ਭਾਰਤ ਦਾ ਪਹਿਲਾਂ ਨਵੀਂ ਤਕਨੀਕ ਵਾਲਾ ਗੀਜ਼ਰ ਜੋ ਘੱਟ ਬਿਜਲੀ ਖਾ ਕੇ ਛੇਤੀ ਪਾਣੀ ਤੱਤਾ ਕਰਦਾ || Magnatron water heater

Поділитися
Вставка
  • Опубліковано 12 вер 2024
  • ਜਿਆਦਾ ਫ਼ੀਚਰ ਜਾਨਣ ਲਈ ਐਮਾਜ਼ਾਨ ਦਾ ਲਿੰਕ
    amzn.to/3uLUYPG
    ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 52

  • @RandeesinghCHAHAL
    @RandeesinghCHAHAL 9 місяців тому +19

    ਆਪਣੇ ਤਾਂ ਵੀਰ ਪਾਥੀ ਆਲਾ ਜਿੰਦਾਬਾਦ ਹੈ। ਨਾਲ ਬੁੜੀਆਂ ਵੇਹੜਾ ਸੁੰਬਰ ਕੇ ਪੱਤੇ ਤੇ ਹੋਰ ਕਾਗਜ਼ ਕਚਰਾ ਵਿਚ ਪਾ ਜਲਾ ਦਿੰਦਿਆਂ ਨੇ।

  • @SukhwinderSingh-wq5ip
    @SukhwinderSingh-wq5ip 9 місяців тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-ln4xv9jl7m
    @user-ln4xv9jl7m 9 місяців тому +8

    ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਜੀ
    ਧੰਨਵਾਦ ❤❤

  • @DilbagSingh-db6zp
    @DilbagSingh-db6zp 6 місяців тому

    ਬਹੁਤ ਹੀ ਵਧੀਆ ਜਾਣਕਾਰੀ

  • @HappySingh-bx2jh
    @HappySingh-bx2jh 9 місяців тому +2

    🙏ਧੰਨਵਾਦੀ ਵੀਰ ਸੇਵਕ ਸਿੰਘ ਜੀ ਬਹੁਤ ਬਹੁਤ ਜੀ

  • @dvdr_sidhu
    @dvdr_sidhu 9 місяців тому +4

    ਧੰਨਵਾਦ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ

  • @kuldeepsinghchatha
    @kuldeepsinghchatha 9 місяців тому +3

    ਹੈਵਲਜ ਦਾ ਸਮਾਨ ਦੁਬਾਰਾ ਨਹੀਂ ਮਿਲਦਾ।ਸਭ ਤੋਂ ਵੱਡੀ ਪ੍ਰਓਬਲਮ ਸਪੇਅਰ ਦੀ ਹੈ।ਹਰ ਸਾਲ ਮਾਡਲ ਬਦਲਣ ਕਰਕੇ ਵੱਡੀ ਪ੍ਰਾਬਲਮ ਸਪੇਅਰ ਰਿਪੇਅਰ ਦੀ ਹੈ ਹੈਵਲਜ ਦੀ ਹੀ ਹੈ

  • @SukhwinderSingh-uy4bp
    @SukhwinderSingh-uy4bp 8 місяців тому

    ਧੰਨਵਾਦ ਵੀਰ ਜੀ ।
    ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।

  • @rampreetgrewal1138
    @rampreetgrewal1138 7 місяців тому +1

    Very nice good think

  • @ranbirsinghjogich197
    @ranbirsinghjogich197 7 місяців тому +1

    ਸੇਵਕ ਸਿੰਘ ਜੀ ਕਿਰਪਾ ਕਰਕੇ ਆਪਣਾ ਵਾਟਸਐਪ ਫੋਨ ਜਾਰੀ ਕਰੋ ਤਾਂ ਕਿ ਕੋਈ ਜ਼ਰੂਰੀ ਸਲਾਹ ਲੈਣਾ ਚਾਹੁੰਦਾ ਤਾਂ ਤੁਸੀਂ ਉਹਨਾਂ ਸਾਰਿਆਂ ਪ੍ਰਸ਼ਨਾਂ ਵੀਡੀਉ ਬਣਾ ਉਤਰ ਦੇ ਸਕੋ। ਉਸ ਨਾਲ ਤੁਹਾਡੇ ਚਾਹੁਣ ਵਾਲਿਆਂ ਦਾ ਘੇਰ ਭੀ ਵੱਧ ਜਾਏਗਾ। ਅੱਗੇ ਆਪ ਜੀ ਦੀ ਮਰਜ਼ੀ ਜੀ।

