Roz roz te lagde but ek bar asin 3programe lae se do te bttttttttt bar lae san ek bar sadiq bha ji 4program lar San record’s h Pritam brar shagird for Kuldeep manak
Chamkila te gaami de bol ethe match hunde ne Gaami sangatpuria Tu v chater chalak kahave o v bada shikari ni "Gaami sangatpurie" wargeya naal chade di yaari ni Chamkila Onu milgi gud ti maadi a Chamkile horan naal yaari a Note:Asal ch Sadiq da gaya ge "Gaami" da likhya eh geet "Suni na chadya kar v menu khatra ho geya" Te Chamkile da likhya te gaya eh geet "Deor gabhru ho geya makhna menu dar v kalli nu avr" Upper wale dono geet bilkul same topic te likhe geet ne.Dono geet sun k dekho.Ek duze di copy lagde ne
Thanks all ji
Yar aa nili pag wale nu nal lay ke na jaya karo
Nili pag wale ne sari gall bat da maza kharab kar ditta ajj bina matlab to gall nu vich tok dinda hai
Kamlia ehde jini knowlege tan tu soch vi nahin sakda eh ik mahan banda jihnu geetan bare bahut samaj hai
ਬਾਕਮਾਲ ਤੇ ਚੋਣਵੇਂ ਗੀਤਾਂ ਦਾ ਸਿਰਜਣਹਾਰ ਗਾਮੀ ਸਾਬ 👌👌👌
ਸਚਮੁੱਚ ਬਹੁਤ ਹੀ ਸਲਾਹੁਣਯੋਗ ਕਲਮ ਤੇ ਸੋਚ।
ਚਮਕੀਲੇ ਦੀ ਗੱਲ ਸੁਣਕੇ ਦਿਲ ਖੁਸ ਹੋਗਿਆ
ਗਾਮੀ ਸੰਗਤਪੁਰੀਆ ਬਹੁਤ ਵਧੀਆ ਗੀਤਕਾਰ ਹੈ
Gaami bahut vadhia banda mere dad da dost aa Bahut vari daru piti aa asi ikathia ne
ਬਹੁਤ ਵਧੀਆ ਜੀ ਲੇਖਕ ਗਾਮੀ ਸੰਗਤ ਪੁਰੀ
ਚਮਕੀਲਾ ਸਾਹਿਬਸਦਾਬਹਾਰ ਹੈ
ਬਹੁਤ ਹੀ ਵਧੀਆ ਗੱਲ ਬਾਤ ਜੀ ਬਹੁਤ ਗਾਣੇ ਸੁਣਨੇ ਗਾਮੀ ਸੰਗਤਪੁਰੀਆ ਜੀ ਦੇ ਬਹੁਤ ਬਹੁਤ ਧੰਨਵਾਦ
ਹੈਪੀ ਰੰਦੇਵ ਜੀ ਬਹੁਤ ਵਧੀਆ ਜਾਣਕਾਰੀ ਵਧੀਆ ਗੱਲ ਐ ਅਸੀਂ ਇਹ ਕਲਾਕਾਰ ਅੱਜ ਤੱਕ ਨੀ ਦੇਖੇ ਤੁਸੀਂ ਰੁਬਰੂ ਕਰਕੇ ਵਧੀਆ ਕਾਰਜ ਕੀਤਾ
ਬਹੁਤ ਵਧੀਆ ਉਪਰਾਲਾ ਹੈ ਜੀ ।
