vishavdeep fazilka reply to ravneet bittu | charanjit channi

Поділитися
Вставка
  • Опубліковано 17 жов 2024

КОМЕНТАРІ • 175

  • @gpshififan9570
    @gpshififan9570 2 місяці тому +25

    ਬਹੁਤ ਵਧੀਆ ਵਿਚਾਰ ਵੀਰ de

  • @hakamsinghhakamsinghhakams4664
    @hakamsinghhakamsinghhakams4664 2 місяці тому +1

    ਵਿਸਵਜੀਤ ਬਿਲਕੁਲ ਸੱਚ ਬਿਆਨ ਕੀਤਾ ਹੈ ।

  • @JasvirSingh-l3x
    @JasvirSingh-l3x 2 місяці тому +38

    ਚੰਨੀ ਬਾਈ ਇ
    ਹਨਾਂ ਤੋਂ ਡਰਨਾ ਨਹੀਂ

    • @JanuKour-ip1ej
      @JanuKour-ip1ej 2 місяці тому

      Bittu chota bacha hai channy ke agya bittu ka be fafa bichar jesa haal hoga punjaby nahi chatys hai buchar bittu kp

  • @charanjitkaur9275
    @charanjitkaur9275 2 місяці тому +4

    ਬਹੁਤ ਬਹੁਤ ਧੰਨਵਾਦ ਵਾਦ ਤੇਰਾ ਵੀਰੇ ਬਹੁਤ ਵਧੀਆ ਗੱਲ ਕਹੀ ਹੈ

  • @balwindersinghdhindsa3306
    @balwindersinghdhindsa3306 2 місяці тому +1

    ਵਿਸ਼ਵਦੀਪ ਵੀਰ ਇੰਨਾ ਨੂੰ ਪੰਜਾਬ ਨਾਲ ਨਹੀਂ ਇੰਨਾ ਨੂੰ ਕੁਰਸੀ ਚਾਹੀਦੀ ਹੈ ਜਿਵੇਂ ਮਰਜ਼ੀ ਮਿਲਜੇ

  • @Chinalwadhera-rw5lz
    @Chinalwadhera-rw5lz 2 місяці тому +24

    Charanjit channi jindabad

  • @JatinderSingh-c5i
    @JatinderSingh-c5i 2 місяці тому +1

    ਸੱਚੀ ਗੱਲ ਆ ਵੀਰ ਦੀ ਲੀਡਰ ਕੀਤੀ ਹੈ ਤੁਸੀਂ ਤਾਂ ਕਦੇ ਪੰਜਾਬ ਦਾ ਹਾਲ ਵੀ ਜਾਨੋ ਪੰਜਾਬ ਦੇ ਵਿੱਚ ਆ ਕੇ

  • @kawaljeetkaur1294
    @kawaljeetkaur1294 2 місяці тому +32

    ਭਗਵੰਤ ਮਾਨ ਮੁਰਦਾਬਾਦ ਬਿੱਟੂ ਕਮੀਨਾ ਮੁਰਦਾਬਾਦ😢😢 ਚੰਨੀ ਸਾਹਿਬ ਜ਼ਿੰਦਾਬਾਦ ਚਨੀ ਸਾਹਿਬ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਜਿੰਦਾਬਾਦ🎉

  • @DharamjitSehgal
    @DharamjitSehgal 2 місяці тому +9

    ਬਿਟੂ ਹਾਰੇ ਹੋਏ ਨੂੰ ਬੋਲਣ ਵਾਸਤੇ ਰੱਖਿਆ ਕੰਮ ਦੀ ਗਲ ਕੋਈ ਕਰਨੀ ਨੀ ਪੰਜਾਬ ਵਿੱਚ ਪੰਜਾਬੀ ਪੰਜਾਬੀ ਨੂੰ ਲੜਾਉਣ ਲਈ ਸਰਕਾਰਾਂ ਰੱਖਿਆ ਬਿਟੂ ਨੂੰ ਬਿਟੂ ਲੈਕੇ ਆਵੇ ਨੋ ਸੋ ਕਰੋੜ ਪੰਜਾਬ ਦਾ ਪਿਛਲਾ ਪਿਆ ਲੈਕੇ ਆਉਣਾ ਕਿਰਸਾਨਾ ਲਈ ਕਰੋ msp ਵਾਰੇ ਰੁਜਗਾਰ ਦੀ ਮਹਿੰਗੀਆਂ ਦੀ ਗਲ ਕਰ ਪੁੱਛੋ ਮੋਦੀ ਨੂੰ ਹਵਾਈਅੱਡਾ ਰੇਲਵੇ ਸਟੇਸ਼ਨ ਵੇ ਚ ਦੇ ਉਹਨਾਂ ਦੀ ਗਲ ਕਰ ਪੰਜਾਬ ਅੱਜ 😢😢😢😢ਧਰਨੇ ਲਾ ਲਾ ਰੋਦੇ ਨੇ🙏 ਵਾਹਿਗੁਰੂ ਸੁਮੱਤ ਬਖਸ਼ੇ😇

