Dhakki wale Khair Mangde | World Peace Day | Tapoban Dhakki Sahib

Поділитися
Вставка
  • Опубліковано 24 гру 2024

КОМЕНТАРІ • 137

  • @JagjotSingh-be9cz
    @JagjotSingh-be9cz 4 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagjotSingh-be9cz
    @JagjotSingh-be9cz 4 місяці тому

    ਵਾਹਿਗੁਰੂ ਵਾਹਿਗੁਰੂ ਬਾਬਾ ਜੀ ਤੁਹਾਨੂੰ ਵਧਾਈਆਂ

  • @pritpalkaur5600
    @pritpalkaur5600 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌺🌺🌺🌺 🙏🏻🙏🏻🙏🏻🙏🏻🙏🏻🙏🏻🌺🌸🌹

  • @GurmailSingh-k2m
    @GurmailSingh-k2m 4 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @devinderrandhawa9248
    @devinderrandhawa9248 7 місяців тому +8

    ਹੋਜੇ ਸ਼ਾਂਤੀ ਜਗਤ ਵਿੱਚ ਸਾਰੇ ਤਪੋਬਣ ਵਾਲੇ ਖ਼ੈਰ ਮੰਗਦੇ
    ਹੋਜੇ ਸ਼ਾਂਤੀ ਜਗਤ ਵਿੱਚ ਸਾਰੇ ਢੱਕੀ ਵਾਲੇ ਖ਼ੈਰ ਮੰਗਦੇ 🙏🙏ਬਿਲਕੁੱਲ ਹੀ ਸੱਚ ਕਿਹਾ ਹੈ ਕਵਿਤਾ ਵਿੱਚ ਭਾਈ ਗੁਰਦੀਪ ਸਿੰਘ ਨੇ ਸਾਡੇ ਪੂਰਨ ਬ੍ਰਹਮਗਿਆਨੀ ਮਹਾਂਪੁਰਸ਼ ਤਪੋਬਣ ਢੱਕੀ ਸਾਹਿਬ ਵਾਲੇ ਸਾਰੇ ਸੰਸਾਰ ਦਾ ਭਲਾ ਲੋਚਦੇ ਹਨ ।ਮਹਾਂਪੁਰਖਾਂ ਦੀ ਬਹੁਤ ਹੀ ਉੱਚੀ ਸੁੱਚੀ ਸੋਚ ਹੈ ।ਪਰਮਾਤਮਾ ਬਾਬਾ ਜੀਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਬਖਸ਼ੇ ।🙏🙏

  • @balavindersidhu5142
    @balavindersidhu5142 7 місяців тому +11

    🙏🏻waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻❤️❤️❤️❤️❤️

  • @CharnjitkaurKaur-r8x
    @CharnjitkaurKaur-r8x 5 місяців тому +4

    ਧੰਨ ਧੰਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ

  • @satinderkaur8324
    @satinderkaur8324 7 місяців тому +9

    ਮੇਰੇ ਪਿਆਰੇ ਵਾਹਿਗੁਰੂ ਜੀਉ ♥️🙏

  • @Drawingstudy-wp6ei
    @Drawingstudy-wp6ei 4 місяці тому

    Waheguru Waheguru ji mehar kari Sab tae 🙏🙏🙏🙏🙏

  • @SukhpalDhaliwal-j1g
    @SukhpalDhaliwal-j1g 7 місяців тому +2

    ❤❤🙏🏻🙏🏻ਵਾਹਿਗੁਰੂ ਜੀ 🙏🏻🙏🏻🌹🌹🌹🌷

  • @malhi859
    @malhi859 4 місяці тому

    wahegurji 🙏🙏🌷🙏🙏🌷

  • @surjitsinghgill7434
    @surjitsinghgill7434 5 місяців тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @SukhwinderSingh-dq2xt
    @SukhwinderSingh-dq2xt 7 місяців тому +2