ਪਰਾਣੇ ਗੀਤਕਾਰ ਸਾਰੇ ਹੀ ਬਹੁਤ ਵਧੀਆ ਹਨ ਜਿਵੇ ਗਾਮੀ ਸੰਗਤਪੁਰਾ ਮਾਨ ਮਰਾੜਾ ਵਾਲੇ ਦੇਵ ਥਰੀਕੇ ਵਾਲੇ ਜਨਕ ਸ਼ਰਮੀਲਾ ਢਿੱਲੋ ਭੁਖਿਆਵਾਲਾ ਤੇ ਦਿਦਾਰ ਸੰਧੂ ਵਰਗੇ ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਲਿਖਿਆ ਕਰਦੇ ਸਨ
ਬਹੁਤ ਵਧੀਆ ਗੀਤਕਾਰ ਨੇ ਜੀ ਬੜੇ ਗਾਣੇ ਸੁਣੇ ਇਨਾਂ ਦੇ
ਸੱਤ ਸ਼੍ਰੀ ਆਕਾਲ ਜੀ। ਗਾਮੀ ਸੰਗਤਪੁਰੀਆ ਜੀ ਉਚਕੋਟੀ ਦੇ ਗੀਤਕਾਰ ਹਨ ਪਰਮਾਤਮਾ ਕਰਨ ਇਹਨਾਂ ਦੀ ਉਮਰ ਬਹੁਤ ਲੰਬੀ ਹੋਵੇ 🙏🙏
Tere wargi rann sunakhi
Na koi pind ch hor
Bahoot achhi kalam hai
Gaami ji 🙏
Happy ji bahoot bahoot dhanvaad 🙏🙏🙏
ਬਹੁਤ ਵਧੀਆ ਇੰਟਰਵਿਊ ਹੈਪੀ ਜੀ🙏🙏🙏
ਬਹੁਤ ਵਧੀਆ ਮੁਲਾਕਾਤ ਬਾਈ ਜੀ ।
ਬਾਈ ਜੀ ਚਮਕੌਰ ਸਿੰਘ (ਚੱਕ ਕਲਾ ) ਪਿੰਡ ਦਾ ਸੀ ਮੁੱਲਾਂ ਪੁਰ ਦਾਖਾਂ ਕੋਲ ਉਹਦੇ ਵੀ ਬਹੁਤ ਗਾਣੇ ਆਏ ਸੀ । ਇੱਕ ਗੀਤ ਸੀ ਉਹਦਾ ਮਾਂਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨੀ । ਪਾਲੀ ਦੇਤਵਾਲੀਏ ਨੇ ਗਾਇਆ ਸੀ । ਪਾਲੀ ਨੇ ਬਹੁਤ ਗੀਤ ਗਾਏ ਸੀ ਚਮਕੌਰ ਦੇ
ਇੰਟਰਵੀਊ ਜ਼ਰੂਰ ਕਰਿਓ
ਧੰਨਵਾਦ
Siraa geetkar a 22 g God bliss you y g
ਗੀਤਕਾਰਾਂ ਨਾਲ ਇੰਟਰਵਿਊ ਬਹੁਤ ਵਧੀਆ ਲਗਦੀ
Happy gaami and hundal to sat shry akkaal
ਬਹੁਤ ਵਧਿਆ ਜੀ
Gaami Sangtpuria is a great lyricist
ਬਹੁਤ ਵਧੀਆ ਗੱਲਾ ਕੀਤੀਆ ਜੀ ਸੋਡਾ ਸਾਰਿਆ
ਦਾ ਧੰਨਵਾਦ ਜੀ
God bless you 🎉
mindblowing information
& interview
INDERJEET SHARMA JEE
DE INTERVIEW
THANKS 22JEE
ਗਾਮੀ ਸੰਗਤ ਪੁਰੀਏ ਵਰਗਿਆਂ ਨਾਲ ਸੜੇ ਦੀ ਯਾਰੀ
ਇੰਨੇ ਸੁਲਝੇ ਹੋਏ ਕਲਾਕਾਰ ਗਾਮੀ ਤੇ ਮੁਹੰਮਦ ਸਦੀਕ ਨਾਲ ਗਾਉਂਦੀ ਕੁੜੀ ਬੀਬੀ ਸੁਖਜੀਤ ਕੌਰ ਨੇ ਇਲਜਾਮ ਲਾਇਅੈ ਬਈ ਸਦੀਕ ਨਾਲ ਮੇਰੀ ਮੁਲਾਕਾਤ ਕਰਵਾਉਣ ਤੇ ਮੈਨੂੰ ਬਲੈਕਮੇਲ ਕੀਤਾ ਕਿ ਮੈਂ ਤੇਰੀ ਮੁਲਾਕਾਤ ਕਰਾਈ ਅੈ ਹੁਣ ਤੂੰ ਘੱਟੋ ਘੱਟ ਇੱਕ ਵਾਰ ਮੇਰੇ ਨਾਲ ਗਾ ਉਹ ਕਹਿੰਦੀ ਫੇਰ ਮੈਂ ਗਾਇਆ
ਸੋਹਣੀ ਇੰਟਰੋ ਕਰ ਰਿਹਾ ਆੜੀ
ਪੂਰੀ ਗੱਲ ਨਾਲੋ ਨਾਲ ਕਲੀਅਰ ਕਰ ਲੈਨਾ
ਨਹੀਂ ਕਈ ਸੁਆਲ ਰਹਿ ਜਾਂਦੇ ਨੇ ਮਨਾ ਚ
ਹੀਰੇ ਨੇ ਇਹ ਬਾਈ
