Interview with Raja Sidhu I Radio Masti Bathinda | Khas Mulakat Ep 23
Вставка
- Опубліковано 15 жов 2024
- ਪ੍ਰੋਗਰਾਮ ਉੱਭਰਦੇ ਕਲਾਕਾਰ ਦੇ ਵਿੱਚ ਅੱਜ ਦੀ ਗੱਲਬਾਤ Singer Raja Sidhuਦੇ ਨਾਲ ।। ਬਾਈ ਆਪਣੇ ਆਪ ਦੇ ਵਿੱਚ ਗੀਤਕਾਰੀ ਦਾ ਸਮੁੰਦਰ ਸਮੋਈ ਬੈਠਾ ਅਤੇ ਏਸ ਸਮੁੰਦਰ ਦਾ ਵਹਾਅ ਵੀ ਬੜਾ ਸ਼ਾਂਤ ਏ ਸੋ ਬਾਕੀ ਤੁਸੀਂ ਆਪ ਹੀ ਦੇਖ ਲੳ|| ਉਮੀਦ ਏ ਕਿ ਪ੍ਰੋਗਰਾਮ ਤੁਹਾਨੂੰ ਸਭ ਨੂੰ ਪਸੰਦ ਆਊ।। ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਮਨਪਸੰਦ ਕਲਾਕਾਰ ਦੀ ਜਿੰਦਗੀ ਬਾਰੇ ਜਾਨਣਾ ਤਾਂ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਤਾਂ ਜੋ ਅਸੀਂ ਤੁਹਾਡੇ ਰੂ ਬ ਰੂ ਕਰਵਾ ਸਕੀਏ ਤੁਹਾਡੇ ਮਨਪਸੰਦ ਫਨਕਾਰ ਨੂੰ।। ਦੋਸਤੋ ਸਾਡੇ ਚੈਨਲ ਨੂੰ Subscribe ਜਰੂਰ ਕਰਿੳ ਤਾਂ ਜੋ ਹਰ ਇੱਕ Interview ਤੁਹਾਡੇ ਤੱਕ ਸੱਭ ਤੋਂ ਪਹਿਲਾਂ ਪਹੁੰਚ ਸਕੇ।।
Host: Jass Grewal
D.O.P: Amrit Preet
(Virsa photography) / virsaphotogr. .
Editing: Snehpal Dhillon
Casting Director: Rattan Dhaliwal
Monitoring: Snehpal Dhillon
Instagram Link :-
/ rmbtelevision
Facebook Link :-
/ rmbtelevision
Content Copyright @ RMB Television
#RajaSidhu #RajwinderKaur #Latestinterview
ਜਿਉਂਦਾ ਵਸਦਾ ਰਹਿ ਵੀਰ .. ਬਹੁਤ ਵਧੀਆ ਵਿਚਾਰ ਅਾ ਰਾਜੇ ਸਿੱਧੂ ਦੇ.. ਬੰਦਾ ਵੀ ਬਹੁਤ ਵਧੀਆ..
Thankyou so much for your warm response please susbcribe our channel for more new interviews.
