Balkar ankhila Copy singer || Nahar Bakrian wala || Lakhwinder Sran
Вставка
- Опубліковано 10 лют 2025
- Balkar ankhila Copy singer
ਬਲਕਾਰ ਅਣਖੀਲਾ ਆ ਜਾਂਦਾ ਇਸ ਬੰਦੇ ਚ ਗਾਉਣ ਵੇਲੇ, ਦਿਹਾੜੀ ਤੇ ਕੰਮ ਕਰਦਾ ਪਰ ਕਲਾ ਦਾ ਖ਼ਜ਼ਾਨਾ ਬੰਦੇ ਕੋਲ । ਪੜਿਆ ਇੱਕ ਅੱਖਰ ਵੀ ਨਹੀਂ ਤੇ ਗੀਤ ਅਣਗਿਣਤ ਲਿਖੀ ਬੈਠਾ
ਨਾਹਰ ਬੱਕਰੀਆਂ ਵਾਲਾ ਮਹਿਮਾ ਸਰਜਾ
ਨਾਹਰ ਮਹਿਮੇ ਵਾਲਾ 9653107327
Nahar Bakrian wala Mehla sarja
Nahar Mehme wala
nar bakrian ala
Hidden Singing Talent of Punjab
ਬਹੁਤ ਵਧੀਆ ਵੀਰ ਲਿਖਦਾ ਤੇ ਗਾਉਂਦਾ ਅਵਾਜ ਵੀ ਜਵਾਂ ਅਣਖੀਲੇ ਦੀ ਅਵਾਜ ਵਰਗੀ ਐ ਵਾਹਿਗੁਰੂ ਜੀ ਵੀਰ ਨੂੰ ਸਦਾ ਸਲਾਮਤ ਚੜਦੀ ਕਲਾ ਵਿੱਚ ਰੱਖਣ
ਹਾਂਜੀ
ਵਾਹ ਜੀ ਵਾਹ ਕਿਆ ਬਾਤ ਹੈ ਜੀ
ਬਾਈ ਨੇ ਸਿਰੇ ਤੇ ਤਾਂ ਸਿਰਾਂ ਹੀ ਕਰਾਂ ਤਾਂ
ਵੀਰ ਅਣਖੀਲਾ ਨੂੰ ਬੇਨਤੀ ਹੈ ਕਿ ਇਸ
ਬਾਈ ਦਾ ਗ਼ੀਤ ਰਿਕਾਰਡ ਕੀਤਾ ਜਾਵੇ
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html new song video is not
ਵਾਹ ਯਾਰ ਬੰਦੇ ਦੇ ਗਾਣੇ ਸੁਣ ਕੇ ਦਿਲ ਖੁਸ਼ ਹੋ ਗਿਆ 👌👌👌ਇਹੋ ਜਿਹੇ ਬੰਦੇ ਨੂੰ ਮੌਕਾ ਦੇਣਾਂ ਚਾਹੀਦਾ ਲੀਲੀਆ ਫੀਲੀਆ ਤਾਂ ਐਵੇਂ ਸਿਰੇ ਚਿੜਾਏ ਨੇ ਇਹੋ ਜਿਹੇ ਬੰਦਿਆਂ ਨੂੰ ਮੋਕਾ ਮਿਲਣਾਂ ਚਾਹੀਦਾ ❣️❣️
Bilkul ji
@@LakhwinderSra
,,
@@gulsahsingh1725:21
ਬਾਈ ਦੀ ਆਵਾਜ਼ ਬਿਲਕੁਲ ਹੀ ਬਲਕਾਰ ਅਣਖੀਲੇ ਵਰਗੀ ਏ
ਭਰਾਵਾ ਬਲਾਤਕਾਰ ਨਹੀਂ ਬਲਕਾਰ ਅਣਖੀਲਾ ਲਿਖ ।
😂😂😂
@@sonubhatti413 sorry ਯਾਰ ਗਲਤ ਲਿਖ ਹੋ ਗਿਆ
ਮੈਂ ਤਾਂ ਹੁਣ ਵੇਖਿਆ ਕੰਮ ਤਾਂ ਟੇਢਾ ਹੋ ਗਿਆ ਸੀ
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html new song video maa song
