ਵੇਖੋ ਫਗਵਾੜੇ ਦਾ ਫੁੱਲ ਲਾਈਵ ਅਖਾੜਾ | ਪੂਰੇ ਸਵਾ ਘੰਟੇ ਦਾ ਇਕੱਠਾ ਪ੍ਰੋਗਰਾਮ ਅਮਰ ਸਿੰਘ ਚਮਕੀਲਾ

Поділитися
Вставка
  • Опубліковано 29 жов 2024

КОМЕНТАРІ • 160

  • @jaspreetshah4794
    @jaspreetshah4794 6 місяців тому +12

    ਚਮਕੀਲਾ ਤਾਂ ਚਮਕੀਲਾ ਹੀ ਸੀ ਸਲੂਟ ਆ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਮਰ ਜੋੜੀ ਨੂੰ

  • @harmeghsingh2399
    @harmeghsingh2399 7 місяців тому +36

    ਮੇਰੇ ਪਿਆਰੇ ਵੀਰ ਜੀ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ ਮੇਰੀ ਜਿੰਦ ਜਾਨ ਰੱਬਾ ੳਨਾਂ ਪਾਪੀਆਂ ਦਾ ਨਾਸ਼ ਹੋ ਜਾਵੇ ਜਿਨ੍ਹਾਂ ਮੇਰੇ ਸਾਲ਼ੇਆ ਨੇ ਸਾਥੋਂ ਹੀਰਾ ਗਵਾਇਆ

  • @butakhanjogi8815
    @butakhanjogi8815 8 місяців тому +22

    ਬਣ ਨਈ ਸਕਦਾ ਕੋਈ ਅਮਰਜੋਤ ਚਮਕੀਲਾ

  • @BalwinderSingh-lk8hq
    @BalwinderSingh-lk8hq 4 місяці тому +6

    ਬਹੁਤ ਯਾਦ ਆਉਂਦੀ ਹੈ ਇਸ ਜੋੜੀ ਦੀ ਬਹੁਤ ਯਾਦ ਆਉਂਦੀ ਹੈ ਦਿਲ ਰੋਂਦਾ ਹੈ ਅਮਰਜੋਤ ਚਮਕੀਲੇ ਦਾ ਜਿਸਨੇ ਵੀ ਕਤਲ ਕੀਤਾ ਹੈ ਉਸਦਾ ਕੱਖ ਨਾ ਰਹੇ ਦੁਨੀਆਂ ਤੇ

  • @premsingh4936
    @premsingh4936 2 місяці тому +3

    ਚਮਕੀਲੇ ਨੂੰ ਜਿਨਾਂ ਅੱਜ ਵੀ ਸੁਣਿਆ ਜਾ ਰਿਹੈ ਇਉਂ ਲਗਦਾ ਐ ਜਿਨਾਂ ਉਨ੍ਹਾਂ ਦੇ ਜਿਉਂਦੇ ਜੀ ਸੁਣਿਆ ਜਾਂਦਾ ਸੀ।

  • @partaphundal2911
    @partaphundal2911 6 місяців тому +5

    ਵੀਰ ਜੀ।ਚਮਕੀਲੇ। ਦਾ।ਗੀਤ। ਸੁਣ। ਕੇ।ਤਾ।ਯਾਦਾ।ਤਾਜਾ।ਹੋ।ਜਾਦੀਆ।ਪਰ।ਬਾਅਦ ਵਿਚ। ਦਿਲ। ਬਹੁਤ। ਉਦਾਸ।ਹੋ।ਜਾਦਾ🙏🏻🙏🏻❤💞💞💞💞💞💞💞💞💞💞💞💞💞💞💞💞💞💞💞

