ਦੇਖੋ ਕਿਉ ਅਮਰੀਕ ਆਪਣੇ ਘਰ ਦੇ ਹਲਾਤ ਦੱਸਦਾ ਰੋਂ ਪਿਆ । amrik khosa kotla talk about his life story

Поділитися
Вставка
  • Опубліковано 17 лис 2024

КОМЕНТАРІ • 286

  • @BaljeetSingh-lv1xb
    @BaljeetSingh-lv1xb 2 роки тому +31

    ਅਮਰੀਕ ਸੱਚੀਂ ਯਾਰ ਤੂ ਤਾਂ ਰੋਣ ਲਾਤਾ ਇਨਾ ਦਰਦ ਛੁਪਾਈ ਬੈਠਾ ਸਾਰਿਆਂ ਨੂੰ ਹਸਾਉਣ ਵਾਲਾ

  • @sonymaan9189
    @sonymaan9189 Рік тому +9

    22 ਅੱਜ ਵੀ ਜਦੋਂ ਆ ਵੀਡਿਓ ਵੇਖਦਾ ਆ ਰੋ ਪੈਣਾ ਮੈ 😭😭😭

  • @gagandppe6541
    @gagandppe6541 2 роки тому +42

    ਵਾਹਿਗੁਰੂ ਜੀ ਦੇ ਭਾਣੇ ਆ ਅਮਰੀਕ ਵੀਰ ਜਿਉਂਦਾ ਵਸਦਾ ਰਹੇ ਵੀਰ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ 🙏🙏🙏🙏🙏🙏🙏🙏🙏🙏

  • @jatindersinghsingh5296
    @jatindersinghsingh5296 Рік тому +9

    ਲੱਖਾ ਸਿਧਾਣਾ ਸਹਿ ਬੰਦਾ ਅਪਣੇ ਲਈ ਦਿਨ ਪਰ ਰਾਤ ਲੜਦਾ ਸਰਕਾਰ ਨਾਲ ਬਾਈ ਹੀਰਾ ਸਾਭ ਲਉ

  • @SUKHUisLIVE
    @SUKHUisLIVE 2 роки тому +17

    ਬਹੁਤ ਵਡਾ ਦਿਲ ਆ ਵੀਰ ਥੋਡਾ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਬਖਸ਼ਣ 🙏

  • @harpreetsidhu8714
    @harpreetsidhu8714 2 роки тому +20

    ਵੀਰ ਜੀ ਬਹੁਤ ਵਧੀਆ ਬੋਲਿਆ ਤੁਸੀਂ, ਅਫਸੋਸ ਅਸੀ ਹਾਂ ਹੀ ਜੁਤੀਆਂ ਦੀ ਲਾਇਕ, ਸਾਡਾ ਕੋਈ ਸਟੈਂਡ ਨੀ , ਸਾਈਕਲ ਦਾ ਵੀ ਸਟੈਂਡ ਹੈ, ਪਰ ਸਾਡਾ ਨਹੀਂ, ਕਿਉਂਕਿ ਅਸੀਂ ਆਪਣੇ ਜ਼ਮੀਰ ਮਾਰ ਲੇ , ਇੱਕ ਬੋਤਲ ਦਾਰੂ ,1000 ਰੁਪਏ ,ਪੰਜ ਸਾਲ ਗਏ ,

  • @SukhrajSingh-li7vy
    @SukhrajSingh-li7vy 9 місяців тому +11

    😭😭 ਅੱਜ ਦਿਲ ਰੋਂਦਾ ਸਿੱਖ ਕੌਮ ਦਾ ਹਾਲ ਵੇਖ ਕੇ

  • @vickydauniya8021
    @vickydauniya8021 Рік тому +6

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਮਰੀਕ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ

  • @HarpreetSingh-ve6bn
    @HarpreetSingh-ve6bn 9 місяців тому +1

    ਸਹੀ ਗੱਲ ਆ ਬਾਈ 🙏🏻🙏🏻🙏🏻🙏🏻

  • @gurjeetsingh-vt4hv
    @gurjeetsingh-vt4hv 2 роки тому +25

    Amrik ne ronn lata yrr god bless you veer

  • @BhupinderSingh-de5jc
    @BhupinderSingh-de5jc 2 роки тому +33

    ਬਿਲਕੁਲ ਸਹੀ ਕਿਹਾ ਅਮਰੀਕ ਵੀਰ ਸਾਡੇ ਲੋਕ ਚਾਹ ਪਕੌੜਿਆਂ ਪਿੱਛੇ ਵਿਕ ਜਾਂਦੇ ਆ ਵੋਟਾ ਵਿਚ

  • @GulshanSingh-lx5cy
    @GulshanSingh-lx5cy 2 роки тому +3

    ਲੱਖੇ ਬਾਈ ਨੂੰ ਬਹੁਤ ਯਾਦਾ ਵੋਟਾਂ ਪਾ ਕੇ ਜਤਾ ਕੇ ਭੇਜਣਾ ਮੋੜ ਵਾਲਿਓ । ਗੁਲਸਨ ਧੂਰੀ

  • @sandeepdeep4866
    @sandeepdeep4866 Рік тому +5

    ਅਮਰੀਕ ਵੀਰ ਰੋਣਾ ਆ ਗਿਆ ਤੇਰੀ ਘਰ ਦੀ ਕਹਾਣੀ ਸੁਣ ਕੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਹਮੇਸ਼ਾ

  • @HardeepSingh-zy2ff
    @HardeepSingh-zy2ff 2 роки тому +19

    Sachi Ron a gaya ver Teri story sun Kay🙏😭😭

  • @pb07mani17
    @pb07mani17 2 роки тому +10

    ਅਮਰੀਕ ਬਾਈ ਤੇਰੇ ਤੇ ਬਾਬਾ ਨਾਨਕ ਕਿਰਪਾ ਰੱਖੇ🙏🙏🙏🙏🙏ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ🙏🙏🙏❤️❤️

    • @lovepreetverma6986
      @lovepreetverma6986 2 роки тому +2

      ਇਸ ਨੂੰ khnde a ਰੱਬ ਦਾ ਬੰਦਾ ❤️❤️

  • @jaggaghaint6539
    @jaggaghaint6539 2 роки тому +17

    ਵਾਹ ਓਏ ਪਿਓ ਦਿਆ ਪੁੱਤਾ ਝੜੀ ਲੱਗ ਗਈ ਹੰਝੂਆਂ ਦੀ ਮੇਰੀਆਂ ਅੱਖਾਂ ਚ

  • @mehardeepsingh3168
    @mehardeepsingh3168 2 роки тому +8

    ਗੱਲਾਂ ਸੱਚੀਆਂ ਅਮਰੀਕ ਵੀਰੇ

  • @YuvrajSingh-j4f3i
    @YuvrajSingh-j4f3i 8 місяців тому +1

    ਵਾਹ ਉਸਤਾਦ ਜੀ ਦਿਲੋ ਰੋ ਪਿਆ ਅੱਜ ਮੈ ਸੱਚੀ ਜੇ ਓਥੇ ਹੁੰਦਾ ਨਾਂ ਤਾਂ ਤੁਹਾਨੂੰ ਗੱਲ ਲੱਗ ਕੇ ਰੋਣਾ ਸੀ 😢😢

  • @sukhpalsimk8862
    @sukhpalsimk8862 2 роки тому +11

    ਵਾਹਿਗੁਰੂ ਚੜਦੀ ਕਲਾ ਵਿਚ ਰੱਖੀ ਅਮਰੀਕ ਨੂੰ

  • @healthhr1813
    @healthhr1813 2 роки тому +12

    😭🎤भाई ज़ी रोना आ गया आपकी दुख भरी कहानी सुन कर

  • @HarpalSingh-Aj-Ay
    @HarpalSingh-Aj-Ay Рік тому +9

    ਅਮਰੀਕ ਅੱਜ ਬਹੁਤਾ ਰੋਣ ਨਿਕਲ ਅੱਜ

  • @HarwinderDhillon-si1qn
    @HarwinderDhillon-si1qn 7 місяців тому +1

    Amrik thuade vrga dil kise da nhi hega bhut kuj dena thanu rabb ne ❤

  • @ravighumman2408
    @ravighumman2408 Рік тому +4

    ਬੋਲਾਂ ਦਾ ਵਣਜਾਰਾ ਅਮਰੀਕ ਵੀਰ👍👍🙏🙏

  • @BhupinderSingh-bd7pv
    @BhupinderSingh-bd7pv 10 місяців тому +2

    ਸੱਚ ਦੱਸ ਤਾਂ ਯਾਰ ਸਰਕਾਰਾਂ ਹੀ ਪੁਠੇ ਕੰਮ ਕਰਦੀਆਂ ਜੀ ਅਮਰੀਕ ਬਾਈ ਜੀ

  • @parabjotlaur8647
    @parabjotlaur8647 8 місяців тому +1

    ਵਾਹਿਗੁਰੂ ਜੀ ਮੇਹਰ ਕਰੀ ਅਮਰੀਕ ਖੋਸੇ ਕੋਟਲੇ ਵਾਲੇ ਤੇ

  • @Rajsinsekh337
    @Rajsinsekh337 8 місяців тому +1

    ਅਮਰੀਕਾ ਬਾਈ ਦੇਖਿਆ ਤੁਸੀਂ ਇਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਸਮਝਾਈ ਜਾਉ ਕੋਈ ਫੈਦਾ ਨਹੀਂ