ਘੱਟੋ ਘੱਟ 40,50 ਦੋਗਾਣਾ ਸਿੰਗਰਾ ਤੋਂ ਵਧੀਆ ਆਵਾਜ਼ ਹੈ ਇਸ ਵੀਰ ਦੀ,,,,, 👌👌👍🙏🙏🙏🙏
ਹਾਂਜੀ
Haji
ਵਾਕਾ ਹੀ ਪਰਮਾਤਮਾ ਦੀ ਮੇਹਰ ਸਦਕਾ ਚਿੱਬ ਹੀ ਕੱਢੀ ਤੁਰਿਆ ਆਉਂਦਾ ਵੀਰ ਅਕਾਲ ਪੁਰਖ ਵਾਹਿਗੁਰੂ ਮੇਹਰ ਰੱਖਣ ਵੀਰ ਤੇ 👌👌👍👍🙏🏻🙏🏻
ਏਸ ਬੰਦੇ ਦੀ ਮਦਦ ਕਰਨੀ ਚਾਹੀਦੀ ਏ
ਮੁੱਖ ਮੰਤਰੀ ਨੀਟੂ ਚੀਮੇ ਵਰਗਿਆਂ ਨਾਲੋਂ ਤਾਂ ਵਧੀਆ ਲਿਖਦਾ ਤੇ ਗਾਉਂਦਾ 👍👍
Eh ta hai bai
Veri nice
ਕਿਆ ਬਾਤ ਆ ਬਾਈ ਨਹੀਂ ਰੀਸਾਂ ਦਿਲ ਦਾ ਫ਼ੱਕਰ ਬੰਦਾ ♥️😘🤗🤗🤗🤗🤗
ਬਹੁਤ ਵਧੀਆ ਲਿਖਿਆ ਗਾਇਆ ਵਾਹਿਗੁਰੂ ਮੇਹਰ ਕਰੇ ਸਪੋਟ ਕਰੋ ਭਲਾ ਹੋ ਸਕੇ
ਜੀ ਬਿਲਕੁਲ
@@LakhwinderSra no. Ki h 22 de
@@Bishnoi0429 bai mere brother di awaaj ek baar suno ji. Te support kardo bai .
ਅਣਖੀਲੇ ਵੀਰ ਜੀ ਇਸ ਵੀਰ ਜੀ ਦਾ ਸਾਥ ਦੇਣ ਦੀ ਜਰੂਰਤ ਹੈ ਸਾਥ ਦਿਉ
ਕਈ ਕਲਾਕਾਰਾਂ ਨਾਲੋਂ ਬਾਈ ਦੀ ਅਵਾਜ ਸੋਹਣੀ ਹੈ
ਬਹੁਤ ਵਧੀਆ ਕਲਾ ਵੀਰ ਜੀ ।
ਹਾਂਜੀ
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html
@@LakhwinderSra Lakhvir bro bai da number de hega ta reply deo veer nd adres ki hai bai da
T
ਬੁਹੁਤ ਖੂਬ ਬਾਈ ਜੀ ਗਾਉਂਦੇ ਤਾਂ ਬੁਹੁਤ ਵਧੀਆ ਹੋ ਹੀ ਇਨਸਾਨ ਵੀ ਬੁਹੁਤ ਜ਼ਿੰਦਾਦਿਲ ਲੱਗ ਰਹੇ ਹੋ ਕੋਈ ਗੀਤ ਰਿਕਾਰਡ ਕਰਵਾ ਦੇਵੇ ਇਨ੍ਹਾਂ ਦਾ ਕੰਪਨੀ ਵਾਲਾ ਬਹੁਤ ਕਮਾਈ ਕਰ ਸਕਦਾ
ਕੋਸ਼ਿਸ਼ ਕਰਦੇ ਆ ਜੀ
ਲੈ ਵੀਰਾਂ ਨੂੰ ਦੂਨਿਆਂ ਵਿੱਚ
ਮਸ਼ਹੂਰ ਪੰਜਾਬੀ ਗਾਇਕ ਬਣ ਜਾਏਗਾ।
ਤੇਨੂੰ ਮੇਰਾ ਅਕਾਲ ਪੁਰਖ ਵਾਹਗੁਰੂ ਜੀ ਦੇ ਮੁੱਖ ਦਾ ਸ਼ਬਦ ਯਿਸੂ ਜੀ ਦੂਨਿਆ ਦਾ ਨੰਬਰ ਵਨ ਗਾਇਕ ਬਣ ਜਾਏਗਾ। ਬਹੁਤ ਵਧੀਆ ਗੀਤ ਗਾਉਂਦਾ ਹੈ। ਵੀਰ ਅਕਾਲ ਪੁਰਖ ਵਾਹਗੁਰੂ ਜੀ ਦੇ ਮੁੱਖ ਦੇ ਸ਼ਬਦ ਯਿਸੂ ਜੀ ਨੂੰ ਨਾਂ ਭੁੱਲੀਂ ਉਸ ਨੂੰ ਵੀ ਚੇਤੇ ਰੱਖੀਂ। ਉਹ ਤੇਰੇ ਹਰ ਪਲ਼ ਤੇਰੇ ਨਾਲ ਰਹੇਗਾ।