    • @BaldevSingh-ws1ck
      @BaldevSingh-ws1ck 2 місяці тому

      ❤🎉 you are right 👍 bro ❤🎉 bittu gadar nu kursi bjp ne bhokan vaste ditty aa.

  • @satvirbilaspur4287
    @satvirbilaspur4287 2 місяці тому +4

    ਵਿਸ਼ਵਦੀਪ ਵੀਰ ਬਹੁਤ ਵਧੀਆ

  • @SantoshKumar-do4oc
    @SantoshKumar-do4oc 2 місяці тому +1

    Wah by wah Vishavdeep ji thik hai gal ok Thanks

  • @tttfff9704
    @tttfff9704 2 місяці тому +4

    ਬਿੱਟੂ ਪਹਿਲੀ ਗੱਲ ਤਾਂ ਤਾਂ ਦਾਦਾ ਸ਼ਹੀਦ ਨਹੀਂ ਉਹ ਇੱਕ ਪੰਜਾਬ ਦੀ ਨੌਜਵਾਨੀ ਦਾ ਕਾਤਲ ਹੈ ਤੇਰਾ ਕੀ ਸਟੈਂਡ ਹੈ ਤੇਰੇ ਪਰਿਵਾਰ ਨੇ ਪੰਜਾਬ ਨੂੰ ਦੁੱਖਾਂ ਤੋਂ ਬਿਨਾਂ ਹੋਰ ਕੀ ਦੇਣ ਹੈ

  • @harjinderkaur8342
    @harjinderkaur8342 2 місяці тому +8

    ਕੀ। ਸਿਫਤ।ਕਰਾ। ਇਸ। ਵੀਰ। ਦੀ। ਬਹੁਤ ਵਧੀਆ

  • @balwindersingh7685
    @balwindersingh7685 2 місяці тому +11

    Very good spech❤

  • @RanaRana-tp7ry
    @RanaRana-tp7ry 2 місяці тому +12

    ਵੀਰ ਨੇ ਗੱਲ ਕੀਤੀ ਚੰਗੀ ਬਿਟੂ ਨੇ ਚੰਗੀ ਕੁਰਸੀ ਲਈ ਕਰਨੀ ਹੈ ਕੋਈ ਵੀ ਬਣੇ ਮੰਤਰੀ
    ਰੱਬ ਕੋਲੋ ਨਹੀ ਵੱਚ ਸਕਦੇ ਜਿਡੀ ਮਰਜੀ ਕੁਰਸੀ ਤੇ ਬੇਠੋ ਨਸਾਫ ਉਸ ਨੇ ਹੀ ਕਰਨਾ