ਬਹੁਤ ਬਦੀਆ ਬੰਦਾ ਰਾਜਾ ਸਿੱਧੂ
ਬਹੁਤ ਬਹੁਤ ਧੰਨਵਾਦ
ਬਹੁਤ ਸਿਰਾ ਬੰਦਾ ਰਾਜਾ ਸਿੱਧੂ ਵੀਰ ( ਗੁੱਥਲੀਅਾ ਵਿਚ ਬੰਦ ਕਰਕੇ ਪੱਟੂ ਕਹਿੰਦੇ ਕਣਕ ਜਲੰਧਰੀਅਾ ਅਾ ) ਹੋਰ ਬਹੁਤ ਕਿਸਾਨਾ ਦੇ ਹੱਕ "ਚ ਗੀਤ ਗਾੲੇ ਬਹੁਤ ਪਿਅਾਰੀ ਮਿੱਠੀ ਰਸ ਭਰੀ ਅਾਵਾਜ ਤੇ ਨਾਲ ਬੀਬਾ ਰਾਜਵਿੰਦਰ ਕੋਰ ਜੀ ਤੇ ਜਾ ਮਿਸ ਪੂਜਾ ਹੋੲੇ ਤਾ ਬਹੁਤ ਰੋਣਕ ਬੱਝਦੀ ਅਾ, ਅੱਜ ਵੀ ਨਵੇ ਗਾਣੇ ਲੱਗਦੇ ਸਕੂਨ ਦਿੰਦੇ ਗਾਣੇ,
Raja 22 Bht Nice Person aa. Bht vadia lageya c enna nu mil k. Pls Sari interview suneyo. and Channel Subscribe krna na bhulna. Comment kro next interview kiss di chahunde ho
Raja sidhu y very very very nice
ਬਾਈ ਰਾਜੇ ਦਾ ਸੁਭਾਅ ਬਾਹੁਤ ਵਧੀਆ ਐ
Sanda rishtedar Raja Sidhu👌👍💪🙏🙏😂😂🤣 Hamesha khush Rakhe Malik
ਰਾਜਾ ਬਾਈ ਸਿਰਾ ਗਾਉਂਦਾ ਪੂੂਰਾ ਫੇੈਨ ਆ ਬਾਈ ਦੇ
Gudluck 👍👍👍👍
ਵਾਈ ਇਹ ਗੀਤ ਇਕ ਵਾਰ ਜਰੂਰ ਗਾਓ
Raja sidhu legend a
Thankyou so much for your warm response please susbcribe our channel for more new interviews.
ਬਾਈ ਰਾਜੇ ਦਾ ਸੁਭਾਅ ਬਾਹੁਤ ਊ
Raja sidhu is a very good singer
Thankyou so much for your warm response please susbcribe our channel for more new interviews.
Raja sidhu NYC singer
Thankyou so much for your warm response please susbcribe our channel for more new interviews.
RAJA SIDHU VERY VERY NICE SINGER JI
Raja sidhu very good singar
Bhut vdia raje bai
ਮਨਜੀਤ ਸੰਧੂ
Sira
Always fvrt sidhu 🤙
Veer kde kuldeep rsille naal v mulakaat krado please y
We waiting interview MUSIC Dricted Charjeet Abuja de karu LONG interview 2hour please try karu
Desi banda
Thankyou so much for your warm response please susbcribe our channel for more new interviews.
ਨਰਮ ਸੁਭਾਅ ਦਾ ਮਾਹੀ
Very nice
ਪਿੰਡਾ ਵਾਲੇ ਆ ਦਾ ਹੀਰੋ
Thankyou so much for your warm response please susbcribe our channel for more new interviews.
Good Ustaad ji
Thankyou so much for your warm response please susbcribe our channel for more new interviews.
desi jatt
22 ji Req a ik singer a
Mansa da Manmeet batti
Plz odi enrto jurur kro jass veer
Veer Davinder nal v krao bai
bahut jaldi lai k awage veer davinder nu.
Thankyou so much for your warm response please susbcribe our channel for more new interviews.
Nice
Pargat bhagu di interview kro bai ji
Babbu Maan
Sangdil 47
bahut jaldi lai k awage sangdil 47 nu.
Thankyou so much for your warm response please susbcribe our channel for more new interviews.
ki gana aa ihford fukarpuna aajkl fukarpuna chalda chaj da klakar dikhaya kro jis wich koi kla hove
ਰਾਜਾ ਸਿੱਧੂ ਦੇ ਸਾਰੇ ਗੀਤ ਜਮੀਨ ਨਾਲ ਜੁੜੇ ਹੁੰਦੇ a ਐਵੇਂ ਪਾਣੀ ਚ ਡਾਂਗਾਂ ਨੀ ਮਾਰਦਾ