  • @IqbalSingh-vr3md
    @IqbalSingh-vr3md 8 місяців тому +1

    Singh sahab thodi videos presentation bahot badhiya ji😊

  • @KulwantSingh-gw6bw
    @KulwantSingh-gw6bw 9 місяців тому

    ਬਹੁਤ ਵਦੀਆਂ ਜਾਣਕਾਰੀ ਹੈ ਧੰਨਵਾਦ

  • @jagtarsarpanch3073
    @jagtarsarpanch3073 9 місяців тому +4

    Very good information

  • @AvtarSingh-pw7fv
    @AvtarSingh-pw7fv 9 місяців тому +4

    ਬਾਈ ਜੀ ਅੱਜਕਲ ਲੋਕਾਂ ਵੱਲੋਂ ਖਰੀਦੇ ਕੇ ਵਰਤੇ ਜਾਣ ਬਾਅਦ ਪਾਏ ਵਿਊ ਵਿੱਚ ਵੀ ਗੜਬੜ ਹੋ ਜਾਂਦੀ ਹੈ ਕਿਉਂਕਿ ਮੈਂ ਦੋ ਸਮਾਨ ਆਨਲਾਈਨ ਮੰਗਵਾਏ ਸਨ ਜਿਨ੍ਹਾਂ ਨਾਲ ,50 ਦਾ ਕੂਪਨ ਸੀ ਜੋ ਤਾਂ ਮਿਲਣੇ ਸਨ ਜਦੋਂ ਕੰਪਨੀ ਨੂੰ ਪੰਜ ਸਟਾਰ ਦਿੰਦੇ

  • @KrishanKumar-ui3qs
    @KrishanKumar-ui3qs 9 місяців тому +2

    Good 👍 sir ji very good knowledge

  • @balwinderbrar3739
    @balwinderbrar3739 9 місяців тому

    ਧੰਨਵਾਦ ਵੀਰ ਜੀ

  • @manjeetsinghuppal5980
    @manjeetsinghuppal5980 9 місяців тому

    ਵਧੀਆ ਦੱਸਿਆ ਜੀ

  • @ManjeetSingh-xz2ot
    @ManjeetSingh-xz2ot 9 місяців тому +1

    22 ਜੀ ਪੁਰਾਣੇ ਇਡਾਕੰਸਣ ਦਾ ਆਪ ਵੀ ਬਣਾ ਸਕਦੇ

  • @satbir502003
    @satbir502003 9 місяців тому

    Thank you Sewak Singh ji

  • @SukhwinderSingh-my2sc
    @SukhwinderSingh-my2sc 7 місяців тому

    Wadia jankari

  • @GurdeepSingh-xw3vi
    @GurdeepSingh-xw3vi 8 місяців тому

    😮Dhanwaad

  • @talwindersingh4332
    @talwindersingh4332 9 місяців тому +1

    ਨੇੜੇ ਰਹਿਣ ਵਾਲੇ ਇਨਸਾਨ ਤੇ ਇਲੈਕਟਰੋ-ਮੈਗਨੈਟਿਕ ਫੀਲਡ ਵੀ ਅਸਰ ਕਰੂ

  • @khatterblog
    @khatterblog 8 місяців тому

    Copper wali and steel wali rod mein kya difference hai

  • @sukhwantsingh6001
    @sukhwantsingh6001 9 місяців тому

    Sewak bai bhaut vadhi video hundian hn

  • @gurwindertiwana7599
    @gurwindertiwana7599 9 місяців тому +3

    Veer havells de store wale es nu khud fail model ds rahe ne pls market vicho te baki amazon te mil rahe rating jroor check kro 🙏

  • @sunilkumar-bl6gp
    @sunilkumar-bl6gp 9 місяців тому +3

    nice❤

  • @artistsatnamsingh7336
    @artistsatnamsingh7336 9 місяців тому

    Thanks

  • @RanjitSingh-wr8fz
    @RanjitSingh-wr8fz 9 місяців тому

    👍👍👍👍👍

  • @user-vr2bf3qp2d
    @user-vr2bf3qp2d 7 місяців тому

    WHAT IS E07 PROBLEM ?

