Good amazing job done by you guys very good place nice architecture and very nice child who sing traditional songs the sand dunes are looking so beautiful don’t have words to describe the beauty of the place thnx pb7rider to bring the beauty of India in front of all of us keep it up dear may god bless u with many more
Sriganganagar too 65km. Bikaner road te hai suratgarh shahar hun eathe coching lai bahro student aa rhe ne eh shahr jaldi hi coching da bhut bda hub hoyega eh ralya milya area hai ethe khetibari bhi hundi a haryali de nal tibbe bhi hun
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਅੰਮ੍ਰਿਤ ਪਾਲ ਵੀਰ ਜੀ ਬਹੁਤ ਮਜ਼ਾ ਆਇਆ ਦੇਖ ਕੇ ਇਹ ਜਗ੍ਹਾ ਨੂੰ ਇਦਾਂ ਲੱਗਦਾ ਜਿਦਾਂ ਰੇਤ ਦੇ ਟਿੱਬਿਆਂ ਚ ਧਰਤੀ ਦਾ ਸਵਰਗ ਉਭਰ ਰਿਹਾ ਹੋਵੇ ਮਜਾ ਹੀ ਆ ਗਿਆ ਔਰ ਬੱਚੇ ਜੋ ਆਨੰਦ ਮਾਨ ਰਹੇ ਆ ਉਛਲ ਕੂਦ ਕਰਕੇ ਇਸ ਜਗ੍ਹਾ ਤੇ ਉਹ ਵੇਖ ਕੇ ਤਾਂ ਮਨ ਹੀ ਖੁਸ਼ ਹੋ ਗਿਆ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੀ ਵੀਡੀਓ ਸਵੇਰੇ ਸਵੇਰੇ ਸਾਡੇ ਮੋਬਾਇਲਾਂ ਦੇ ਮੂਹਰੇ ਆਉਂਦੀ ਆ ਤੇ ਅਸੀਂ ਉਹ ਵੀਡੀਓ ਨੂੰ ਦੇਖਦੇ ਆਂ ਤੁਹਾਡੀਆਂ ਹਰ ਇੱਕ ਵੀਡੀਓ ਨੂੰ ਬੜਾ ਪਸੰਦ ਕਰਦੇ ਆ ਪੂਰੀ ਫੈਮਿਲੀ ਨਾਲ ਬਹਿ ਕੇ ਅਸੀਂ ਤੁਹਾਡੀ ਵੀਡੀਓ ਦੇਖੀਦੀਆਂ ਕਿਉਂਕਿ ਤੁਹਾਡੀ ਵੀਡੀਓ ਜਿਹੜੀਆਂ ਹੁੰਦੀਆਂ ਵਾ ਇਹ ਬੜੀਆਂ ਸੋਹਣੀਆਂ ਹੁੰਦੀਆਂ ਤੇ ਸਿੱਖਿਆ ਦੇਣ ਵਾਲੀਆਂ ਹੁੰਦੀਆਂ ਤੇ ਇਹਨਾਂ ਦੇ ਵਿੱਚ ਬਹੁਤ ਹੀ ਇਤਿਹਾਸਿਕ ਜਾਣਕਾਰੀ ਹੁੰਦੀ ਆ ਜੋ ਕਿ ਸਾਡੀ ਆਉਣ ਵਾਲੀ ਪੀੜੀ ਲਈ ਬੜੀ ਮਹੱਤਵਪੂਰਨ ਆ ਸੋ ਲੱਗੇ ਰਹੋ ਪਿਆਰਿਓ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
ਬਹੁਤ ਘੈਟ ਟੀਬੈ ਹਨ 🙏🙏🙏👍👍👍👍👏👏👏👏👍👍👍👍👍👍🐫🐫🐫🐫🐫🐪🐪🐪🐪🐪🦣🦣🦣🦣🦣🐪🐫🐫👍👍👍👍👍👍
ਦਿਲੋਂ ਧੰਨਵਾਦ ਜੀ 🙏
Surprised to see this place very nice place nice to see it🎉🎉
Thanks for visiting
ਪਹਿਲੀ ਮੇਰੇ ਬਹੁਤ ਸੋਹਣਾ ਲੱਗਿਆ ਇਹ ਸ਼ਹਿਰ ਸੂਰਤਗੜ੍ਹ।
ਦਿਲੋਂ ਧੰਨਵਾਦ ਜੀ 🙏
very good nice place its really very nice to see the sand dunes amazing view this place is like haven on earth ....apriciate to u keep it up ...