  • @SurindersinghManguwal
    @SurindersinghManguwal 2 місяці тому +41

    ਵਿਸ਼ਵਦੀਪ ਨੇ ਕਾਂਗਰਸ ਛੱਡ ਭਾਜਪਾ ਚ ਗਏ ਰਵਨੀਤ ਬਿੱਟੂ ਦੈ ਮਾੜੇ ਕਿਰਦਾਰ ਦੀ ਖੁੱਲ ਕੇ ਚਰਚਾ ਕੀਤੀ ਹੈ ਵਿਸ਼ਵਦੀਪ ਦੀਆਂ ਸਾਰੀਆਂ ਗੱਲਾਂ ਸੱਚੀਆ ਹਨ ਜੇ
    ਅਣਖ ਹੈ ਤਾਂ ਬਿੱਟੂ ਇਨਾਂ ਗੱਲਾਂ ਦਾ ਲੋਕਾਂ ਨੂੰ ਜਬਾਬ ਦੇਵੇ ਪਰ ਨਹੀ ਦੇਵੇਗਾ ਬਿੱਟੂ ਨੇ ਚਰਨਜੀਤ ਚੰਨੀ ਤੇ ਗੱਲ ਕੀਤੀ ਹੈ ਚੰਨੀ ਨੇ ਬਿੱਟੂ ਨੂੰ ਗੱਲਾਂ ਠੋਕ ਕੇ ਰੱਖ ਦਿੱਤਾ ਬੋਲਣ ਜੋਗਾ ਨਹੀ ਛੱਡਿਆ ਚੰਨੀ ਨੇ ਪੰਜਾਬ ਦੇ ਮੁੱਦੇ ਚੁੱਕੇ ਹਨ ਚੰਨੀ ਦੀ ਪੰਜਾਬ ਵਿੱਚ ਬਹਿ ਜਾ ਬਹਿ ਜਾ ਹੋ ਗਈ ਸਾਰੇ ਲੋਕਾਂ ਨੈ ਚੰਨੀ ਨੂਂ ਸਲਾਹਿਆ ਬਿੱਟੂ ਨੂੰ ਗਦਾਰਾਂ ਦੀ ਲਾਈਨ ਵਿੱਚ ਰੱਖਿਆ ਹੈ ।

    • @HardeepSingh-qi7ox
      @HardeepSingh-qi7ox 2 місяці тому +1

      Osnekmai kitia tainookushnhiptta Chngi jhootha

    • @harmeghsingh2399
      @harmeghsingh2399 2 місяці тому +2

      ਵਿਸ਼ਵਦੀਪ ਜੀ ਬਿਲਕੁਲ ਸਹੀ ਕਿਹਾ
      ਬਿੱਟੂ ਮੋਕਾ ਪ੍ਰਸਤ ਤੇ ਚੰਨੀ ਜੀ ਨੇ ਪੰਜਾਬ ਦੇ ਮੁੱਦੇ ਚੁੱਕਣ ਦੀ ਹਿੰਮਤ ਕੀਤੀ ਹੈ ਸਾਰੇ ਪੰਜਾਬੀ ਚੰਨੀ ਦੀ ਪ੍ਰਸੰਸਾ ਕੀਤੀ ਹੈ

  • @NareshkumarKumar-gh8xd
    @NareshkumarKumar-gh8xd 2 місяці тому +8

    Sardar charanjit Singh channi great leader Punjab 👍👍

  • @karmjitsingh6678
    @karmjitsingh6678 2 місяці тому +5

    22 ji good channi 22 jindabad

  • @parmilakhosla6165
    @parmilakhosla6165 2 місяці тому +3

    Very good speech

  • @ujjagarsingh36
    @ujjagarsingh36 2 місяці тому +9

    bilkul sahi gal kiti fJilka

  • @sabi-mansa
    @sabi-mansa 2 місяці тому +5

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਬਿਸ਼ਨੋਈ ਇੰਟਰਵਿਊ/ਚਿੱਟਾ/ਕਰਜਾ/ਰਿਸ਼ਵਤ

  • @mehndipalwan7549
    @mehndipalwan7549 2 місяці тому +4

    ਵੈਰੀ ਗੁੱਡ ਵੀਰ ਜੀ

  • @hakamsingh-up1kc
    @hakamsingh-up1kc 2 місяці тому +14

    ਸਰਦਾਰ ਚਰਨਜੀਤ ਸਿੰਘ ਚੰਨੀ ਸੀ ਐ ਮ ਸਾਹਿਬ ਜ਼ਿੰਦਾਬਾਦ ਇਹਨਾਂ ਗੱਦਾਰ ਤੋਂ ਡਰਨ ਦੀ ਲੋੜ ਨਹੀਂ ਹੈ ਇਹੋ ਜਿਹੇ ਬੰਦੇ ਬੀਹ ਤੂਰੇ ਫਿਰਦੇ ਨੇ ਅਸੀਂ ਸਾਰੇ ਰਵਿਦਾਸ ਮਹਾਰਾਜ ਜੀ ਪੂਤਰ ਤੇਰੇ ਨਾਲ ਹਾਂ