    ਬਾਬਾ ਜੀ ਨੇ ਪੁਰਾਣਾ ਵਿਰਸਾ ਕੈਮ ਰਖਿਆ।
    ਜੰਗਲ ਵਿੱਚ ਮੰਗਲ ਵੇਖ ਕੇ ਆਨੰਦ ਆ ਗਿਆ।

  • @jugrajkaurdhillon1714
    @jugrajkaurdhillon1714 4 місяці тому

    .wah wah samts. dea santa

  • @TapobanAustrlia0515
    @TapobanAustrlia0515 7 місяців тому +1

    ਆਪੋ ਆਪਣਾ ਸਭ ਸੋਚਦੇ ਹਨ ਪਰ ਸਾਰੇ ਸੰਸਾਰ ਦਾ ਭਲਾ ਤਾ ਪਰਓਪਕਾਰੀ ਸੰਤ ਬਾਬਾ ਜੀ ਹੀ ਸੋਚਦੇ ਹਨ ਜੀ ਤਾ ਜੋ ਸੰਸਾਰ ਚ ਸ਼ਾਂਤੀ ਹੋ ਜਾਵੇ ਜੀ

  • @nawabceify
    @nawabceify 7 місяців тому +6

    ਧਨ ਧਨ ਬਾਬਾ ਤਪੋਵਨ ਵਾਲੇ ਢਕੀ ਸਾਹਿਬ ਵਾਲੇ ਪਰਮੇਸ਼ਰ ਦਾ ਰੂਪ ਹੋ🌹🙏🏻

  • @Khalsaforever-ou5cr
    @Khalsaforever-ou5cr 7 місяців тому +7

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ ਜੀਉ 🌹🙏♥️💘♥️🚩

  • @TrumpThomas123
    @TrumpThomas123 7 місяців тому +4

    ॐ नमो आदेश 🙏🚩

  • @tehalsinghguru3552
    @tehalsinghguru3552 5 місяців тому +1

    Tan Guru Nanak Dhan Guru Nanak Shanti Book show Maharaj ji

  • @pb12gagan35
    @pb12gagan35 5 місяців тому +1

    Waheguru ji waheguru ji waheguru ji waheguru ji waheguru ji waheguru ji🌷🌷🌷🌷🌷🌷🌷🌷🌷🌷

