ਇਸ ਬੰਦੇ ਦੇ ਕੰਮ ਦੀ ਤਸੱਲੀ ਮੇਰੇ ਵੱਲੋਂ,, ਕੰਮ ਕਰਨਾ ਵੀ ਆਉਂਦਾ ਐਵੇਂ ਗਰੰਟੀ ਲੈਣੀ ਵੀ ਔਖੀ ਆ

Поділитися
Вставка
  • Опубліковано 28 лют 2024
  • #sukhjinder_lopon

КОМЕНТАРІ • 13

  • @user-xs3em2mx6v
    @user-xs3em2mx6v 4 місяці тому +2

    ਬੰਦੇ ਬਾਹਲੇ ਘੈਟ ਆ ਇਹ ...ਪੂਰੀ ਗੱਲ ਸੁਣਦੇ ਆ

  • @DalvirSinghBhangu
    @DalvirSinghBhangu 4 місяці тому

    Well done bro❤

  • @tractor_and_jeep_infomation
    @tractor_and_jeep_infomation 4 місяці тому

    Ok report bro

  • @makhansingh3002
    @makhansingh3002 4 місяці тому

    ਮੇਰੇ ਕੋਲ ਵੀ ਸੀ ਰੀਮੋਟ ਵਾਲਾ ਸੈੱਟ ਲਾਈਕਾ ਦਾ ਸੇਲ ਕਰਤਾ 2021ਮਾਡਲ ਸੀ

  • @sukhpreetbassi3592
    @sukhpreetbassi3592 4 місяці тому +3

    ਰਿਪੇਅਰ ਕਰਵਾਉਣ ਜਾਊ ਤਾਂ ਕਿਹਣਗੇ ਨਵਾਂ ਲੈਲਾ ਇਹ ਤਾਂ ਬੇਕਾਰ ਆ

  • @Jatt6060
    @Jatt6060 Місяць тому

    T&d best

  • @jasvirsinghseera4409
    @jasvirsinghseera4409 4 місяці тому

    Standred john deere to 100 guna badia bai ji

  • @sukhpreetbassi3592
    @sukhpreetbassi3592 4 місяці тому

    ਰਿਪੇਅਰ ਨਹੀ ਹੁੰਦੀ ਇਹਨਾ ਤੋਂ ਯਾਰ,

  • @makhansingh3002
    @makhansingh3002 4 місяці тому

    ਕੈਲੀਵੇਰਸਨ ਸੀਜ਼ਨ ਵਿੱਚ ਕਰਵਾਉਣੀ ਚਾਹੀਦੀ ਆ ਜ਼ਰੂਰੀ

  • @punjabsolar1221
    @punjabsolar1221 4 місяці тому

    ਜੇ ਬਾਈ ਤੈਨੂੰ ਤਿੰਨ ਦਿਨ ਰਸਤੇ ਚ ਹੀ ਲੱਗ ਗਏ

  • @guridhindsa2182
    @guridhindsa2182 4 місяці тому +1

    ਰਿਪੇਅਰ ਕਰਵਾਉਣ ਜਾਉ ਕਿਹਣ ਗੈ ਇਹ ਨੀ ਸਮਰਦਾ ਨਵਾ ਲੈਲੋ

    • @alltractorfanclub.1487
      @alltractorfanclub.1487 4 місяці тому

      ਸਹੀ ਗੱਲ ਬਾਈ ਜੀ ਤੁਹਾਡੀ । ਸਾਡੇ ਕੋਲ ਪੁਰਾਣੇ ਮਾਡਲ ਕਰਾਹਾ ਏ ਉਸ ਦੇ ਟੇਰ ਅੱਗੇ ਪਿਛੇ ਕਰਨ ਲਈ ਪੁਛਿਆ ਅੱਗੋ ਕਿਹਦੇ ਇਹ ਨੀ ਹੋਣਾ ਬਾਕਟ ਨਵੀ ਲੈ ਲਉ ਡੇਡ ਲੱਖ ਦੀ ਸਾਡੇ ਜਲੰਧਰ ਏਰੀਏ ਦੇ ਸੀ ਦੁਕਾਨ ਵਾਲੇ ਉਨਾ ਦੀ ਆ ਗੱਲ ।

  • @JaswinderSingh-ll9ed
    @JaswinderSingh-ll9ed 4 місяці тому +1

    Fukre jatvad vehle kom gap te gap mare jande hun