Veer g fikar na kro g. Dunia ghatt honi aa te koi panga pauga te eh kamm houga. Canada, America, England and other countries vich v eh hva chal pai aa. Eh sab hona hi aa. Dharti te faaltu bhaar rabb ne ghta hi dena, treeke b bahut apna lene aa kudrat ne. Shayad dharmik te saaf suthre lok hi bachnge.
Bhaji ssa, stick to royal Enfield bike: Good average, low maintenance, reliable, good dealer network for repair, roadside mechanic can also do repair and above all good resale value. ਨਾਲੇ ਜਿੰਨਾ ਮੈਂ ਤੁਹਾਡੇ vlog ਦੇਖੇ ਨੇ ਤੁਹਾਨੂੰ ਕੋਈ km ਜ਼ਯਾਦਾ ਕਰਨ ਦੀ ਕਾਹਲੀ ਨਹੀਂ ਹੈ। Stay safe
❤ Satshriakal 🙏, Bahi G ehh tareqa Nepal Wich ve Vartea gea UP Behari Migration Tay Budhism to convert Hindu temple tay Hindu majority sirf 200 Saal wich,😂
Baki rahi manipur di samasiya di gal ehthe de originally lok matai hun jo plane area vich rahinde hun.kuki phpahar vich rahinde hun kush times pahila nava kanunu ayya si ki manipur de nivasi kite vi manipur vich rah sakde hun.chahe kuki hon ja fir matai hon kyo ke mataia ko siraf plane thora area si kukia😂kol jiada area si nava kanun kahinda hai manipur de nivasi pure manipur sabhi jaga rah sakade hun es lie kukia ne danga😂shuru kar dita jis de pishe America aur the England hai jo kukia di help karda hai
ਬਹੁਤ ਵਧੀਆ ਜਾਨਕਾਰੀ ਦਿਤੀ ਮਨੀਪੁਰ ਬਾਬਤ ਆਪ ਦੀ ਪਰਵਾਸੀਆ ਵਾਲੀ ਗਲ ਬਿਲਕੁਲ ਪੰਜਾਬ ਵਿੱਚ ਹੁੰਦੀ ਜਾ ਹੈ ਇਸ ਬਾਬਤ ਸਿਆਸੀ ਲੋਕਾਂ ਨੇ ਕੁੱਝ ਨਹੀ ਸੋਚਨਾ ਇਸ ਬਾਬਤ ਜਨਸੰਵਾਦ ਰਚਨਾ ਚਾਹੀਦਾ ਹੈ❤❤
ਸਹੀ ਗੱਲ ਹੈ, ਪੰਜਾਬ ਨੂੰ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ।
ਬਹੁਤ ਹੀ ਵਧੀਆ ਵਿਚਾਰ ਅਤੇ ਪੜਚੋਲ ਕੀਤੀ ਬਾਈਁ ਆਪਾਂ ਵੀ ਘੱਟ ਗਿਣਤੀ ਹੋਣ ਕਰਕੇ ਇਹੀ ਸੰਤਾਪ ਭੋਗਿਆ C R P ਵਾਲੇ ਬਹੁਤ ਕੁਟਾਪਾ ਚਾੜਦੇ ਸੀ ਪੱਗਾਂ ਵਾਲਿਆਂ ਦਾ ਫਿਰਕੂ ਸਰਕਾਰਾਂ ਇਹੋ ਕੁਝ ਕਰਦੀਆਂ ਹਨ ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ ਵਿਚ ਪਰਦੇਸਾਂ ਬਾਬਾ ਨਾਨਕ ਸਹਾਈ ਹੋਵੇ।
ਸਹੀ ਗਲ ਆ ਵੀਰ ਪੰਜਾਬ ਵਿਚ ਆਹੀ ਕੁਝ ਹੋਣਾ ਇਕ ਦਿਨ ਜੇ ਪੰਜਾਬੀ ਨਾ ਸਮਜੇ
ਬਹੁਤ ਵਧੀਆ ਵਲੋਗ ਬਹੁਤ ਵਧੀਆ ਜਾਣਕਾਰੀ ਮਿਲੀ
ਸਮਝ ਗਏ ਵਾਈ ਆਪਣੇ ਪੰਜਾਬ ਨਾਲ ਇਹ ਚਾਨਸ ਹੋ ਸਕਦਾ ਹੈ ਸਰਕਾਰ ਨੂੰ ਕਨੂੰਨ ਬਨਾਉਣ ਦੀ ਲੋੜ ਹੈ
ਸੱਚ ਗੱਲ ਆ ਪੰਜਾਬ ਤੇ ਆਉਣ ਵਾਲਾ ਸਮਾ ਮਾੜਾ ਸਾਰੀਆ ਸਰਕਾਰਾ ਇਜੰਸੀਆ ਪੰਜਾਬ ਸਿੱਖੀ ਦੀਆ ਦੁਸ਼ਮਣ
ਪੰਜਾਬ ਚ ਤਾਂ ਅੱਜ ਇਹੀ ਹਾਲ ਆ ਵੀਰ ਜੀ 10 ਸਾਲ ਤੋ ਬਾਅਦ ਕੋਈ ਸਰਦਾਰ ਨਹੀ ਰਹਿਣਾ
ਬਾਈ ਜੀ ਆਪਣੇ ਵੀ ਕਦੇ ਇਹੋ ਹਾਲ ਹੋ ਸਕਦਾ ਬਿਹਾਰੀ ਯੂਪੀ ਦਾ ਕਬਜਾ ਹੋ ਰਿਹਾ
100%✔️👌🏻ਵੀਰ, ਸਾਡੇ ਲੋਕ ਘਟੀਆ ਨੇ ਜਿਹੜੇ ਬਿਹਾਰੀਆ ਦੀਆ ਵੋਟਾ ਬਣਾ ਰਹੇ ਨੇ ??