  • @GurmeetSingh-jq6mq
    @GurmeetSingh-jq6mq 8 місяців тому +35

    ❤ ਚਮਕੀਲਾ ਬਾਈ ਤੁਹਾਡੇ ਤੋਂ ਅੱਗੇ ਕੋਈ ਵੀ ਨਹੀਂ ਹੋ ਸਕਦਾ ❤

  • @DawinderSingh-tg7zz
    @DawinderSingh-tg7zz 8 місяців тому +40

    ਅਨਮੋਲ ਕੋਹੇਨੂਰ ਹੀਰਾ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ ਜਿੰਦਾਬਾਦ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💎💎💪💪💪💪💪💪💪🙏🙏

  • @jasvirsinghjasvir2421
    @jasvirsinghjasvir2421 6 місяців тому +17

    , ਚਮਕੀਲਾ ਅਮਰਜੋਤ ਸਦਾ ਅਮਰ ਰੈਨਗੇ

  • @sarbjeetsidhu9602
    @sarbjeetsidhu9602 7 місяців тому +27

    ਰਬ ਜੀ ਨੇ ਇਕ ਹੀ ਚਮਕੀਲਾ ਬਣਾਇਆ ਸੀ

  • @gurtejshing6785
    @gurtejshing6785 7 місяців тому +86

    ਤਲਵਾਰ ਮੈਂ ਕਲਗੀਧਰ ਧਰ ਦੀ ਹਾਂ ਏਸੇ ਅੰਦਾਜ਼ ਵਿੱਚ ਕੋਈ ਵੀ ਨਹੀਂ ਗਾ ਸਕਦਾ ਐਨੀ ਸੋਹਣੀ ਅਵਾਜ ਇਸ ਪਿਆਰ ਦੀ ਮੂਰਤ ਭੋਲੀ ਭਾਲੀ ਔਰਤ ਦੇ ਗੋਲੀ ਚਲਾਉਣ ਵਾਲੇ ਦੇ ਹੱਥ ਕਿਉਂ ਨਹੀਂ ਕੰਬੇ ਦੁਸ਼ਟ ਪਾਪੀ ਦੇ

  • @RanjitSingh-mx1eb
    @RanjitSingh-mx1eb 7 місяців тому +24

    ਚਮਕੀਲਾ ਬਾਈ ਅਤੇ ਅਮਰਜੋਤ ਅੱਜ ਵੀ ਜਿਉਂਦੇ ਨੇ ਜੀ

  • @PritamSingh-gw1iq
    @PritamSingh-gw1iq 8 місяців тому +18

    ਬਹੁਤ ਵਧੀਆ

  • @BalwinderSingh-lk8hq
    @BalwinderSingh-lk8hq 4 місяці тому +8

    ਭਾਵੇਂ ਲੱਖ ਦੁਨੀਆ ਤੇ ਕਲਾਕਾਰ ਹੈ ਤੇ ਹੋਣਗੇ ਪਰ ਅਮਰਜੋਤ ਚਮਕੀਲੇ ਵਰਗੀ ਜੋੜੀ ਕਦੇ ਹੀ ਨਹੀਂ ਹੋਣੀ ਬਾਈ ਅਮਰਜੋਤ ਚਮਕੀਲਾ ਜਿੰਦਾਬਾਦ