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ ਤੰਦਰੁਸਤੀ ਵਖਸੇ ਜੀ 🙏🙏
Q
ਮ
ਵਾਹਿਗੁਰੂ ਮੇਹਰ ਕਰੇ ਜੀ ਧੰਨਵਾਦ ਜੀ ਬਾਈ ਜੀ 💓💓💓💓💓💓💓
Bhot khub Heera banda
Very very good bahi ji
ਬਹੁਤ ਵਧੀਆ ਲਗਿਆ ਬਾਈ ਜੀ ਦਾ ਗੀਤ ਵਾਹਿਗੁਰੂ⭐⭐⭐⭐⭐⭐🌹🌹🌹🌹🌹🌹🌹🌹🌹🌹⭐⭐⭐⭐⭐⭐⭐⭐⭐⭐ ੴ ਸਤਗੁਰੂ ਸਤਗੁਰ ਪ੍ਸਾਦਿ ਜਿਉ🌹⭐🌹⭐🌹⭐🌹⭐🌹⭐🌹
@@bakhshishrohila9050 ਕਿੱਥੋਂ ਤੁਸੀ ਬਾਪੂ ਜੀ
ਮੇਰੇ ਪਿੰਡ ਤੋਂ ਅਾ ੲਿਹ ਭਰਾ (ਮਹਿਮਾ ਸਰਜਾ ) ਬਠਿੰਡਾ ਤੋਂ Sirra bro cary on god bless you
Ha vir
ਬਹੁਤ ਵਧੀਆ ਅਵਾਜ਼ ਬਾਈ 👍
ਹਾਂਜੀ
ਅਵਾਜ ਤਾਂ ਜਮਾ ਬਲਕਾਰ ਅਣਖੀਲੇ ਵਾਲੀ ਆ
ਫੈਨ ਵੀ ਉਸੇ ਦਾ
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html
@@LakhwinderSra ìĵĵjĵĵĵ ìĵĵjĵĵĵ gp0gg0000g0f00gggpgpgpbf lc l ❤6
ਬਹੁਤ ਵਧੀਆ ਭਰਾ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਕਰਨ ਦੀ ਸਮੱਤ ਬਖਸ਼ੇ 🙏🙏
ਫੱਕਰ ਇਨਸਾਨ ਨਾਹਰ ਬਾਈ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਵੀਰ ਜੀ ਅਨਮੋਲ ਅਤੇ ਹੀਰੇ ਮਸਾ ਮਿਲਦੇ ਹਨ ਥੋੜੀ ਮਦਦ ਕਰੋ
ਬਿਲਕੁਲ ਜੀ, ਇਸਦਾ ਸਾਥ ਦੇਵਾਗੇ ਬਈ ਅਸੀ
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html new song video is maa song
Ok
ਭਾਈ ਸਾਹਿਬ ਅਕਾਲ ਪੁਰਖ ਨੇ ਤੁਹਾਨੂੰ ਬਹੁਤ ਚੰਗਾ ਗੁਣ ਬਖਸ਼ਿਆ ਹੈ 🙏ਬਸ ਵਾਹਿਗੁਰੂ ਜੀ ਅੱਗੇ ਅਰਦਾਸ ਤੇ ਤੁਹਾਨੂੰ ਬੇਨਤੀ ਹੈ ਕਿ ਇਸ ਗੁਣ ਨੂੰ ਚੰਗੇ ਸਭਿਆਚਾਰਕ ਗੀਤਾਂ ਲਈ ਅਪਣਾਇਉ 🙏 ... ਤਾਂ ਕਿ ਅਸੀਂ ਤੁਹਾਡੇ ਤੇ ਮਾਣ ਕਰ ਸਕੀਏ
🙏🏽👍