  • @khalsa.tejbirr5223
    @khalsa.tejbirr5223 7 місяців тому +7

    ਇਸ ਤਰ੍ਹਾਂ ਪੂਰੇ ਵਿਸ਼ਵ ਦੀ ਸ਼ਾਂਤੀ ਦੀ ਕਾਮਨਾ ਕਰਨਾ, ਉਸ ਵਾਸਤੇ ਅਰਦਾਸ ਬੇਨਤੀ ਕਰਨੀ ਇਹ ਕੋਈ ਆਮ ਜਿਹੀ ਗੱਲ ਨਹੀਂ, ਇਹ ਹਰ ਕੋਈ ਨਹੀਂ ਕਰ ਸਕਦਾ, ਐਸਾ ਮਹਾਂਪਰਉਪਕਾਰੀ ਉਪਰਾਲਾ ਪਰਉਪਕਾਰ ਦੀ ਮੂਰਤ ਨਾਮ ਬਾਣੀ ਵਿੱਚ ਰੰਗੇ ਹੋਏ ਐਸੇ ਪੂਰਨ ਬ੍ਰਹਮਗਿਆਨੀ ਸਾਧੂ ਹੀ ਕਰ ਸਕਦੇ ਜੋ ਧੁਰ ਦਰਗਾਹੋਂ ਹੀ ਅਕਾਲਪੁਰਖ ਵਾਹਿਗੁਰੂ ਜੀ ਦੇ ਹੁਕਮ ਅੰਦਰ ਸੰਸਾਰ ਦਾ ਭਲਾ ਕਰਨ ਆਏ ਹਨ। ਅਸੀਂ ਕਲਿਯੁਗੀ ਜੀਵ ਤਾਂ ਆਪੋ ਆਪਣਾ ਭਲਾ ਮੰਗਦੇ ਹਾਂ, ਵੱਧ ਤੋਂ ਵੱਧ ਹੋ ਸਕਦਾ ਕੋਈ ਆਪੋ ਆਪਣੇ ਦੇਸ਼ ਦਾ ਭਲਾ ਮੰਗ ਲਏ ਪਰੰਤੂ ਸਰਬੱਤ ਸੰਸਾਰ ਦਾ ਭਲਾ ਲੋਚਣਾ ਇਹ ਵੱਡੀ ਸੋਚੀ ਤਾਂ ਬ੍ਰਹਮਗਿਆਨੀ ਦੀ ਹੀ ਹੋ ਸਕਦੀ ਹੈ। ਪਿਛਲੇ 26 ਸਾਲਾਂ ਤੋਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਸਰਬੱਤ ਵਿਸ਼ਵ ਦੀ ਸ਼ਾਂਤੀ ਵਾਸਤੇ ਸਰਬੱਤ ਸੰਗਤਾਂ ਵੱਲੋਂ ਰਲ ਮਿਲਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਇਹ ਸਭ ਧੰਨ ਬਾਬਾ ਜੀਆਂ ਦੀ ਪਰੇਰਨਾ ਉਹਨਾਂ ਦੀ ਦੇਖ ਰੇਖ ਹੇਠ ਹੀ ਹੋ ਰਿਹਾ ਹੈ ਇਹ ਮਹਾਨ ਉਪਰਾਲੇ ਉਹਨਾਂ ਵੱਲੋਂ ਹੀ ਵਿੱਢੇ ਜਾਂਦੇ ਹਨ। ਬਾਰਮ ਬਾਰ ਨਮਸ਼ਕਾਰ ਹੈ ਬਾਬਾ ਜੀਆਂ ਦੀ ਉੱਚੀ ਸੁੱਚੀ ਸੋਚ ਨੂੰ🙏🏻🙏🏻

  • @sandeepsinghsaraon
    @sandeepsinghsaraon 7 місяців тому +2

    ਹੋ ਜਾਏ ਸਾਂਤੀ ਜਗਤ ਵਿਚ ਸਾਰੇ ਢੱਕੀ ਸਾਹਿਬ ਵਾਲੇ ਖੈਰ ਮੰਗਦੇ ਜੀ

  • @KamaljeetKaur-l7u
    @KamaljeetKaur-l7u 7 місяців тому +3

    Baba ji aap ji da gaya shabad runn chunn bahut hi acha lagda pata nahi kinni Baar suneya. Tuci sab nu jeen di ik majboot shakti dende ho umeedan dende ho. Sare pyare pyare Sohne pashu pakshi ate Hathi, Sapp sab kinne khush dikhde ne, morgen nachde ne .

  • @avtarsinghjawandha4949
    @avtarsinghjawandha4949 7 місяців тому +2

    ਸੰਬਤੋ ਬੰਡਾ ਠੰਗ ਏਆ

  • @Tejindersingh447-h3u
    @Tejindersingh447-h3u 7 місяців тому +3

    ਵਾਹਿਗੁਰੂ ਜੀ

  • @Aiden-b5j
    @Aiden-b5j 7 місяців тому +3

    Sant ko sant milne jaate ❤❤❤❤❤❤❤❤

  • @waheguruji2861
    @waheguruji2861 7 місяців тому +1

    ਇਕੋ ਇਕ ਤਪੋਬਨ ਐਸਾ ਅਸਥਾਨ ਦੇਖਿਆ ਹੈ ਜਿੱਥੇ ਪੂਰੇ ਸੰਸਾਰ ਦੇ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ

  • @manjitsingh4253
    @manjitsingh4253 5 місяців тому

    Dhan dhan Shri guru nank Dev ji waheguru ji

  • @Gurjitkaur-ri3fn
    @Gurjitkaur-ri3fn 4 місяці тому

    Waheguru g waheguru g waheguru g waheguru g waheguru g

  • @SukhpreetKaur-vi5th
    @SukhpreetKaur-vi5th 7 місяців тому +1

    Dhan dhan sant khalsa ji jo sarab sanja updesh dinde han

  • @sabreetsinghsingh
    @sabreetsinghsingh 7 місяців тому +1

    ਸਾਧ ਕੈ ਸੰਗਿ ਪੂਰਨ ਸਤਿਗੁਰ ਸਾਚੁ ਨਾਮੁ ਦ੍ਰਿੜਾਇਆ

  • @karanvirkullar110
    @karanvirkullar110 7 місяців тому +1

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @khalsa.tejbirr5223
    @khalsa.tejbirr5223 7 місяців тому +5

    ਤਪੋਬਣ ਹਰ ਦੁਖੀ ਸੁਖੀ ਨੂੰ ਅਪਣੀ ਬੁੱਕਲ ਵਿੱਚ ਲੈਂਦਾ ਹੈ।ਇੱਥੇ ਕਿਸੇ ਵੀ ਧਰਮ ਜਾਂ ਜਾਤ ਪਾਤ ਦਾ ਕੋਈ ਭੇਦ ਭਾਵ ਨਹੀਂ ਹੈ,ਇੱਥੇ ਸਿਰਫ ਪਿਆਰ ਵੰਡਿਆ ਜਾਂਦਾ ਹੈ ਮਹਾਂਪੁਰਖਾਂ ਵੱਲੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰਬ ਸਾਂਝੇ ਉਪਦੇਸ਼ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ ਤਾਂ ਕਿ ਹਰ ਮਾਈ ਭਾਈ ਗੁਰਬਾਣੀ ਦੀ ਕਮਾਈ ਕਰਕੇ ਅਸਲ ਅਰਥਾਂ ਵਿੱਚ ਗੁਰਮੁੱਖ ਬਣੇ ਸੱਚਾ ਧਰਮੀ ਬਣੇ।🙏🏻

    • @jdjfjrbrbrbcnnfnfnfnr5402
      @jdjfjrbrbrbcnnfnfnfnr5402 6 місяців тому

      ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗੁਰੂ ਜੀ ਦੀ ਬਾਣੀ, ਸੰਸਾਰ ਦੇ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝੀ ਹੈ ਜੋਂ ਕਿ ਸੰਸਾਰ ਦੇ ਸਾਰੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ।

  • @kaursurinder954
    @kaursurinder954 7 місяців тому +2

    waheguru g 🙏🙏🙏🙏🙏🙏🌹🌹🌹🌹🌹🌹💐💐💐💐💐

  • @bainsBains-v4p
    @bainsBains-v4p 7 місяців тому +5

    ਹੋ ਜੇ ਸ਼ਾਂਤੀ ਜਗਤ ਵਿੱਚ ਸਾਰੇ ਬਾਬਾ ਜੀ ਨੇ ਖੈਰ ਮੰਗਦੇ ਬਿਲਕੁਲ ਸੱਚ ਹੈ ਵਾਹਿਗੁਰੂ ਜੀਓ 🙏🏻🙏🏻💐💐

  • @ajmarsandhu
    @ajmarsandhu 4 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulvinderkaur8269
    @kulvinderkaur8269 7 місяців тому