  • @BalwinderSingh-lk8hq
    @BalwinderSingh-lk8hq 4 місяці тому +6

    ਕਾਸ਼ ਇਹ ਜੋੜੀ ਅੱਜ ਜਿੰਦਾ ਹੁੰਦੀ ਇਹਦੇ ਅੱਗੇ ਸਾਰੇ ਕਲਾਕਾਰ ਫੇਲ ਸੀ ਭੋਲੀਆਂ ਸੂਰਤਾਂ ਰੱਬਾ ਤੂੰ ਇਹਨਾਂ ਦੀ ਇੰਨੀ ਛੋਟੀ ਉਮਰ ਨਹੀਂ ਸੀ ਲਿਖਣੀ ਕੀ ਖਜ਼ਾਨੇ ਭਰ ਲਏ ਉਹਨਾਂ ਲੋਕਾਂ ਨੇ ਕੀੜੇ ਪੈਣ ਉਹਨਾਂ ਲੋਕਾਂ ਦੇ ਜਿੰਨਾਂ ਨੇ ਇਹਨਾਂ ਦਾ ਕਤਲ ਕੀਤਾ ਚਮਕੀਲਾ ਅਮਰਜੋਤ ਦੀ ਜੋੜੀ ਵਰਗੀ ਦੁਨੀਆ ਤੇ ਹੀ ਨਾ ਹੀ ਕਦੇ ਹੋਰ ਜੋੜੀ ਹੋਣੀ ਹੈ ਦਿਲਾਂ ਤੇ ਰਾਜ ਕਰਨ ਵਾਲੀ ਇਹ ਜੋੜੀ ਕਦੇ ਨਹੀਂ ਭੁੱਲ ਸਕਦੇ ਜਦੋਂ ਇਸ ਜੋੜੀ ਨੂੰ ਯਾਦ ਕਰਦੇ ਹਾਂ ਤਾਂ ਦਿਲ ਵੀ ਨਾਲ ਅੱਖਾਂ ਦੇ ਰੋਂਦਾ ਹੈ ਬਹੁਤ ਹੀ ਭੋਲੀ ਸੂਰਤ ਇਹ ਜੋੜੀ ਜਿੰਨਾ ਚਿਰ ਜਿਉਂਦੇ ਰਹੇ ਦਿਲਾਂ ਦੇ ਵਿੱਚ ਹੀ ਬਸੀ ਰਹੂਗੀ ਮਿਸ ਜੂ ਅਮਰਜੋਤ ਚਮਕੀਲਾ 😭😭😭😭😭😭

  • @GurdeepSingh-su5ev
    @GurdeepSingh-su5ev 7 місяців тому +18

    ਨਹੀਓ ਰੀਸਾ ਚਮਕੀਲੇ ਬਾਈ ਦੀਆ ਰਹਿੰਦੀ ਦੁਨੀਆ ਤੱਕ ਚਮਕੀਲਾ ਛਾ ਗਿਆ

  • @janaksingh5653
    @janaksingh5653 8 місяців тому +18

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਬਹੁਤ ਵਧੀਆ ਜੀ ਟਿਵਾਣਾ ਸਾਬ ਜੀ

  • @salindernarr1864
    @salindernarr1864 7 місяців тому +7

    Very good,22 Amar singh chamkila group of all legends.

  • @JaswantSingh-sw9qi
    @JaswantSingh-sw9qi 7 місяців тому +11

    ਕੀ ਮਿਲਿਆ ਚਮਕੀਲਾ ਮਾਰ ਕੇ I ਆ ਗੀਤ ਏਹ ਅਖਾੜੇ ਕੀ ਦੁਬਾਰਾ ਸੁਣਨ ਦੇਖਣ ਨੂੰ ਮਿਲੇI ਬੜਾ ਮਿਸ ਕਰ ਰਹੇ ਹਾਂ I 36 ਸਾਲ ਹੋ ਗਏ ਅੱਜ ਵੀ ਨਵਾਂ ਨਕੋਰ ਲੱਗਦਾ Iਸੱਚੀ ਮੰਨ ਬੜਾ ਉਦਾਸ ਹੋ ਗਿਆI

  • @seeradaudhar8436
    @seeradaudhar8436 7 місяців тому +22

    ਅਮਰ ਸਿੰਘ ਚਮਕੀਲਾ ਜਿੰਦਾਬਾਦ 🎉❤🎉❤

  • @sarwandassmehton3421
    @sarwandassmehton3421 5 місяців тому +3

    Amar Singh Chamkila and Amarjot ji nu Lok 100 saal ki Rehndi duniya Tak Rab di Awaaj waang Sunan ge ji Punjabi hi nahin hor sabh vi Punjabi Sikh ke Chamkila sahib ji de gane suneyaaaasaaaaaaaaaaaa Karn ge ji Parmatma sabh nu TANDRUSTI Bakshe God bless you all of them always thanks 🙏🙏🙏🙏🙏🙏🙏🙏🙏🙏🙏