  • @luckychopra6315
    @luckychopra6315 2 роки тому +9

    ਸਿਆਣੇ ਕਹਿੰਦੇ ਨੇ ਜਿਸ ਦਾ ਜੱਗ ਹੁੰਦਾ ਓਹਦਾ ਰੱਬ ਹੁੰਦਾ

  • @ravikumarravi8499
    @ravikumarravi8499 Рік тому +2

    ਬਹੁਤ ਧੰਨਵਾਦ ਜੀ ਅਮਰੀਕ ਸਿੰਘ ਜੀ ਦਾ

  • @jagdishmattujagdishmattu662
    @jagdishmattujagdishmattu662 2 роки тому +5

    ਲਵ ਯੂ ਅਮਰੀਕ ਵੀਰ

  • @BaljinderSingh-qr4pz
    @BaljinderSingh-qr4pz 2 роки тому +5

    My favorite commenter aa Amrik khosa kotla

  • @manindersingh6189
    @manindersingh6189 2 роки тому +9

    Sahi gal va veer waheguru kirpa kari bhai di family tai God bless u and ur family 🙏🏻🙏🏻

  • @waao851
    @waao851 Рік тому +2

    Rona aaa geya yr duji vaar dekhi interview 🥺🥺🥺🥺🥺

  • @ranakahlon798
    @ranakahlon798 Рік тому +5

    ਵਾਹਿਗੁਰੂ ਜੀ ਅਮਰੀਕ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @harpreetkumar3100
    @harpreetkumar3100 2 роки тому +4

    Amrik paji tusi bhot himat wala Ho waheguru ji tuhde te kirpa krn 🙏

  • @HarwinderDhillon-si1qn
    @HarwinderDhillon-si1qn 7 місяців тому +1

    Amrik veer bhut vadia soch a thuahadi ❤

  • @nirbhaisingh7069
    @nirbhaisingh7069 5 місяців тому +1

    Amrik bai jug jug ji bai ❤❤❤❤❤

  • @sidhumoosewala7744
    @sidhumoosewala7744 8 місяців тому +1

    Sachi bai rona agya

  • @timsybhullar6541
    @timsybhullar6541 2 роки тому +8

    Bada sohna bolde ne AMRIK JI GOD BLESS U mai tuhade te bolni poetry soch rkhya malik mhr kre sohne talented commentator di sifat sohne lafza ch karage