    Waheguru ji ka khalsa Waheguru ji ki fete 🎉🎉❤❤

  • @mohansingh9572
    @mohansingh9572 7 місяців тому +1

    ❤Waheguru jio 🙏🙏

  • @JaspalSingh-ph5bl
    @JaspalSingh-ph5bl 7 місяців тому

    Dhan 2 baba ji dhakewale darshan singh ji ❤❤❤❤❤

  • @gurdialsingh8967
    @gurdialsingh8967 5 місяців тому

    Waheguru sahib ji sarwat da bhalah karna Ji waheguru ji waheguru ji ❤🙏🙏🙏

  • @meetkamal3245
    @meetkamal3245 7 місяців тому

    Waheguru ji sab te maher karo ji

  • @kuldeepkaur6803
    @kuldeepkaur6803 7 місяців тому

    Waheguru ji all world sukh santi hoje gurbani di dat bakso

  • @ramandeepsidhu7960
    @ramandeepsidhu7960 7 місяців тому +1

    Wahaguru ji wahaguru ji wahaguru ji wahaguru ji wahaguru ji 🙏🏻🌹❤️

  • @MalkeetSingh-d3f6k
    @MalkeetSingh-d3f6k 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਿਸ਼ਵ ਵਿੱਚ ਸ਼ਾਂਤੀ ਪ੍ਰਦਾਨ ਕਰਨੀ ਜੀ ❤❤❤❤❤

  • @kuldipdhak7972
    @kuldipdhak7972 7 місяців тому

    Waheguru ji karo mehar sare sansar te sukh shanti ho have

  • @HarwinderSingh-dc8us
    @HarwinderSingh-dc8us 7 місяців тому +1

    Waheguru ji 🌹❤️🙏🏻

  • @sukhdevkaur9697
    @sukhdevkaur9697 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @yodha_khehra
    @yodha_khehra 7 місяців тому

    ਵਾਹਿਗੁਰੂ ਮੇਹਰ ਕਰੇ ਢੱਕੀ ਸਾਹਿਬ ਚੜਦੀ ਕਲਾਂ ਰਹੇ

  • @InderjitSingh-mu5co
    @InderjitSingh-mu5co 7 місяців тому

    DHAN DHAN JAGAT GURU GURU NANAK SAHAB JI MAHARAJ ❤

  • @InderjitSingh-mu5co
    @InderjitSingh-mu5co 7 місяців тому +1

    Babaji Shanti bakhsho ji.

  • @ManjitKaur-j8w3e
    @ManjitKaur-j8w3e 7 місяців тому

    ਵਾਹਿਗੁਰੂ ਜੀ 🙏🌹🙏🌹🙏

  • @gurdarshansingh2094
    @gurdarshansingh2094 7 місяців тому +1

    Waheguru ji 🙏🌹🇬🇷🇬🇷

  • @JatinderSingh-xh6io
    @JatinderSingh-xh6io 7 місяців тому

    ਵਾਹਿਗੁਰੂ ਜੀ 🙏🙏

  • @jaswantsinghsekhon5006
    @jaswantsinghsekhon5006 7 місяців тому

    Waheguru ji ka Khalsa Waheguru ji ka Khalsa 🎉🎉

  • @SurjitSingh-fz3gk
    @SurjitSingh-fz3gk 7 місяців тому

    Waheguru ji Waheguru ji meahar kara ji

  • @GursewakSingh-ij2rr
    @GursewakSingh-ij2rr 7 місяців тому

    ਧਨ ਧਨ, ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਢੱਕੀ,ਸਹਿਬ, ਨੂੰ ਚੜ੍ਹਦੀ ਕਲਾ ਵਿਚ ਰੱਖੀ