  • @GurdeepSingh-cn6bu
    @GurdeepSingh-cn6bu 6 місяців тому +10

    ਇਹ ਜੋੜੀ ਵਾਹਿਗੁਰੂ ਜੀ ਆਪ ਬਣਾਈ ਸੀ❤❤❤❤

  • @Ramsinghbhangal
    @Ramsinghbhangal 8 місяців тому +6

    ਬਾਈ ਟਿਵਾਣਾ ਜੀ ਬਹੁਤ ਵਧੀਆ । ਧੰਨਵਾਦ ।

  • @surinderpal5223
    @surinderpal5223 8 місяців тому +7

    Thanks Tiwana sahab for uploading this valuable video.

  • @dilbagbassi5952
    @dilbagbassi5952 6 місяців тому +13

    ਕਮਾਲ ਕਰਦੀ ਸੀ ਇਹ ਜੋੜੀ ਕਿੱਥੋਂ ਲੱਭ ਲਈਏ ਤੁਹਾਨੂੰ ਸਦਾ ਹੀ ਯਾਦ ਕਰਦੀ ਰਹੂ ਦੁਨੀਆਂ

  • @hameshbadhan1890
    @hameshbadhan1890 6 місяців тому +4

    ਅਮਰ।ਹੈ।ਸਦਾ‌ਰਹੇ।ਗਾ

  • @nirmalsingh9511
    @nirmalsingh9511 6 місяців тому +6

    chamkila amarjot very grateful singer

  • @JasveerSingh-zj1do
    @JasveerSingh-zj1do 8 місяців тому +23

    ਚਮਕੀਲਾ ਨਹੀ ਬਣ ਸਕਦਾ ਕੋਈ

  • @JasveerSingh-pc7un
    @JasveerSingh-pc7un 6 місяців тому +10

    ਜੇ ਅੱਜ ਚਮਕੀਲਾ ਹੁੰਦਾ ਤਾਂ ਇਕ ਕਰੋੜ ਰੁਪਈਆ ਇਕ ਸ਼ੋਅ ਦਾ ਲੈਂਦਾ ਪਰ ਸਾਡੇ ਵਾਸਤੇ ਤਾਂ ਉਹੀ ਚਮਕੀਲਾ ਹ ਜਿਹੜਾ ਬਿਨਾਂ ਪੈਸੇ ਉਤੇ ਵੀ ਗਾ ਲੈਂਦਾ ਸੀ

  • @satpalsingh1220
    @satpalsingh1220 2 місяці тому +2

    Very very nice song

  • @JaswantSingh-ui8wo
    @JaswantSingh-ui8wo 2 місяці тому +1

    Waheguru waheguru waheguru waheguru waheguru waheguru waheguru waheguru ji ❤❤❤❤❤❤❤❤❤❤❤❤

  • @savneetsinghrairai6823
    @savneetsinghrairai6823 4 місяці тому +1

    Baabi cha gayi oye ......bhaut acchi awaaz andaz ah .....truely devotional ❤

  • @SSB489
    @SSB489 7 місяців тому +14

    वाह जी वाह इस जोड़ी की प्रशंसा किन शब्दों से करु इन को मारने वाले तो अभी तक मिटटी मिल चुकें होंगे पर चमकिला ओर अमरजोत तो अमर हो गए ❤❤❤

