਉਂਦੀਆਂ ਏ ਗੀਤ ਸੁਣ ਕੇ । ਜਿਊਂਦੇ ਰਹੋ ਬਾਈ।🙏
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਵੀਤ ਬਲਜੀਤ ਬਾਈ ਨੂੰ ❤
Old is gold veet baljit living legend
ਮਾਂ ਇੱਕ ਵਾਰ ਤਾਂ ਗਲ ਨਾਲ ਲਾ ਲੇ ਅੱਜ ਤੇਰੀ ਧੀ ਨੂੰ ਬਹੁਤ ਯਾਦ ਆਈ ਤੁਹਾਡੀ ਕਿਉਂ ਚਲੇ ਗਏ ਜੇ ਸਾਨੂੰ ਛੱਡਕੇ
Miss u maa 😭😭😭😭😭😭😭
ਭੈਣ ਮੇਰੀਏ ਅਾਪਾ ਤਾ ਮਾ ਬਾਪ ਦਾ ਪਿਆਰ ਵੇਖਿਆ ਹੀ ਨਹੀਂ ਆ ਕਿਹੋ ਜਿਹਾ ਹੁੰਦਾ ਹੋਵੇਗਾ ਮੰਮੀ ਡੈਡੀ ਦਾ ਪਿਆਰ ਪਰ ਭੈਣ ਮੇਰੀਏ ਜਿਹੜਾ ਲਵਾਰਿਸਾਂ ਵਾਗ ਪੱਲਦਾ ਉਹਦਾ ਦਿਲ ਪੱਥਰ ਵਰਗਾ ਹੋ ਜਾਂਦਾ
ਟੈਨਸਨ ਨਹੀ ਲੈਣੀ ਚਾਹੀਦੀ ਮਾਂ ਹਰ ਟਾਇਮ ਤੁਹਾਡੇ ਕੋਲ ਹੈ
😭😭😭😭😭😭😭😭
Mom baby
Heart touching song 👌❤️
Sahi gal a jii👍👍
ਦੋਸਤੋ ਆਪਣੇ ਮਾਂ ਬਾਪ ਨਾਲ ਸਮਾਂ ਬਿਤਾਇਆ ਕਰੋਂ ਜਹਾਨੋਂ ਗਿਆ ਇਨਸਾਨ ਕਦੇ ਵਾਪਿਸ ਨਹੀਂ ਪਰਤਦਾ 😢😢😢😢😭😭😭😭😭😭😭😭🙏🙏🙏🙏🙏🙏🙏
😢😢😢😢
Eh video dekh k kidi kidi akh cho hanju dige. Jiondia rehn mava . Ek like krdo ji ma lyi❤❤❤❤
Miss u mom
Sch mai
Maa❤
Waheguru ji eda na kese naal. Kari Mera. V. Dad Ni hega. Ser te.
ਆਪਣੇ ਬੇਬੇ ਬਾਪੂ ਦੀ ਲੰਬੀ ਉਮਰ ਲਈ ਲਾਇਕ ਕਰੋ ਜੀ 🙏🙏🙏🙏🙏
Soch ke Rona aa janda 😢😢 pata nhi kinz rende ne bin mava tu Bina bache😢😢 waheguru kade vi kise tu maa na khuyi kar 😢😢😢
ਵੀਰੇ ਤੇਰੀ ਲੰਬੀ ਉਮਰ ਹੋਵੇ,ਸਦਾ ਚੜ੍ਹਦੀ ਕਲਾ ਵਿਚ ਰਹੇ,ਮੰਨ ਬਹੁਤ ਉਦਾਸ ਹੋਇਆ ਤੇ ਰੋ ਕੇ ਹਲਕਾ ਹੋ ਗਿਆ,ਬਹੁਤ ਧੰਨਵਾਦ,ਗੀਤ ਰੂਹ ਨੂੰ ਟੁੰਬ ਗਿਆ🙏☺️🙏😭😭
Suchi kiha
😢
😢
Last year I lost my mom. I listening this song everyday. I miss u mom..😭😭😭 nice song ..