  • @DilbagSingh-wo3gz
    @DilbagSingh-wo3gz 7 місяців тому

    Satnam shri waheguru sahib ji 🙏🙏🙏✍🙏

  • @ManjeetKaur-p8i
    @ManjeetKaur-p8i 5 місяців тому

    Waheguru ji ❤❤🌸🌸🌸🌸🌸

  • @jotnursaryfarm5254
    @jotnursaryfarm5254 7 місяців тому

    ਬਾਬਾ ਜੀ ਸਰਬ ਸਾਂਝਾ ਸਮੇਲਨ ਬਹੁਤ ਵਧੀਆ ਉਪਰਾਲਾ ।

  • @ramansidhu2092
    @ramansidhu2092 7 місяців тому

    ਸਭ ਦਾ ਭਲਾ ਕਰਨ ਵਾਲੇ ਤੇ ਭਲਾ ਮੰਗਣ ਵਾਲੇ ਧੰਨ ਸੰਤ ਖਾਲਸਾ ਜੀ l

  • @jasleenkauraraich8236
    @jasleenkauraraich8236 7 місяців тому +40

    ਹੋਜੇ ਸ਼ਾਂਤੀ ਜਗਤ ਵਿੱਚ ਸਾਰੇ ਢੱਕੀ ਵਾਲ਼ੇ ਖ਼ੈਰ ਮੰਗਦੇ 🙏🙏❤️❤️

    • @RamLal-l9q2c
      @RamLal-l9q2c 7 місяців тому +8

      Wahegur waheguru waheguru ji waheguru waheguru waheguru ji waheguru waheguru waheguru ji waheguru ji ka Khalsa waheguru ji ki pheta,🌼🌼🙏

  • @SukhpreetKaur-vi5th
    @SukhpreetKaur-vi5th 7 місяців тому

    Waheguru waheguru waheguru waheguru ji

  • @khalsa.tejbirr5223
    @khalsa.tejbirr5223 7 місяців тому

    ਵਾਹਿਗੁਰੂ ਜੀਓ🙏🏻

  • @baldishdaroch
    @baldishdaroch 7 місяців тому

    Waheguru ji 🙏🙏🙏🙏🙏🎉🎉🌞🌞🎉🎉

  • @Be.a.__men
    @Be.a.__men 7 місяців тому

    Waheguru ji 🙏 ❤

  • @BalkarSingh-of3qi
    @BalkarSingh-of3qi 7 місяців тому

    Waheguru waheguru ji

  • @paritpalsingh4165
    @paritpalsingh4165 7 місяців тому

    Waheguru ji🙏🙏

  • @ginasadana780
    @ginasadana780 7 місяців тому +1

    Harjot: Wahe guruji Babaji 🙏🙏🌹🌹

  • @khalsa.tejbirr5223
    @khalsa.tejbirr5223 7 місяців тому

    Truly Baba Ji always preaches the oneness of all religions. It is Baba Ji who started the universal preachings by combining the religious signs of all religions in form of one logo and spreading the message of oneness all around. We bow down to Baba Ji’s great thinking with whose efforts and guidance, world peace day is celebrated every year at Gurudwara Tapoban Dhakki Sahib and the prayers are done to God for the peace and welfare of whole world. The saints, the great holy men of all the different religions gather on one stage at Tapoban and share the message of peace and oneness as per their own holy scriptures. The message we are given is that we all are children of one God and all the religions leads us to one God whose Names could be different but He is one. 🙏🏻🙏🏻🥹

  • @khalsa.tejbirr5223
    @khalsa.tejbirr5223 7 місяців тому

    Dhan Dhan Baba Ji who from a several number of years is putting countless efforts to bring everyone together on the same platform and eliminate all kind of biases and discrimination on the basis of castes or religions while spreading the message of universal brotherhood all over the world as per the universal message of Guru Nanak Dev Ji Maharaj. Where we people think only about our ourselves, our families or may be our community but how kind of baba ji who is thinking about the peace and welfare of whole world. Such great souls are very rare in this world. I would say there is no one else like baba ji, he is the only one like him🙏🏻🙏🏻

  • @jasleenkauraraich8236
    @jasleenkauraraich8236 7 місяців тому

    Waheguru ji

  • @khalsa.tejbirr5223
    @khalsa.tejbirr5223 7 місяців тому +1

    ਸਤਿ ਸ੍ਰੀ ਅਕਾਲ

  • @PammaJatt-fc3np
    @PammaJatt-fc3np 5 місяців тому

    ❤❤❤❤❤❤❤❤❤❤❤❤❤❤❤❤❤❤❤❤❤❤❤

  • @RajpalJatana-u1g
    @RajpalJatana-u1g 7 місяців тому

    ❤❤❤❤❤

  • @SatwinderSingh-ee2gk
    @SatwinderSingh-ee2gk 7 місяців тому

    🌹🙏🌹🙏🌹🙏🌹🙏🌹🙏🌹

  • @amardeepkaur5669
    @amardeepkaur5669 7 місяців тому

    🙏🙏🙏🙏🙏❤️❤️❤️❤️❤️

  • @tarsempal5710
    @tarsempal5710 7 місяців тому +1

    Baba ji shree guru Nanak Dev Ji Maharaj ke brabr koi kalyug vich nhi hoea yeh sab maya de pujari hai hor kush nahi Vandaimatram

