Gurchet Chitarkar ਦੀ ਫ਼ਿਲਮ ਜ਼ਰੀਏ ਜਦੋਂ 1947 ਦੀ ਵੰਡ ਵੇਲੇ ਵਿੱਛੜੇ ਭੈਣ-ਭਰਾ ਮਿਲੇ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 3 гру 2024

КОМЕНТАРІ • 188

  • @crewarts5518
    @crewarts5518 3 місяці тому +61

    ਬਹੁਤ ਸਕੂਨ ਮਿਲੀਆ ਗੁਰਚੇਤ ਜੀ ਨੂੰ BBC ਤੇ ਦੇਖਕੇ. ਇਹ ਉਹ ਕਲਾਕਾਰ ਨੇ ਜਿਨਾ ਨੂੰ ਮੈਂ ਬਚਪਨ ਤੋ ਦੇਖ ਦਾ ਆ ਰਿਹਾ❤❤

    • @GurdevSingh-vd5ie
      @GurdevSingh-vd5ie 3 місяці тому +2

      ਕੀ ਸਿਖਿਆ ਹੈ।।।😮 ਐਵੇਂ ਹੀ ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ।।।ਨੇ 😮 ਬੁੱਡੀ ਉਮਰੇ।। ਕੁੜੀਆਂ ਨੂੰ ਛੈੜ ਦਾ ਵਾ ਇਸ ਦੀਆਂ ਨੋਹਾੰ ਕੀ ਸੋਚਦੀਆਂ ਹੋਣ ਗੀਆਂ ਯਾਂ ਔਨਾ ਦੇ ਮਾਂ ਪਿਓ 😢 ਜਿਵੇਂ ਇਹ ਨਾਟਕਾਂ ਚ ਕਰਦਾ ਹੈ।।।ਹਕੀਕਤ ਚ ਕੋਈ ਪਿੰਡ ਦਾ ਬੰਦਾ ਕਰਕੇ ਵੇਖੇ।।ਕੀ ਬਣਦਾ ਉਸਦਾ।।।😢ਹਰ ਗੱਲ ਨੂੰ ਸਮਾਜ ਦੀ ਕਸੋਟੀ ਤੇ ਪਰਖ ਕੇ ਵੇਖਿਆ ਕਰੋ 😢ਸਹੀ ਹੈ ਯਾਂ ਗਲਤ 😢

  • @gsdakha3763
    @gsdakha3763 3 місяці тому +33

    ਬਹੁਤ ਵਧਿਆ ਇਨਸਾਨ ਨੇ ਗੁਰਚੇਤ ਚਿੱਤਰਕਾਰ ਜੀ 🫡❤️

  • @ਸੰਗਰੂਰੀਆ
    @ਸੰਗਰੂਰੀਆ 3 місяці тому +26

    ਰੂਹ ਖੁਸ਼ ਹੋ ਗੀ ਗੁਰਤੇਜ ਵੀਰ ਇੰਟਰਵਿਓ ਦੇਖ ਕੇ❤❤❤

    • @GurdevSingh-vd5ie
      @GurdevSingh-vd5ie 3 місяці тому +1

      ਕਿਵੇਂ ਰੁਹ ਖੁਸ਼ ਹੋ ਗਈ ਇਹ ਵੀ ਸਮਝਾਊ।।।ਬੁਡੀ ਉਮਰੇ ਕੁੜੀਆਂ ਨੂੰ ਛੈੜਦਾ 😢 ਨਜ਼ਾਰੇ ਆਈ ਜਾਂਦੇ ਨੇ ਜਾਈ ਜਾਂਦੇ ਨੇ 😮 ਦਿਖੋਦਾ ਅਪਣੇ ਆਪ ਨੂੰ ਹਾਡ ਹਰਾਮੀ।।।😮ਨਾਟਕ ਤੇ ਰੀਅਲ ਜ਼ਿੰਦਗੀ ਚ ਬਹੁਤ ਫਰਕ ਨਹੀਂ ਹੈ 😮 ਮੰਨ ਲਉ ਜਿਵੇਂ ਇਹ ਕਰਦਾ ਹੈ ਨਾਟਕਾਂ ਚ।। ਹਕੀਕਤ ਚ ਪਿੰਡ ਕਰ ਸਕੂ 😢ਕੁਟ ਕੁਟ ਮੋਰ ਬਣਾ ਦੇਣ ਗੇ ਆਗਲੇ