ਬਹੂਤ ਵਧਿਆ ਲਗਿਆ ਗਾਣਾ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀ ਦਿਦਾ ਗੂਡਾ ਗੋਲਡੀ ਸਿੰਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਖਸਾ ਫੀਸ ਅਲੱਗ ਹੈ 90 ਹਜਾਰ ਰੁਪਏ
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html
Bahut hi khoobsurat awaaz hai aap ki bhai utni hi khoobsurat gayaki 👌👌👍
ਬਿਲਕੁਲ ਜੀ
ਵਾਈ ਜੀ ਬਹੁਤ ਵਧੀਆ ਗਾਉਂਦੇ ਨੇ ਸਪੋਰਟ ਕਰੋ ਬਾਈ ਨੂੰ ...👌👌👌
1
ਬਹੁਤ ਵਧੀਆ ਕਲਾਕਾਰ ਹੈ ਝੜਾਈ ਫੁਲ ਹੋ ਸਕਦੀ ਹੈ ਵੀਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤❤❤❤❤❤❤❤
ਬਿਲਕੁਲ ਜੀ
ਬਹੁਤ ਵਧੀਆ ਸਾਰੇ ਗਾਣੇ ਅਤੇ ਅਵਾਜ ਬਹੁਤ ਬਾਕਮਾਲ 👌 ਨਾਹਰ ਸਾਬ, ਦਾ ਨਾਮ ਕਿਤੇ ਲਿਖਿਆ ਨਹੀ ਵੀਡਿਉ ਵਿੱਚ 😌
ਲਿਖਤਾ ਬਾਈ, ਸ਼ੁਕਰੀਆ ਦੱਸਣ ਲਈ
ਬਹੁਤ ਬਹੁਤ ਧੰਨਵਾਦ ਵੀਰ ਜੀ 🙏
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html new song video
Salute h 22 ji nu . Purana culture slamat rakhan lyi 22 nu sport kro
🙏
Nice 👍👍👍👍👍🙏🙏🙏
Nice ❤️❤️❤️❤️❤️👍👍👍
ਬਹੁਤ ਸੋਹਣਾ ਗਾਉਂਦਾ ਬਾਈ
ਬਹੁਤ ਵਧੀਆ ਲਿਖਿਆ ਜੀ ਬਹੁਤ ਵਧੀਆ ਅਵਾਜ਼ ਵੀਰ ਜੀ
😂😂😂😂😂ਮੇਗਨਾਂ ਤੇ ਮੇਗਨਾਂ ਚੜਾਤੀਆ... ਬਹੁਤ ਵਧੀਆ ਵੀਰ ।
ਬਲਕਾਰ ਅਣਖੀਲੇ ਨੂੰ ਇਸ ਗਰੀਬ ਆਦਮੀ ਦੀ ਮੱਦਦ ਕਰਨੀ ਚਾਹੀਦੀ ਹੈ, ਇਸ ਬਾਈ ਦਾ ਗੀਤ ਗਾਉਣਾ ਚਾਹੀਦਾ, ਅਵਾਜ਼ ਵਿੱਚ ਨਖਰਾ ਅਣਖੀਲੇ ਵਾਲਾ 👍👍ਬਹੁਤ ਵਧੀਆ👍💯 ਬਾਈ
ਗੱਲ ਹੋਗੀ ਬਈ, ਅੱਗੇ ਦੇਖੋ ਕਿ ਬਣਦਾ
Hor galan diyan galan , awaj veer di 👌👌👌👌👌👌❤️❤️❣️ love you from Nakodar ❤️
Kya baat y, lai ayiye nakodar fer bai nu
Good luck