  • @jasleenkauraraich8236
    @jasleenkauraraich8236 7 місяців тому

    🙏🙏🙏🙏

  • @ManjitKaur-n2q
    @ManjitKaur-n2q 5 місяців тому

    😢

  • @shivanisharma5562
    @shivanisharma5562 5 місяців тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @jugrajkaurdhillon1714
    @jugrajkaurdhillon1714 4 місяці тому

    .eh j sant sursing g Santa da kles. Hta deo g do ve veer kithe ho jan baba avtar g baba g gurbachan g❤

  • @PardipSingh-f8z
    @PardipSingh-f8z 4 місяці тому

    ਸਿੱਖੀ ਨੂੰ ਸੋਰਾ

  • @jugrajkaurdhillon1714
    @jugrajkaurdhillon1714 4 місяці тому

    Koi sant mil jave sursing di ldI hat j

  • @amritpalkullar2020
    @amritpalkullar2020 7 місяців тому

    This is really good but where is the Darshan of our pyare Guru Sahib. And sants do not let anyone touch their feet, true Sants.

  • @sandeepsinghsaraon
    @sandeepsinghsaraon 7 місяців тому

    ਮੇਰੀ ਨਮਸਕਾਰ ਗੁਰਦੇਵ ਕੋ ਜੀ

  • @drkuldipsingh1400
    @drkuldipsingh1400 4 місяці тому

    EH SIRF SAAD MAT HAI

  • @jaswindersinghbadyal8862
    @jaswindersinghbadyal8862 7 місяців тому +1

    ਇਹ ਗੁਰੂ ਨਾਨਕ ਦਾ ਮਾਰਗ ਨਹੀਂ ਹੈ ਫਿਲਮੀ ਐਕਟਰਾਂ ਮਾਗਰ ਐਕਟਿੰਗ ਕਰਨੀ

  • @Kisan.punjab.ale1469.
    @Kisan.punjab.ale1469. 7 місяців тому

    Yogi toh bacho baba ji

  • @jaswinderkauraujla1056
    @jaswinderkauraujla1056 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @parmjitsingh1811
    @parmjitsingh1811 7 місяців тому

    Satnam seri waheguru g satnam seri waheguru g

  • @sunitataksh5248
    @sunitataksh5248 4 місяці тому

    Jai ghîru dev dhan guru dev ji

  • @akashdeeppannu1407
    @akashdeeppannu1407 7 місяців тому +1

    Waheguru ji 🙏🏻🙏🏻🙏🏻

  • @beersandhu3831
    @beersandhu3831 7 місяців тому

    ਵਾਹਿਗੁਰੂ ਜੀ

  • @lakhvirkaur-df1td
    @lakhvirkaur-df1td 7 місяців тому

    Waheguru ji sukh santi rkhna ji

  • @youvrajparnami9649
    @youvrajparnami9649 7 місяців тому +1

    Waheguru ji 🙏🙏🙏🙏🙏🌷🌷🌷🌷🌷

  • @ravidhillon1745
    @ravidhillon1745 7 місяців тому +1

    Waheguru g❤

  • @rajbirkaur2131
    @rajbirkaur2131 7 місяців тому

    Waheguru ji waheguru ji

  • @ranjeetsekhon765
    @ranjeetsekhon765 7 місяців тому

    Waheguru ji Waheguru ❤❤❤

  • @SatpalSingh-w7p
    @SatpalSingh-w7p 5 місяців тому

    🙏🙏

  • @navjotjot8847
    @navjotjot8847 7 місяців тому

    Waheguru ji