  • @harrynem
    @harrynem 3 місяці тому +18

    ਛੋਟੇ ਹੁੰਦਿਆਂ ਤੋਂ ਥੋਨੂੰ ਦੇਖਦੇ ਆਓਨੇ ਆ ਬਾਈ ਜੀ, ਬਹੁਤ ਹੀ ਆਲਾ ਦਰਜੇ ਨੇ ਕਲਾਕਾਰ ਓਂ, ਥੋਨੂੰ ਫਿਲਮਾਂ ਚ ਨੀ ਲੈਂਦੇ, ਇੰਡਸਟਰੀ ਲਈ ਬੜੀ ਤਰਾਸਦੀ ਵਾਲੀ ਗੱਲ ਆ

  • @Dil-Sacha-hai
    @Dil-Sacha-hai 3 місяці тому +25

    BBC ਦਾ ਧੰਨਵਾਦ ❤

  • @Rehmat2323
    @Rehmat2323 3 місяці тому +7

    1947 ਚ ਦੇਸ ਨੀ ਵੰਡ ਹੋਏ ਪੰਜਾਬ ਨੂੰ ਅਤੇ ਪੰਜਾਬੀਆ ਨੂੰ ਆਪਣਿਆ ਕੌਲੋ ਦੂਰ ਕਰਤਾ … ਏ ਦਰਦ ਸਾਡੇ ਵੀ ਦਿਲਾ ਚ ਏ

  • @dilbagpatto3419
    @dilbagpatto3419 3 місяці тому +11

    Story ਸੁਣ ਕੇ ਰੋਣ ਆ ਗਿਆ

  • @ManjitSingh-vq4ee
    @ManjitSingh-vq4ee 3 місяці тому +17

    ਬਹੁਤ ਹੀ ਵੱਧੀਆ ਵਿਚਾਰ ਗੁਰੂਚਿੱਤਰ ਬਾਈ ਦੇ,ਗੁਰਦਾਸਪੁਰ ਪੰਜਾਬ 🌾🌳☂️💙🌹🙏

  • @PrimeTodayTv
    @PrimeTodayTv 3 місяці тому +5

    Good Job ਗੁਰਚੇਤ ਬਾਈ ਜਿਉਂਦਾ ਰਹੇ, ਬੜਾ ਦਿਲਦਾਰ ਬੰਦਾ ਤੂੰ ਯਾਰ, ਰੱਬ ਲੰਬੀ ਉਮਰ ਕਰੇ।

  • @Manraj1265
    @Manraj1265 3 місяці тому +5

    ਬਹੁਤ ਵਧੀਆ ਗੱਲਬਾਤ ਗੁਰਚੇਤ ਭਾਜੀ, ਜ਼ਿੰਦਗੀ ਦੇ ਅਸਲੀ ਰੰਗ ਪੇਸ਼ ਕਰਨ ਵਾਲੇ ਅਸਲੀ ਕਲਾਕਾਰ। ਧੰਨਵਾਦ

  • @Karmjitkaur-gk1xq
    @Karmjitkaur-gk1xq 3 місяці тому +12

    ਬਹੁਤ ਵਧੀਆ ਭਰਾਵਾ 👌

  • @HarbajhanSingh-r7r
    @HarbajhanSingh-r7r 3 місяці тому +11

    ਮੇਰਾ ਮਨਪਸੰਦ ਪੰਜਾਬੀ ਐਕਟਰ ਆ ਗੁਰਚੇਤ

  • @dilbardilbar6313
    @dilbardilbar6313 3 місяці тому

    ਗੁਰਚੇਤ ਬਾਈ ਨੂੰ ਬਹੁਤ ਬਹੁਤ ਪਿਆਰ ਤੇ ਬਾਈ ਦੇ ਸਾਫ ਮਨ ਤੇ ਉੱਚੀ ਸੋਚ ਨੂੰ ਮਲੇਰਕੋਟਲੇ ਤੋ ਦਿਲ ਤੋਂ ਸਲਾਮ