Veer g fikar na kro g.
Dunia ghatt honi aa te koi panga pauga te eh kamm houga. Canada, America, England and other countries vich v eh hva chal pai aa.
Eh sab hona hi aa.
Dharti te faaltu bhaar rabb ne ghta hi dena, treeke b bahut apna lene aa kudrat ne.
Shayad dharmik te saaf suthre lok hi bachnge.
ਬੇਟਾ ਖੁਸ਼ਹਾਲ ਰਹੋ ਜਾਣਾਕਾਰੀ ਬੁਹਤ ਕਮਾਲ ਦੀ ਰਹੇ ਹੋ ਧੰਨਵਾਦ
ਬਹੁਤ ਵਧੀਆ ਜਾਣਕਾਰੀ ਵੀਰੇ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
chak te fatte paji, keep it up..
Punjab vich ve Ada da Hee hoye gha sab sajish ho rahi hai 😮
Waheguru ji aap Ji nu hamish chardi Kala vich Rakhi 🙏🏻🥰😊
Ji mem ❤❤
Waheguru Ji Khalsa Harsimranjeet Singh Waheguru Ji Fateh
Good Information 👍 ❤
Gud evening ver Ji 🙏🏻🌹🙏🏻🌹😊
ਵਾਹਿਗੁਰੂ ਮੇਹਰ ਰੱਖੇ ਸਦਾ ਵਾਸਤੇ
ਪੰਜਾਬ ਦਾ ਵੀ ਇੱਹੋ ਜਿਹਾ ਹਾਲ ਹੋਣ ਵਾਲਾ ਹੈ ਕਿੱਉਕਿ ਪੰਜਾਬ ਵਿੱਚ ਵੀ ਪਰਵਾਸੀ ਐਮ ਇੱਲਏ ਨੇ ਅਤੇ ਹੁੱਣ ਵੀ ਪੰਜਾਬ ਵਿੱਚ ਕਾਰਪਰੇਸ਼ਨ ਦੀਆਂ ਵੋਟਾਂ ਹੋ ਰਹੀਆਂ ਨੇ ਜਿੰਨਾ ਵਿੱਚ ਵੋਟਾਂ ਤੇ ਬੱਈਏ ਵੀ ਖੜੈ ਨੈ ਪੰਜਾਬੀਆਂ ਦੀ ਔਕਾਤ ਹੁੱਣ ਖੱਤਮ ਹੈ।ਬੱਈਏ ਭਜਾਓ ਪੰਜਾਬ ਬਚਾਓ ਨਹੀ ਤਾਂ ਪੰਜਾਬ ਵਿੱਚ ਵੀ ਮੱਨੀਪੁਰ ਵਾਲਾ ਹਾਲ ਹੋਣ ਵਾਲਾ ਹੈ ।
Nahi bai ji apne loka di zameer maar chuki a hun nakauri karnai apa zameen ta thora time e a
Brother सही बात बोली आप ने पंजाब को सोचना चाहिए 🙏वहाँ के हालात तो बहुत उलझे हुए हैं brother आप अपना खयाल रखो ❤❤❤
Apa taa bhiyaa di ga,,,,,,d VADD Devage💪🏻🤔 jila SRI MUKTSAR SAHIB TO ❤🎉❤🎉🎉❤🎉❤🎉❤🎉❤
Bilkul right bolia. Bir ji tusi. Jida. Punjab bichh ho. Rea. Ann bala. Time. Punjab bich bi jye he hona
Very good bai ji from moga punjab Ajit pal Singh thx very much
Bhaji ssa, stick to royal Enfield bike:
Good average, low maintenance, reliable, good dealer network for repair, roadside mechanic can also do repair and above all good resale value.
ਨਾਲੇ ਜਿੰਨਾ ਮੈਂ ਤੁਹਾਡੇ vlog ਦੇਖੇ ਨੇ ਤੁਹਾਨੂੰ ਕੋਈ km ਜ਼ਯਾਦਾ ਕਰਨ ਦੀ ਕਾਹਲੀ ਨਹੀਂ ਹੈ। Stay safe
Sat Shri Akal Ji Very Nice & Informative Video God Bless You Long Life And Good Health Thanks Dear Bro 🙏
Dhan Guru Nanak Dev g Chadikala Rakhna 🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿ ਸ਼੍ਰੀ ਅਕਾਲ ਵਾਈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
ਸਹੀ ਗੱਲ ਏ ਵੀਰ ਜੀ ਪੰਜਾਬ ਚ ਵੀ ਇਹ ਹੀ ਹਾਲ ਹੋ ਰਿਹਾ ਏ 16:30
ਸੱਤ ਸੀ੍ ਅਕਾਲ ਜੀ
❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Gud evening Ver Ji 🙏🌹🙏😊
You are pretty like a blossom flowers ❤😘Do you have a inst
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
ਜਿਉਂਦਾ ਰਹਿ ਵੀਰ
God bless you beta ji
Waheguru Tugadey te Mehar Kate.
ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਭਲੀ ਕਰੇ
Waheguru ji ka khalsa Waheguru ji Ki Fateh Satsriakalji hun vapis oun da sma hai ta eathe thahran da feda ni vapis aa jao baiji
❤ Satshriakal 🙏, Bahi G ehh tareqa Nepal Wich ve Vartea gea UP Behari Migration Tay Budhism to convert Hindu temple tay Hindu majority sirf 200 Saal wich,😂
Shame on you jo khud hindu s convert hue hai😂😂😂
@@AnshulChauhan-gz1hg1 taka minar suneya kade afganistan wala
Very very beautiful efforts dear
Bhaut vadaiya bai
Waheguru ji ka Khalsa waheguru ji ki Fateh ji
Save Punjab🙏🏼🙏🏼
🙏🙏 sat Shri akal veer ji God bless you 🙌🙌❤❤
Yes i know u talking about Punjabi prvasi.and yesterday I was watching a Canadian Tuber miracles he was also sharing same issue in canada😅
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
U r right 👍
Satshri Akaal ji 🙏 Good job 💐keep it up 👏, Brother please Take care your self 👍🙏
ਵੀਰ ਬਾਹਰ ਨਿਕਲ ਜੋਂ ਵ੍ਲੋਗ ਬਣਾਉਣ ਦੀ ਗੱਲ ਛੱਡੋ ਜਾਣ ਬਚਾਓ
Waheguru ji 🎉🎉❤🎉🎉
Wah ji wah aap ne toh kmal kar dita apni boli sudhar lai vese ennaa sokha nahi si wk dum boli sudharna very good ji
Good 👍 job Brother
Up Bihar Wale pure Desh vich fale hoi Ney Hun andh Bhagat Bane hoi Ney Modi Shah laye 😮
ਸਤਿ ਸ੍ਰੀ ਆਕਾਲ ਵੀਰ ਜੀ
🎉 very nice vlog 🎉
ਪੰਜਾਬੀ ਆ ਗਏ ਉਏ
❤ very nice sir g ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji
Waheguru ji 🙏
Sat street akal veer ji
Before care full bai g, from shri muktsar sahib
Up Bihar wale pure Desh vich fale hoye Ney 😮
Good View
🙏🙏 sat Sri akal ji 🙏🙏👍
Good job brother
Thik gal 22
WaheGuru Ji ka Khalsa WaheGuru Ji ki Fateh
Very nice 🎉🎉🎉
Nice video
Ajj kal veer lok ahu jha khuch nhi wakhde Sonu.seetowala.chumeaa wale bhabi .Pooja sangha.begra begra wakhde aa bai ji
ਹਾਲ ਪੰਜਾਬ ਦਾ ਵੀ ਸਰਕਾਰਾਂ ਨੇ ehe
Bilkul sahi
Very nice video bro gobnid markhai
Very Very nice bro
Wahagur Mehar kare sab t
Waheguru ji Kira
Good blog
ਛੋਟੇ ਜੁਕਾਮ ਅਤੇ ਜੋਰਾਟ ਵੀ ਦਖਓ ਜਰੂਰ ਤੱ ਜਰੂਰ
Nice
❤❤❤❤❤
adventure and tours are okay but safety first .
🙏🙏🙏🙏🙏🙏
Veer toor na 😢😢😢
Ok veer ji
Great
Sat shree akall bro from jalandhar
🙏👍🏻👍🏻👍🏻👍🏻👍🏻🙏
Punjab nal sajish s bhai
ਭਾਜੀ ਮੋਟਰਸਾਈਕਲ ਇਥੇ ਹੀ ਰਹੁਗੇ
🙏🙏🙏🙏❤️❤️👏👏👏
ਮਾਂ ਸਹੀਬ ਕੋਰ ਜੀ
😮😮 ❤❤❤❤❤❤❤
Baki rahi manipur di samasiya di gal ehthe de originally lok matai hun jo plane area vich rahinde hun.kuki phpahar vich rahinde hun kush times pahila nava kanunu ayya si ki manipur de nivasi kite vi manipur vich rah sakde hun.chahe kuki hon ja fir matai hon kyo ke mataia ko siraf plane thora area si kukia😂kol jiada area si nava kanun kahinda hai manipur de nivasi pure manipur sabhi jaga rah sakade hun es lie kukia ne danga😂shuru kar dita jis de pishe America aur the England hai jo kukia di help karda hai
Like 1000 vi ni hoye sardar mundhe a support karo sarey bai
Good
Veer e lok carfew nu bandi bolde ne k bandi ho gye