  • @NavvVlogz
    @NavvVlogz 2 місяці тому +16

    ਗੱਲਾਂ ਤੇਰੀਆਂ ਠੀਕ ਨੇ ਜਿਹੜਾ ਬੰਦਾ ਜਿੱਤ ਕੇ ਤਾਂ ਕਾਂਗਰਸ ਵਲੋਂ ਜਾਵੇ ਆੜੀ ਜਾ ਕੇ ਅਮਿੱਤ ਸ਼ਾਹ ਨਾਲ ਪਾ ਲਈ ਫਿਰ ਆਪਣੇ ਭਾਸ਼ਣ ਵਿੱਚ ਅਮਿਤ ਸ਼ਾਹ ਕਹਿੰਦਾ ਬਿੱਟੂ ਮੇਰਾ ਪਿਛਲੇ ਪੰਜ ਸਾਲ ਤੋਂ ਆੜੀ ਆ ਇਹ ਆਪ ਕਹਿੰਦਕ ਭਗਵੰਤ ਮਾਨ ਵੀ ਮੇਰਾ ਆੜੀ ਆ ਇਹ ਲੀਡਰ ਲੋਕ ਦਾਅ ਤੇ ਰੈਂਹਦੇ ਨੇ।

  • @dalvirsingh9881
    @dalvirsingh9881 2 місяці тому +3

    Channi saab very great Democrate leader

  • @sukhdevskanjla1954
    @sukhdevskanjla1954 2 місяці тому +12

    ਬਿੱਟੁ ਜੀ ਤੁਸੀਂ ਆਪਣੇ ਦਾਦੇ ਦੇ ਸਿਰ ਵਿਚ ਸੁਆਹ ਪਾ ਦਿੱਤੀ ਹੈ। ਤੂੰ ਪੰਜਾਬ ਦਾ ਨੇਤਾ ਨਹੀਂ ਹੈ। ਤੂੰ ਪੰਜਾਬ ਦਾ ਗੱਦਾਰ ਹੈ। ਸ਼ਰਮ ਨਾਲ ਡੁੱਬ ਕੇ ਮਰਜਾਂ।

  • @darshankumarlaleana383
    @darshankumarlaleana383 2 місяці тому +5

    Very good bay ਜੀ

  • @balwinderkaur2
    @balwinderkaur2 2 місяці тому +1

    Bilkul. Sahi🎉🎉🎉🎉

  • @BalvirSingh-lr5ld
    @BalvirSingh-lr5ld 2 місяці тому +3

    Very. Very good veer. Ji👌👌👍🙏🙏🙏🙏🙏👍👍👍👍👍👍🙏🙏🙏🙏🙏🙏🙏🙏

  • @RakeshKumar-u6g2o
    @RakeshKumar-u6g2o 2 місяці тому +1

    Next CM charnjit singh chani zindabad

  • @kuljitsinghmalhi9045
    @kuljitsinghmalhi9045 2 місяці тому +5

    Very nice.

  • @armaansingh1468
    @armaansingh1468 2 місяці тому +1

    Very. Very. Good. Spech

  • @balwindersinghdhindsa3306
    @balwindersinghdhindsa3306 2 місяці тому +1

    ਚੰਨੀ ਸਾਹਿਬ ਵਰਗਾ ਨਾ ਕੋਈ ਲੀਡਰ ਹੈ ਨਾ ਹੋਣੇ ਚੰਨੀ ਸਾਹਿਬ ਨਾਲ ਪੂਰਾ ਪੰਜਾਬ ਖੜਾ ਹੈ ਇਹ ਝੋਟਾ ਤਾਂ ਪ੍ਰਧਾਨ ਮੰਤਰੀ ਮੂਹਰੇ ਨਹੀਂ ਝੁੱਕਿਆ ਇਹਨਾਂ ਨੇ ਕਿਹਾ ਸੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਇਹ ਸੀ ਜਮੀਰ ਵਾਲਾ ਮੁੱਖ ਮੰਤਰੀ ਜੋਂ ਪੰਜਾਬੀ ਪੰਜਾਬ ਨਾਲ ਖੜਦੈ