  • @HarpalSingh-uv9ko
    @HarpalSingh-uv9ko 3 місяці тому +5

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਗੁਰਚੇਤ ਚਿੱਤਰਕਾਰ ਵੀਰ ਨੂੰ

    • @GurdevSingh-vd5ie
      @GurdevSingh-vd5ie 3 місяці тому

      ਜੇ ਏਹੀ ਜ਼ਿੰਦਗੀ ਸਾਡੇ ਬੱਚੇ ਯਾਂ ਅਸੀਂ ਜੀਵੀਏ 😢 ਕੁੜੀਆਂ ਨੂੰ ਛੇੜਨਾ 😢 ਨਜ਼ਾਰੇ ਲੈਣੇ ਨੇ। ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਨੇ 😢ਆਪੇ ਬਾਪੂ ਨੂੰ ਚੋਰੇਆ ਬੁਡੇਆ ਬੋਲਣਾਂ 😢ਸੋਹਰੇ ਘਰ ਜਾ ਕੇ ਡੀਠ ਜਵਾਈ ਬਣਨਾ।।ਏਦਾ ਦਾ ਰਿਅਲ ਜ਼ਿੰਦਗੀ ਚ ਆਪਾਂ ਆਵਦੇ ਕਿਸੇ ਜੀਅ ਨੂੰ ਸਵੀਕਾਰ ਕਰਾਂ ਗੇ 😢ਚੰਗੀ ਤਰ੍ਹਾਂ ਪਹਿਲਾਂ ਸੋਚੇਆ ਕਰੋ।। ਫੇਰ ਕਮੈਟ ਲਿਖਿਆ ਕਰੋ।।। ਨੇਤਾ ਲੀਡਰ ਏਹੀ ਕੁੱਝ ਸਮਾਜ ਚ ਚੋਹੁੰਦੇ ਨੇ 😢 ਸਾਨੂੰ ਵਿਗਾੜਨ ਲਈ ਬੱਚਿਆਂ ਨੂੰ ਪੁੱਠੇ ਰਸਤੇ ਪੋਣ ਲੀ 😢😢😢😢😢😮

  • @Asmr_sun_crumble
    @Asmr_sun_crumble 3 місяці тому +1

    Interview ਦੇਖ ਕੇ ਹਾਸਾ ਤੇ ਰੋਣਾ ਵੀ ਆਇਆ ਧੰਨਵਾਦ ਬੀਬੀਸੀ ❤

  • @gurpreetsingh9665
    @gurpreetsingh9665 3 місяці тому

    ਗੁਰੂ ਕਿਰਪਾ ਰੱਖੇ ਚੜ੍ਹਦੀ ਕਲਾ ਬਖਸ਼ੇ ਸਾਡੇ ਵੀਰ ਜੀ ਨੂੰ

  • @jaspalkaur4135
    @jaspalkaur4135 3 місяці тому +1

    ਜਿਉਂਦਾ ਵਸਦਾ ਰਹਿ ਵੀਰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @dhanasingh4699
    @dhanasingh4699 3 місяці тому +13

    ਅਸਲ ਕਲਾਕਾਰ ਇਹ ਹੈ। ਅਸਲ ਸਮਾਜ ਦਾ ਚਿਹਰਾ ਪੇਸ ਕਰਦਾ ❤

  • @varindersharmavarinderchan5172
    @varindersharmavarinderchan5172 3 місяці тому +5

    ਮੇਰਾ ਬਚਪਨ. ਬਾਇ ਦੀਆ ਟੇਲੀ- ਫਿਲਮਾਾ ਦੇਖ ਕੇ ਨਿਕਲੀਆ ...ਬਾਈ ਦੇ ਬੇਟੇ ਨੁੰ ਮੈਂ ਸੰਗਰੂਰ swimming ਸਿਖਾਉਦਾਂ ਹੁੰਦਾ ਸੀ ਨਾਲੇ ਉਹਦੇ ਤੋਂ ਡਾਇਲੋਗ ਸੁਣੀਦੇ ਸੀ....ਇੱਟ ਮਾਰ ਕੇ ਸਿਰ ਪਾੜ ਦੂ ਵਾਲਾ ...ਬਾਈ ਦੀ ਬੇਟੀ ਮੇਰੀ Classmate c ...10th class ਚ ....ਬਰਨਾਲਾ ਕੈਚੀਆ ਸੰਗਰੂਰ 22 da office ਹੁੰਦਾ ਸੀ ਬਹੁੱਤ ਵਧੀਆ ਦਿਨ ਸੀ ਉਹ❤❤❤❤❤