  • @balkarnkhaira3329
    @balkarnkhaira3329 9 місяців тому

    Good g

  • @BhupinderSinghBadesha
    @BhupinderSinghBadesha 9 місяців тому

    ❤❤

  • @talwindersingh4y87
    @talwindersingh4y87 9 місяців тому

    gud sewak veer

  • @babbugill9417
    @babbugill9417 9 місяців тому

    Nice video bro ❤

  • @karamtatla3109
    @karamtatla3109 9 місяців тому

    Salut Veer ji 🙏

  • @harwindersingh2501
    @harwindersingh2501 9 місяців тому +11

    ਸੇਵਕ ਜੀ magnatron ਤਾਂ ਮਾਈਕ੍ਰੋਵੇਵ ਓਵਨ ਵਿਚ ਇਸਤੇਾਲ ਹੁੰਦਾ ਹੈ। ਇਹ ਇੰਡਕੇਸ਼ਨ ਗਿਜ਼ਰ ਨਹੀਂ ਹੈ। ਇਹ ਮਾਈਕ੍ਰੋਵੇਵ gyser ਹੈ

    • @sewakmechanical
      @sewakmechanical  9 місяців тому +3

      ਤੁਸੀ detail ਵੇਖੋ ਕੰਮ ਕਰਨ ਦਾ ਸਿਧਾਂਤ ਇੰਡਕਸਨ ਵਾਲਾ ਹੈ induction ਚੁੰਬਕੀ ਸਿਧਾਂਤ ਹੈ ਇਸ ਲਈ ਇਹਨਾਂ ਨੇ ਇਸਦਾ ਨਾਮ magnatron ਰੱਖ ਦਿੱਤਾ ਹੈ

    • @ManjitSingh-ox1cc
      @ManjitSingh-ox1cc 9 місяців тому +4

      ਸੇਵਕ ਜੀ Magnetron ਨਾਮ magnet ਤੋਂ ਨਹੀਂ ਬਣਦਾ ਬਲਕਿ microwave frequency generate ਕਰਨ ਵਾਲੀ device ਹੁੰਦੀ ਹੈ ਜੀ

  • @ajaibsingh6044
    @ajaibsingh6044 9 місяців тому

    ਬਹੁਤ ਵਧੀਆ ਵੀਡੀਓ

  • @harjitharman7883
    @harjitharman7883 9 місяців тому

    Ek hor gijar markit vich hai o 11r. Da dasde a please tuc OS bare v jrurd dso

  • @lakhuvodafonevodafone8651
    @lakhuvodafonevodafone8651 9 місяців тому

    Lok pehla na karde ne fir e he teknik vartan lag jange chlega aun Wale same vich

  • @warvalstudios4329
    @warvalstudios4329 9 місяців тому +1

    ਹੁਣ ਕੀ ਕਹੀਏ ਕਮੈਂਟਾਂ ਵਿੱਚ ਸਾਰਿਆ ਨੇ ਆਪਣੇ ਆਪਣੇ opinion ਦੇ ਦਿੱਤੇ ਨੇ ਬਾਕੀ ਮੈਨੂੰ as a electrician ਇਹ ਸਹੀ ਲਗਾ ਬਿਜਲੀ ਵੀ ਬਚਾਉ ਤੇ coil ਹੋਣ ਕਰਕੇ heavy aa ਤੇ ਇਸ ਕਰਕੇ costly ਵੀ ਹੋਵੇਗਾ
    ਤੇ ਹੰਡੇਗਾ ਵੀ ਜਿਆਦਾ

  • @nirbhaisinghdhillon525
    @nirbhaisinghdhillon525 9 місяців тому

    Ok g nice

  • @navdeepsingh-pk5qk
    @navdeepsingh-pk5qk 7 місяців тому

    Havells is crap buy only marc

  • @Brar.ZafarnamaSahib
    @Brar.ZafarnamaSahib 9 місяців тому +2

    Company glt keh rahi aa
    Jekar ik day di 20 rs di vi bijli khapat de hisab nal ik saal da data 20*365=7300*5=36500 total khapat hoi 30000 di bachat nai ho skdi
    Baki poora saal eh chlna ni 3-4 month chlda
    Mere hisab nal ta glt keh rhi aa company baki sab da apna apna hisab and varto aa koi kina chlaunda
    Baki tusi vi jo sochde ho jroor share kreo 🙏🙏🙏🙏

  • @user-gt5ps6xc8b
    @user-gt5ps6xc8b 9 місяців тому +1

    Bahut menga hai koi Faida nahi hai

  • @BaljinderSingh-rc9qn
    @BaljinderSingh-rc9qn 8 місяців тому

    ਬੇਕਾਰ