  • @HarpalSingh-uv9ko
    @HarpalSingh-uv9ko 6 місяців тому +3

    ਬਹੁਤ ਵਧੀਆ ਵੀਰ ਜੀ

  • @rajwantkaur9639
    @rajwantkaur9639 6 місяців тому +4

    ਵਾਹਿਗੁਰੂ ਜੀ💐🙏🙏🏾🌻🌟

  • @SimranJit5456-v3l
    @SimranJit5456-v3l 2 місяці тому +1

    Amar singh chamkila jindabad🎉🎉

  • @jaspreetshah4794
    @jaspreetshah4794 6 місяців тому +3

    ਅਮਰ ਅਰਸ਼ੀ ਨੇਂ ਪਹਿਲੀ ਵਾਰ ਗਾਣਾ ਗਾਇਆ ਸੀ ਲੋੜ ਨੀਂ ਜਰਾਨੇ ਲਾਉਣ ਦੀ

  • @ramajakhu6807
    @ramajakhu6807 5 місяців тому +2

    Chamkila chamkila c ❤❤

  • @balwirsingh3278
    @balwirsingh3278 7 місяців тому +3

    ਬਹੁਤ ਵਧੀਆ ਬਾਈ ਜੀ

  • @gurjaapsingh4729
    @gurjaapsingh4729 3 місяці тому +1

    ਚਮਕੀਲੇ ਤੇ ਅਮਰਜੋਤ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਦਾ ਕੌਣ ਜਿੰਮੇਵਾਰ ਭਿੰਡਰਾਂਵਾਲਾ ਅੱਤਵਾਦੀ

  • @nirmalsingh9511
    @nirmalsingh9511 6 місяців тому +2

    amar singh Chamkila and amarjot very grateful singer

  • @Butagappy
    @Butagappy 2 місяці тому +1

    ਬੀਬੀ ਅਮਰਜੋਤ ਕੌਰ ਜੀ ਤੇ ਅਮਰ ਸਿੰਘ ਚਮਕੀਲਾ ਸਾਹਿਬ, ਅਮਰ ਜੋੜੀ ਮਹਾਂਨ ਜੋੜੀ, ਨਹੀਂ ਦੱਬ ਸਕੇ ਅਮਰ ਤੇ ਬਲੁੰਦ ਅਵਾਜ਼ ਨੂੰ,

  • @nardokhkumar3483
    @nardokhkumar3483 8 місяців тому +6

    Att Chamkeela Good Singer

  • @gurtejshing6785
    @gurtejshing6785 7 місяців тому +11

    ਅੱਜ ਕਲ੍ਹ ਦੇ ਕਲਾਕਾਰ ਬਗੇ ਸਫਰੀ ਵਰਗੇ ਕੇਹੜਾ ਹੁਣ ਸੰਗਤ ਲਾਉਂਦੇ ਹਨ ਨਾਲੇ ਆਰ ਕੈਸਟਰਾ ਕਿਉਂ ਨਹੀਂ ਦਿਸਦਾ ਬਸ ਗਰੀਬਾਂ ਦੀ ਝੜਾਈ ਜਰੀ ਨਹੀਂ ਜਾਂਦੀ ਧਰਮ ਨੂੰ ਅੱਗੇ ਲਾਕੇ ਵਰਤ ਲਿਆ

  • @pawanchhabra6122
    @pawanchhabra6122 7 місяців тому +5

    Jodi no,1.Chamkeela bayi 😂

  • @sidhurureke
    @sidhurureke 8 місяців тому +12

    Nice

  • @HarwinderSingh-en3og
    @HarwinderSingh-en3og 7 місяців тому +3

    First number artest chamkila in the world

  • @jitendargill6749
    @jitendargill6749 3 місяці тому +1

    ਇਸ ਅਮਰ ਸ਼ਹੀਦ ਜੋੜੀ ਨੂੰ ਮਾਰਨ ਵਾਲਿਆਂ ਨੂੰ ਨਰਕ ਵਿੱਚ ਵੀ ਜਗਾਂ ਨਹਿ ਮਿਲਣੀ ਓਹਨਾ ਸਲਿਆਂ ਨੂੰ ਸ਼ਹੀਦ ਕਹਿਣ ਵਾਲਿਆਂ ਦੀ ਭੈਣ ਦੀ ,,,,,,, ਸੜ੍ਹ ਜਾਵੇ😮😮