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html
ਬਾਈ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਤੇ ਲੰਮੀਆਂ ਉਮਰਾਂ ਦੇਣ
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ ਜੀ ਮੇਹਰ
ਬਹੁਤ ਵਧਾਈਆਂ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖਸ਼ਨ 🙏🏻
Very good voice...., God bless you always brother
Thanks
very good voice... God bless you always Bhai
ਬਾਈ ਨੇ ਤਾ ਵਾਲੀ ਅੱਤ ਕਰਾਂ ਦਿੱਤੀ,,,
ਅਣਖਿਲਾ 2,,,,#😜
🙏🙏
ਸਿਰਾਂ ਬਾਈ ਜੀ✍️👌🏻👌🏻❤️❤️🙏🏻🙏🏻
ਹਾਂਜੀ
ਬਹੁਤ ਸੋਹਣਾ ਭਰਾ ਨੇ ਗਇਆ ਵਾਹਿਗੁਰੂ ਜੀ 🙏 ਮੇਹਰ ਕਰੇ ਭਰਾ
ਬਾਈ ਜੀ ਜਦੋਂ ਵੀਡੀਉ ਬੋਣੇ ਹੈ ਤਾਂ ਪਿੰਡ ਦਾ ਨਾਮ ਜ਼ਰੂਰ ਲਿਆ ਕਰੋ ਭਰਾ ਕੋਈ ਹੋਰ ਵੀਰ ਵੀ ਜਾ ਸਕਦਾ ਵੀਡੀਉ ਕਰਨ ਵਾਸਤੇ
ਮਹਿਮਾ ਸਰਜਾ ਬਾਈ ਗਾਉਣ ਵਾਲੇ ਦਾ ਪਿੰਡ ਜਿਲਾ ਬਠਿੰਡਾ
ਇਹ ਹੈ ਅਸਲੀ ਦਾ legend 🥰🥰🥰🥰🥰
ਬਿਲਕੁਲ ਬਈ
@@LakhwinderSra 💯💯💯🥰
ਨਾਰ ਬਾਈ ਮੈਂ ਵੀ ਸੈਂਸੀਆਂ ਦਾ ਮੁੰਡਾ ਬੱਕਰੀਆਂ ਚਾਰਦਾ ਤੇਰਾ ਗੀਤ ਬਹੁਤ ਵਧੀਆ ਲੱਗਿਆ
🙏🏽👍👏
Sira Bai Dil kush krta jiiiii voice v good aaaaa song osto v good aaaa Bai de parmatma chardi kalan vich rakhe jiiiiii
ਬਹੁਤ ਸੋਹਣੇ ਗੀਤ ਆ ਬਾਈ ਦੇ
ਬਿਲਕੁਲ
Selute veer teri kalam te aawaaj nu..💐💐💐
Very nice good video veerji bahat bahat accha brother ji very very beautiful song ji kush raho
🙏🏽👍
ਬਹੁਤ ਹੀ ਵਧੀਆ ਅਵਾਜ਼ ਤੇ ਗੀਤ
Very nice bahat accha laga kush raho vee ji your voice is very very sweet I am very very happy ji parmatma lami umr kare tuhadi God bless u my brother ji