sangatpury de lok bade ne kharab gami pehla wali gal na tu jani
so nice g
Y g thanks.... Shabad nhi tuhade Kamm di shlagha lyi...Gami Jindabad
ਨੇਕ ਇਨਸਾਨ ਨੇਂ ਗਾਮੀਂ ਜੀ
❤, Hmv,, ਦਾ, ਫੂਫੜ,,ਗਾਮੀ,22❤
Good.bless
ਬਾਬਾ।ਚਮਕੀਲੇ।ਤੇ।ਕੋਈ।ਉਗਲ।ਨਹੀ।ਚੁਕ।ਸਕਦਾ।
So so nice information from legends
ਲਾਭ ਜੰਜੂਆ ਨੂੰ ਸਭ ਤੋਂ ਪਹਿਲਾਂ ਦਾਸ ਚੰਡੀਗੜ ਸਟੂਡੀਓ ਵਿੱਚ ਲੇਕੇ ਗਿਆ ਸੀ ਜਸਵੰਤ ਸਿੰਘ ਭੰਮਰਾ ਸਾਡੇ ਨਾਲ ਸੀ (1977 ਵਿੱਚ)
Nice
👌👌👌👌👌
Bhut vadia g
Very nice veer ji
ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਗੱ ਲਬਾਤ ਕੀਤੀ। ਇੱਕ ਗੁੱਸਾ ਨਾ ਕਰਿਓ ਵੀਰ ਹੁੰਦਲ ਜੀ ਵਿੱਚੋ ਨਾ ਬੋਲਿਆ ਕਰੋ ਤੁਸੀਂ ਬਹੁਤ ਗੱਲਾਂ ਵਿੱਚ ਬੋਲਦੇ ਹੋ।ਤੁਸੀਂ ਇਹੋ ਜਿਹੇ ਹੀਰੇ ਬੰਦਿਆਂ ਦੇ ਨਾਲ ਗੱਲਬਾਤ ਕੀਤੀ।
❤❤
❤
ਗਾਮੀ ਬਾਈ ਜੀ ਸਤ ਸ੍ੀ ਅਕਾਲ ਜੀ
ਗਾਮੀ ਜੀ ਚਮਕੀਲਾ ਜੀ ਪੁਰਾਣੇ ਖੁੰਡ ਹਨ
ਗਾਮੀ 22 ਜੀ ਬਹੁਤ ਹੀ ਵਧਿਆ ਗੱਲ ਬਾਤਾ ਹੈ
Good y g 👍
Very good veer ji keep it up
Very Nice
ਵੀਰ ਜੀ 30/32 ਸਾਲ ਪਹਿਲਾ ਸੰਗਤ ਪੂਰੈ ਪਿੰਡ ਨੈ ਬੜਾ ਚਕਰ ਪਾਇਆ ਸੀ ਸੰਗਤ ਪੁਰੈ ਪੰਜਾਬ 5 ਨੈ ਹੁਣ ਗਾਮੀ ਦੀਆ ਇਟਰਵਾ ਸੂਣ ਪਤਾ ਲਗਾ
Gummi sankat puriya mere lak Di Shan
❤🎉❤
good job 👍
Very nice ji
Nice person sangatpuria ji
Good veer ji
Very nice gami ji
Chamkila 💞
ਵਿੰਚ ਚੌਕ ਦੇ ਮੰਡੀ ਲਗਦੀ ਮਜ਼ਦੂਰਾ ਦੀ ਬਹੁਤ ਵਧੀਆ
👌👌👌👌👍👍👍👍
ਹੈਪੀ ਜੀ , ਤੁਸੀਂ ਪਿਆਰਾ ਸਿੰਘ ਪੰਛੀ ਦਾ ਜ਼ਿਕਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ
ਰਮੇਸ਼ ਰੰਗੀਲਾ ਜੀ ਵਾਰੇ ਕੁਝ ਜਾਣਕਾਰੀ ਦਿਉ ਪਲੀਜ
Gami mere luck d shaan jatt
Good gal bat
ਗਾਮੀ ਸਾਬ ਜੀ ਦੀਆਂ ਗੱਲਾਂ ਬਹੁਤ ਵਧੀਆਂ ਹਨ ਪਰ ਚਮਕੀਲੇ ਦੇ ਅਖਾੜੇ ਦੀ 13 ਹਜ਼ਾਰ ਵਾਲੀ ਗੱਲ ਸੱਚ ਨਹੀਂ ਲੱਗਦੀ ਮੇਰੇ ਹਿਸਾਬ ਨਾਲ ਚਮਕੀਲੇ ਨੇ ਆਪਣੀ ਜ਼ਿੰਦਗੀ ਚ ਅਖਾੜੇ ਦਾ 5 ਹਜ਼ਾਰ ਤੋਂ ਵੱਧ ਨਹੀਂ ਲਿਆ🙏
ਹੁੰਦਲ ਸਾਹਿਬ ਬਰੇਕ ਆਂਉਦੀ ਤਾਂ ਹੈ ਨੀਂ ?