  • @RakeshKumar-u6g2o
    @RakeshKumar-u6g2o 2 місяці тому +1

    Cm charnjit singh chani zindabad zindabad zindabad zindabad

  • @amanpreetkaur1258
    @amanpreetkaur1258 2 місяці тому +4

    Good veer ji V good 👍

  • @ashoksinghmattu8055
    @ashoksinghmattu8055 2 місяці тому +3

    Very good vir ji jai Bhim jai Bhim 🙏

  • @surjitsinghbitta
    @surjitsinghbitta 2 місяці тому +3

    Sardar charan Jeet Singh chani zindabad 👍💯

  • @RakeshKumar-u6g2o
    @RakeshKumar-u6g2o 2 місяці тому +1

    Next CM charnjit singh chani

  • @sabi-mansa
    @sabi-mansa 2 місяці тому +4

    ਭੰਡ ਬੁੱਚੜ &ਬਿੱਟੂ ਬੁੱਚੜ

  • @dehatijadibuti1928
    @dehatijadibuti1928 2 місяці тому +10

    ਬਿਅੰਤੇ ਦੇ ਖੂਨ ਵਿਚੋਂ ਕੀ ਲਭਦੇ ਓ ਭਾਈ

  • @dalvirsingh9881
    @dalvirsingh9881 2 місяці тому +2

    Bittu saab jave tusi leader Bane ho ese tarah vishavjit no centre vich leader banao je moh band na karwah deve

  • @rupinderptcnewsptcnews6746
    @rupinderptcnewsptcnews6746 2 місяці тому +4

    ਚੰਨੀ ਸਾਹਿਬ ਜਿਦਾਂਬਾਦ ਹੈ।ਇਹ ਭਗਵੰਤ ਮਾਨ ਬੁੱਚੜ ਤਾ ਸੀ ਹੁਣ ਆਦਮਖੋਰ ਬਣ ਗਿਆ।ਇਸ ਹਰਾਮਖੋਰ ਨੂੰ ਪੰਜਾਬ ਵਿੱਚ ਕੋਢੋ ਹੁਣ ਨਵੀ ਨਹਿਰ ਬਣਾ ਕੇ ਪੰਜਾਬ ਦਾ ਪਾਣੀ ਹਰਿਆਣਾ ਤੋਂ ਦਿੱਲੀ ਰਾਜਸਥਾਨ ਨੂੰ ਲੈ ਕੇ ਜਾਣ ਦੀ ਤਿਆਰੀ ਹੋ ਰਹੀ ਹੈ ਤੁਸੀਂ ਕਿਉ ਭਗਵੰਤ ਮਾਨ ਬੁੱਚੜ ਦੇ ਪਿੱਛੇ ਲੱਗ ਕੇ ਪੰਜਾਬ ਦਾ ਬੇੜਾ ਗ਼ਰਕ ਨਾ ਕਰਵਾਉ। ਚੰਡੀਗੜ੍ਹ ਵੀ ਸਾਡੇ ਪੰਜਾਬ ਤੋਂ ਬਾਹਰ ਹੋ ਗਿਆ ਤੇ ਇਕ ਵਾਰ ਜੇ ਭਗਵੰਤ ਮਾਨ ਬੁੱਚੜ ਨੇ ਪਾਣੀ ਵੀ ਬਹਾਰ ਦੇ ਸੁਬਿਆ ਨੂੰ ਦੇ ਦੇਣਾ। ਖ਼ਾਕੀ ਨਿਕਰ ਪਾ ਲਈ ਭਗਵੰਤ ਮਾਨ ਬੁੱਚੜ ਨੇ

  • @Farmersave
    @Farmersave 2 місяці тому +16

    ਬਿੱਟੂ ਟਿਟੂ ਮੁਰਦਾਬਾਦ

  • @Dalbirkumar-se5rf
    @Dalbirkumar-se5rf 2 місяці тому +1

    Right veer ji

  • @MiMobile-ky5fd
    @MiMobile-ky5fd 2 місяці тому +3

    Vadhia bolda

  • @majersingh9498
    @majersingh9498 2 місяці тому +1

    Right 👍

  • @gurjindersingh6074
    @gurjindersingh6074 2 місяці тому +5

    ❤❤❤

  • @BaljeetKaur-uz6eq
    @BaljeetKaur-uz6eq 2 місяці тому +3

    Good vishvdeep te Bitu nu akl hi Hai ni awe bhajya firda

  • @shammurari4081
    @shammurari4081 2 місяці тому +1

    Very good

  • @RakeshKumar-u6g2o
    @RakeshKumar-u6g2o 2 місяці тому +1

    Cm charnjit singh chani warga koi nahi ha ji

  • @surjitsinghbitta
    @surjitsinghbitta 2 місяці тому +2

    Very good paji 👍💯👍

  • @mukhtarsingh7847
    @mukhtarsingh7847 2 місяці тому +3

    Bhuvadi verygood gadar khu bitu nhi mouka prest kursi da bhukha jitke bethda fer tenu bolen da hak c chani jindabad