Thanks ji
ਬਹੁਤ ਵਧੀਆ 👍👌
ਘੈਂਟ ਆ ਬੰਦਾ ਜਿਹੜਾ ਬੰਦਾ ਚਮਕੀਲੇ ਦਾ ਨਾਮ ਲੈਦਾ ਨਹੀ ੳਹ ਕਦੀ ਮਾਰ ਖਾਂਦਾ
Waheguru ji mehar bhare aa hath rakho es veer te ji 🙏🏻❣️
☺️☺️☺️☺️🙏🙏apne trike nal jioo jindgii. Kush dil bnda thvad aho je bnde d video bnon vste onu lgiya vchriya nu mnu koi sunda bhot vdiya lgiya song
awaj jwa 100% milldi aaa 👌👌👌
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html new friends cm
Mingna te mingna very funny pra god bless you 🙏
🤣🤣🤣
ਵੈਰੀ ਫਨੀ ਜੀ
Bhut vadiya bai ji hmesha khus raho rabb har dil di tmana puri kare god bless you ❤❤❤❤🎉🎉🎉🎉
ਬਹੁਤ ਵਧੀਆ ਬਾਈ ਜੀ
Bahut vadhiya ji
Chaku heere nu parakhwala johari
Bahut vadhiya hai
Thanks bai
Sooo beautiful ❤️❤️❤️❤️😍😍😍😍
ਬਹੁਤ ਵਧੀਆ ਗਾਇਆ ਜੀ 👌❤️
Waheguru ji kirpa karan veer te 🌺🙏💐🌺🙏💐
ਬਹੁਤ ਵਧੀਆ ਵੀਰ❤❤
ਬਹੁਤ👍💯 ਵਧੀਆ
वीर की आवाज बहुत बडीया है। लिखारी भी कमाल का है।
ਵੈਰੀ ਗੁੱਡ ਵੀਰ ਜੀ
Very nice
Veer ji aap vi vadia te thodi avaj vi boht vadia rab tarki bakse tuhanu ji
ਬਿਲਕੁਲ ਜੀ
Waheguru mehar kre 🙏🙏 love u brother
ਬਹੁਤ ਵਧੀਆ ਬਾਈ ਜੀ ਦਾ ਗੀਤ ਲੱਗਿਆ
🙏
waheguru ji mehar Krega bhai te 🙏🙏🙏❤❤
Bhut wadia abaj te soch da malak aa veer rab trakia bakhse.geeta vich bhut wadia sandesh vi de reha veer. Esh greev di vi madad honni chahidi aa.