Thanks a lot
🙏🙏
Very nice Bai g God bless you
From USA 🇺🇸🇺🇸
ਦਿਲੋਂ ਧੰਨਵਾਦ ਜੀ 🙏
Good amazing job done by you guys very good place nice architecture and very nice child who sing traditional songs the sand dunes are looking so beautiful don’t have words to describe the beauty of the place thnx pb7rider to bring the beauty of India in front of all of us keep it up dear may god bless u with many more
Thanks 🙏 Waheguru ji sab da bhala kare.
Beautiful place 👍🙏🙏
Yes, thank you
Bachpan bhut vadia sona 👍🙏
ਦਿਲੋਂ ਧੰਨਵਾਦ ਜੀ 🙏
beautiful place❤
Thanks for visiting
very good bro
Har Har mahadav
ਦਿਲੋਂ ਧੰਨਵਾਦ ਜੀ 🙏
Wow beautiful look different place
Yes, thanks
Bahut badiya
ਦਿਲੋਂ ਧੰਨਵਾਦ ਜੀ 🙏
👍👍
ਦਿਲੋਂ ਧੰਨਵਾਦ ਜੀ 🙏
ਅਮ੍ਰਿਤਪਾਲ ਮੇਰੇ ਤਿੰਨ ਯੂ ਟਿਊਬਰ ਜਦੋਂ ਵੀ ਹਿਮਾਚਲ ਉਤਰਾਖੰਡ ਤੋੰ ਪੰਜਾਬ ਟੂਰ ਤੇ ਆਏ ਮੈ ਉਹਨਾਂ ਨੂੰ ਆਪਣੀ ਕਾਰ ਤੇ ਘੁਮਾਇਆ ਅੱਧਾ ਰਾਜਸਥਾਨ ਅਤੇ ਪੰਜਾਬ ਵਿੱਚ ਮੈ ਉਹਨਾਂ ਨੂੰ ਹੋਟਲ ਵਿੱਚ ਨਹੀ ਰਹਿਣ ਦਿੱਤਾ ਜਿਹੜੇ ਵੀ ਸ਼ਹਿਰ ਗਏ ਕੋਠੀ ਮਿਲੀ ਰਹਿਣ ਨੂੰ। ਤੇ ਇਸ ਦੇ ਉਲਟ ਤੁਸੀ ਸਾਡੇ ਇਲਾਕੇ ਵਿੱਚ ਆਕੇ ਹੋਟਲਾਂ ਦੇ ਕਿਰਾਏ ਭਰਦੇ ਫਿਰਦੇ ਹੋ। ਸੂਰਤਗੜ੍ਹ ਤੁਹਾਨੂੰ ਮੈ ਆਪਣੇ ਅੰਕਲ ਦੇ ਫਾਰਮਹਾਉਸ ਤੇ ਠਹਿਰਾ ਦਿੰਦਾ ਤੁਸੀ ਅਨੰਦ ਲੈੰਦੇ ਉਥੇ ਘੋੜੀਆਂ ਵੰਨ ਸੁਵੰਨੇ ਜਾਨਵਰ ਬਹੁਤ ਕੁੱਝ ਸੀ ਉਥੇ ਤੁਸੀ ਮੋਜ ਕਰਨੀ ਸੀ।
ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਭਰਾ ਬਾਰੇ ਇੰਨਾ ਸੋਚਦੇ ਆ 🙏🙏
Very nice video 👍🙏
Thank you so much 🙂
Nice Video ji 🎉
Thanks
Very beautiful scenery
ਦਿਲੋਂ ਧੰਨਵਾਦ ਜੀ 🙏
Chak do india bro🎉🎉🎉❤❤❤
ਦਿਲੋਂ ਧੰਨਵਾਦ 🙏🙏
ਕਿਆ ਬਾਤ ਹੈ ਭਾਜੀ ਨਿੱਤ ਨਵੀਆਂ ਪੁਰਾਣੀਆਂ ਅਪਡੇਟ ਦਿੰਦੇ ਰਹਿੰਦੇ ਤੁਸੀਂ ਮਨ ਨੂੰ ਸ਼ਾਂਤੀ ਮਿਲਦੀ ਤੁਹਾਡੀਆਂ ਵੀਡੀਓਜ਼ ਦੇਖਕੇ ਕਿਲਾ ਨਵੇਂ ਦਾ ਨਵਾਂ ਪਿਆ ਕੋਈ ਵੀ ਤ੍ਰੇੜ ਨੀ ਆਈ ਕਿਆ ਕਾਰਾਗਰੀ ਸੀ ਉਸ ਸਮੇਂ ਵਿੱਚ
ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਦਿਲੋਂ ਧੰਨਵਾਦ ਜੀ 🙏
Good change keep it up 😂😅
Thanks 🙏
Very beautiful veere! I was born and raised in Ganeshgarh 18km from Ganganagar!