  • @tarsemlalbalshotra2629
    @tarsemlalbalshotra2629 2 місяці тому +1

    Bhae sahib es bare ke bolde o,sare lok hee keh rahe ne ki BITTU da te koe stand hee nahi.

  • @AvtarSingh-rs1pm
    @AvtarSingh-rs1pm 2 місяці тому +9

    Kkuta.bitu.mordabad

  • @GurtejSingh-s6w
    @GurtejSingh-s6w 2 місяці тому +1

    Good 22 ji 🙏

  • @nishansran7672
    @nishansran7672 2 місяці тому +4

    Bittu ke tabber DA bera gark hona hai

  • @SurjitSingh-zs4qq
    @SurjitSingh-zs4qq 2 місяці тому +1

    Very nice bolia

  • @ranjodhbrar-go6nt
    @ranjodhbrar-go6nt 2 місяці тому +1

    Pravachan dobara na andar kara dena

  • @harmeshjangra3912
    @harmeshjangra3912 2 місяці тому +1

    Good veer jii

  • @ShayaSharma-wy1tv
    @ShayaSharma-wy1tv 2 місяці тому +1

    Bittu language leader ha

  • @karmjitsingh6678
    @karmjitsingh6678 2 місяці тому +2

    Bittu🐕🐕🐕🐕🐕🐕🐕🐕🐕🐕 🐕🐕

  • @sukhwinderkaur2492
    @sukhwinderkaur2492 2 місяці тому

    ਵੀਰ ਜੀ ਬਹੁਤ ਵਧੀਆ ❤❤❤

  • @SakatarMakhawindi
    @SakatarMakhawindi 2 місяці тому

    ਬਹੁਤ ਵਧੀਆ ਵੀਰ ਜੀ

  • @ujjagarsingh36
    @ujjagarsingh36 2 місяці тому +4

    bika hoya bittu shrm da boht kata

  • @supindersingh4279
    @supindersingh4279 2 місяці тому +1

    Hun bittu sirf Amrit Singh bhi sab da Dusman babia firda es bittu karka Amit shah nhi milaa Amit Shah bhi kehnda bittu Mera bhi aa

  • @AvtarSingh-bj2vm
    @AvtarSingh-bj2vm 2 місяці тому +6

    ਅੰਬਾਨੀਆਂ ਦੇ ਵਿਆਹ ਵਿੱਚ ਸਾਡੇ ਦੇਸ਼ ਸਭ ਤੋਂ ਵੱਡਾ ਲੀਡਰ ਦੇਸ਼ ਨਾਲ ਗ਼ਦਾਰੀ ਕਰਨ ਜਾਂਦਾ ਫਿਰ ਈ ਡੀ ਦੀ ਕੀ ਹੈਸੀਅਤ ਹੈ ਕਿ ਉਹ ਅੰਬਾਨੀ ਦੇ ਘਰ ਚਲੇ ਜਾਵੇ।