  • @Makhan-r1j
    @Makhan-r1j 3 місяці тому

    ❤ ਬਹੁਤ ਵਧੀਆ ਗੁਰਤੇਜ ਬਾਈ ਅੱਜ ਦੇ ਸਮੇਂ ਵਿੱਚ ਟੈਨਸਨਾ ਵਿੱਚ ਰਹਿੰਦੇ ਨੂੰ ਹਸਾਉਣ ਵਾਲੇ ਕਲਾਕਾਰ ਹਨ ਵਾਹਿਗੁਰੂ ਜੀ ਵੀਰ ਤੇ ਪੱਤਰਕਾਰ ਭੈਣ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @jsranajsrana5263
    @jsranajsrana5263 3 місяці тому +15

    ਪਾਕਿਸਤਾਨ ਵਾਲੀ ਗੱਲ ਸੁਣ ਕੇ ਇਕ ਹੀ ਵਿਚਾਰ ਆਉਂਦਾ ਹੈ ***ਨੇਤਾਵਾ ਦਾ ਕੱਖ ਨਾ ਰਹੇ***
    ਪਹਿਲਾਂ ਦੇਸ਼ ਵੰਡੇ ਹੁਣ ਸਾਡੇ ਬੱਚੇ ਚਿੱਟੇ ਨਾਲ ਮਾਰ ਦਿੱਤੇ.।

  • @mrgufar00
    @mrgufar00 3 місяці тому +2

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @harpreetdhaliwal2190
    @harpreetdhaliwal2190 3 місяці тому

    ਘੈਂਟ ਇਨਸਾਨ ਹੈ ਚਿੱਤਰਕਾਰ ਸਾਹਬ

  • @harigosal
    @harigosal 3 місяці тому +1

    Guechet veerey jo kam tusi vichde bhain bhrawan nu milaun da keeta sun ke dil khush ho gaya sadke tere yaar khush raho Rabb tuhanu khushiyan bakhshe

  • @shivcharndhaliwal1702
    @shivcharndhaliwal1702 3 місяці тому

    ਛੋਟੇ ਵੀਰ ਗੁਰਚੇਤ ਜੀ। ਪਾਕਿਸਤਾਨ ਵਾਲੇ ਸੀਨ ਨੇ ਮੈਨੂੰ ਵੀ ਭਾਵੁਕ ਕਰ ਦਿੱਤਾ,,, ਜੋਂ ਸੁਪਨਾ ਤੁਸੀਂ ਪੁਰਾ ਕਰਨ ਜਾ ਰਹੇ ਹੋ ,,, ਹੋ ਸਕਦਾ ਹੈ ਕਿ ਆਪਾਂ ਸੰਗਰੂਰ ਸੁਪਨਿਆਂ ਦੇ ਘਰ ਵਿੱਚ ਇੱਕਠੇ ਹੋਵਾਂਗੇ,,, ਧੰਨਵਾਦ ਜੀ 🙏🏿🙏🏿🙏🏿🙏🏿🙏🏿😢😢😢😢

  • @komalbajwa8338
    @komalbajwa8338 3 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਬਾਰੇ

  • @GurpreetSingh-hf1dv
    @GurpreetSingh-hf1dv 3 місяці тому

    ਬਹੁਤ ਵਧੀਆ ਇਨਸਾਨ ਆ ਗੁਰਤੇਜ ਭਾਜੀ

  • @Rajvir.S.Dhillon
    @Rajvir.S.Dhillon 3 місяці тому +4

    ਗੁਰਚੇਤ ਬਹੁਤ ਵਧੀਆ ਕਲਾਕਾਰ ਹੈ 👍

  • @HarpreetSingh-ux1ex
    @HarpreetSingh-ux1ex 3 місяці тому +1

    ਬਾਈ ਜੀ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਜੀ ਸਤਿ ਸ੍ਰੀ ਆਕਾਲ ਬਾਈ ਜੀ 🙏

  • @manjitsingh6186
    @manjitsingh6186 3 місяці тому

    ਕਰਜ਼ਾ ਫਿਲਮ ਬਹੁਤ ਵਧੀਆ ਸੀ

  • @Sangat-darshan
    @Sangat-darshan 3 місяці тому

    ਬਹੁਤ ਵਧੀਆ ਵੀਰ

  • @rashidkasai7304
    @rashidkasai7304 3 місяці тому

    Gurchaet paje Love you ho gya ♥️♥️🇵🇰🇵🇰

  • @amansandhu775
    @amansandhu775 3 місяці тому +2

    Salute you gurchet bai ji eko actor aa jo Punjab nu sahi rahh pa sakda bai di support kro

  • @sarvjitdeol9622
    @sarvjitdeol9622 3 місяці тому

    ਖੁਸ਼ ਕੀਤੇ ਬਹੁਤ ਵਧੀਆ

  • @sandhusaab7504
    @sandhusaab7504 3 місяці тому

    ਬਹੁਤ ਵਧੀਆ ਵੀਰ ਜੀ .