  • @sarvjindersinghkohri1638
    @sarvjindersinghkohri1638 6 місяців тому +3

    Very very nice

  • @BalwinderSingh-x2d
    @BalwinderSingh-x2d 6 місяців тому +2

    Good nice song g ❤️🙏🙏

  • @krishanchander8766
    @krishanchander8766 8 місяців тому +3

    Is gayik jodi ton sab gayik fikya hai Punjabi akhada sunkar 1985 aur 86 ki yad Aa gai

  • @SatwinderSingh-hm8vq
    @SatwinderSingh-hm8vq 7 місяців тому +5

    ਹੈਲੋ ਵੀਰੇ ਪਿੰਡ ਦੱਸਿਆ ਕਰੋ ਯਾਰ ਤੇ ਦੱਸਿਆ ਕਰ ਵੀ 1900 ਕਿੰਨੇ ਚ ਲੱਗਾ ਸੀ ਅਖਾੜਾ ਇਹ 7:16

  • @surjitseeti6450
    @surjitseeti6450 4 місяці тому +1

    ਅਮਰ ਜੋੜੀ

  • @aulakh_7866
    @aulakh_7866 8 місяців тому +8

    ❤ good

  • @JagirSingh-b4d
    @JagirSingh-b4d 3 місяці тому +1

    Good songs ab be tare yad ati ha

  • @savneetsinghrairai6823
    @savneetsinghrairai6823 4 місяці тому +1

    Talwar mai kalgidhar hain . Hasske vaar nu jardi ah ...teh meh tir saachi saarkar da hain .....tir da Nishan ve ah .....bahut acchi wordings ne .....❤❤❤❤ .....

  • @kulwinderkaur6181
    @kulwinderkaur6181 6 місяців тому +2

    ❤❤ v Nice

  • @DavinderSingh-m4c
    @DavinderSingh-m4c 3 місяці тому +1

    Veer chmakila good singer

  • @DEON765
    @DEON765 Місяць тому

    Fine Chmkle da LAKHI DEON ❤

  • @MonusaimplaMonusaimpla
    @MonusaimplaMonusaimpla 6 місяців тому +2

    Chamkile sahib bangu koi nhi toombi bja skda❤❤❤

  • @allpro2812
    @allpro2812 8 місяців тому +18

    ਬਹੁਤ ਹੀ ਵਧੀਆ ਟਿਵਾਣਾ ਸਾਬ 🙏

  • @RobinSinghSahi
    @RobinSinghSahi 6 місяців тому +2

    Jindabad jodi...