  • @AmritSharma-ss9zc
    @AmritSharma-ss9zc 2 місяці тому

    Shabash or puttra tere bilkul sahia Galla karia

  • @sangatsingh4850
    @sangatsingh4850 2 місяці тому

    Charanjit Singh chani zindabad

  • @SukhdevSingh-dt1jf
    @SukhdevSingh-dt1jf 2 місяці тому

    ❤ਚੰਨੀ ਸਾਹਬ ਜਿੰਦਾਬਾਦ ❤❤❤❤❤❤❤❤❤

  • @satvirbilaspur4287
    @satvirbilaspur4287 2 місяці тому

    ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿੰਦਾਬਾਦ

  • @HardeepSingh-qi7ox
    @HardeepSingh-qi7ox 2 місяці тому +1

    Ambani Adani ne Lakh Bande noo rojgardita

  • @RajpalSingh-f3c
    @RajpalSingh-f3c 2 місяці тому

    ਬਿਟੂ।ਜੀ।ਨੂ।ਆਮ।ਪਾਰਟੀ।ਕੋਈ।ਵਾਡਾ।ਆਦੋ।ਦੇ।ਦੈਵੇ।ਕਾਜਰੀਵਾਲ।ਦੇ।ਚਰਨ।ਤੋਹ।ਪੀਓ।

  • @satinderpalsingh6836
    @satinderpalsingh6836 2 місяці тому

    Very nice Speck ❤

  • @manjitpal1156
    @manjitpal1156 2 місяці тому

    Great. Brother

  • @ManpreetHarman-c4l
    @ManpreetHarman-c4l 2 місяці тому

    👍👍👍👍👍👍👍👍

  • @RajpalSingh-f3c
    @RajpalSingh-f3c 2 місяці тому

    ਵਿਸ਼ਵਦੀਪ।ਜੀ।ਪੁਸੀਆ।ਗਲ।ਨਾ।ਕਰੋ।ਜੀ।

  • @KulwinderKaur-kd7mj
    @KulwinderKaur-kd7mj 2 місяці тому

    Cm chani shaib ji jindabad

  • @charanjeetsingh9089
    @charanjeetsingh9089 2 місяці тому +1

    Beant singh da potra
    Ravneet bitu
    Beant singh na sikh nojabana da katal karbaya
    Fake incounter karvai sikha da
    Sanu bari tu koi khatra nai

  • @RavindersinghSingh-c9h
    @RavindersinghSingh-c9h 2 місяці тому

    Good 👍👍👍👍

  • @malwindeuksi48
    @malwindeuksi48 2 місяці тому

    ਪਰੋਇਆ ਪਿਆ ਗਾਣਾ

  • @GurtejSingh-s6w
    @GurtejSingh-s6w 2 місяці тому

    Good 👍

  • @ashokghera8810
    @ashokghera8810 2 місяці тому

    Ggod❤ shame on Bittu

  • @NavjotSingh-nr9rq
    @NavjotSingh-nr9rq 2 місяці тому

    Ex cm channi Saab jidabbad 💯💯

  • @arshdeepkaur3392
    @arshdeepkaur3392 Місяць тому

    Good bro

  • @rajandhawan6760
    @rajandhawan6760 2 місяці тому

    Punjab khilaf muddey uthaan vastey 5-7 jaichand, BJP nu chahi de se....jida jhuthey kissan , punjab de kissan khilaf kharrey ker te

  • @AmrikSingh-v9w
    @AmrikSingh-v9w 2 місяці тому

    ❤❤❤❤❤🙏🙏🙏🙏🙏

  • @parshotamlal4449
    @parshotamlal4449 2 місяці тому

    Good

  • @reshamsinghsahdra6106
    @reshamsinghsahdra6106 2 місяці тому

    Good ❤❤

  • @dalvirsingh9881
    @dalvirsingh9881 2 місяці тому

    Hare hoye no Punjabi leader nahi mande

  • @kulvirsingh6322
    @kulvirsingh6322 2 місяці тому +1

    Bittu besharm ho gya

  • @paramjitsharma6040
    @paramjitsharma6040 2 місяці тому +1

    Party da gardar bitu

  • @GurmeetSingh-oo4jr
    @GurmeetSingh-oo4jr 2 місяці тому

    .kmeena, bittu muradabad

  • @Sidhu.361
    @Sidhu.361 2 місяці тому

    😮

  • @SurjitKumar-nx7gs
    @SurjitKumar-nx7gs 2 місяці тому

    Chain sab zindabad

  • @laddistudio07
    @laddistudio07 2 місяці тому

    Nice bro g

  • @kuldipkaur6147
    @kuldipkaur6147 2 місяці тому

    So good dear

  • @paramjitsinghgill4034
    @paramjitsinghgill4034 2 місяці тому

    Punjab de Bucher Punjab da bhalla kive kar sakde ne?

  • @Sarbjitsingh-xg8zf
    @Sarbjitsingh-xg8zf 2 місяці тому +2

    Bjp no win betu murbad

  • @kamaljeet4857
    @kamaljeet4857 2 місяці тому +1

    Bittu tan thali da baingan hai

  • @AmritSharma-ss9zc
    @AmritSharma-ss9zc 2 місяці тому

    Jithe vekhi tavva parat othe katti sari raat