  • @singhgurpreet616
    @singhgurpreet616 3 місяці тому

    ਵਾਹਿਗੁਰੂ ਚੜਦੀ ਕਲਾ ਰੱਖੇ

  • @nsdhillon9937
    @nsdhillon9937 3 місяці тому +1

    Chiterkar sahib tuhanu or BBC di poori team nu 🙏 from Talwandi Sabo

  • @GurlalSingh-bn8xz
    @GurlalSingh-bn8xz 3 місяці тому +2

    Waheguru ji 🙏🙏🙏🙏🙏

  • @Deep_Arsh1316
    @Deep_Arsh1316 3 місяці тому

    Punjab da heera ਬੰਦਾ ae ❤❤❤❤❤

  • @sudagarsingh1476
    @sudagarsingh1476 3 місяці тому

    ਬਹੁਤ ਵਧੀਆ 👌👌👌👌👌👌🙏🙏🙏🙏🙏🙏

  • @heritageartacademy4287
    @heritageartacademy4287 3 місяці тому +1

    ਮੈਨੂੰ ਤੁਹਾਨੂੰ ਇੱਕ ਕਲਾਕਾਰ ਤੋਂ ਵੱਧ ਇੱਕ ਤਕੜਾ ਚਿਤਰਕਾਰ ਮੰਨਦਾ ਹਾਂ ਸਾਲ 2001 ਵਿੱਚ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਮੈਂ ਤੇ ਪ੍ਰੇਮ ਸਰੂਪ ਛਾਜਲੀ ਤੁਹਾਡੀ art gallery ਆਏ ਸੀ I ਤੁਹਾਡੀਆਂ natural paintings ਖਾਸ ਕਰਕੇ ਬਿੱਲੀ ਵਾਲੀ painting ਸ਼ਾਨਦਾਰ ਲੱਗੀਆਂ l ਤੁਹਾਡੀ ਪ੍ਰੇਰਨਾ ਸਦਕਾ ਅੱਜ ਅਸੀਂ ਵੀ ਕੁੱਝ ਤਸਵੀਰਾਂ ਸਿਰਜ ਲੈਂਦੇ ਹਾਂ l ਜੀਓ.....

  • @sukhpalvir2949
    @sukhpalvir2949 3 місяці тому

    ਜੀਓਦੇ ਵਸਦੇ ਰਹੋ ਬਾਈ ਗੁਰਚੇਤ ਜੀ

  • @KulwinderSingh-jf7oy
    @KulwinderSingh-jf7oy 3 місяці тому

    ਵਧੀਆ ਸ਼ਖਸੀਅਤ ਦਾ ਮਾਲਕ ❤

  • @Jandu_Ramgarhia
    @Jandu_Ramgarhia 3 місяці тому

    6:28 ਇਹ ਗੱਲ ਬਹੁਤ ਵਧੀਆ ਲੱਗੀ

  • @mohinderbhumbla1334
    @mohinderbhumbla1334 3 місяці тому

    Very nice interview. Waheguru bless Gurchet Chitarkar.Ameen

  • @s.p.singhsidhubrar5828
    @s.p.singhsidhubrar5828 3 місяці тому +1

    Veer ji bhut hi sohni Soch hai tuhadi...waheguru tuhadia mann diya echchava puriya kre...Lammiya Umra sehta bakhshe...