Bhut vadiya awaaj waheguru Mehar kraaa veer te
Bok wala geet tiktok te chlya c pura.. sohna leeh taal aa bai da..sohna gaoda ..chemme hora nalo 1000 guna saaf or sohna..jioo mrhme walyaa
ਅਵਾਜ ਬਹੁਤ ਵਧੀਆ ਬਾਈ ਦੀ
Waaaaao bahut khoob vayee
Bahut art ਆ ਵਈ ਬੰਦੇ ਵਿੱਚ
ਇਸ ਵੀਡੀਉ ਦੇ।।ਵਿਊ ਆ ਦੇ ਜਿਨਾਂ ਪੈਸਾ ਬਣੂ ਇਸ ਗਰੀਬ ਨੂੰ ਦੇ ਦਿਓ ਜੀ ਬਾਕੀ ਮੇਰੇ ਨਾਲ਼ ਗੱਲ ਕਰੇਉੂ ਕੋਸ ਪੈਸਾ ਮੈ ਦੇ ਦੋ ਸੋਨੂੰ
ਆਪਣਾ ਚੈਨਲ ਮੋਨੇਟਾਇਜ਼ ਨਹੀਂ ਬਾਈ, ਜਦੋਂ ਹੋਇਆ ਜਰੂਰ ਦੇਵਾਂਗੇ
@@LakhwinderSra nhi Sarre ta y thodi bahuti help jruur kreo hun v
ਭਰਾ ਨੂ ਇੰਡਸਟਰੀ ਚ ਲਿਆਓ ਜੀ ਬਹੁਤ ਵਧੀਆ ਆਵਾਜ ਐ❤
Love bai ji, waheguru tuhanu sda slamat rakhn
Veer nu waheguru🙏 trakiya deve 👏👏🙌💞
22 heera bnda interview kro is veer di tan jo eah talented bnda agge ah ske bohat sohni awaz da malak ah vichara
ਜ਼ਰੂਰ ਬਾਈ
@@LakhwinderSra jroor kreo vr
ਯੂ ਟਿਊਬ ਨੇ ਆਮ ਲੋਕਾਂ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਹੈ, ਨਹੀਂ ਏਦਾਂ ਦੇ ਫੱਕਰ ਲੋਕਾਂ ਨੂੰ ਕੌਣ ਦਿਖਾਉਂਦਾ
ਬਿਲਕੁਲ ਬਈ
ਚੜ੍ਹ ਦੀ ਕਲਾ ਚ ਰੱਖੇ ਤੈਨੂੰ 22ਬਾਬਾ ਗੁਰੂ ਨਾਨਕ ਦੇਵ ਮਾਹਾਰਾਜ ਜੀ 💕👌👍👍
🙏🙏🙏
Bai Banda v bhut vadeya sacha sucha aae Hera
ਬਹੁਤ ਵਧੀਆ ਆਵਾਜ ਹੈ ਨਾਹਰ ਸਾਬ ਜੀ ਦੀ
ਵਾਹਿਗੁਰੂ ਮੇਹਰ ਕਰਨ ਬਾਈ ਤੇ 🙏e
ਬਾਈ ਸਾਰੇ ਬਾਈ ਦੀ ਮਦਦ ਕੀਤੀ ਜਾਵੇ ਤਾਂ ਇਹ ਬਹੁਤ ਵਧੀਆ ਗੱਲ ਹੈ
ਬਾਈ ਜੀ ਏ ਕਿਥੋਂ ਹੀਰਾ ਲੱਭ ਲਿਆ
ਵਾਹ ਵਾਹ.......ਟੈਲੇਂਟ ਤਾਂ ਬਹੁਤ ਆ ਬਸ ਸਾਲੀ ਗ਼ਰੀਬੀ ਮਾਰ ਜਾਂਦੀ ਆ।🙏🙏
ਜਿਉਂਦਾ ਰਹਿਆ 22 G
ua-cam.com/video/dOQo-4is7LU/v-deo.html
ਬਹੁਤ ਵਧੀਆ ਵੀਰ ਜੀ ❤️❤️❤️🙏🙏
🙏 waheguru ji mehar kre 🙏
🙏🙏🙏
ua-cam.com/video/dOQo-4is7LUh/v-deo.htmlttps://ua-cam.com/video/dOQo-4is7LUh/v-deo.htmlttps://ua-cam.com/video/dOQo-4is7LU/v-deo.html new song video maa song
Sport Di LOD AA veer nu 👌👌👌👌👌👌👌 awaz jmaa sira hi hai
ਬਹੁਤ ਵਧੀਆ ਗਾਉਂਦਾ ਬਾਈ
ਬਹੁਤ ਵਧੀਆ ਵੀਰ 👍👍
Waheguru ji mehar karna 🙏🙏
God gifted voice best off luck singing life bro I bigg fan your voice and your honest parsenlty
Very good veer nahar shab
Good,, brother song nice again and again
ਵਾ ਕਮਾਲ ਦੀ ਗਾਇਕੀ ਤੇ ਗੀਤਕਾਰੀ
ਸਿਰਾ ਬਾਈ