Thanks! I’m so glad you enjoyed it. It’s a beautiful area.
Bahut vadhia ji
Sewa singh Delhi
ਦਿਲੋਂ ਧੰਨਵਾਦ ਜੀ 🙏
Hum gujre unki gali se ye ajeeb itefaaq thha ,
Fool to fenka unhone per gamla bhi saath tha
Ye hamara suratgarh hai aap hamare rd hotel mein ruke the
Aap hamare hotel k first customer the thanks alot and visit again and all vlogers come and enjoy in suratgarh
ਦਿਲੋਂ ਧੰਨਵਾਦ ਜੀ 🙏
VERY NICE VIDEO JI❤SATPAL SHARMA ALISHER (SANGRUR) PB-13
ਦਿਲੋਂ ਧੰਨਵਾਦ ਜੀ 🙏
Asi apne bachia da bachpan kho liya hai 😢😊
ਦਿਲੋਂ ਧੰਨਵਾਦ ਜੀ 🙏
Baiji blog ta bhut badhiya bnaya par shahar shahar di rta laya koi shahar da name thhe bhi hona
Surtgarh in rajasthan
Bai ji surtgarh cantt main reh chuka ha. Bahut vadia city hai
Tusi Anoopgarh Bikaner surtgarh dekha dita.
Tele uper main bahut ghumiye
ਦਿਲੋਂ ਧੰਨਵਾਦ ਜੀ 🙏
Sriganganagar too 65km. Bikaner road te hai suratgarh shahar hun eathe coching lai bahro student aa rhe ne eh shahr jaldi hi coching da bhut bda hub hoyega eh ralya milya area hai ethe khetibari bhi hundi a haryali de nal tibbe bhi hun
ਦਿਲੋਂ ਧੰਨਵਾਦ ਜੀ 🙏
Ponch ge Bikaner
ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਭਰਾ ਬਾਰੇ ਇੰਨਾ ਸੋਚਦੇ ਆ 🙏🙏
anupgarh chh miliya c m thonu
Ok vir ji, ਦਿਲੋਂ ਧੰਨਵਾਦ ਜੀ 🙏
ਗਰਮੀਆਂ ਵਿੱਚ ਬਹੁਤਔਖਾ ਹੁੰਦਾ ਹੋਣਾ ਲੋਕਾਂ ਦਾ
ਦਿਲੋਂ ਧੰਨਵਾਦ ਜੀ 🙏
Haji
ਨਹੀ ਬਹੁਤ ਵਧੀਆ ਮਹੌਲ ਹੁੰਦਾ।ਨ ਮੱਖੀ ਮੱਛਰ। ਤੇ ਨਾ ਹੀ ਪਸੀਨਾ ਤੇ ਰਾਤ ਨੂੰ ਠੰਡੀ ਹਵਾ।
Laal pag lu
ਦਿਲੋਂ ਧੰਨਵਾਦ ਜੀ 🙏
Very beautiful veere! I was born and raised in Ganeshgarh 18km from Ganganagar!