    • @virkpb10
      @virkpb10 2 роки тому

      Bhulor g kitho

  • @parabjotlaur8647
    @parabjotlaur8647 8 місяців тому +1

    ਬਾਈਂ ਅਮਰੀਕ ਖੋਸੇ ਕੋਟਲੇ ਵਾਲੇ ਆ ਜਿਉਦਾ ਰਹਿ ਬਾਈਂ

  • @sukhjeetkaur8086
    @sukhjeetkaur8086 2 роки тому +3

    ਵਾਹਿਗੁਰੂ ਤਰੱਕੀ ਬਕਸੇ ਵੀਰ ਨੂੰ

  • @bachitarsinghaulakh2219
    @bachitarsinghaulakh2219 10 місяців тому +1

    Vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji

  • @yaarandeshonk7477
    @yaarandeshonk7477 Рік тому +2

    Waheguru ji 🙏 love you amrik bai❤️

  • @manindergurcharnsingh2875
    @manindergurcharnsingh2875 Рік тому +1

    ਕਸਮੀਰ ਸਿੰਘ ਸਾਹੀ ਜਨਮ ਹਿਸਟਰੀ ਓਹ ਰੌਜ
    ਵਿਚਰ ਚੱਲਦੀ ਹਿਸਾਬ ਖੁਚੇ ਕਰਨਾ ਓਥੇ ਵੀ ਇੱਥੇ ਵੀ ਆਓਣ ਸਮੇ ਬੱਛੋਆਣਾ ਸਾਹਿਬ ਕੱਦ ਗੇਜੀ ਦੀ ਪਤਨੀ ਲੱਤਾ ਨਹੀ ਨਾ ਓਸ ਭੈਣ ਖੌਸੇ ਆਸਰਮ ਕਿਹਨੇ ੴਆਖਦਾ ਸਭ ਨੂੰ ਤੌਰਾ ਹਾ ਢੱਡਰੀਆਂ ਨਾਲ
    ਸਭ ਭੂਤ ਦਾ ਹਮ ਸਕਲ ਦੀਪ ਮੂਸੇਵਾਲੇ ਸਭ ਆ ਗਏ ਫਰਕ ਰਹ ਸਕਦਾ ਪੰਬਦ ੴਆਖਦਾ ਬਹਿਮ ਬੁੰਗਾ ਦੌਦੜਾ ਸਾਹਿਬ

  • @inderjitsandhu4197
    @inderjitsandhu4197 Рік тому +2

    ਯਾਰ ਏਤਕੀ ਲੱਖੇ ਨੂੰ ਵੀ ਇਕ ਮੋਕਾ ਜ਼ਰੂਰ ਦੇਵੋ

  • @husanpreetmahla657
    @husanpreetmahla657 2 роки тому +2

    22 g tusi ron lata bhut dukh dard khani

  • @bachitarsinghaulakh2219
    @bachitarsinghaulakh2219 10 місяців тому +1

    Dhan dhan shiri guru hargobind sahib ji mahraj tandrusati Baksho ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji

  • @diljeetsingh6722
    @diljeetsingh6722 9 місяців тому +1

    Great bro ji waheguru ji

  • @huntergrouphoshiarpur8664
    @huntergrouphoshiarpur8664 2 роки тому +7

    Love u Amrik bai

  • @BalrajSingh-ls7xm
    @BalrajSingh-ls7xm 2 роки тому +11

    Waheguru ji veer tare umar lame kare

  • @varinderveru6979
    @varinderveru6979 2 роки тому +1

    Amrik khosa Wala very nice ensan

  • @jashankhokhar9666
    @jashankhokhar9666 2 роки тому +8

    ਵਾਹਿਗੁਰੂ ਜੀ 🙏🏼🙏🏼🙏🏼

  • @prabhsikhra7327
    @prabhsikhra7327 2 роки тому +1

    Amrik diya gllan kodiya par sachiya hundia rabb teri Umar lambi kre bhra

  • @KuldeepRaunta-cb6tm
    @KuldeepRaunta-cb6tm 9 місяців тому +1

    waheguru ji sarbat da bhala krna 🙏🏻🙏🏻🙏🏻

  • @prabhkumar4069
    @prabhkumar4069 2 роки тому +2

    ਜ਼ਰੂਰ ਵੀਰ ਜੀ

  • @shindersingh1709
    @shindersingh1709 Рік тому +1

    Amrik bai good speech

  • @malkitsingh5961
    @malkitsingh5961 9 місяців тому +1

    Yy sahi gall aw

  • @akashdeepsingh4293
    @akashdeepsingh4293 2 роки тому +4

    Waheguru ji kirpa kareo vir ta

  • @Guri850
    @Guri850 2 роки тому +2

    Sirra gal bat amrik veer

  • @luckydhaliwal6642
    @luckydhaliwal6642 2 роки тому +4

    waheguru ji Maher kare Amrik de parbar te

  • @AkashDeep-jd7gg
    @AkashDeep-jd7gg 6 місяців тому +1

    Wmk Amrik pra de ❤

  • @jassajatttapprian8940
    @jassajatttapprian8940 2 роки тому +1

    ਵਾਹਿਗੁਰੂ ਜੀ

  • @SandeepKaur-dy6sc
    @SandeepKaur-dy6sc 2 роки тому +4

    Waheguru ji Meher karo veer ta🙏🙏🙏

  • @MehngaKakra
    @MehngaKakra 9 місяців тому +1

    Satnam Shri Wahegrur ji 🙏

  • @jasbirsing6568
    @jasbirsing6568 9 місяців тому +1

    Dan dan guru ramdas ji mehar kre

  • @mandeepgill8926
    @mandeepgill8926 Рік тому +1

    Amrik Bhi 🙏🏻🙏🏻🙏🏻👍

  • @Kissantelevision
    @Kissantelevision Рік тому +1

    ਵਾਹ ਉਏ ਯੋਧਿਆ 😢

  • @jasbirsing6568
    @jasbirsing6568 9 місяців тому +1

    Very good nice maravirji

  • @jssingh3505
    @jssingh3505 2 роки тому +3

    Bhut dukh bari story hai Bhai teri 😭😭

  • @SushilKumar-ys1vp
    @SushilKumar-ys1vp Рік тому +1

    Amrik bhai sahi baat ha bhai

  • @GurpreetSingh-pu7rc
    @GurpreetSingh-pu7rc 2 роки тому +1

    Amrik vr g rabb thnu hamesha Khush rakha Nala god bless you vr 👍 g

  • @sukhgrewal652
    @sukhgrewal652 Рік тому +1

    Love u a bai baut dhukh hunda sun k

  • @sheralakhanpal8864
    @sheralakhanpal8864 Рік тому +1

    ਵਾਹਿਗੁਰੂ ਜੀ ਮੇਹਰ ਕਰੋ ਅਮਰੀਕ ਵੀਰ

  • @jaggijagssrsingh4880
    @jaggijagssrsingh4880 Рік тому +1

    Lakha bi ful spot

  • @officialrandhawa6090
    @officialrandhawa6090 2 роки тому +3

    😭 God bless you paji ❤❤❤

  • @mahangasingh1348
    @mahangasingh1348 2 роки тому +2

    Wah Amrik bai ji

  • @KamalSingh-ud9hm
    @KamalSingh-ud9hm 9 місяців тому +1

    Amrik ❤

  • @gurdipsajjan2529
    @gurdipsajjan2529 2 роки тому +3

    Very good speech love you

  • @kamalsingh3612
    @kamalsingh3612 Рік тому +1

    Lakha veer Zindabad 💪💪💪💪💪 o

  • @amritdhiman1238
    @amritdhiman1238 2 роки тому +2

    Satnam.shre.wahe.guru.g.

  • @Bhaijagroopsingh
    @Bhaijagroopsingh 9 місяців тому +1

    ਦੁਖਦਾਈ ਸਚਾਈ

  • @MRJOT-rh5sc
    @MRJOT-rh5sc 2 роки тому +3

    Love you amrik veer ji ❤❤

  • @sukhvirsingh6574
    @sukhvirsingh6574 Рік тому +1

    Love yu veer❤💝🌹weheguru kirpa kra🙏❤

  • @deepasingh1733
    @deepasingh1733 Рік тому +1

    ❤❤❤❤ love you veer ji

  • @bhajansingh6832
    @bhajansingh6832 Рік тому +1

    Waheguru maher karn byi

  • @dheerasingh8678
    @dheerasingh8678 Рік тому +1

    Att 22ਜੀ

  • @chandeep9028
    @chandeep9028 2 роки тому +1

    Bahut Wadia message veer ji 🙏

  • @mandepsingh4997
    @mandepsingh4997 2 роки тому +5

    Proud to be on u big bro

  • @VarinderSingh-qd4dm
    @VarinderSingh-qd4dm Рік тому +1

    Amrik bhai Lakkha sidhana jindabad waheguru Mehar Karen

  • @harbanslalamandep7991
    @harbanslalamandep7991 Рік тому +1

    Good.amrek

  • @JagdeepSingh-mj7zo
    @JagdeepSingh-mj7zo Рік тому +1

    ਜੱਟ।ਕੁ ਤਾਂ

  • @noopsingh1387
    @noopsingh1387 7 місяців тому +1

    Amrik bhai 🙏

  • @sukhpb3170
    @sukhpb3170 2 роки тому +2

    Wahregur tare family nu khush rakhe

  • @sukhvlogss001
    @sukhvlogss001 10 місяців тому +1

    ❤ waheguru Ji

  • @shagandeep4902
    @shagandeep4902 2 роки тому +1

    Sirra y amrik yy

  • @ravinderchahal9268
    @ravinderchahal9268 2 роки тому +2

    Sahi gl a amreek paji

  • @lovedhillon498
    @lovedhillon498 2 роки тому +2

    WaheGuru ji

  • @LovepreetSingh-ho3bx
    @LovepreetSingh-ho3bx 2 роки тому +2

    Nice soch aa veer di

  • @desibhullar8844
    @desibhullar8844 2 роки тому +4

    Amreek and banda

  • @harmanjeetsingh5369
    @harmanjeetsingh5369 2 роки тому +1

    Punjab Di tarasdi ae…Veero awo apa nu hi sambalna paina…

  • @jeetsingh1781
    @jeetsingh1781 9 місяців тому +1

    ਬਾਈ ਰੋਣ ਲਾਤਾ