Sat shri akal veer ji
Gammi. Ssngtpurea. Dea. Dil. Ander. Wad. Gai. Ne. Mea. Ki. Kran
ਫਰੋਜ਼ੀ ਪੱਗ ਵਾਲਾ ਵੀਰ ਬਹੁਤ ਬੋਲਦਾ ਹੈ ਬਿਨਾਂ ਮਤਬਲ ਹੋ ਹੀ ਜਿਹਨੂੰ ਓਵਰ ਐਕਟਿੰਗ ਕਹਿੰਦੇ ਨੇ
ਹੈਪੀ ਜੀ, ਪੁਰਾਣੇ ਸਮੇਂ ਦੇ ਲਿਖਾਰੀ ਅਤੇ ਕਲਾਕਾਰ ਪਿਆਰਾ ਸਿੰਘ ਪੰਛੀ ਦਾ ਜ਼ਿਕਰ ਕਿਉਂ ਨਹੀਂ ਕਰਦੇ ?
Gami hiraaaa
Bot hi nice intervw hai ji
ਹੈਪੀ ਜੀ , ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ,,
ੳੁਹਨਾ ਦਾ ਕੋਈ ਕੰਟੈਕਟ ਨੰਬਰ ਦਿਓ
ਕਿਥੇ ਰਹਿੰਦੇ ਹਨ
Bhaji ji ohna.di kado di death ho gayi veer ji
Happy Bhaji apna number send kardo
kehde pind de si payra singh panchi
Rab roop
Good
Sandher
Nice
Y ji jo tune chldi aa oh balkar sidhu de geet rodean rumal bijge di aa plz dso veer ji
Ranjhe wangu kan padwa k kani mudra v palia
"Sangatpure" ch es galon galla v karalia
Chamkile ware hor jankari deyo
Happy veer ji rooh khush ho gi gami ji da no dio ji
94639-13923 gami sangatpuria
Cooperative society Manki job kiti Gaami Saab ne
Chodvi ch bhain meri pad di
Sohlvi ch deor pad da
E v Gami da e likhya geet e
ਇਕ ਠਰਕੀ ਲਗਦੈ ਕੁੜੀਆਂ ਦਾ
ਬਸ ਹੋਰ ਕੋਈ ਨਾ ਖ਼ਾਮੀ ਦੇ
ਗਾਮੀ ਸੰਗਤ ਪੁਰੀਆ ਲੰਮੇਂਆ ਵਾਟਾਂ ਦਾ ਪਾਂਧੀ ਆ
Roz roz te lagde but ek bar asin 3programe lae se do te bttttttttt bar lae san ek bar sadiq bha ji 4program lar San record’s h Pritam brar shagird for Kuldeep manak
Seva.North.Lalton.waleaa.di.v.intervioo.kro.g
Bai ji raja sidhu rajwinder kaur nal interview jroor kro veer ji
Mainu ta eda lagda ke ke chamkile ne hi dubara janam leya si sidhu moose wale de roop vich
gami ji da number mil sakda
ਪੱਤਰਕਾਰ ਬਹੁਤ ਕਾਹਲੀ ਵਿੱਚ ਹਨ ਸਵਾਲ ਤੇ ਸਵਾਲ ਦਾਗੀ ਜਾਂਦੇ ਨੇ ੳੁੱਤਰ ਸੁਣਦੇ ਹੀ ਨਹੀ
Veer ji major rajasthani ne la a aa 4 akhade din ch.. Eh interview kiha👇
ua-cam.com/video/qYAPdDDEew4/v-deo.html
BILkUL VEER JI PAR OH PURANE SAME DI GALL KAR RAHE AA DIDAR SANDHU JI DE TIME DI
Ok veer ji
Gami sangat puriya sab de ghar de halaat kuch jada vadiya nahi lagde
Chamkila te gaami de bol ethe match hunde ne
Gaami sangatpuria
Tu v chater chalak kahave o v bada shikari ni
"Gaami sangatpurie" wargeya naal chade di yaari ni
Chamkila
Onu milgi gud ti maadi a
Chamkile horan naal yaari a
Note:Asal ch Sadiq da gaya ge "Gaami" da likhya eh geet
"Suni na chadya kar v menu khatra ho geya"
Te
Chamkile da likhya te gaya eh geet
"Deor gabhru ho geya makhna menu dar v kalli nu avr"
Upper wale dono geet bilkul same topic te likhe geet ne.Dono geet sun k dekho.Ek duze di copy lagde ne
Very good ji
Good