  • @UsmanSadiq303
    @UsmanSadiq303 2 місяці тому

    Wah wah ji ❤ Pakistan vich log bht pyar krdy twanu

  • @HarbajhanSingh-r7r
    @HarbajhanSingh-r7r 3 місяці тому +1

    ਬਹੁਤ ਬਦਿਆ ਇਨਸਾਨ ਆ ਭਾਈ ਗੁਰਚੇਤ ਚਿੱਤਰਕਾਰ

  • @SantoshKumari-yo8ym
    @SantoshKumari-yo8ym 3 місяці тому

    Gurchet ji aap ak mahan insan h god bless you be happy ❤❤❤

  • @KuldeepSingh-rt5ux
    @KuldeepSingh-rt5ux 3 місяці тому

    ਗੁਰਚੇਤ ਵੀਰ ਜੀ ਸਤਿ ਸ੍ਰੀ ਆਕਾਲ

  • @SultanaKaur-gy6yt
    @SultanaKaur-gy6yt 3 місяці тому +3

    Bus ik gal bus love u

  • @AliHamza-eu2fx
    @AliHamza-eu2fx 3 місяці тому +2

    Love you paji big fan from Pakistan ❤

  • @juttestate
    @juttestate 3 місяці тому

    G O VEER G ❤
    FROM LAHORE PAKISTAN

  • @natiqhussain2051
    @natiqhussain2051 3 місяці тому

    ❤❤❤ Love from Pakistani Punjab

  • @sarabjeetbamrah3144
    @sarabjeetbamrah3144 3 місяці тому +2

    God bless you veere😊

  • @mandeepkaurmani5044
    @mandeepkaurmani5044 3 місяці тому

    Bahut vadiya actor te director ho tusi veer ji ❤Punjabi movies te dramas ❤❤❤❤ family vich ikathe beh k college time enjoy,phir apne bete naal hun vi you tube te dekdi haa❤may God bless you veer ji and all of your team members ❤️💕hass hass k duhare ho gai family 420 dekh k 😂😂😂😂har koi ohus time ehi keh rahe si film hon ta iss taraa diyaa❤❤❤

  • @BhupinderSingh-gh7ft
    @BhupinderSingh-gh7ft 3 місяці тому

    Gurchait 22 G
    Satsri akal G
    Very emotional story concerned pakistan

  • @GurdeepSinghGill-qb7un
    @GurdeepSinghGill-qb7un 3 місяці тому

    Great 22 ji

  • @shakilnasir3829
    @shakilnasir3829 3 місяці тому +1

    It’s very unfortunate, after partition, we had no connections left on both sides. People still love each other regardless of religion. It was really a great time when we were living together.
    I think we should be able to go both sides of the border with out any issues.
    These are very tearful stories.
    Shakil Nasir Kamboh England.

  • @jeetinderkaur5896
    @jeetinderkaur5896 3 місяці тому

    Wahguru ji Maher karna

  • @RandhirSingh-q3f
    @RandhirSingh-q3f 3 місяці тому

    Bahut vadia soch aa bai

  • @manjeetkour5560
    @manjeetkour5560 3 місяці тому

    I saluteMr chitarkar

  • @aulakhjutt5181
    @aulakhjutt5181 3 місяці тому

    Gurchet baai boht vadiya bnda hai

  • @kuldipsingh9741
    @kuldipsingh9741 3 місяці тому

    Salute aa Gurchet ji❤

  • @gaganchahal8969
    @gaganchahal8969 3 місяці тому +1

    Real talk ❤❤😢

  • @bittubhatti7158
    @bittubhatti7158 3 місяці тому

    Thanks

  • @amritjot6439
    @amritjot6439 3 місяці тому

    ਬਾਈ ਦੀ ਗੱਲ ਨੀ ਪੂਰੀ ਹੋਣ ਦਿੱਤੀ ਭਾਈ...!

  • @jaswantsingh3849
    @jaswantsingh3849 3 місяці тому +1

    ਧਰਮ ਅਤੇ ਸਿਆਸਤ ਨੇ ਕਿਵੇਂ ਜੁਲਮ ਕੀਤਾ ਬਚੋ ਐਨਾ ਤੋਂ

  • @satwindersingh7617
    @satwindersingh7617 3 місяці тому

    ਬਾਈ ਰੋਣਾ ਆ ਗਿਆ 😢

  • @SandeepSingh-ie2rg
    @SandeepSingh-ie2rg 3 місяці тому +2

    Wah g

  • @vikasrattan2806
    @vikasrattan2806 3 місяці тому +1

    Gud Luck Bhaji

  • @PrinceKumar-cf7ek
    @PrinceKumar-cf7ek 3 місяці тому +1

    God bless🙏 💐💐💐💐💐💐🙏🏻😊

  • @BalbirMaan-se7jb
    @BalbirMaan-se7jb 3 місяці тому

    Gurchat.sada.muda.very.nice.person.hsdy.wsdy.rho.Long.happy.jio
    Maan22...canada