Condolences to you and your family, may Almighty give you strength to bear the loss on the death of your mother. More powers to you dear🙏🙏🌼🌼
Y
🙏🙏🙏
I also lost my mumma last year 🥺🥺
🌸🌸
love uu bro..ਕਾਉਕਿਆਂ ਵਾਲਿਆ..ਸੱਚੀ ਰੋਣਾ ਆ ਗਿਆ ਇੱਕਲਾ ਇੱਕਲਾ ਲਫਜ਼ ਸੁਣਕੇ..ਵਾਹਿਗੁਰੂ ਤੇਰੀ ਲੰਬੀ ਉਮਰ ਕਰੇ
Miss u mom ji meri mom ji nu ajj ਸਾਡੇ tu ਦੂਰ geyaa nu one year three month ho ਗਏੇ
Baljit ji tuhadi punjabi music industry vich vakhri pehchaan hai...tusi alag kam kar rahe ho doojiyan ton hatt k..❤️❤️👍👍
Such a great feeling touch song ,😭😭😭😭 rabb thonu hamesha kush rakha
❤️ਬਹੁਤ ਹੀ ਸੋਹਣੀ ਲਿਖਤ ਆ ਵੀਤ ਬਾਈ...ਸਲੂਟ ਆ ਤੁਹਾਡੀ ਕਲਮ ਨੂੰ...ਸੱਚਮੁੱਚ ਹੀ ਇਹੋ ਜਿਹੇ ਅਲਫ਼ਾਜ਼ ਤੁਹਾਡੀ ਕਲਮ ਦੇ ਹਿੱਸੇ ਆਏ ਨੇ...❤️
Maa papa the dukh ek aa veerji mare papa ve waheguru kol han
😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏
Kis kis ne eh song Bari Bari suniya mera wang 😢🥺😥
Veere jeyoda reh ਪ੍ਰਮਾਤਮਾ lmiyya ਉਮਰਾਂ ਬਕਸੇ 🙏 🙏
ਰੱਬਾ ਮੇਰੀ ਮਾਂ ਵਰਗਾ ਕੋਈ ਨਹੀਂ 🙏🙏🙏God bless you 🙏🙏ਮੇਰੀ ਮਾਂ ❤️❤️
Today my mom's death anniversary and I listen this song 😭😭😭😭
Very said
God bless you and her departed soul ❤️
Honsla rakh bhan meriye.. oh hamesha thode nal he ne ... mehsoos karna ohna da ashirwad nal he aa u de
Miss uu mom bhut Sara plzz aja vaps plzz tere binaa koi ni puchda 😢😢😢😢
ਮੇਰੀ ਮਾਂ ਵੀ ਦੁਨੀਆਂ ਤੇ ਨਹੀਂ ਰਹੀ ਪਰ ਅੱਜ ਇਹ ਗੀਤ ਸੁਣ ਕੇ ਬਹੁਤ ਉੱਚੀ ਉੱਚੀ ਰੋਇਆ ਮੇ
😭😭😭😭😭😭😭
😭😭😭😭😭
🫂🫂🫂
mai v veere meri v mom nhi a😢😢😢
Maa di umra lambiyan hone tan jo maa naam da shubd di har koi value jan sake
ਆ ਜਿੰਨਾ ਨੇ dislike ਕੀਤੇ ਆ ਰੱਬ ਉਹਨਾ ਦੀਆ ਮਾਵਾ ਨੂੰ ਸਹੀ ਸਲਾਮਤ ਰੱਖੇ ਨਹੀ ਤਾ ਥੋਨੂੰ ਵੀ ਏਹ ਗਾਣਾ ਵਧਿਆ ਲੱਗਣ ਲੱਗ ਜਾਣਾ।
Jiyooo❤️ baba Mehar kre 🙏
ਮਾਂ ਤਾਂ ਮਾਂ ਹੀ ਹੁੰਦੀ ਆ
🙏ਵਾਹਿਗੁਰੂ ਜੀ ਮੇਹਰ ਕਰਨ ਹਰ ਘਰ ਮਾਂ ਧੀ ਖੁਸ਼ ਰਹੇ ਵਾਹਿਗੁਰੂ ਖੁਸ਼ ਰੱਖਣ
ਬਹੁਤ ਸੋਹਣਾ ਗਾਣਾ ਲਿਖਿਆ ਹੋਇਆ ਵੱਡੇ ਵੀਰ ਜੀ ਰੱਬ ਤੁਹਾਡੀ ਕਲਮ ਨੂੰ ਕੈਮ ਰੱਖੇ ਹਮੇਸ਼ਾਂ
Ek ek bol hanju dyi jnda ae 😭 boht sohna song ae ❤️❤️
Maa maa e hundi aa.song sun k bhut feel hunda kina dukh hunda huna ohna nu jina di maa hani. 😭😭😭😭heart touching song 😭😭rabba kde kise di maa na khovi.maa bina rahna bhut aukha 😭😭
bht aoukha hunda bhaine maava bin 😭😭😭😭meri maa nu 4 mnth hoye a rab kol gyi nu ghr jma ee sunna hoya pya maa bin 😭😭😭
Meri maa nu 6 month ho gye gyi nu mera ta jeen da jee nhi krda maa bina.. maa maa hi hundi . Maapye nhi milde dubara
Mere ma nu 21 year pure hone bachpan mai h kho deya ma smjte thi kue ro rhi ab to koi nhi puchta mma ke trah dill chota na bo jtati thi na mai dill krta mr jayo ma ma hudi tayi chachi pyar nhi de skte ma dete waheguru ji mujse ma bap chin leya mera bachpan vada keya tha papa se shadi krugi maf kr dena nhi kr skte nhi hogi aap h nhi hoge es dunia mai kaise gr bsayo
😭😭😭miss u maa😭😭😭😭
10 year hoge Aaj v Ghar Khali hii ha rab n sab kuj de dita but maa nii aaye hale Tak Dil nii lagda nanke v aaunde nii maa ton bad ch tan
Miss u maaa bahut rona aa reha ajj 100 baar te oper Sun leya song 😢😢😢😢