  • @rajheer7409
    @rajheer7409 5 місяців тому

    Wah ji wah tiwana saab waheguru ji chardi kla ch rakhe

  • @bakhshinderpadda2804
    @bakhshinderpadda2804 6 місяців тому +2

    So cute couple 👌🏻 ❤❤❤❤😢😢

  • @SmilingBread-mt3jq
    @SmilingBread-mt3jq 6 місяців тому +2

    ❤ chamkila, amarjot,i,love,you

  • @baljindersingh2128
    @baljindersingh2128 8 місяців тому +3

    ❤Very.good❤

  • @GurdeepSingh-sp9ul
    @GurdeepSingh-sp9ul 8 місяців тому +1

    Thanks tiwana Saab।

  • @BabaFarid-x9u
    @BabaFarid-x9u 8 місяців тому +5

    Att

  • @RohitKumar-zx6tw
    @RohitKumar-zx6tw 5 місяців тому +1

    ❤❤❤

  • @sonifirozpuria7776
    @sonifirozpuria7776 7 місяців тому +2

    Jindabad Jodi ❤❤❤❤

  • @chanansinghwalia1701
    @chanansinghwalia1701 7 місяців тому +2

    Very very good ji

  • @baliharkang3437
    @baliharkang3437 6 місяців тому +2

    Legend never dies

  • @gurchetsingh2748
    @gurchetsingh2748 7 місяців тому +2

    Nice 👍

  • @jaskarankaur8989
    @jaskarankaur8989 6 місяців тому +2

    ❤❤❤❤❤❤❤❤

  • @JagmohanSingh-u2n
    @JagmohanSingh-u2n 7 місяців тому +2

    Good singar

  • @SukhdevSingh-xg1lu
    @SukhdevSingh-xg1lu 6 місяців тому +2

    ❤❤❤❤❤❤❤❤❤❤❤❤❤

  • @DiljeetKumar-q9j
    @DiljeetKumar-q9j 6 місяців тому +2

    ❤❤🌹🌹🌹🙏

  • @jarnailsinghmann7640
    @jarnailsinghmann7640 Місяць тому

    very nice song

  • @TeksinghTek-z3r
    @TeksinghTek-z3r 8 місяців тому

    Very good veer ji by da akhara sambhal ka rakha aa❤❤❤❤❤❤

  • @surindersurinder8160
    @surindersurinder8160 Місяць тому

    Waheguru ji mehar karaoke ji 🙏

  • @JagirSingh-b4d
    @JagirSingh-b4d 7 місяців тому +2

    Good jori sawaga chi vasa hova

  • @kulwindersinghmand5629
    @kulwindersinghmand5629 7 місяців тому +2

    Waheguru ji

  • @jaegerj2506
    @jaegerj2506 8 місяців тому +3

    Chota hunda sochda si avein kehnde rehnde Chamkila kisse ni ban jana, hun pta lagda Chamkila ch kinna damm te talent si sach akhya koi kadhi v Chamkila ni ban sakda te na hi ohdi jagha lai sakda rehndi dunia takk.

  • @parmindersingh5684
    @parmindersingh5684 6 місяців тому +1

    Haye o rabba ki begareya si kise da ehna ne…waheguru ji🙏🏻talwar main kalgidhar di aan🙏🏻

  • @RavinderSingh-z8v
    @RavinderSingh-z8v 8 місяців тому +2

  • @HappySingh-zx1bk
    @HappySingh-zx1bk 8 місяців тому +2

    Good

  • @KashmirBal
    @KashmirBal 12 днів тому

    Legind never die

  • @JagjitSingh-f4g
    @JagjitSingh-f4g 6 місяців тому

    Waheguruji👏👏👏👏👏

  • @gurmelram5171
    @gurmelram5171 6 місяців тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pammikaur383
    @pammikaur383 6 місяців тому +1

    Waheguru ji esh Jodi no bapis bhej Dio 😢

  • @vickyraikoti3943
    @vickyraikoti3943 Місяць тому

    ❤❤❤🎉🎉🎉

  • @vishalmehmi3552
    @vishalmehmi3552 7 місяців тому +1

    🙏

  • @PremChand-ro8lz
    @PremChand-ro8lz 8 місяців тому +4

    The. End.

  • @bantasinghchumber2451
    @bantasinghchumber2451 7 місяців тому +1

    We poor people our chamber gets a homer by the guru ji

  • @atmasinghsran1846
    @atmasinghsran1846 7 місяців тому +3

    Oea bhainchoda tanu chamkile nu mrva ke mil Gia Hira gva ke pb da

  • @neefgujjar111
    @neefgujjar111 5 місяців тому

    2024

  • @balbirchand2041
    @balbirchand2041 6 місяців тому +1

    Rab NE ek chamkila banya c

  • @raghvirsingh9608
    @raghvirsingh9608 6 місяців тому +1

    👍✌️😒

  • @relaxingmind9951
    @relaxingmind9951 6 місяців тому +1

    Naal year v dasso veer ji kehda dhanwaad

  • @Ngill-er8cy
    @Ngill-er8cy 6 місяців тому +1

    Amrita virk ne gayia sem dito talwar mai kalgidhar di