  • @SinghDhaliwal-n7w
    @SinghDhaliwal-n7w 3 місяці тому

    Salute y ji

  • @waqaswaqas2434
    @waqaswaqas2434 3 місяці тому

    Walla love u too much veer g

  • @AMARJITBAINS-z7i
    @AMARJITBAINS-z7i 3 місяці тому

    God bless you BRO

  • @neelamveghal8960
    @neelamveghal8960 3 місяці тому

    Waheguru ji tuhanu khush rakhe

  • @baldishkaur9953
    @baldishkaur9953 3 місяці тому +2

    ❤❤👌🏻👌🏻👌🏻👌🏻👌🏻

  • @jagirjosan4521
    @jagirjosan4521 3 місяці тому

    Zindabad

  • @DomesticFarming
    @DomesticFarming 3 місяці тому

    ਯਾਰ ਬਾਈ ਰੋਣਾ ਆਗਿਆ

  • @Mashaqwal
    @Mashaqwal 3 місяці тому

    Jnb ajj main tuhada fan ho gya g❤❤❤❤❤❤❤❤❤❤❤❤❤❤❤❤❤

  • @HarpreetSingh-fk2cg
    @HarpreetSingh-fk2cg 3 місяці тому +1

    This is called a true kalakar

  • @JitenderSingh-t1g
    @JitenderSingh-t1g 3 місяці тому

    Niiiiiiiiiiic bai ji ❤❤❤❤❤

  • @sadiqmasih3215
    @sadiqmasih3215 3 місяці тому +1

    Great

  • @gurmitdhillon199
    @gurmitdhillon199 3 місяці тому

    Salute a by teri soch nu❤

  • @Rupinderkaur-fb3xi
    @Rupinderkaur-fb3xi 3 місяці тому

    Boht vadia kam karda veer gbu

  • @ss1972punjab
    @ss1972punjab 3 місяці тому

    Great artist ne Gurchet jee

  • @surinderchopra5565
    @surinderchopra5565 3 місяці тому

    Red salute gurchet ji

  • @MohanSharma-rr6iy
    @MohanSharma-rr6iy 3 місяці тому

    ❤ chitarkar

  • @narinderpalsingh5349
    @narinderpalsingh5349 2 місяці тому

    ਇਹਨਾਂ ਅਖੌਤੀ ਕਲਾਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,ਪੱਗਾਂ,ਦੁਪੱਟੇ,ਮਿਹਨਤ,ਸਬਰ ਅਤੇ ਹਲੀਮੀ ਸਭ ਖਤਮ,,,,ਨੌਜਵਾਨਾਂ ਨੂੰ ਫੁਕਰੇ ਤੇ ਵਿਹਲੜਪੁਣਾ ਮਿਲਿਆ 😢😢

  • @Noorsingh5201
    @Noorsingh5201 3 місяці тому +2

    So nice navdeep ji

  • @mahammdameen
    @mahammdameen 3 місяці тому

    Pakistan ❤ panjab❤

  • @jassbai
    @jassbai 3 місяці тому +1

    ਜਿਹੜਾ ਪਿੱਗ ਪੀਂਦਾ ਉਹਨੂ ਪੈੱਗ ਵੀ ਦੇਵਾਂਗੇ 😂😂😂

  • @punjabbolda8904
    @punjabbolda8904 3 місяці тому

    Good thinking & good person

  • @baljidersingh-ep1ef
    @baljidersingh-ep1ef 3 місяці тому

    Be Happy

  • @RaziaZulfiqar-ov2ms
    @RaziaZulfiqar-ov2ms 3 місяці тому

    ❤❤❤❤❤❤❤❤❤❤

  • @KulwinderSingh-jf7oy
    @KulwinderSingh-jf7oy 3 місяці тому

    BBC ❤

  • @HarjinderSingh-ot4mw
    @HarjinderSingh-ot4mw 3 місяці тому

    Very nice

  • @ajmerdhillon3013
    @ajmerdhillon3013 3 місяці тому

    Very good efforts

  • @lovepreetbhullar3618
    @lovepreetbhullar3618 3 місяці тому

    Bhut badi den aa bai teri dono punhab nu, mnu ta eve lgeya c ki tee volan wale nu ehna pyaar mil hi nhi skda